ਸੁਪਰੀਮ ਕੋਰਟ ਨੇ EWS ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਫ਼ੈਸਲਾ ਰੱਖਿਆ ਸੁਰੱਖਿਅਤ |
|
|
 ਨਵੀਂ ਦਿੱਲੀ- --27ਸਤੰਬਰ-(MDP)--ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਵਿੱਦਿਅਕ ਸੰਸਥਾਵਾਂ ’ਚ ਦਾਖ਼ਲੇ ਅਤੇ
ਸਰਕਾਰੀ ਨੌਕਰੀਆਂ ’ਚ ਆਰਥਿਕ ਤੌਰ ’ਤੇ ਕਮਜ਼ੋਰ ਵਰਗਾ (EWS) ਲਈ ਫ਼ੈਸਲਾ ਸੁਰੱਖਿਅਤ
ਰੱਖ ਲਿਆ ਹੈ। ਇਸ ’ਚ 10 ਫ਼ੀਸਦੀ ਰਾਖਵੇਂਕਰਨ ਦੀ ਵਿਵਸਥਾ ਕਰਨ ਵਾਲੇ ਸੰਵਿਧਾਨ ਦੇ
103ਵੀਂ ਸੋਧ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕੀਤੀ ਗਈ।
ਚੀਫ਼ ਜਸਟਿਸ ਯੂ. ਯੂ. ਲਲਿਤ ਦੀ ਪ੍ਰਧਾਨਗੀ ਵਾਲੀ 5 ਮੈਂਬਰੀ ਸੰਵਿਧਾਨਕ ਬੈਂਚ ਨੇ
ਅਟਾਰਨੀ ਜਰਨਲ ਕੇ. ਕੇ. ਵੇਣੂਗੋਪਾਲ ਅਤੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਅਤੇ ਹੋਰ
ਸੀਨੀਅਰ ਵਕੀਲਾਂ ਦੀਆਂ ਦਲੀਲਾਂ ਸੁਣਨ ਮਗਰੋਂ ਇਸ ਕਾਨੂੰਨੀ ਪ੍ਰਸ਼ਨ ’ਤੇ ਆਪਣਾ ਫ਼ੈਸਲਾ
ਸੁਰੱਖਿਅਤ ਰੱਖ ਲਿਆ।
|
ਅੱਗੇ ਪੜੋ....
|
|
ਸਰਦੀ ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੇਜਰੀਵਾਲ 15 ਸੂਤਰੀ ਕਾਰਜ ਯੋਜਨਾ ਕਰਨਗੇ ਜਾਰੀ : ਗੋਪਾਲ ਰਾਏ |
|
|
 ਨਵੀਂ ਦਿੱਲੀ --27ਸਤੰਬਰ-(MDP)-- ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਮੰਗਲਵਾਰ ਨੂੰ ਕਿਹਾ ਕਿ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਦੀ ਦੇ ਮੌਸਮ 'ਚ ਹਵਾ ਪ੍ਰਦੂਸ਼ਣ ਦੀ
ਸਮੱਸਿਆ ਨਾਲ ਨਜਿੱਠਣ ਲਈ ਆਪਣੀ ਸਰਕਾਰ ਦੀ 15 ਸੂਤਰੀ ਕਾਰਜ ਯੋਜਨਾ 30 ਸਤੰਬਰ ਨੂੰ ਜਾਰੀ
ਕਰਨਗੇ। ਇੱਥੇ ਇਕ ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਗੋਪਾਲ ਰਾਏ ਨੇ
ਕਿਹਾ,''ਦਿੱਲੀ ਸਰਕਾਰ ਨੇ 5000 ਵਰਗ ਮੀਟਰ ਤੋਂ ਵੱਧ ਖੇਤਰ ਵਾਲੇ ਨਿਰਮਾਣ ਅਤੇ ਢਾਹੁਣ
ਵਾਲੀਆਂ ਸਾਰੀਆਂ ਥਾਂਵਾਂ 'ਤੇ ਐਂਟੀ-ਸਮੋਗ ਉਪਕਰਣ ਦੀ ਤਾਇਨਾਤੀ ਜ਼ਰੂਰੀ ਕਰ ਦਿੱਤੀ
ਹੈ।''ਉਨ੍ਹਾਂ ਕਿਹਾ ਕਿ ਇਸ ਨਿਰਦੇਸ਼ ਦੇ ਉਲੰਘਣਾ ਕਰਨ 'ਤੇ ਪ੍ਰਾਜੈਕਟ ਨਾਲ ਜੁੜੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
|
ਅੱਗੇ ਪੜੋ....
|
|
ਤਾਜ ਮਹਿਲ ਦੇ 500 ਮੀਟਰ ਦੇ ਘੇਰੇ ’ਚ ਤੁਰੰਤ ਰੋਕੀਆਂ ਜਾਣ ਕਮਰਸ਼ੀਅਲ ਗਤੀਵਿਧੀਆਂ : ਸੁਪਰੀਮ ਕੋਰਟ |
|
|
 ਨਵੀਂ ਦਿੱਲੀ --27ਸਤੰਬਰ-(MDP)-- ਹੁਣ ਤਾਜ ਮਹਿਲ ਦੇ 500 ਮੀਟਰ ਦੇ ਘੇਰੇ ’ਚ ਕੋਈ ਵੀ
ਕਮਰਸ਼ੀਅਲ ਗਤੀਵਿਧੀ ਨਹੀਂ ਹੋ ਸਕੇਗੀ। ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਆਗਰਾ ਵਿਕਾਸ
ਅਥਾਰਟੀ ਨੂੰ ਇਹ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਤਾਜ ਮਹੱਲ ਦੀ ਬਾਹਰੀ
ਦੀਵਾਰ ਤੋਂ 500 ਮੀਟਰ ਦੇ ਘੇਰੇ ’ਚ ਸਾਰੀਆਂ ਕਮਰਸ਼ੀਅਲ ਗਤੀਵਿਧੀਆਂ ਨੂੰ ਤੁਰੰਤ ਰੋਕਿਆ
ਜਾਵੇ। ਸੁਪਰੀਮ ਕੋਰਟ ਦੇ ਜੱਜ ਸੰਜੇ ਕਿਸ਼ਨ ਕੌਲ ਅਤੇ ਏ.ਐੱਸ.
|
ਅੱਗੇ ਪੜੋ....
|
|
ਦਿੱਲੀ ਦੇ ਉੱਪ ਰਾਜਪਾਲ ਨੇ ਪਾਣੀ ਦੇ ਬਿੱਲਾਂ ’ਚ ‘ਗਬਨ’ ਸੰਬੰਧੀ FIR ਦਰਜ ਕਰਨ ਦੇ ਦਿੱਤੇ ਹੁਕਮ |
|
|
 ਨਵੀਂ ਦਿੱਲੀ --24ਸਤੰਬਰ-(MDP)-- ਦਿੱਲੀ ਦੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੇ ਪਾਣੀ ਦੇ
ਬਿੱਲਾਂ 'ਚ 20 ਕਰੋੜ ਰੁਪਏ ਦੇ ਕਥਿਤ ਗਬਨ ਦੇ ਦੋਸ਼ ਹੇਠ ਦਿੱਲੀ ਜਲ ਬੋਰਡ
(ਡੀ.ਜੇ.ਬੀ.), ਇਕ ਬੈਂਕ ਅਤੇ ਇਕ ਨਿੱਜੀ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ.
ਦਰਜ ਕਰਨ ਦਾ ਹੁਕਮ ਦਿੱਤਾ ਹੈ। ਉੱਪ ਰਾਜਪਾਲ ਦੇ ਦਫ਼ਤਰ ਦੇ ਸੂਤਰਾਂ ਨੇ ਸ਼ਨੀਵਾਰ ਇਹ
ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਇਹ ਮਾਮਲਾ ਪਹਿਲੀ ਵਾਰ 2019 ’ਚ
|
ਅੱਗੇ ਪੜੋ....
|
|
ਤਿੰਨ ਦਿਨਾਂ ਜੰਮੂ-ਕਸ਼ਮੀਰ ਦੌਰੇ ’ਤੇ ਜਾਣਗੇ ਅਮਿਤ ਸ਼ਾਹ, ਬੇਹੱਦ ਅਹਿਮ ਹੋਵੇਗਾ ਇਹ ਦੌਰਾ |
|
|
ਨੈਸ਼ਨਲ ਡੈਸਕ --24ਸਤੰਬਰ-(MDP)-- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 30 ਸਤੰਬਰ ਤੋਂ
ਜੰਮੂ-ਕਸ਼ਮੀਰ ਦੇ 3 ਦਿਨਾਂ ਦੌਰੇ ’ਤੇ ਜਾਣਗੇ। ਇਸ ਦੌਰਾਨ ਉਨ੍ਹਾਂ ਦਾ ਦੋ ਰੈਲੀਆਂ ਨੂੰ
ਸੰਬੋਧਨ ਅਤੇ ਵਿਕਾਸ ਗਤੀਵਿਧੀਆਂ ਦੀ ਸਮੀਖਿਆ ਕਰਨ ਦਾ ਪ੍ਰੋਗਰਾਮ ਹੈ। ਭਾਰਤੀ ਜਨਤਾ
ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਜਪਾ ਦੀ
ਜੰਮੂ-ਕਸ਼ਮੀਰ ਇਕਾਈ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਸੁਨੀਲ ਸ਼ਰਮਾ ਨੇ ਕਿਹਾ ਕਿ ਇਸ
ਦੌਰੇ ਨੂੰ ਵਿਧਾਨ ਸਭਾ ਚੋਣਾਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ।
|
ਅੱਗੇ ਪੜੋ....
|
|
ਮੁਰਾਦਾਬਾਦ ਅਤੇ ਉੱਤਰਾਖੰਡ ਦੀਆਂ ਘਟਨਾਵਾਂ ਨੇ ਸਾਰਿਆਂ ਦਾ ਦਿਲ ਦਹਿਲਾ ਦਿੱਤਾ : ਰਾਹੁਲ ਗਾਂਧੀ |
|
|
 ਨਵੀਂ ਦਿੱਲੀ --24ਸਤੰਬਰ-(MDP)-- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼
ਦੇ ਮੁਰਾਦਾਬਾਦ 'ਚ ਇਕ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ ਅਤੇ ਉੱਤਰਾਖੰਡ 'ਚ ਇਕ ਕੁੜੀ ਦੇ
ਕਤਲ ਦੀਆਂ ਘਟਨਾਵਾਂ 'ਤੇ ਦੁਖ਼ ਜਤਾਉਂਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਇਨ੍ਹਾਂ ਮਾਮਲਿਆਂ
ਨੇ ਸਾਰਿਆਂ ਦਾ ਦਿਲ ਦਹਿਲ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਉਦੋਂ ਅੱਗੇ
ਵਧੇਗਾ, ਜਦੋਂ ਔਰਤਾਂ ਸੁਰੱਖਿਅਤ ਹੋਣਗੀਆਂ। ਇਨ੍ਹੀਂ ਦਿਨੀਂ 'ਭਾਰਤ ਜੋੜੋ
|
ਅੱਗੇ ਪੜੋ....
|
|
ਕਰਨਾਟਕ ਹਿਜਾਬ ਪਾਬੰਦੀ : ਸੁਪਰੀਮ ਕੋਰਟ ਨੇ ਪਟੀਸ਼ਨਾਂ ਤੇ ਫ਼ੈਸਲਾ ਸੁਰੱਖਿਅਤ ਰੱਖਿਆ |
|
|
 ਨਵੀਂ ਦਿੱਲੀ --22ਸਤੰਬਰ-(MDP)-- ਸੁਪਰੀਮ ਕੋਰਟ ਨੇ ਉਨ੍ਹਾਂ ਪਟੀਸ਼ਨਾਂ 'ਤੇ ਵੀਰਵਾਰ ਨੂੰ ਆਪਣਾ
ਫ਼ੈਸਲਾ ਸੁਰੱਖਿਅਤ ਰੱਖ ਲਿਆ, ਜਿਸ 'ਚ ਕਰਨਾਟਕ ਹਾਈ ਕੋਰਟ ਦੇ ਸੂਬੇ ਦੀਆਂ ਸਿੱਖਿਆ
ਸੰਸਥਾਵਾਂ 'ਚ ਹਿਜਾਬ 'ਤੇ ਪਾਬੰਦੀ ਹਟਾਉਣ ਤੋਂ ਇਨਕਾਰ ਕਰਨ ਦੇ ਫ਼ੈਸਲੇ ਨੂੰ ਚੁਣੌਤੀ
ਦਿੱਤੀ ਗਈ ਹੈ। ਹਾਈ ਕੋਰਟ ਨੇ 15 ਮਾਰਚ ਨੂੰ ਉਡੁਪੀ 'ਚ 'ਸਰਕਾਰੀ ਪ੍ਰੀ-ਯੂਨੀਵਰਸਿਟੀ
ਗਰਲਜ਼ ਕਾਲਜ' ਦੀਆਂ ਮੁਸਲਿਮ ਵਿਦਿਆਰਥਣਾਂ ਦੇ ਇਕ ਵਰਗ ਵਲੋਂ ਦਾਇਰ
|
ਅੱਗੇ ਪੜੋ....
|
|
ਤਿੱਬਤੀ ਧਰਮਗੁਰੂ ਦਲਾਈਲਾਮਾ ਨੂੰ ਸਪੈਂਡਲੋਵ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਤ |
|
|
 ਧਰਮਸ਼ਾਲਾ --22ਸਤੰਬਰ-(MDP)-- ਤਿੱਬਤੀ ਧਰਮਗੁਰੂ ਦਲਾਈ ਲਾਮਾ ਨੂੰ ਸਮਾਜਿਕ ਨਿਆਂ, ਕੂਟਨੀਤੀ
ਅਤੇ ਉਦਾਰਤਾ ਲਈ ‘ਏਲਿਸ ਐਂਡ ਕਲਿਫੋਰਡ ਸਪੈਂਡਲੋਵ’ ਪੁਰਸਕਾਰ ਨਾਲ ਸਨਮਾਨਿਤ ਕੀਤਾ
ਜਾਵੇਗਾ। ਉਨ੍ਹਾਂ ਦੇ ਦਫ਼ਤਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦਲਾਈ ਲਾਮਾ 2005
'ਚ ਕੈਲੀਫੋਰਨੀਆ ਯੂਨੀਵਰਸਿਟੀ, ਮਰਸਿਡ 'ਚ ਸ਼ੈਰੀ ਸਪੈਂਡਲੋਵ ਦੁਆਰਾ ਸਥਾਪਿਤ ਪੁਰਸਕਾਰ
ਨਾਲ ਸਨਮਾਨਿਤ ਹੋਣ ਵਾਲੇ 15ਵੇਂ ਵਿਅਕਤੀ ਹੋਣਗੇ।
|
ਅੱਗੇ ਪੜੋ....
|
|
ਪੁਣੇ ’ਚ ‘ਆਪ’ ਵਰਕਰਾਂ ਨੇ ਸੀਤਾਰਮਨ ਦੇ ਕਾਫ਼ਿਲੇ ਨੂੰ ਵਿਖਾਏ ਕਾਲੇ ਝੰਡੇ |
|
|
 ਪੁਣੇ --22ਸਤੰਬਰ-(MDP)-- ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੇ ਮਹਿੰਗਾਈ ਅਤੇ ਵਸਤੂ ਤੇ ਸੇਵਾ ਟੈਸਟ
(GST) ਸਬੰਧੀ ਮੁੱਦਿਆਂ ਦੇ ਵਿਰੋਧ ’ਚ ਪ੍ਰਦਰਸ਼ਨ ਕਰਦੇ ਹੋਏ ਵੀਰਵਾਰ ਨੂੰ ਇੱਥੇ ਕੇਂਦਰੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਕਾਫ਼ਿਲੇ ਨੂੰ ਕਾਲੇ ਝੰਡੇ ਵਿਖਾਏ। ਪੁਲਸ ਨੇ ਦੱਸਿਆ
ਕਿ ਵਾਰਜੇ ਇਲਾਕੇ ’ਚ ਪ੍ਰਦਰਸ਼ਨ ਦੌਰਾਨ ‘ਆਪ’ ਦੇ 3 ਵਰਕਰਾਂ ਨੂੰ ਹਿਰਾਸਤ ’ਚ ਲਿਆ ਗਿਆ। ਓਧਰ ਭਾਜਪਾ ਪਾਰਟੀ ਵਲੋਂ ਦੇਸ਼ ਦੇ 144 ਲੋਕ
|
ਅੱਗੇ ਪੜੋ....
|
|
You Tube ’ਤੇ ਇਸ ਤਾਰੀਖ਼ ਨੂੰ ਹੋਵੇਗਾ ਸੁਪਰੀਮ ਕੋਰਟ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ |
|
|
 ਨਵੀਂ ਦਿੱਲੀ- --21ਸਤੰਬਰ-(MDP)--ਸੁਪਰੀਮ ਕੋਰਟ ’ਚ ਹੋਣ ਵਾਲੇ ਮਾਮਲਿਆਂ ਦੀ ਸੁਣਵਾਈ ਦਾ ਸਿੱਧਾ
ਪ੍ਰਸਾਰਣ ਤੁਸੀਂ ਵੀ ਵੇਖ ਸਕੋਗੇ। ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਇਕ ਇਤਿਹਾਸਕ ਫ਼ੈਸਲਾ
ਲਿਆ ਹੈ। 27 ਸਤੰਬਰ 2022 ਤੋਂ ਇਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਕੋਰਟ ਦੀ ਸੰਵਿਧਾਨਕ
ਬੈਂਚ ਦੇ ਮਾਮਲਿਆਂ ਦੀ ਸੁਣਵਾਈ ਨੂੰ ਯੂ-ਟਿਊਬ ’ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ
ਨੂੰ ਲੈ ਕੇ ਦੇਰ ਸ਼ਾਮ ਚੀਫ਼ ਜਸਟਿਸ ਯੂ. ਯੂ. ਲਲਿਤ ਦੀ
|
ਅੱਗੇ ਪੜੋ....
|
|
PM ਮੋਦੀ ਨੇ ਪੀਐੱਮ ਕੇਅਰਸ ਫੰਡ ’ਚ ਯੋਗਦਾਨ ਲਈ ਦੇਸ਼ ਵਾਸੀਆਂ ਦੀ ਕੀਤੀ ਸ਼ਲਾਘਾ |
|
|
 ਨਵੀਂ ਦਿੱਲੀ- --21ਸਤੰਬਰ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐੱਮ. ‘ਕੇਅਰਸ ਫੰਡ’ ’ਚ ਦਿਲ
ਖੋਲ੍ਹ ਕੇ ਯੋਗਦਾਨ ਦੇਣ ਲਈ ਦੇਸ਼ ਵਾਸੀਆਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ
ਬੁੱਧਵਾਰ ਨੂੰ ਇੱਥੇ ਪੀਐੱਮ ਕੇਅਰਸ ਫੰਡ ਦੇ ਟਰੱਸਟ ਬੋਰਡ ਦੀ ਬੈਠਕ ਦੀ ਪ੍ਰਧਾਨਗੀ ਕੀਤੀ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਫੰਡ ’ਚ ਯੋਗਦਾਨ ਦੇਣ ਲਈ ਦੇਸ਼ ਵਾਸੀਆਂ ਦੀ ਸ਼ਲਾਘਾ ਕੀਤੀ।
ਬੈਠਕ ਵਿਚ ਫੰਡ ਦੀ ਮਦਦ ਨਾਲ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਤਰਜੀਹਾਂ ਬਾਰੇ ਗੱਲ ਕੀਤੀ
ਗਈ, ਜਿਸ ’ਚ ‘ਪੀਐੱਮ ਕੇਅਰਸ ਫਾਰ ਚਿਲਡਰਨ ਯੋਜਨਾ’ ਵੀ ਸ਼ਾਮਲ ਹੈ, ਜੋ 4,345 ਬੱਚਿਆਂ
ਨੂੰ ਸਹਾਇਤਾ ਪ੍ਰਦਾਨ ਕਰ ਰਹੀ ਹੈ।
|
ਅੱਗੇ ਪੜੋ....
|
|
ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ: ਸੋਨੀਆ ਗਾਂਧੀ ਨੂੰ ਮਿਲੇ ਅਸ਼ੋਕ ਗਹਿਲੋਤ |
|
|
 ਨਵੀਂ ਦਿੱਲੀ- --21ਸਤੰਬਰ-(MDP)-- ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ਲੜਨ ਦਾ ਸਪੱਸ਼ਟ ਸੰਕੇਤ ਦੇਣ ਮਗਰੋਂ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬੁੱਧਵਾਰ ਨੂੰ ਸੋਨੀਆ ਗਾਂਧੀ ਨਾਲ ਮੁਲਾਕਾਤ
ਕੀਤੀ। ਮੰਨਿਆ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਨਾਲ ਉਨ੍ਹਾਂ ਦੀ ਮੁਲਾਕਾਤ ਦੌਰਾਨ
ਪ੍ਰਧਾਨ ਅਹੁਦੇ ਦੀ ਚੋਣ ਨਾਲ ਜੁੜੇ ਵਿਸ਼ਿਆਂ ’ਤੇ ਚਰਚਾ ਹੋਈ ਹੈ। ਮੁਲਾਕਾਤ ਤੋਂ ਪਹਿਲਾਂ
ਗਹਿਲੋਤ ਨੇ ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ਲੜਨ ਦਾ ਸਪੱਸ਼ਟ ਸੰਕੇਤ ਦਿੱਤਾ ਅਤੇ ਕਿਹਾ
ਕਿ ਪਾਰਟੀ ਦੇ ਲੋਕਾਂ ਦਾ ਜੋ ਫ਼ੈਸਲਾ ਹੋਵੇਗਾ, ਉਸ ਨੂੰ ਉਹ ਮੰਨਣਗੇ।
|
ਅੱਗੇ ਪੜੋ....
|
|
ਬੰਗਾਲ ’ਚ ਕੇਂਦਰੀ ਏਜੰਸੀਆਂ ਦੀਆਂ ਵਧੀਕੀਆਂ ਖ਼ਿਲਾਫ ਮਤਾ ਪਾਸ, ਮਮਤਾ ਨੇ PM ਬਾਰੇ ਆਖੀ ਇਹ ਗੱਲ |
|
|
 ਕੋਲਕਾਤਾ- --20ਸਤੰਬਰ-(MDP)-- ਪੱਛਮੀ ਬੰਗਾਲ ਵਿਧਾਨ ਸਭਾ ਨੇ ਸੋਮਵਾਰ ਨੂੰ ਕੇਂਦਰੀ ਜਾਂਚ ਏਜੰਸੀਆਂ ਦੀਆਂ
ਵਧੀਕੀਆਂ ਖ਼ਿਲਾਫ ਮਤਾ ਪਾਸ ਕੀਤਾ ਹੈ। ਇਹ ਮਤਾ ਨਿਯਮ-169 ਤਹਿਤ ਪਾਸ ਕੀਤਾ ਗਿਆ ਹੈ।
ਭਾਜਪਾ ਨੇ ਇਸ ਮਤੇ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਵਿਧਾਨ ਸਭਾ ਨੇ ਮਤਾ ਪਾਸ ਕਰ
ਦਿੱਤਾ। ਮਤੇ ਦੇ ਪੱਖ ’ਚ 189 ਅਤੇ ਵਿਰੋਧ ’ਚ 69 ਵੋਟਾਂ ਪਈਆਂ। ਇਸ ਦੌਰਾਨ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਮੈਨੂੰ ਨਹੀਂ
|
ਅੱਗੇ ਪੜੋ....
|
|
ਸਰਕਾਰ ਬਣੀ ਤਾਂ ਗੁਜਰਾਤ ਚ ਲਾਗੂ ਕਰਾਂਗੇ ਪੁਰਾਣੀ ਪੈਨਸ਼ਨ : ਰਾਹੁਲ ਗਾਂਧੀ |
|
|
 ਨਵੀਂ ਦਿੱਲੀ --20ਸਤੰਬਰ-(MDP)-- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ
ਗੁਜਾਰਤ 'ਚ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉੱਥੇ ਪੁਰਾਣੀ ਪੈਨਸ਼ਨ
ਬਹਾਲ ਕੀਤੀ ਜਾਵੇਗੀ। ਕਾਂਗਰਸ ਨੇਤਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਛੱਤੀਸਗੜ੍ਹ
ਅਤੇ ਰਾਜਸਥਾਨ 'ਚ ਪੁਰਾਣੀ ਪੈਨਸ਼ਨ ਬਾਹਲ ਕੀਤੀ ਹੈ ਅਤੇ ਜੇਕਰ ਗੁਜਰਾਤ ਵਿਧਾਨ ਸਭਾ ਚੋਣਾਂ
'ਚ ਉਨ੍ਹਾਂ ਨੂੰ ਬਹੁਮਤ ਮਿਲਦ ਹੈ ਅਤੇ ਉੱਥੇ ਕਾਂਗਰਸ ਦੀ ਸਰਕਾਰ ਬਣਦੀ
|
ਅੱਗੇ ਪੜੋ....
|
|
ਜੱਥੇਦਾਰ ਬਲਜੀਤ ਦਾਦੂਵਾਲ ਨੇ ਸੁਪਰੀਮ ਕੋਰਟ ਦੇ ਫੈਸਲੇ ਦੀ ਕੀਤੀ ਸ਼ਲਾਘਾ |
|
|
ਸਿਰਸਾ–--20ਸਤੰਬਰ-(MDP)--ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਹਰਿਆਣਾ ਸਿੱਖ
ਗੁਰਦੁਆਰਾ (ਮੈਨੇਜਮੈਂਟ) ਐਕਟ 2014 ਦੀ ਵੈਧਤਾ ਨੂੰ ਬਰਕਰਾਰ ਰੱਖਿਆ ਅਤੇ ਐਕਟ ਦੀ
ਸੰਵਿਧਾਨਕਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਇਸ ਮੌਕੇ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ
ਨੇ ਸੁਪਰੀਮ ਕੋਰਟ ਵਲੋਂ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣਾ ਸਿੱਖ
|
ਅੱਗੇ ਪੜੋ....
|
|
ਗੁਜਰਾਤ ’ਚ ‘ਆਪ’ ਸੱਤਾ ’ਚ ਆਈ ਤਾਂ ਪੁਰਾਣੀ ਪੈਨਸ਼ਨ ਯੋਜਨਾ ਹੋਵੇਗੀ ਲਾਗੂ: ਕੇਜਰੀਵਾਲ |
|
|
 ਵਡੋਦਰਾ- --20ਸਤੰਬਰ-(MDP)-- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਾਅਦਾ
ਕੀਤਾ ਕਿ ਜੇਕਰ ਗੁਜਰਾਤ ’ਚ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੀ
ਪਾਰਟੀ ਸੱਤਾ ’ਚ ਆਈ ਤਾਂ ਪੰਜਾਬ ਵਾਂਗ ਇੱਥੇ ਵੀ ਸਰਕਾਰੀ ਕਾਮਿਆਂ ਲਈ ਪੁਰਾਣੀ ਪੈਨਸ਼ਨ
ਯੋਜਨਾ ਲਾਗੂ ਕੀਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ
ਮਾਨ ਨੇ ‘ਆਪ’ ਸ਼ਾਸਿਤ ਪੰਜਾਬ ’ਚ ਪੁਰਾਣੀ
|
ਅੱਗੇ ਪੜੋ....
|
|
ਕਾਂਗਰਸ ਛੱਡ ਭਾਜਪਾ ’ਚ ਜਾਣ ਵਾਲਿਆਂ ਨੂੰ ਮੈਂ ਆਪਣੀ ਕਾਰ ’ਚ ਭੇਜਾਂਗਾ : ਕਮਲਨਾਥ |
|
|
ਭੋਪਾਲ --18ਸਤੰਬਰ-(MDP)-- ਦੇਸ਼ ਦੇ ਵੱਖ-ਵੱਖ ਭਾਗਾਂ ’ਚ ਨੇਤਾਵਾਂ ਵੱਲੋਂ ਕਾਂਗਰਸ
ਛੱਡਕੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਖਬਰਾਂ ਬਾਰੇ ਪੁੱਛੇ ਜਾਣ ’ਤੇ ਮੱਧ ਪ੍ਰਦੇਸ਼ ਕਾਂਗਰਸ
ਪ੍ਰਧਾਨ ਕਮਲਨਾਥ ਨੇ ਐਤਵਾਰ ਨੂੰ ਕਿਹਾ ਕਿ ਕਾਂਗਰਸ ਛੱਡਕੇ ਭਾਜਪਾ ’ਚ ਜਾਣ ਵਾਲਿਆਂ ਨੂੰ
ਆਪਣੀ ਕਾਰ ’ਚ ਭੇਜਣਗੇ ਕਿਉਂਕਿ ਉਨ੍ਹਾਂ ਨੂੰ ਖੁਸ਼ਾਮਦ ’ਚ ਵਿਸ਼ਵਾਸ ਨਹੀਂ ਹੈ। ਕਾਂਗਰਸ ਛੱਡਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਪਾਰਟੀ ਨੇਤਾਵਾਂ ਅਤੇ ਅਹੁਦਾ ਅਧਿਕਾਰੀਆਂ
ਬਾਰੇ
|
ਅੱਗੇ ਪੜੋ....
|
|
ਯੂਨੀਵਰਸਿਟੀ ’ਚ ਕੁੜੀਆਂ ਦੀ ਇਤਰਾਜ਼ਯੋਗ ਵਾਇਰਲ ਵੀਡੀਓ ਮਾਮਲੇ ’ਚ ਕੇਜਰੀਵਾਲ ਨੇ ਕੀਤਾ ਇਹ ਟਵੀਟ |
|
|
 ਨਵੀਂ ਦਿੱਲੀ- --18ਸਤੰਬਰ-(MDP)-- ਖਰੜ ਦੀ ਨਿੱਜੀ ਯੂਨੀਵਰਸਿਟੀ ’ਚੋਂ 60 ਕੁੜੀਆਂ ਦੀ ਨਹਾਉਂਦਿਆਂ ਦੀ
ਵਾਇਰਲ ਹੋਈ ਇਤਰਾਜ਼ੋਯਗ ਵੀਡੀਓ ਦੇ ਮਾਮਲੇ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ
ਕੇਜਰੀਵਾਲ ਨੇ ਟਵੀਟ ਕੀਤਾ ਹੈ। ਕੇਜਰੀਵਾਲ ਨੇ ਮਾਮਲੇ ਨੂੰ ਬੇਹੱਦ ਗੰਭੀਰ ਦੱਸਿਆ
ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਚੰਡੀਗੜ੍ਹ ਯੂਨੀਵਰਸਿਟੀ ’ਚ ਇਕ ਕੁੜੀ ਨੇ ਕਈ
ਵਿਦਿਆਰਥਣਾਂ ਦੇ ਇਤਰਾਜ਼ਯੋਗ ਵੀਡੀਓਜ਼ ਰਿਕਾਰਡ ਕਰ ਕੇ ਵਾਇਰਲ ਕੀਤੇ ਹਨ।
|
ਅੱਗੇ ਪੜੋ....
|
|
ਮੈਂ ‘ਅਸਲੀ’ ਸ਼ਿਵ ਸੈਨਾ ਦਾ ਮੁਖੀ ਹਾਂ : ਊਧਵ ਠਾਕਰੇ |
|
|
ਮੁੰਬਈ --18ਸਤੰਬਰ-(MDP)-- ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ
’ਤੇ ਅਸਿੱਧੇ ਤੌਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ
ਸ਼ਨੀਵਾਰ ਨੂੰ ਕਿਹਾ ਕਿ ਉਹ ਉਸ ‘ਅਸਲੀ’ ਸ਼ਿਵ ਸੈਨਾ ਦੇ ਮੁਖੀ ਹਨ, ਜਿਸ ਦੀ ਸਥਾਪਨਾ ਚਾਰ
ਪੀੜ੍ਹੀਆਂ ਦੇ ਸਮਾਜਿਕ ਕੰਮਾਂ ਨਾਲ ਹੋਈ ਸੀ। ਇੱਥੇ ਸ਼ਿਵ ਸੈਨਾ ਭਵਨ ’ਚ ਪਾਰਟੀ
ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਠਾਕਰੇ ਨੇ ਕਿਹਾ ਕਿ ਸ਼ਿਵ ਸੈਨਾ ਨੂੰ ਨਾ ਤਾਂ
‘ਖੋਹਿਆ ਜਾ ਸਕਦਾ ਹੈ ਅਤੇ ਨਾ ਹੀ ਖਰੀਦਿਆ ਜਾ ਸਕਦਾ ਹੈ।’
|
ਅੱਗੇ ਪੜੋ....
|
|
ਯੂਕ੍ਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਦੀ ਮਦਦ ਲਈ ਕੇਂਦਰ ਬਣਾਏ ਪੋਰਟਲ : ਸੁਪਰੀਮ ਕੋਰਟ |
|
|
 ਨਵੀਂ ਦਿੱਲੀ --16ਸਤੰਬਰ-(MDP)-- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸੁਝਾਅ ਦਿੱਤਾ ਕਿ ਰੂਸ
ਨਾਲ ਯੁੱਧ ਕਾਰਨ ਯੂਕ੍ਰੇਨ ਤੋਂ ਵਾਪਸ ਆਏ ਮੈਡੀਕਲ ਵਿਦਿਆਰਥੀਆਂ ਦੀ ਮਦਦ ਲਈ ਕੇਂਦਰ ਇਕ
ਵੈੱਬ ਪੋਰਟਲ ਬਣਾਏ, ਜਿਸ 'ਚ ਅਜਿਹੀਆਂ ਵਿਦੇਸ਼ੀ ਯੂਨੀਵਰਸਿਟੀਆਂ ਦਾ ਵੇਰਵਾ ਹੋਵੇ, ਜਿੱਥੇ
ਪ੍ਰਭਾਵਿਤ ਵਿਦਿਆਰਥੀ ਸਰਕਾਰ ਦੇ ਸਿੱਖਿਆ ਗਤੀਸ਼ੀਲਤਾ ਪ੍ਰੋਗਰਾਮ ਅਨੁਸਾਰ ਆਪਣਾ ਪਾਠਕ੍ਰਮ
ਪੂਰਾ ਕਰ ਸਕੇ। ਜੱਜ ਹੇਮੰਤ ਗੁਪਤਾ ਅਤੇ ਜੱਜ ਸੁਧਾਂਸ਼ੂ
|
ਅੱਗੇ ਪੜੋ....
|
|