:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੰਤਰ-ਰਾਸ਼ਟਰੀ ਖ਼ਬਰਾਂ
ਕਾਮਾਗਾਟਾਮਾਰੂ ਦਲ ਵਲੋਂ ਜਰਮਨ ਦੇ ਸ਼ਹਿਰ ਨਿਊਰਨਬਰਗ ਵਿਚ ਪ੍ਰਦਰਸ਼ਨੀ ਲਗਾਈ ਗਈ PRINT ਈ ਮੇਲ

 2.jpg

ਨਿਊਰਨਬਰਗ- 25ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): - -ਕਾਮਾਗਾਟਾਮਾਰੂ ਦਲ ਇੰਟਰਨੈਸ਼ਨਲ ਦੇ ਸਮੂਹ ਮੈਂਬਰਾਂ ਵਲ ਹਰਮਨ ਦੇ ਸ਼ਹਿਰ ਨਿਊਰਨਬਰਗ ਵਿਖੇ ਐਤਵਾਰ ਨੂੰ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿਚ ਬੜੇ ਸੁੱਚਜੇ ਢੰਗ ਨਾਲ ਸਰਕਾਰੀ ਤੌਰ ਤੇ ਮਨਜ਼ੂਰੀ ਲੈ ਕੇ ਸ਼ਹੀਦ ਸਿੰਘਾ, ਬੀਬੀਆਂ ਅਤੇ ਬੱਚਿਆਂ ਦੀਆਂ ਫੋਟੋ ਲਗਾ ਕੇ ਜਰਮਨ ਭਾਸ਼ਾ ਵਿਚ ਪੇਪਰ ਛਾਪ ਕੇ ਵੰਡੇ ਗਏ।ਇਸ ਪ੍ਰਦਰਸ਼ਨੀ ਵਿਚ ਬਾਬਾ ਹਰਿੰਦਰਪਾਲ ਸਿੰਘ ਪ੍ਰਧਾਨ, ਬਾਬਾ ਜੋਗਿੰਦਰ ਸਿੰਘ ਖਾਲਸਾ ਅਤੇ ਬਾਬਾ ਜਗਦੇਵ ਸਿੰਘ ਪ੍ਰੈਸ ਸੈਕਟਰੀ ਨੇ ਭਾਗ ਲਿਆ।

ਕਾਮਾਗਾਟਾਮਾਰੂ ਦਲ ਇੰਟਰਨੈਸ਼ਨਲ ਦੇ ਮੁਖੀ ਭਕਨੇ ਨੇ ਰੋਡੇ ਵਲੋਂ ਬਾਦਲਕਿਆਂ ਦਾ ਸਾਥ ਦੇਣ ਦੇ ਫੈਸਲੇ ਨੂੰ ਸਹੀ ਕਰਾਰ ਦਿੱਤਾ PRINT ਈ ਮੇਲ

ਬਰਮਿੰਘਮ- 25ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): - ਕਾਮਾਗਾਟਾਮਾਰੂ ਦਲ ਇੰਟਰਨੈਸ਼ਨਲ ਦੇ ਮੁਖੀ ਸ੍ਰ: ਹਰਮੀਤ ਸਿੰਘ ਭਕਨਾਂ ਨੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਵਲੌ ਅਕਾਲੀ ਦਲ ਬਾਦਲ ਦਾ ਸਾਥ ਦੇਣ ਦੇ ਲਏ ਗਏ ਫੈਸਲੇ ਨੂੰ ਸਮੇ ਸਿਰ ਲਿਆ ਗਿਆ ਦਰੁਸਤ ਫੈਸਲਾ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਇਹ ਫੈਸਲਾ ਗਰਮ ਲੋਹੇ ਤੇ ਸਟ ਮਾਰਨ ਵਾਂਗ ਹੈ ! ਇਸ ਫੈਸਲੇ ਨਾਲ ਅਕਾਲੀ ਦਲ ਬਾਦਲ ਵਿਚ ਨੁਕਰੇ ਲਗੇ ਭਾਈ ਰਾਜਿੰਦਰ ਸਿੰਘ ਮਹਿਤਾ ਵਰਗੇ ਪੰਥਕ ਸੋਚ ਦੇ ਧਾਰਨੀ ਵੀਰਾਂ ਨੂੰ ਬਲ ਮਿਲੇਗਾ ਅਤੇ ਸ਼੍ਰੋਮਣੀ ਕਮੇਟੀ ਦੀ ਵਾਗਡੋਰ ਕੁਰਬਾਨੀ ਵਾਲੇ ਸਿੰਘਾਂ ਦੇ ਹਥ ਆ ਸਕੇਗੀ । ਪੰਜਾਬ ਨੂੰ ਹੀ ਨਹੀ ਬਲਕਿ ਪੂਰੇ ਦਖਣੀ ਏਸ਼ੀਆ ਨੂੰ ਟੋਟੇ ਕਰਨ ਵਾਲੀ,ਸ਼੍ਰੀ ਦਰਬਾਰ ਸਹਿਬ ਤੇ ਫੌਜਾਂ ਚਾੜਨ ਵਾਲੀ ਅਤੇ ਸਾਬਕਾ ਮੁਖ ਮੰਤਰੀ ਪੰਜਾਬ ਬੇਅੰਤ ਸਿੰਘ ਵੇਲੇ ਪੰਜਾਬੀਆਂ ਨੂੰ ਕੋਹ ਕੋਹ ਕੇ ਮਾਰਨ ਵਾਲੀ ਪੰਜਾਬੀਆਂ ਦੀ ਦੁਸ਼ਮਣ ਨੰਬਰ ਇਕ ਕਾਂਗਰਸ ਨੂੰ ਖਤਮ ਵਿਚ ਇਹ ਫੈਸਲਾ ਡਾਢਾ ਸਹਾਈ ਹੋਵੇਗਾ । ਸ੍ਰ: ਭਕਨਾਂ ਨੇ ਬਾਕੀ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੀ ਸਿੰਘ ਸਾਹਿਬ ਜਥੇਦਾਰ ਰੋਡੇ ਦਾ ਸਾਥ ਦੇਣ ਤਾਂ ਕਿ ਸਿਖ ਕੌਮ ਦੀ ਮਿੰਨੀ ਪਾਰਲੀਮੈਂਟ ਮੰਨੀ ਜਾਂਦੀ ਸ਼ਰੋਮਣੀ ਕਮੇਟੀ ਤੇ ਪੰਥਕ ਉਮੀਦਵਾਰਾਂ ਦਾ ਕਬਜਾ ਹੋ ਸਕੇ ਅਤੇ ਪੰਜਾਬ ਦੇ ਭਵਿਖ ਲਈ ਚੜਦੀ ਕਲਾ ਵਾਲੇ ਫੈਸਲੇ ਲਏ ਜਾ ਸਕਣ ।

ਚੀਨ : ਜਹਾਜ ਹਾਦਸਾ 42 ਮਰੇ, 54 ਜ਼ਖਮੀ PRINT ਈ ਮੇਲ

ਬੀਜਿੰਗ, 25ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): -  ਚੀਨ ਦੇ ਪੂਰਬੀ ਇਲਾਕੇ ਵਿਚ ਇਕ ਜਹਾਜ਼ ਦੇ ਉਤਰਦੇ ਸਮੇਂ ਹਵਾਈ ਪੱਟੀ ਤੋਂ ਤਿਲਕ ਕੇ ਅੱਗੇ ਨਿਕਲਣ ਦੇ ਕਾਰਨ ਹੋਏ ਹਾਦਸੇ 'ਚ 42 ਵਿਅਕਤੀ ਮਾਰੇ ਗਏ ਅਤੇ 54 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਜਹਾਜ਼ ਨੇ ਹਾਰਬਿਨ ਸ਼ਹਿਰ ਤੋਂ ਉਡਾਨ ਭਰੀ ਸੀ ਜਹਾਜ਼ 'ਚ ਚਾਲਕ ਦਲ ਦੇ ਮੈਂਬਰਾਂ ਸਮੇਤ ਘੱਟੋ ਘੱਟ 96 ਵਿਅਕਤੀ ਸਵਾਰ ਸਨ। ਯਾਤਰੀਆਂ ਵਿਚ ਪੰਜ ਬੱਚੇ ਵੀ ਸਨ। ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੀ ਗਿਣਤੀ ਵਿਚ ਅਜੇ ਇਕ ਤਰ੍ਹਾਂ ਦਾ ਭੰਬਲਭੂਸਾ ਪਿਆ ਹੋਇਆ ਹੈ ਕਿ ਮੁੱਢਲੀਆਂ ਖਬਰਾਂ ਵਿਚ  ਮ੍ਰਿਤਕਾਂ ਦੀ ਗਿਣਤੀ 43 ਦੱਸੀ ਗਈ ਜੋ ਕਿ ਵੱਧ ਵੀ ਸਕਦੀ ਹੈ। ਹਾਦਸੇ ਵਿਚ ਪੂਰੀ ਜਖਮੀ ਹੋਣ ਵਾਲਿਆਂ ਵਿਚ ਚੀਨ ਦੇ ਮਨੁੱਖੀ ਸਰੋਤ ਮੰਤਰੀ ਸ਼ਨ ਬਛਾਓ ਵੀ ਹਨ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਜ਼ਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ । ਹੈਨਾਨ ਏਅਰਲਾਈਨਜ਼ ਦਾ ਜੈਟ ਜਹਾਜ਼ ਹਾਦਸਾਗ੍ਰਸਤ ਹੁੰਦੇ ਹੀ ਅੱਗ ਦੀਆਂ ਲਪਟਾਂ 'ਚ ਘਿਰ ਗਿਆ ਜ਼ਮੀਨ ਉਪਰ ਗਿਰਨ ਤੋਂ ਬਾਅਦ ਜਹਾਜ਼ ਦੇ ਦੋ ਟੋਟੇ ਹੋ ਗਏ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਇਸ ਹਾਦਸੇ 'ਚ ਬਚੇ ਅੱਠ ਸਾਲ ਦੇ ਬੱਚੇ ਨੇ ਜਹਾਜ਼ ਦੇ ਐਮਰਜੈਂਸੀ ਦਰਵਾਜ਼ੇ ਵਿਚੋਂ ਕਿਸੇ ਨੇ ਉਸ ਨੂੰ ਚੁੱਕ ਬਾਹਰ ਸੁੱਟ ਦਿੱਤਾ। ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਇਕ ਹੋਰ ਜਖਮੀ ਨੇ ਦੱਸਿਆ ਕਿ ਚਾਲਕ ਦਲ ਵੱਲੋਂ ਜਹਾਜ਼ ਦੇ ਉਤਰਨ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਜਹਾਜ਼ ਡੋਲਣ ਲੱਗਿਆ। ਉਨ੍ਹਾਂ ਦੱਸਿਆ ਕਿ ਜਹਾਜ਼ ਨੇ ਚਾਰ ਪੰਜ ਵਾਰ ਉਲਟਬਾਜ਼ੀਆਂ ਖਾਧੀਆਂ ਇਸ ਤੋਂ ਬਾਅਦ ਉਪਰ ਰੱਖਿਆ ਸਮਾਨ ਉਨ੍ਹਾਂ ਦੇ ਸਿਰਾਂ ਉਪਰ ਡਿੱਗਣ ਲੱਗਾ। ਜਿਸ ਕਾਰਨ ਹੋਰ ਕੋਈ ਡਰ ਗਿਆ। ਜਹਾਜ਼ ਦੇ ਪਿਛਲੇ ਹਿੱਸੇ ਵਿਚ ਬੈਠੇ ਲੋਕ  ਅਗਲੇ ਹਿੱਸੇ ਵੱਲ ਭੱਜਣ ਲੱਗੇ ਪਿਛਲੇ ਹਿੱਸੇ ਵਿਚ ਜ਼ਹਿਰੀਲਾ ਧੂੰਆਂ ਭਰਿਆ ਹੋਇਆ ਸੀ। ਜਹਾਜ਼ ਦਾ ਬਲੈਕ ਬਾਕਸ ਕਾਬੂ ਕਰ ਲਿਆ ਗਿਆ। ਜਹਾਜ਼ ਦੇ ਕੈਪਟਨ ਸਮੇਤ ਪੰਜ ਮੈਂਬਰ ਜਿਉਂਦੇ ਹਨ।

<< Start < Prev 861 862 863 864 865 866 867 868 869 870 Next > End >>

Results 7741 - 7749 of 9708

Advertisements