ਮੁੱਖ ਪੰਨਾ
ਲੇਖਿਕ
ਸਾਨੂੰ ਮਿਲ਼ੋ
ਸਾਡੇ ਬਾਰੇ
Site Map
ਸਾਡੇ ਪੱਤਰਕਾਰ
ਤਸਵੀਰਾਂ
ਅੰਤਰ-ਰਾਸ਼ਟਰੀ
ਰਾਸ਼ਟਰੀ
ਜਰਮਨੀ
SAD-NRI
::
ਗੁਜਰਾਤ 27 ਮਾਰਚ ਤੋਂ ਕਰੇਗਾ ਜੀ-20 ਗਰੁੱਪ ਦੇ ਅਗਲੇ ਦੌਰ ਦੀ ਮੇਜ਼ਬਾਨੀ
::
ਫਾਂਸੀ ਤੋਂ ਘੱਟ ਦਰਦਨਾਕ ਮੌਤ ਦੇ ਤਰੀਕੇ ਤੇ ਗੌਰ ਕਰੇ ਕੇਂਦਰ ਸਰਕਾਰ: ਸੁਪਰੀਮ ਕੋਰਟ
::
PM ਮੋਦੀ ਨੇ ਕੋਰੋਨਾ ਨੂੰ ਲੈ ਕੇ ਕੀਤੀ ਬੈਠਕ, ਜਨਤਕ ਸਿਹਤ ਤਿਆਰੀਆਂ ਦੀ ਕੀਤੀ ਸਮੀਖਿਆ
::
ਅੰਮ੍ਰਿਤਪਾਲ ਪਾਕਿ ਜਾਂ ਨੇਪਾਲ ਭੱਜ ਗਿਆ ਤਾਂ ਉਸ ਨੂੰ ਫੜਨਾ ਹੋ ਜਾਵੇਗਾ ਔਖਾ
::
2 ਮਹੀਨਿਆਂ ਚ ਰਿਕਾਰਡ 2.5 ਲੱਖ ਸੈਲਾਨੀਆਂ ਕਸ਼ਮੀਰ ਪਹੁੰਚੇ, ਖ਼ੂਬਸੂਰਤ ਵਾਦੀਆਂ ਦਾ ਮਾਣਿਆ ਆਨੰਦ
::
UP ਚ ਲਗਾਤਾਰ 6 ਸਾਲ ਤੱਕ ਮੁੱਖ ਮੰਤਰੀ ਰਹਿਣ ਦਾ ਯੋਗੀ ਨੇ ਬਣਾਇਆ ਰਿਕਾਰਡ, ਰਾਮਲਲਾ ਦੇ ਕੀਤੇ ਦਰਸ਼ਨ
::
ਕੇਂਦਰੀ ਏਜੰਸੀਆਂ ਦੀ ਗਲਤ ਵਰਤੋਂ ਕਰਨ ਕਾਰਨ ਖ਼ਤਮ ਹੋ ਜਾਵੇਗੀ ਭਾਜਪਾ : ਅਖਿਲੇਸ਼ ਯਾਦਵ
::
ਦੇਸ਼ ਭਰ ਦੇ ਲੱਖਾਂ ਕਿਸਾਨਾਂ ਨੇ ਦਿੱਲੀ ਵੱਲ ਕੀਤੀ ਕੂਚ, ਹਜ਼ਾਰਾਂ ਦੀ ਗਿਣਤੀ ਚ ਪੁਲਸ ਮੁਲਾਜ਼ਮ ਤਾਇਨਾਤ
::
ਰਾਮ ਰਹੀਮ FIR ਮਾਮਲਾ : ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ
::
ਮਹਿਲਾ ਕਮਿਸ਼ਨ ਵਾਂਗ ਮਰਦਾਂ ਲਈ ਵੀ ਬਣੇ ਰਾਸ਼ਟਰੀ ਪੁਰਸ਼ ਕਮਿਸ਼ਨ, ਸੁਪਰੀਮ ਕੋਰਟ ਚ ਪਟੀਸ਼ਨ ਦਾਇਰ
::
ਭੋਪਾਲ ਗੈਸ ਤ੍ਰਾਸਦੀ: SC ਨੇ ਕੇਂਦਰ ਦੀ ਇਸ ਪਟੀਸ਼ਨ ਨੂੰ ਕੀਤਾ ਖਾਰਜ, ਘਟਨਾ ਚ ਵੱਡੀ ਗਿਣਤੀ ਚ ਮਾਰੇ ਗਏ ਸੀ ਲੋਕ
::
ਪੰਜਾਬ ਚ PM ਮੋਦੀ ਦੀ ਸੁਰੱਖਿਆ ਚ ਕੁਤਾਹੀ ਦਾ ਮਾਮਲਾ : ਕੇਂਦਰ ਨੂੰ ਜਲਦ ਜਵਾਬ ਭੇਜੇਗੀ ਮਾਨ ਸਰਕਾਰ
::
ਭੋਪਾਲ ਚ ਗਰਜੇ CM ਮਾਨ, ਬੋਲੇ- ਜੇਕਰ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦੈ
::
ਭੋਪਾਲ ਰੈਲੀ ਚ CM ਕੇਜਰੀਵਾਲ ਦਾ ਸੂਬੇ ਦੇ ਲੋਕਾਂ ਲਈ ਵੱਡਾ ਐਲਾਨ
::
ਹਿਮਾਚਲ ਚ ਐਂਟਰੀ ਹੋਵੇਗੀ ਮਹਿੰਗੀ, ਘੁੰਮਣ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ
Main Menu
ਮੁੱਖ ਪੰਨਾ
ਅੰਤਰ-ਰਾਸ਼ਟਰੀ ਖ਼ਬਰਾਂ
ਰਾਸ਼ਟਰੀ ਖ਼ਬਰਾਂ
ਪੰਜਾਬ ਤੋਂ ਖ਼ਬਰਾਂ
ਜਰਮਨੀ ਤੋਂ ਖ਼ਬਰਾਂ
ਖੇਡ ਤੇ ਖਿਡਾਰੀ
ਮਨੋਰੰਜਨ
ਲੇਖ /ਕਹਾਣੀਆਂ
ਚੂੰਜ ਤੇ ਚੋਬਾ
ਸੰਪਾਦਕੀ
ਮੁਲਾਕਾਂਤਾ
ਕਵਿਤਾਵਾਂ
ਤਸਵੀਰਾਂ
ਸਹਿਯੋਗੀ
SAD-NRI
Punjabi Font
Radio
Weather
Patiala
Amritsar
New Delhi
Advertisements
ਅੰਤਰ-ਰਾਸ਼ਟਰੀ ਖ਼ਬਰਾਂ
ਯੂਕ੍ਰੇਨ ਨੂੰ 5.5 ਅਰਬ ਡਾਲਰ ਦੀ ਸਹਾਇਤਾ ਦੇਵੇਗਾ ਜਾਪਾਨ
ਟੋਕੀਓ
--
21ਫਰਵਰੀ
-
(MDP
)
--
ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਸੋਮਵਾਰ ਨੂੰ ਯੂਕ੍ਰੇਨ ਲਈ 5.5 ਅਰਬ ਡਾਲਰ ਦੀ ਵਾਧੂ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ, ਜਾਪਾਨ ਰੂਸ-ਯੂਕ੍ਰੇਨ ਯੁੱਧ ਦੇ ਇਕ ਸਾਲ ਪੂਰਾ ਹੋਣ ਨੂੰ ਲੈ ਕੇ ਜੀ-7 ਦੇ ਆਨਲਾਈਨ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵੀ ਹਿੱਸਾ ਲੈਣਗੇ।
ਅੱਗੇ ਪੜੋ....
ਪੁਤਿਨ ਨੇ ਆਪਣੇ ਸੰਬੋਧਨ ਚ ਕਹੀਆਂ ਵੱਡੀਆਂ ਗੱਲਾਂ, ਬਾਈਡੇਨ ਤੇ ਕੀਤਾ ਪਲਟਵਾਰ
ਇੰਟਰਨੈਸ਼ਨਲ ਡੈਸਕ
--
21ਫਰਵਰੀ
-
(MDP
)
--
ਰੂਸ-ਯੂਕ੍ਰੇਨ ਯੁੱਧ ਦੀ ਪਹਿਲੀ ਵਰ੍ਹੇਗੰਢ (24 ਫਰਵਰੀ) ਤੋਂ ਠੀਕ 3 ਦਿਨ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕੀਤਾ। ਪੁਤਨ ਦੇ ਇਸ ਸੰਬੋਧਨ 'ਤੇ ਦੁਨੀਆ ਭਰ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਲੋਕਾਂ ਨੂੰ ਉਮੀਦ ਸੀ ਕਿ ਪੁਤਿਨ ਆਪਣੇ ਸੰਬੋਧਨ 'ਚ ਕੋਈ ਵੱਡਾ ਐਲਾਨ ਕਰ ਸਕਦੇ ਹਨ। ਪੁਤਿਨ ਨੇ ਕਿਹਾ ਕਿ ਪੱਛਮੀ ਦੇਸ਼ਾਂ ਨੇ ਯੂਕ੍ਰੇਨ ਵਿੱਚ ਉਹੀ ਖੇਡ ਖੇਡੀ ਹੈ, ਜੋ ਉਨ੍ਹਾਂ ਨੇ ਸੀਰੀਆ ਅਤੇ ਇਰਾਕ ਨਾਲ ਖੇਡੀ ਸੀ।ਆਪਣੇ ਸਾਲਾਨਾ ਸੰਬੋਧਨ ਵਿੱਚ ਪੁਤਿਨ ਨੇ ਪੱਛਮੀ ਦੇਸ਼ਾਂ 'ਤੇ ਸੰਘਰਸ਼ ਭੜਕਾਉਣ ਦਾ ਦੋਸ਼ ਲਾਇਆ।
ਅੱਗੇ ਪੜੋ....
ਪੱਛਮੀ ਦੇਸ਼ਾਂ ਦਾ ਦਬਾਅ ਬੇਅਸਰ! ਭਾਰਤ ਨੇ 5 ਸਾਲਾਂ ਚ ਰੂਸ ਤੋਂ ਖ਼ਰੀਦੇ ਇੰਨੇ ਹਥਿਆਰ
ਨਵੀਂ ਦਿੱਲੀ
--
13ਫਰਵਰੀ
-
(MDP
)
--
ਪੱਛਮੀ ਦੇਸ਼ਾਂ ਦੇ ਦਬਾਅ ਦੇ ਬਾਵਜੂਦ ਭਾਰਤ ਰੂਸ ਤੋਂ ਹਥਿਆਰ ਖਰੀਦਣ ਦੇ ਮਾਮਲੇ 'ਚ ਪੂਰੀ ਦੁਨੀਆ 'ਚ ਪਹਿਲੇ ਨੰਬਰ 'ਤੇ ਹੈ। ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਪਿਛਲੇ 5 ਸਾਲਾਂ 'ਚ ਰੂਸ ਨੇ ਭਾਰਤ ਨੂੰ ਕਰੀਬ 13 ਅਰਬ ਡਾਲਰ ਯਾਨੀ 1 ਲੱਖ ਕਰੋੜ ਰੁਪਏ ਦੇ ਹਥਿਆਰਾਂ ਦੀ ਸਪਲਾਈ ਕੀਤੀ ਹੈ। ਭਾਰਤ ਨੇ ਇਸ ਦੌਰਾਨ ਰੂਸ ਤੋਂ 10 ਬਿਲੀਅਨ ਡਾਲਰ ਦੇ ਹਥਿਆਰ ਮੰਗੇ ਸਨ। ਰੂਸ ਦੀ ਫੈਡਰਲ ਸਰਵਿਸ ਫਾਰ ਮਿਲਟਰੀ ਟੈਕਨੀਕਲ ਕਾਰਪੋਰੇਸ਼ਨ ਦੇ ਮੁਖੀ ਦਿਮਿਤਰੀ ਸ਼ੁਗਾਯੇਵ ਨੇ ਦੱਸਿਆ ਕਿ ਭਾਰਤ ਤੋਂ ਇਲਾਵਾ ਚੀਨ ਅਤੇ ਕਈ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਨੇ ਰੂਸ ਤੋਂ ਹਥਿਆਰ ਖਰੀਦਣ 'ਚ ਆਪਣੀ ਦਿਲਚਸਪੀ ਘੱਟ ਨਹੀਂ ਕੀਤੀ ਹੈ।
ਅੱਗੇ ਪੜੋ....
ਚੀਨ ਦੀ ਰੈੱਡ ਕਰਾਸ ਨੇ ਭੂਚਾਲ ਪ੍ਰਭਾਵਿਤ ਸੀਰੀਆ ਲਈ ਭੇਜੀ ਸਹਾਇਤਾ
ਬੀਜਿੰਗ
--
13ਫਰਵਰੀ
-
(MDP
)
--
ਚੀਨ ਦੀ ਰੈੱਡ ਕਰਾਸ ਸੋਸਾਇਟੀ ਆਫ ਚਾਈਨਾ (ਆਰ.ਸੀ.ਐੱਸ.ਸੀ.) ਨੇ ਵਿਨਾਸ਼ਕਾਰੀ ਭੂਚਾਲ ਤੋਂ ਪ੍ਰਭਾਵਿਤ ਸੀਰੀਆ ਵਿੱਚ 10,000 ਲੋਕਾਂ ਲਈ ਮਨੁੱਖੀ ਸਹਾਇਤਾ ਦੀ ਦੂਜੀ ਖੇਪ ਭੇਜੀ ਹੈ। ਚੀਨੀ ਮੀਡੀਆ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਚਾਈਨਾ ਸੈਂਟਰਲ ਟੈਲੀਵਿਜ਼ਨ ਪ੍ਰਸਾਰਕ ਨੇ ਕਿਹਾ ਕਿ ਸਹਾਇਤਾ ਦੀ ਖੇਪ ਵਿੱਚ ਟੈਂਟ, ਗਰਮ ਜੈਕਟਾਂ ਅਤੇ ਜ਼ਰੂਰੀ ਦਵਾਈਆਂ ਸ਼ਾਮਲ ਹਨ। ਸੰਗਠਨ ਨੇ ਪਿਛਲੇ ਹਫ਼ਤੇ ਸੀਰੀਆ ਨੂੰ ਮੈਡੀਕਲ ਸਪਲਾਈ ਅਤੇ ਬਚਾਅ ਟੀਮਾਂ ਭੇਜੀਆਂ ਸਨ।
ਅੱਗੇ ਪੜੋ....
ਰਾਹਤ ਕੰਮਾਂ ਚ ਮਦਦ ਲਈ ਜਾਪਾਨ ਆਪਣਾ ਵਿਸ਼ੇਸ਼ ਟਰਾਂਸਪੋਰਟ ਜਹਾਜ਼ ਬੋਇੰਗ-777 ਭੇਜੇਗਾ ਤੁਰਕੀ
ਟੋਕੀਓ
--
13ਫਰਵਰੀ
-
(MDP
)
--
ਤੁਰਕੀ-ਸੀਰੀਆ ਵਿਚ ਸੋਮਵਾਰ ਨੂੰ ਆਏ ਭਿਆਨਕ ਭੂਚਾਲ ਤੋਂ ਬਾਅਦ ਦੇ ਮਾਰੂ ਨਤੀਜਿਆਂ ਨਾਲ ਨਜਿੱਠਣ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਜਾਪਾਨ ਨੇ ਆਪਣੇ ਸਵੈ-ਰੱਖਿਆ ਬਲਾਂ ਦਾ ਇੱਕ ਟਰਾਂਸਪੋਰਟ ਜਹਾਜ਼ ਤੁਰਕੀ ਭੇਜਣ ਦਾ ਐਲਾਨ ਕੀਤਾ। ਆਪਣੇ ਬਿਆਨ ਵਿੱਚ ਮੁੱਖ ਕੈਬਨਿਟ ਸਕੱਤਰ ਹੀਰੋਕਾਜ਼ੂ ਮਾਤਸੁਨੋ ਨੇ ਕਿਹਾ ਕਿ 2011 ਵਿੱਚ ਮਹਾਨ ਪੂਰਬੀ ਜਾਪਾਨ ਭੂਚਾਲ ਅਤੇ ਹੋਰ ਕੁਦਰਤੀ ਆਫ਼ਤਾਂ ਤੋਂ ਬਚ ਗਿਆ ਸੀ ਅਤੇ ਹੁਣ ਉਹ ਤੁਰਕੀ ਵਿੱਚ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਤਹਿਤ ਅੱਜ 36 ਡਾਕਟਰਾਂ ਦਾ ਇੱਕ ਹੋਰ ਸਮੂਹ ਮੌਕੇ 'ਤੇ ਪਹੁੰਚ ਜਾਵੇਗਾ।
ਅੱਗੇ ਪੜੋ....
ਅੱਗੇ ਹੋਰ ਵੀ ਹੈ...
ਸਰਹੱਦ ਪਾਰ : ਪਾਕਿ ਦੇ ਕਸਬਾ ਹਸਨ ਅਬਦਾਲ ਦੇ ਇਤਿਹਾਸ ’ਚ ਪਹਿਲੀ ਵਾਰ ਹਿੰਦੂ ਕੁੜੀ ਬਣੀ ਸਹਾਇਕ ਕਮਿਸ਼ਨਰ
ਪੰਜਾਬੀ ਵਿਦਿਆਰਥੀਆਂ ਲਈ ਵੱਡਾ ਮੌਕਾ, ਕੈਨੇਡਾ ਚ ਨੈਨੀ/ਨਰਸਾਂ ਦੇ ਹਜ਼ਾਰਾਂ ਅਹੁਦੇ ਖ਼ਾਲੀ
ਪਾਕਿਸਤਾਨ ਚ ਈਸ਼ਨਿੰਦਾ ਦੇ ਸ਼ੱਕੀ ਦਾ ਕਤਲ ਕਰਨ ਦੇ ਮਾਮਲੇ ਚ 50 ਗ੍ਰਿਫ਼ਤਾਰ
ਆਪਰੇਸ਼ਨ ਦੋਸਤ ਦਾ 7ਵਾਂ ਜਹਾਜ਼ ਪਹੁੰਚਿਆ ਸੀਰੀਆ, ਭੇਜੀ ਗਈ 23 ਟਨ ਤੋਂ ਵਧੇਰੇ ਰਾਹਤ ਸਮੱਗਰੀ
<< Start
< Prev
1
2
3
4
5
6
7
8
9
10
Next >
End >>
Results 55 - 63 of 9229
[ Back ]
Advertisements
NEW Pictures
Bookmark Us
Polls
ਤੁਸੀ ਇਸ ਵੈੱਬਸਾਈਟ ਨੂੰ ਕਿਵੇਂ ਪਸੰਦ ਕਰਦੇ ਹੋ ?
ਬਹੁਤ ਸੋਹਣੀ
ਸੋਹਣੀ
ਠੀਕ ਠੀਕ
ਪਤਾ ਨਹੀ
Who's Online
We have 1 guest online
Clock
latest videos
Advertisements