:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਮਾਓਵਾਦੀਆਂ ਨੇ ਤਿੰਨ ਵਾਹਨਾਂ ਨੂੰ ਸਾੜ੍ਹਿਆ PRINT ਈ ਮੇਲ
ਡੇਹਰੀ ਆਨ ਸੋਨ - ਬਿਹਾਰ 'ਚ ਉੱਗਰਵਾਦ ਪ੍ਰਭਾਵਤ ਰੋਹਤਾਸ ਜਿਲ੍ਹੇ ਦੇ ਅਮਝੋਰ ਥਾਣਾ ਖੇਤਰ ਦੇ ਡੇਹਰੀ-ਰੋਹਤਾਸ ਮੁੱਖ ਮਾਰਗ 'ਤੇ ਟੁੰਬਾ ਪਿੰਡ ਦੇ ਨਜ਼ਦੀਕ ਪ੍ਰਤਿਬੰਧਤ ਸੰਗਠਨ ਭਾਰਤ ਦੀ ਕਮਿਊਨਿਸਟ ਪਾਰਟੀ (ਭਾਕਪਾ) ਮਾਓਵਾਦੀ ਉੱਗਰਵਾਦੀਆਂ ਨੇ ਕੱਲ੍ਹ ਦੇਰ ਰਾਤ ਦੋ ਯਾਤਰੀ ਵਾਹਨਾਂ ਸਮੇਤ ਤਿੰਨ ਵਾਹਨਾਂ ਨੂੰ ਅੱਗ ਲਗਾ ਦਿੱਤੀ।
ਅੱਗੇ ਪੜੋ....
 
ਹੁਣ ਖੰਡੂਰੀ ਬਗਾਵਤ ’ਤੇ ਰ ਹਾਈ ਕਮਾਨ ਨੂੰ ਟਿਚ ਜਾਣਿਆ ਵਸੁੰਧਰਾ ਨੇ PRINT ਈ ਮੇਲ
ਨਵੀਂ ਦਿਲੀ, 26 ਅਗਸਤ-ਭਾਜਪਾ ’ਚ ਪੈਦਾ ਹੋਇਆ ਸੰਕਟ ਦੂਰ ਹੋਣ ਦਾ ਨਾਂਅ ਨਹੀਂ ਲੈ ਰਿਹਾ ਤੇ ਇਸ ’ਚ ਬਾਗੀ ਸੁਰਾਂ ਹੋਰ ਤੇਜ਼ ਹੋ ਰਹੀਆਂ ਹਨ। ਜਸਵੰਤ ਸਿੰਘ ਤੇ ਅਰੁਣ ਸ਼ੋਰੀ ਤੋਂ ਬਾਅਦ ਹੁਣ ਉਤਰਾਖੰਡ ਦੇ ਸਾਬਕ ਮੁ¤à¨– ਮੰਤਰੀ ਬੀ ਸੀ ਖੰਡੂਰੀ ਨੇ ਵੀ ਬਗਾਵਤ ਦਾ ਝੰਡਾ ਚੁ¤à¨• ਲਿਆ ਹੈ। ਦੂਜੇ ਪਾਸੇ ਰਾਜਸਥਾਨ ਦੀ ਸਾਬਕ ਮੁ¤à¨– ਮੰਤਰੀ ਵਸੁੰਧਰਾ ਰਾਜੇ ਸਿੰਧੀਆ ਨੇ ਪਾਰਟੀ ਦੀ ਹਾਈ ਕਮਾਨ ਦੇ ਖਿਲਾਫ ਆਪਣੇ ਤਿ¤à¨–ੇ ਤੇਵਰ ਦਿਖਾਉਂਦਿਆਂ ਤੇ ਇਸ ਦੇ ਆਦੇਸ਼ਾਂ ਦੀ ਪ੍ਰਵਾਹ ਨਾ ਕਰਦਿਆਂ ਪਾਰਟੀ ਦੇ 70 ਵਿਧਾਇਕਾਂ ਦੀ ਮੀਟਿੰਗ ਦੀ
ਅੱਗੇ ਪੜੋ....
 
ਪੰਜਾਬ ਲਈ 7410 ਕਰੋੜ ਦੇ ਰਾਹਤ ਪੈਕੇਜ ਦੀ ਮੰਗ PRINT ਈ ਮੇਲ
ਨਵੀਂ ਦਿੱਲੀ, 26 ਅਗਸਤ -ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ-ਭਾਜਪਾ ਸਾਂਸਦਾਂ ਤੇ ਵਿਧਾਇਕਾਂ ਦਾ ਵਫ਼ਦ ਅੱਜ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਤੇ ਕੇਂਦਰੀ ਖੇਤੀ ਮੰਤਰੀ ਸ੍ਰੀ ਸ਼ਰਦ ਪਵਾਰ ਨੂੰ ਮਿਲਿੈਆਂ। ਵਫਦ ਨੇ ਰਾਜ ਵਿਚ ਸੋਕੇ ਵਰਗੇ ਹਾਲਾਤ ਨਾਲ ਨਜਿੱਠਣ ਲਈ 7410 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਜਿਸ ਵਿਚ 400 ਰੁਪਏ ਪ੍ਰਤੀ ਕੁਇੰਟਲ ਝੋਨੇ ਦੇ ਖਰੀਦ ਭਾਅ ਵਿਚ ਵਾਧੇ ਨਾਲ ਮੁੱਖ 4400 ਕਰੋੜ ਰੁਪਏ, ਝੋਨੇ ਤੇ ਕਪਾਹ ਦੀ ਫਸਲ ਵਾਸਤੇ ਸੋਕਾ ਰਾਹਤ ਵਜੋਂ 1100 ਕਰੋੜ ਰੁਪਏ, ਸਨਅਤੀ ਵਪਾਰਕ ਅਤੇ ਘਰੇਲੂ ਖੇਤਰਾਂ ਦੀ ਬਿਜਲੀ ਖੇਤੀ ਖੇਤਰ ਨੂੰ ਦੇਣ ਦੇ ਬਦਲੇ ਵਿਚ ਪੰਜਾਬ ਰਾਜ ਬਿਜਲੀ ਲਈ 1420 ਕਰੋੜ ਰੁਪਏ, ਕਪਾਹ ਦੀ ਕੀਮਤ ਵਿਚ 400 ਰੁਪਏ ਪ੍ਰਤੀ ਕੁਇੰਟਲ ਵਾਧੇ ਨਾਲ ਕੁਲ 440 ਕਰੋੜ ਰੁਪਏ ਅਤੇ ਮੱਕੀ ਦੀ ਖਰੀਦ ਕੀਮਤ ਵਿਚ 100 ਰੁਪਏ ਪ੍ਰਤੀ ਕੁਇੰਟਲ ਵਾਧੇ ਨਾਲ ਕੁਲ 50 ਕਰੋੜ ਰੁਪਏ ਸ਼ਾਮਿਲ ਹਨ। ਇਸ ਤੋਂ ਇਲਾਵਾ ਪੰਜਾਬ ਨੇ ਵਧੀਆ ਝੋਨੇ ਦਾ ਘੱਟੋ-ਘੱਟ ਖਰੀਦ
ਅੱਗੇ ਪੜੋ....
 
ਏਅਰ ਇੰਡੀਆ ਕਰਮੀ ਅੱਜ ਤੋਂ ਭੁੱਖ ਹੜਤਾਲ 'ਤੇ PRINT ਈ ਮੇਲ
ਨਵੀਂ ਦਿੱਲੀ - ਵਿੱਤੀ ਸੰਕਟ ਨਾਲ ਜੂਝ ਰਹੇ ਏਅਰ ਇੰਡੀਆ ਪ੍ਰਬੰਧਨ ਦੁਆਰਾ ਤਨਖਾਹ ਦੇਣ 'ਚ ਦੇਰੀ ਕੀਤੇ ਜਾਣ ਨਾਲ ਨਰਾਜ਼ ਏਅਰਲਾਇੰਜ਼ ਯੂਨੀਅਨਾਂ ਦੇ 20 ਹਜ਼ਾਰ ਤੋਂ ਜ਼ਿਆਦਾ ਮੈਂਬਰਾਂ ਨੇ ਮੰਗਲਵਾਰ ਤੋਂ ਤਿੰਨ ਦਿਨ ਦੀ ਭੁੱਖ ਹੜਤਾਲ 'ਤੇ ਜਾਣ ਦਾ ਫ਼ੈਸਲਾ ਕੀਤਾ ਹੈ।
ਅੱਗੇ ਪੜੋ....
 
ਭਾਰਤੀ ਬੈਂਕਾਂ ਨੂੰ ਕਰਜ਼ਾ ਦੇਵੇਗਾ ਵਿਸ਼ਵ ਬੈਂਕ PRINT ਈ ਮੇਲ
ਨਵੀਂ ਦਿੱਲੀ - ਵਿਸ਼ਵ ਬੈਂਕ ਨੇ ਭਾਰਤੀ ਬੈਂਕਾਂ ਨੂੰ ਉਨ੍ਹਾ ਦੇ ਮੁੜ ਪੂੰਜੀਕਰਨ ਲਈ 1.2 ਅਰਬ ਡਾਲਰ ਦਾ ਕਰਜ਼ਾ ਦੇਣ 'ਤੇ ਸਹਿਮਤੀ ਜਤਾਈ ਹੈ। ਵਿਸ਼ਵ ਬੈਂਕ ਨੇ ਭਾਰਤੀ ਬੈਂਕਾਂ ਨੂੰ ਉਨ੍ਹਾ ਦੇ ਮੁੜ ਪੂੰਜੀਕਰਨ ਲਈ 1.2 ਅਰਬ ਡਾਲਰ ਦਾ ਕਰਜ਼ਾ ਦੇਣ 'ਤੇ ਸਹਿਮਤੀ ਜਤਾਈ ਹੈ।

ਇੱਕ ਬੈਂਕ ਦੇ ਬੁਲਾਰੇ ਨੇ ਇੱਥੇ ਦੱਸਿਆ ਹੈ ਕਿ ਵਿਸ਼ਵ ਬੈਂਕ ਦੇ ਨਾਲ ਇਸ ਸਬੰਧ 'ਚ ਚੱਲ ਰਹੀ ਗੱਲਬਾਤ ਅੰਤਿਮ ਦੌਰ 'ਚ ਪਹੁੰਚ ਗਈ ਹੈ ਅਤੇ ਸਤੰਬਰ ਦੇ ਆਖਰੀ ਹਫ਼ਤੇ 'ਚ ਇਸ 'ਤੇ ਵਿਸ਼ਵ ਬੈਂਕ ਦੇ ਅਧਿਕਾਰੀਆਂ ਦੀ ਮੋਹਰ ਲੱਗ ਜਾਵੇਗੀ,ਹਾਲਾਂਕਿ ਕਰਜ਼ੇ ਦੇ ਸਹਿਮਤੀ-ਪੱਤਰ 'ਤੇ ਦਸਤਖਤ ਹੋਣ 'ਚ ਦੋ ਤੋਂ ਤਿੰਨ ਮਹੀਨੇ ਲੱਗ ਜਾਣਗੇ।
 
ਮਿਨੀ ਲੈਪਟਾਪ ਪੇਸ਼ ਕਰੇਗੀ ਨੋਕੀਆ PRINT ਈ ਮੇਲ
ਨਵੀਂ ਦਿੱਲੀ - ਫਿਨਲੈਂਡ ਦੀ ਮੋਬਾਇਲ ਹੈਂਡਸੈਟ ਕੰਪਨੀ ਨੋਕੀਆ ਜਲਦ ਹੀ ਮਿਨੀ ਲੈਪਟਾਪ ਨਾਲ ਪਰਸਨਲ ਕੰਪਿਊਟਰ ਕਾਰੋਬਾਰ 'ਚ ਉੱਤਰੇਗੀ। ਕੰਪਨੀ ਦਾ ਲੈਪਟਾਪ ਨੋਕੀਆ ਬੁਕਲੈਟ-3 ਜੀ 1.25 ਕਿਲੋ ਦਾ ਹੋਵੇਗਾ ਅਤੇ ਇਸਦੀ ਬੈਟਰੀ 12 ਘੰਟੇ ਚੱਲਣ ਵਾਲੀ ਹੋਵੇਗੀ।
PR
ਫਿਨਲੈਂਡ ਦੀ ਮੋਬਾਇਲ ਹੈਂਡਸੈਟ ਕੰਪਨੀ ਨੋਕੀਆ ਜਲਦ ਹੀ ਮਿਨੀ ਲੈਪਟਾਪ ਨਾਲ ਪਰਸਨਲ ਕੰਪਿਊਟਰ ਕਾਰੋਬਾਰ 'ਚ ਉੱਤਰੇਗੀ।

ਕੰਪਨੀ ਦਾ ਲੈਪਟਾਪ ਨੋਕੀਆ ਬੁਕਲੈਟ-3 ਜੀ 1.25 ਕਿਲੋ ਦਾ ਹੋਵੇਗਾ ਅਤੇ ਇਸਦੀ ਬੈਟਰੀ 12 ਘੰਟੇ ਚੱਲਣ ਵਾਲੀ ਹੋਵੇਗੀ। ਇਹ ਵਿੰਡੋਜ਼ 'ਤੇ ਚੱਲੇਗਾ। ਨੋਕੀਆ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਲੈਪਟਾਪ ਵਿੱਚ ਵੀਡੀਓਕਾਲਿੰਗ ਲਈ ਕੈਮਰਾ, ਬਲੂਟੁੱਥ ਅਤੇ ਐਸਡੀ ਕਾਰਡਰੀਡਰ ਵਰਗੀਆਂ ਸੁਵਿਧਾਵਾਂ ਹੋਣਗੀਆਂ।
 
ਸਪੈਕਟ੍ਰਮ ਬਟਵਾਰੇ ਨੂੰ ਮੰਜੂਰੀ ਦੇਣ 'ਤੇ ਵਿਚਾਰ PRINT ਈ ਮੇਲ
ਨਵੀਂ ਦਿੱਲੀ - ਸਰਕਾਰ ਦੂਰਸੰਚਾਰ ਪਰਿਚਾਲਕਾਂ ਨੂੰ ਆਪਸ 'ਚ ਫ੍ਰੀਕਵੈਂਸੀ ਦੇ ਬਟਵਾਰੇ ਦੀ ਮੰਜੂਰੀ ਦੇਣ 'ਤੇ ਵਿਚਾਰ ਕਰ ਰਹੀ ਹੈ, ਤਾਂ ਕਿ ਸਪੈਕਟ੍ਰਮ ਦੀ ਭਾਰੀ ਕਮੀ ਦੇ ਕਾਰਨ ਹੋਣ ਵਾਲੇ 'ਕੰਜੈਸ਼ਨ' ਨੂੰ ਟਾਲਿਆ ਜਾ ਸਕੇ। ਇਸ ਪਹਿਲ ਦੇ ਅਨੁਸਾਰ ਘੱਟ ਗਾਹਕਾਂ ਵਾਲੇ ਮੋਬਾਇਲ ਪਰਿਚਾਲਕਾਂ ਨੂੰ ਹੋਰ ਕੰਪਨੀਆਂ ਨਾਲ ਸਪੈਕਟ੍ਰਮ ਦੇ ਬਟਵਾਰੇ ਦੀ ਮੰਜੂਰੀ ਹੋਵੇਗੀ।
ਅੱਗੇ ਪੜੋ....
 
ਆਇਲ ਇੰਡੀਆ ਦਾ ਆਈਪੀਓ ਅਗਲੇ ਮਹੀਨੇ PRINT ਈ ਮੇਲ
ਨਵੀਂ ਦਿੱਲੀ- ਸਰਕਾਰੀ ਖੇਤਰ ਦੀ ਦੂਜੀ ਸਭ ਤੋਂ ਵੱਡੀ ਤੇਲ ਕੰਪਨੀ ਆਇਲ ਇੰਡੀਆ ਲਿਮੀਟੇਡ ਦੀ ਅਗਲੇ ਮਹੀਨੇ ਸ਼ੁਰੂਆਤੀ ਸਰਵਜਨਕ ਪੇਸ਼ਕਸ਼ (ਆਈਪੀਓ) ਦੇ ਰਾਹੀਂ 27.8 ਅਰਬ ਰੁਪਏ ਜੁਟਾਉਣ ਦੀ ਯੋਜਨਾ ਹੈ।
ਅੱਗੇ ਪੜੋ....
 
ਮਾਰੂਤੀ ਸੁਜੂਕੀ ਦੀ ਨਵੀਂ ਐਸਟੀਲੋ ਬਜ਼ਾਰ 'ਚ PRINT ਈ ਮੇਲ
ਨਵੀਂ ਦਿੱਲੀ - ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜੂਕੀ ਇੰਡੀਆ ਲਿਮਿਟੇਡ ਦੀ ਨਵੀਂ ਐਸਟੀਲੋ ਕਾਰ ਅੱਜ ਭਾਰਤੀ ਸੜਕਾਂ 'ਤੇ ਉੱਤਰੀ।ਇਸ ਦੀ ਦਿੱਲੀ 'ਚ ਸ਼ੋਅ ਰੂਮ ਕੀਮਤ 3.12 ਲੱਖ ਰੁੱਪਏ ਤੋਂ ਸ਼ੁਰੂ ਹੁੰਦੀ ਹੈ।
ਅੱਗੇ ਪੜੋ....
 
ਬੀਕਾਨੇਰੀ ਭੁਜੀਆ ਦੇ ਪੇਂਟੇਂਟ ਲਈ ਚੇਤਨਾ ਕੈਂਪ PRINT ਈ ਮੇਲ
ਬੀਕਾਨੇਰ -ਵਿਸ਼ਵ ਪ੍ਰਸਿੱਧ ਬੀਕਾਨੇਰੀ ਭੁਜੀਆ ਦੇ ਪ੍ਰਸਤਾਵਤ ਪੇਟੇਂਟ ਦੀ ਪ੍ਰਕ੍ਰਿਆ ਵਿੱਚ ਅੱਜ ਇੱਥੇ ਭੁਜੀਆ ਉਤਪਾਦਾਂ ਲਈ ਚੇਤਨਾ ਕੈਂਪ ਆਯੋਜਤ ਕੀਤਾ ਗਿਆ।
ਅੱਗੇ ਪੜੋ....
 
ਜੈੱਟ ਏਅਰਵੇਜ ਦੇ ਪਾਇਲਟ ਕਰਨਗੇ ਹੜਤਾਲ PRINT ਈ ਮੇਲ
ਮੁੰਬਈ - ਦੇਸ਼ ਦੀ ਮੋਹਰੀ ਨਿੱਜੀ ਏਅਰਲਾਇਨ ਕੰਪਨੀ ਜੈੱਟ ਏਅਰਵੇਜ ਦੇ ਪਾਇਲਟਾਂ ਨੇ ਆਪਣੇ ਦੋ ਸਹਿ ਕਰਮਚਾਰੀ ਪਾਇਲਟਾਂ ਦੇ ਬਰਖ਼ਾਸਤ ਹੋਣ ਦੇ ਵਿਰੋਧ ਵਿੱਚ ਸੱਤ ਸਤੰਬਰ ਤੋਂ ਅਨਿਸ਼ਚਿਤਕਾਲੀਨ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ।ਦੇਸ਼ ਦੀ ਮੋਹਰੀ ਨਿੱਜੀ ਏਅਰਲਾਇਨ ਕੰਪਨੀ ਜੈੱਟ ਏਅਰਵੇਜ ਦੇ ਪਾਇਲਟਾਂ ਨੇ ਆਪਣੇ ਦੋ ਸਹਿ ਕਰਮਚਾਰੀ ਪਾਇਲਟਾਂ ਦੇ ਬਰਖ਼ਾਸਤ ਹੋਣ ਦੇ ਵਿਰੋਧ ਵਿੱਚ ਸੱਤ ਸਤੰਬਰ ਤੋਂ ਅਨਿਸ਼ਚਿਤਕਾਲੀਨ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ।

ਨੈਸ਼ਨਲ ਏਵੀਏਟਰਜ਼ ਗਿਲਡ (ਐੱਨਏਜੀ) ਦੁਆਰਾ ਸੱਤ ਸਤੰਬਰ ਤੋਂ ਪਾਇਲਟਾਂ ਦੇ ਹੜਤਾਲ ਉੱਤੇ ਜਾਣ ਲਈ ਮਿਲੇ ਨੋਟਿਸ ਦੀ ਅੱਜ ਪੁਸ਼ਟੀ ਕੀਤੀ ਗਈ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਹੈ ਕਿ ਖੇਤਰੀ ਲੇਬਰ ਕਮਿਸ਼ਨਰ ਤੋਂ ਹੜਤਾਲ ਦੇ ਸਬੰਧ ਵਿੱਚ ਨੋਟਿਸ ਮਿਲਿਆ ਹੈ।

ਜੈਟ ਏਅਰਵੇਜ ਦੇ 650 ਪਾਇਲਟਾਂ ਨੇ ਆਪਣੇ ਦੋ ਸਹਿਕਰਮਚਾਰੀ ਪਾਇਲਟਾਂ ਨੂੰ ਬਰਖਾਸਤ ਕੀਤੇ ਜਾਣ ਦੇ ਵਿਰੋਧ ਵਿੱਚ ਸੱਤ ਸਤੰਬਰ ਤੋਂ ਅਨਿਸ਼ਚਿਤਕਾਲੀਨ ਹੜਤਾਲ ਦਾ ਨੋਟਿਸ ਦਿੱਤਾ ਹੈ।
 
ਦੇਸ਼ 'ਚ ਕੋਇਲੀ ਉਤਪਾਦਨ ਵਧਾਉਣ ਦੀ ਤਿਆਰੀ PRINT ਈ ਮੇਲ
ਬਸਤੀ - ਸਰਕਾਰ ਨੇ ਦੇਸ਼ 'ਚ ਕੋਇਲੇ ਦੀ ਪੱਚੀ ਪ੍ਰਤਿਸ਼ਤ ਦੀ ਕਮੀ ਹੋਣ ਦੀ ਗੱਲ ਸਵੀਕਾਰਦੇ ਹੋਏ ਅੱਜ ਕਿਹਾ ਹੈ ਕਿ ਇਸ ਕਮੀ ਦੀ ਪੂਰਤੀ ਲਈ ਉਤਪਾਦਨ ਵਧਾਉਣ ਦਾ ਅਭਿਆਨ ਸ਼ੁਰੂ ਕੀਤਾ ਗਿਆ ਹੈ ਅਤੇ ਵਰਤਮਾਨ 'ਚ 45 ਕਰੋੜ ਟਨ ਕੋਇਲੇ ਦਾ ਉਤਪਾਦਨ ਹੋ ਰਿਹਾ ਹੈ,ਜਿਸ ਨੂੰ ਵਧਾਕੇ 51.50 ਕਰੋੜ ਟਨ ਕਰਨ ਦੀ ਯੋਜਨਾ ਹੈ।
ਅੱਗੇ ਪੜੋ....
 
ਵਿਕਾਸ ਲਈ ਤੇਜ਼ੀ ਨਾਲ ਵਿੱਤੀ ਸੁਧਾਰ ਜਰੂਰੀ PRINT ਈ ਮੇਲ
ਨਵੀਂ ਦਿੱਲੀ - ਵਿੱਤੀ ਮੰਤਰੀ ਪ੍ਰਣਬ ਮੁਖਰਜ਼ੀ ਨੇ ਅੱਜ ਕਿਹਾ ਹੈ ਕਿ ਦੇਸ਼ ਨੂੰ ਨੌ ਫ਼ੀਸਦੀ ਦੀ ਵਿਕਾਸ ਦਰ ਹਾਸਿਲ ਕਰਨ ਲਈ ਵਿੱਤੀ ਸੁਧਾਰਾਂ ਨੂੰ ਤੇਜ਼ੀ ਨਾਲ ਲਾਗੂ ਕਰਨਾ ਹੋਵੇਗਾ,ਜਦੋਂਕਿ ਤੁਰੰਤ ਚੁਣੌਤੀ ਕਮਜ਼ੋਰ ਮਾਨਸੂਨ ਨਾਲ ਨਿਪਟਣਾ ਹੈ ।
ਅੱਗੇ ਪੜੋ....
 
ਸ਼ੇਅਰ ਬਜ਼ਾਰ ਦੀ ਬੜ੍ਹਤ ਕਾਇਮ PRINT ਈ ਮੇਲ
ਮੁੰਬਈ - ਏਸ਼ਿਆਈ ਸ਼ੇਅਰ ਬਜ਼ਾਰਾਂ ਦੀ ਕਮਜ਼ੋਰੀ ਦੇ ਪ੍ਰਭਾਵ 'ਚ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਜ਼ਾਰਾਂ ਦੀ ਸ਼ੁਰੂਆਤ ਵੀ ਗਿਰਾਵਟ ਦੇ ਨਾਲ ਹੋਈ,ਲੇਕਿਨ ਕਮਜ਼ੋਰ ਸ਼ੁਰੂਆਤ ਦੇ ਬਾਅਦ ਬਜ਼ਾਰ ਨੇ ਚੰਗੀ ਰਿਕਵਰੀ ਦਿਖਾਈ।ਦਿਨ ਦੇ ਅੰਤ 'ਚ ਬਜ਼ਾਰ ਬੜ੍ਹਤ ਲੈ ਕੇ ਬੰਦ ਹੋਏ।ਸੰਸੈਕਸ 60 ਅੰਕਾਂ ਦੀ ਬੜ੍ਹਤ ਦੇ ਨਾਲ 15688 ਦੇ ਸਤਰ 'ਤੇ ਬੰਦ ਹੋਇਆ,ਜਦੋਂਕਿ ਨਿਫ਼ਟੀ 17 ਅੰਕ ਵੱਧਣ ਦੇ ਬਾਅਦ 4659 ਦੇ ਸਤਰ 'ਤੇ ਬੰਦ ਹੋਇਆ।
ਅੱਗੇ ਪੜੋ....
 
ਮੁਦਰਾਸਫ਼ੀਤੀ ਅੰਕੜੇ ਮਾਸਿਕ ਅਧਾਰ 'ਤੇ PRINT ਈ ਮੇਲ
ਨਵੀਂ ਦਿੱਲੀ - ਵਪਾਰ ਅਤੇ ਉਦਯੋਗ ਵਿਭਾਗ ਜਲਦ ਮੁਦਰਾਸਫ਼ੀਤੀ ਦੇ ਅੰਕੜੇ ਹਫ਼ਤਾਵਾਰੀ ਦੇ ਬਜਾਏ ਮਾਸਿਕ ਅਧਾਰ 'ਤੇ ਜ਼ਾਰੀ ਕਰਨ ਲਈ ਕੇਂਦਰੀ ਮੰਤਰੀ ਮੰਡਲ ਦੀ ਮੰਜ਼ੂਰੀ ਲਵੇਗਾ।ਹਾਲੇ ਮਹਿੰਗਾਈ ਦੀ ਦਰ ਦੇ ਅੰਕੜੇ ਹਰ ਹਫ਼ਤੇ ਜ਼ਾਰੀ ਕੀਤੇ ਜਾਂਦੇ ਹਨ।
ਅੱਗੇ ਪੜੋ....
 
ਭਾਜਪਾ ਨੇ ਸ਼ੌਰੀ ਤੋਂ ਮੰਗਿਆ ਸਪੱਸ਼ਟੀਕਰਨ PRINT ਈ ਮੇਲ
ਨਵੀਂ ਦਿੱਲੀ - ਜਸਵੰਤ ਸਿੰਘ ਨੂੰ ਬਿਨ੍ਹਾ ਨੋਟਿਸ ਬਰਖਾਸਤ ਕੀਤੇ ਜਾਣ ਦੇ ਫ਼ੈਸਲੇ ਦੇ ਲਈ ਅਲੋਚਣਾ ਦਾ ਸਾਹਮਣਾ ਕਰ ਰਹੀ ਭਾਜਪਾ ਨੇ ਇੱਕ ਹੋਰ ਸੀਨੀਅਰ ਨੇਤਾ ਅਰੁਣ ਸ਼ੌਰੀ ਦੇ ਮਾਮਲੇ 'ਚ ਸਾਵਧਾਨੀ ਵਰਤਦੇ ਹੋਏ ਉਨ੍ਹਾ ਤੋਂ ਉਨ੍ਹਾ ਦੇ ਕਥਿੱਤ ਪਾਰਟੀ ਵਿਰੋਧੀ ਵਿਚਾਰਾਂ ਦੇ ਬਾਰੇ 'ਚ ਚਾਰ ਦਿਨ ਅੰਦਰ ਸਪੱਸ਼ਟੀਕਰਨ ਦੇਣ ਦਾ ਨਿਰਦੇਸ਼ ਦਿੱਤਾ ਹੈ।
ਅੱਗੇ ਪੜੋ....
 
ਜਸਵੰਤ ਜਾਣਗੇ ਜਿਨਹਾ ਦੇ ਦੇਸ਼ PRINT ਈ ਮੇਲ
ਨਵੀਂ ਦਿੱਲੀ - ਮੁਹੰਮਦ ਅਲੀ ਜਿਨਹਾ 'ਤੇ ਵਿਵਾਦਗ੍ਰਸਤ ਪੁਸਤਕ ਲਿਖਣ ਲਈ ਭਾਜਪਾ ਤੋਂ ਬਰਖਾਸਤ ਜਸਵੰਤ ਸਿੰਘ ਰਮਜਾਨ ਬਾਅਦ ਪਾਕਿਸਤਾਨ ਜਾ ਕੇ ਇਸ ਕਿਤਾਬ ਦਾ ਉੱਥੇ ਉਦਘਾਟਨ ਕਰਨਗੇ।
ਅੱਗੇ ਪੜੋ....
 
ਦਾਊਦ ਦੇ ਰਿਸ਼ਤੇਦਾਰ ਦੀ ਭਾਲ 'ਚ ਪੁਲਿਸ PRINT ਈ ਮੇਲ
ਮੁੰਬਈ - ਅੰਡਰਵਰੱਲਡ ਡਾਨ ਦਾਊਦ ਇਬ੍ਰਾਹਿਮ ਦੇ ਇੱਕ ਰਿਸ਼ਤੇਦਾਰ ਦੀ ਤਲਾਸ਼ ਵਿੱਚ ਪੁਲਿਸ ਤਨ ਮਨ ਦੇ ਨਾਲ ਲੱਗ ਗਈ ਹੈ, ਜਿਸ 'ਤੇ ਇੱਕ ਵਿਅਕਤੀ ਨੂੰ ਹਮਲਾ ਕਰਕੇ ਫੱਟੜ ਕਰਨ ਦਾ ਆਰੋਪ ਹੈ।
ਅੱਗੇ ਪੜੋ....
 
ਧਮਾਕੇ 'ਚ ਸੀਆਰਪੀਐੱਫ਼ ਜਵਾਨ ਫੱਟੜ PRINT ਈ ਮੇਲ
ਸ਼੍ਰੀਨਗਰ- ਸ਼ਹਿਰ ਦੇ ਭੀੜ੍ਹ ਭੱੜ੍ਹਕੇ ਵਾਲੇ ਇਲਾਕੇ ਨਾਓਪਾਰਾ ਵਿੱਚ ਕੱਲ੍ਹ ਰਾਤ ਅੱਤਵਾਦੀਆਂ ਨੇ ਇੱਕ ਹੋਟਲ ਉੱਤੇ ਗ੍ਰੇਨੇਡ ਸੁੱਟਿਆ, ਜਿਸ ਨਾਲ ਛੇ ਸੀਆਰਪੀਐੱਫ਼ ਜਵਾਨ ਫੱਟੜ ਹੋ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਜਵਾਨਾਂ ਨੂੰ ਮਾਮੂਲੀ ਸੱਟ ਆਈ ਹੈ ਅਤੇ ਅੱਤਵਾਦੀ ਹਮਲੇ ਦੇ ਬਾਅਦ ਭੱਜ ਗਏ।ਸ਼ਹਿਰ ਦੇ ਭੀੜ੍ਹ ਭੱੜ੍ਹਕੇ ਵਾਲੇ ਇਲਾਕੇ ਨਾਓਪਾਰਾ ਵਿੱਚ ਕੱਲ੍ਹ ਰਾਤ ਅੱਤਵਾਦੀਆਂ ਨੇ ਇੱਕ ਹੋਟਲ ਉੱਤੇ ਗ੍ਰੇਨੇਡ ਸੁੱਟਿਆ, ਜਿਸ ਨਾਲ ਛੇ ਸੀਆਰਪੀਐੱਫ਼ ਜਵਾਨ ਫੱਟੜ ਹੋ ਗਏ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਜਵਾਨਾਂ ਨੂੰ ਮਾਮੂਲੀ ਸੱਟ ਆਈ ਹੈ ਅਤੇ ਅੱਤਵਾਦੀ ਹਮਲੇ ਦੇ ਬਾਅਦ ਭੱਜ ਗਏ।
 
ਬੰਦ ਦੌਰਾਨ ਨਕਸਲੀਆਂ ਨੇ ਉੜੀਸਾ ’ਚ ਰੇਲਵੇ ਸਟੇਸ਼ਨ ਉਡਾਇਆ PRINT ਈ ਮੇਲ
ਰੁੜਕੇਲਾ, 25 ਅਗਸਤ-48 ਘੰਟੇ ਬੰਦ ਦੌਰਾਨ ਅੱਜ ਦੂਸਰੇ ਦਿਨ ਆਪਣੇ ਹਮਲੇ ਜਾਰੀ ਰੱਖਦਿਆਂ ਨਕਸਲੀਆਂ ਨੇ ਉੜੀਸਾ ਦੇ ਸੁੰਦਰਨਗਰ ਜ਼ਿਲ੍ਹੇ ਵਿਚ ਰੇਲਵੇ ਸਟੇਸ਼ਨ ਉਡਾ ਦਿੱਤਾ, ਤਿੰਨ ਰੇਲਵੇ ਮੁਲਾਜ਼ਮਾਂ ਨੂੰ ਅਗਵਾ ਕਰ ਲਿਆ ਅਤੇ ਝਾਰਖੰਡ ਤੇ ਬਿਹਾਰ ਵਿਚ ਇਕ ਮੋਬਾਈਲ ਟਾਵਰ ਅਤੇ ਇਕ ਕਮਿਊਨਿਟੀ ਹਾਲ ਉਡਾ ਦਿੱਤਾ। ਪੁਲਿਸ ਸੂਤਰਾਂ ਨੇ ਦੱਸਿਆ ਕਿ ਅੱਜ ਤੜਕੇ ਸੁੰਦਰਨਗਰ ਜਿਲ੍ਹੇ ਵਿਚ 20 ਤੋਂ ਵੀ ਵੱਧ ਭਾਰੀ ਹਥਿਆਰਾਂ ਨਾਲ ਲੈਸ
ਅੱਗੇ ਪੜੋ....
 
ਭੱਠਲ ਦੀ ਅਗਵਾਈ ’ਚ ਕਾਂਗਰਸੀ ਵਫ਼ਦ ਖੇਤੀ ਮੰਤਰੀ ਨੂੰ ਮਿਲਿਆ PRINT ਈ ਮੇਲ

ਨਵੀਂ ਦਿੱਲੀ, 25 ਅਗਸਤ-ਝੋਨੇ ਦੇ ਮੁੱਲ ਦੇ ਮਾਮਲੇ ’ਤੇ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੇ ਅਕਾਲੀ-ਭਾਜਪਾ ਨੇਤਾਵਾਂ ਦਾ ਅੱਗਾ ਵਲਣ ਦੀ ਕੋਸ਼ਿਸ਼ ਕਰਦਿਆਂ ਅੱਜ ਕੇਂਦਰੀ ਖੇਤੀ ਤੇ ਖੁਰਾਕ ਮਾਮਲੇ ਮੰਤਰੀ ਸ੍ਰੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ।

ਪੰਜਾਬ ਦੀ ਸਾਬਕਾ ਮੁੱਖ ਮੰਤਰੀ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਦੀ ਅਗਵਾਈ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ
ਅੱਗੇ ਪੜੋ....
 
ਅੱਗੇ ਹੋਰ ਵੀ ਹੈ...
<< Start < Prev 501 502 503 504 505 506 507 508 509 510 Next > End >>

Results 15625 - 15655 of 16218

Advertisements