:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੰਤਰ-ਰਾਸ਼ਟਰੀ ਖ਼ਬਰਾਂ
ਅਮਰੀਕਾ : ਭਾਰਤੀ ਦੀ ਹੱਤਿਆ ਮਾਮਲੇ 'ਚ 3 ਗ੍ਰਿਫ਼ਤਾਰ PRINT ਈ ਮੇਲ

ਵਾਸ਼ਿੰਗਟਨ, 22 ਜੁਲਾਈ  (ਮੀਡੀਆ ਦੇਸ਼ ਪੰਜਾਬ ਬੀਊਰੋ): ਅਮਰੀਕੀ ਪੁਲਿਸ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕਨੈਕਟੀਕਟ ਦੇ ਬ੍ਰਿਜਪੋਰਟ ਵਿੱਚ ਇੱਕ ਭਾਰਤੀ ਦੀ ਹੱਤਿਆ ਦੇ ਦੋਸ਼ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਸਟ੍ਰੈਟਫੋਰਡ ਯੂਨੀਵਰਸਿਟੀ ਤੋਂ ਐਮ.ਐਸ. ਦੀ ਪੜ੍ਹਾਈ ਕਰ ਰਹੇ ਅਰੁਣ ਕੁਮਾਰ ਨਾਰੋਤੇ ਦੀ 14 ਜੁਲਾਈ ਨੂੰ ਬ੍ਰਿਜਪੋਰਟ ਦੀ ਇੱਕ ਦੁਕਾਨ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਹਾਲਾਂਕਿ ਉਸ ਨੇ ਲੁਟੇਰਿਆਂ ਦਾ ਜ਼ਰਾ ਵੀ ਵਿਰੋਧ ਨਹੀਂ ਕੀਤਾ ਸੀ ਅਤੇ ਉਹਨਾਂ ਵੱਲੋਂ ਮੰਗੀ ਗਈ ਸਾਰੀਆਂ ਚੀਜ਼ਾਂ ਵੀ ਦੇ ਦਿੱਤੀਆਂ ਸੀ ਨਾਰੋਤੇ ਹੈਦਰਾਬਾਦ ਦਾ ਰਹਿਣ ਵਾਲਾ ਸੀ ਬ੍ਰਿਜਪੋਰਟ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ ਹੱਤਿਆ ਦੇ ਦੋਸ਼ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਉਹਨਾਂ ਨੂੰ 27 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ

 
ਹੈਡਲੀ ਮੁੱਦੇ 'ਤੇ ਭਾਰਤ ਸਮਝੇ ਆਪਣੀ ਜ਼ਿੰਮੇਵਾਰੀ : ਅਮਰੀਕਾ PRINT ਈ ਮੇਲ

ਵਾਸ਼ਿੰਗਟਨ/ਸ਼ਿਕਾਗੋ22 ਜੁਲਾਈ  (ਮੀਡੀਆ ਦੇਸ਼ ਪੰਜਾਬ ਬੀਊਰੋ) ਭਾਰਤ ਦੇ ਉਚ ਅਧਿਕਾਰੀਆਂ ਵਲੋਂ ਲਸ਼ਕਰ ਦੇ ਅਤਿਵਾਦੀ ਡੇਵਿਡ ਕੋਲਮੈਨ ਹੈਡਲੀ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਏ ਤੱਥਾਂ ਦਾ ਜਨਤਕ ਤੌਰ 'ਤੇ ਖੁਲਾਸਾ ਕੀਤੇ ਜਾਣ ਤੋਂ ਬਾਅਦ ਅਮਰੀਕਾ ਨੇ ਇਸ ਗੱਲ ਦੀ ਆਸ ਪ੍ਰਗਟਾਈ ਹੈ ਕਿ ਦੋਵੇਂ ਦੇਸ਼ ਆਪਣੀਆਂ ਜ਼ਿੰਮੇਵਾਰੀਆਂ ਦਾ ਪੂਰਾ ਪਾਲਣ ਕਰਨਗੇ ਇਸ ਤੋਂ ਪਹਿਲਾਂ ਆਈਆਂ ਕਈ ਖ਼ਬਰਾਂ ਵਿਚ ਕਿਹਾ ਗਿਆ ਸੀ ਕਿ ਜਾਂਚ ਦੌਰਾਨ ਹੈਡਲੀ ਨੇ ਜੋ ਵੀ ਖੁਲਾਸੇ ਕੀਤੇ ਭਾਰਤੀ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਜਨਤਕ ਕੀਤੇ ਜਾਣ ਨਾਲ ਅਮਰੀਕਾ ਪ੍ਰੇਸ਼ਾਨ ਹੈ ਇਨ੍ਹਾਂ ਖਬਰਾਂ ਦੇ ਚਲਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਪੀ.ਜੇ. ਕਰਾਊਲੇ ਨੇ ਕਿਹਾ ਕਿ ਭਾਰਤ ਅਤਿਵਾਦ ਨੂੰ ਹਰਾਉਣ ਵਿਚ ਜੋ ਸਹਿਯੋਗ ਕਰ ਰਿਹਾ ਹੈ, ਅਮਰੀਕਾ ਉਸਦੀ ਕਦਰ ਕਰ ਰਿਹਾ ਹੈ ਪਰ ਦੋਵਾਂ ਦੇਸ਼ਾਂ ਦੀਆਂ ਕੁੱਝ ਜ਼ਿੰਮੇਵਾਰੀਆਂ ਹਨ ਕਰਾਊਲੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਦੋਵੇਂ ਦੇਸ਼ ਆਪੋ ਆਪਣੀਆਂ ਜ਼ਿੰਮੇਵਾਰੀਆਂ ਦਾ ਪੂਰੀ ਤਰ੍ਹਾਂ ਪਾਲਣ ਕਰਨਗੇ ਭਾਰਤੀ ਮੀਡੀਆ ਵਿਚ ਆਈ ਇਕ ਖ਼ਬਰ ਵਿਚ ਕਿਹਾ ਗਿਆ ਸੀ ਕਿ ਭਾਰਤ ਦੇ ਸੀਨੀਅਰ ਅਧਿਕਾਰੀ ਹੈਡਲੀ ਤੋਂ ਮਿਲੀ ਜਾਣਕਾਰੀ ਬਾਰੇ ਜੋ ਖੁਲਾਸੇ ਕਰ ਰਹੇ ਹਨ ਅਮਰੀਕਾ ਉਸ ਤੋਂ ਖੁਸ਼ ਨਹੀਂ ਹੈ ਭਾਰਤੀ ਜਾਂਚਕਰਤਾਵਾਂ ਦੀ 10 ਜੂਨ ਨੂੰ ਹੈਡਲੀ ਤੋਂ ਪੁੱਛਗਿੱਛ ਪੂਰੀ ਹੋਣ ਮਗਰੋਂ ਅਮਰੀਕਾ ਦੇ ਨਿਆਂ ਵਿਭਾਗ ਨੇ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਜੋ ਜਾਂਚ ਕਰ ਰਹੇ ਹਨ ਉਸ ਨੂੰ ਗੁਪਤ ਬਣਾਏ ਰੱਖਣ ਲਈ ਦੋਵੇਂ ਦੇਸ਼ ਇਸ ਗੱਲ 'ਤੇ ਸਹਿਮਤ ਹੋਏ ਹਨ ਕਿ ਉਹ ਪੁੱਛÎਗਿੱਛ ਦੌਰਾਨ ਮਿਲੀ ਜਾਣਕਾਰੀ ਦਾ ਖੁਲਾਸਾ ਨਹੀਂ ਕਰਨਗੇ

 
ਇਕ ਹੋਰ ਭਾਰਤੀ ਵਿਦਿਆਰਥੀ 'ਤੇ ਨਸਲੀ ਹਮਲਾ PRINT ਈ ਮੇਲ

ਮੈਲਬੌਰਨ22 ਜੁਲਾਈ  (ਮੀਡੀਆ ਦੇਸ਼ ਪੰਜਾਬ ਬੀਊਰੋ) ਆਸਟਰੇਲੀਆ ਵਿਚ ਭਾਰਤੀ ਵਿਦਿਆਰਥੀਆਂ ਦੇ ਨਾਲ ਨਸਲੀ ਦੁਰਵਿਹਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤਾਜ਼ਾ ਘਟਨਾ ਵਿਚ ਭੀੜ ਭਰੀ ਬੱਸ ਵਿਚ ਇਕ ਭਾਰਤੀ ਵਿਦਿਆਰਥੀ ਰਾਜਨ ਕੁਮਾਰ ਕੱਟਕਮ ਨੂੰ ਤਿੰਨ ਨੌਜਵਾਨਾਂ ਨੇ ਪ੍ਰੇਸ਼ਾਨ ਕੀਤਾ ਅਤੇ ਉਸ 'ਤੇ ਮੁਰਗੀ ਦੇ ਮਾਸ ਦੇ ਟੁਕੜੇ ਸੁੱਟੇਗ੍ਰਾਫ਼ਿਕਸ ਦੀ ਪੜ੍ਹਾਈ ਕਰ ਰਹੇ ਕਟਕਮ ਨੇ ਅਪਰਾਧ ਦੇ ਸ਼ਿਕਾਰ ਲੋਕਾਂ ਦੇ ਦਫਤਰ ਜਾ ਕੇ ਇਸ ਘਟਨਾ ਦੇ ਸਬੰਧ ਵਿਚ ਸ਼ਿਕਾਇਤ ਦਰਜ ਕਰਵਾਈ ਰਾਜਨ ਨੇ ਕਿਹਾ ਕਿ ਮੈਂ ਸ਼ਾਮ ਫ੍ਰੈਂਕ ਸਟੋਨ ਤੋਂ ਬੱਸ ਰਾਹੀਂ ਜਾ ਰਿਹਾ ਸੀ ਉਸੇ ਸਮੇਂ ਸ਼ਰਾਬ ਵਿਚ ਧੁੱਤ ਤਿੰਨ ਨੌਜਵਾਨਾਂ ਨੇ ਮੈਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਉਨ੍ਹਾਂ ਨੌਜਵਾਨਾਂ ਵਿਚੋਂ ਇਕ ਨੇ ਮੈਨੂੰ ਮਾਰਿਆ ਅਤੇ ਬਾਕੀਆਂ ਨੇ ਮੇਰੇ 'ਤੇ ਮੁਰਗੀ ਦਾ ਮਾਸ ਸੁੱਟਿਆ ਇਹ ਪ੍ਰੀਕ੍ਰਿਆ ਲਗਭਗ 45 ਮਿੰਟ ਤੱਕ ਚੱਲੀ ਅਤੇ ਇਕ ਮਹਿਲਾ ਨੂੰ ਛੱਡ ਕੇ ਕੋਈ ਵੀ ਮੇਰੀ ਮਦਦ ਲਈ ਨਹੀਂ ਆਇਆ ਆਸਟਰੇਲੀਆ ਵਿਚ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ 100 ਭਾਰਤੀਆਂ ਉਤੇ ਨਸਲੀ ਹਮਲੇ ਹੋ ਚੁੱਕੇ ਹਨ

 
ਭਾਰਤ 'ਤੇ 26/11 ਜਿਹਾ ਹੋਰ ਹਮਲਾ ਹੋਣ ਦੀ ਚੇਤਾਵਨੀ PRINT ਈ ਮੇਲ

ਅਤਿਵਾਦੀ ਦੋ ਪ੍ਰਮਾਣੂ ਸੰਪੰਨ ਦੇਸ਼ਾਂ ਵਿਚ ਖਤਰਨਾਕ ਹੱਦ ਤਕ ਤਣਾਅ ਪੈਦਾ ਕਰ ਸਕਦੇ ਹਨ : ਅਮਰੀਕਾ

ਵਾਸ਼ਿੰਗਟਨ, 22 ਜੁਲਾਈ  (ਮੀਡੀਆ ਦੇਸ਼ ਪੰਜਾਬ ਬੀਊਰੋ)ਅਮਰੀਕਾ ਦੇ ਉਚ ਫੌਜੀ ਅਫ਼ਸਰਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਪਾਕਿਸਤਾਨ ਸਥਿਤ ਅਤਿਵਾਦੀ ਜਥੇਬੰਦੀਆਂ ਵਲੋਂ ਭਾਰਤ 'ਤੇ 26/11 ਵਰਗਾ ਇਕ ਹੋਰ ਹਮਲਾ ਹੋ ਸਕਦਾ ਹੈ, ਜਿਸ ਨਾਲ ਪ੍ਰਮਾਣੂ ਸਮਰੱਥਾ ਸੰਪੰਨ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਸਕਦਾ ਹੈ ਜਾਇੰਟ ਚੀਫ਼ ਆਫ ਸਟਾਫ਼ ਦੇ ਚੇਅਰਮੈਨ ਐਡਮਿਰਲ ਮਾਇਕ ਮੁਲੇਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੱਲ ਬੇਹੱਦ ਚਿੰਤਾਜਨਕ ਹੈ ਕਿ ਸਿਰਫ਼ 10 ਅਤਿਵਾਦੀ ਦੋ ਪ੍ਰਮਾਣੂ ਸੰਪੰਨ ਦੇਸ਼ਾਂ ਵਿਚ ਖਤਰਨਾਕ ਹੱਦ ਤਕ ਤਣਾਅ ਪੈਦਾ ਕਰ ਸਕਦੇ ਹਨ ਉਨ੍ਹਾਂ ਕਿਹਾ ਕਿ ਪਾਕਿਸਤਾਨ ਸਥਿਤ ਅਤਿਵਾਦੀ ਜਥੇਬੰਦੀਆਂ ਦਾ ਘੇਰਾ ਵਿਆਪਕ ਹੁੰਦਾ ਜਾ ਰਿਹਾ ਹੈ ਅਤੇ ਉਹ ਖੇਤਰੀ ਅਤੇ ਕੌਮਾਂਤਰੀ ਪੱਧਰ 'ਤੇ ਇਕ ਖਤਰਾ ਬਣਦੀਆਂ ਜਾ ਰਹੀਆਂ ਹਨ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਫਾਟਾ ਖੇਤਰ ਵਿਚ ਇਹ ਅਤਿਵਾਦੀ ਜਥੇਬੰਦੀਆਂ ਪਣਪ ਰਹੀਆਂ ਹਨ 26/11 ਹਮਲਿਆਂ ਤੋਂ ਕੁੱਝ ਦਿਨ ਬਾਅਦ ਭਾਰਤ ਦਾ ਦੌਰਾ ਕਰਨ ਵਾਲੇ ਮੁਲੇਨ ਨੇ ਦੱਸਿਆ ਕਿ ਉਹ ਉਸ ਹਮਲੇ ਦੌਰਾਨ ਭਾਰਤ ਵਲੋਂ ਕੀਤੇ ਮੁਕਾਬਲੇ ਤੋਂ ਪ੍ਰਭਾਵਿਤ ਹੋਏ ਸਨ ਉਨ੍ਹਾਂ ਦੱਸਿਆ ਕਿ ਭਾਰਤ ਅਤੇ ਅਮਰੀਕਾ ਨੂੰ ਇਕੋ ਜਿਹੇ ਅਤਿਵਾਦੀ ਹਮਲਿਆਂ ਵਿਚ ਬੇਹੱਦ ਜਾਨੀ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਭਾਰਤ ਨਾਲ ਅਮਰੀਕਾ ਨੇ ਅਤਿਵਾਦ ਵਿਰੋਧੀ ਰਣਨੀਤੀ ਬਾਰੇ ਮਹੱਤਵਪੂਰਨ ਰਣਨੀਤੀ ਸਾਂਝੀ ਕੀਤੀ ਹੈ ਮੁਲੇਨ ਨੇ ਕਿਹਾ ਕਿ ਬੀਤੇ 20 ਸਾਲਾਂ ਦੌਰਾਨ ਭਾਰਤ ਅਮਰੀਕਾ ਵਿਚਾਲੇ ਫੌਜੀ ਸਹਿਯੋਗ ਵਿਚਾਲੇ ਹੈਰਾਨੀਜਨਕ ਵਾਧਾ ਹੋਇਆ ਹੈ ਅਤੇ ਉਹ ਇਸ ਵਿਕਾਸ ਪ੍ਰੀਕ੍ਰਿਆ ਨੂੰ ਜਾਰੀ ਰੱਖਣਾ ਚਾਹੁੰਦੇ ਹਨ ਮੁਲੇਨ ਆਪਣੇ ਭਾਰਤ ਦੌਰੇ ਮਗਰੋਂ ਪਾਕਿਸਤਾਨ ਜਾਣਗੇ ਅਤੇ ਦੋਵਾਂ ਦੇਸ਼ਾਂ ਨਾਲ ਫੌਜੀ ਸਹਿਯੋਗ 'ਤੇ ਗੱਲਬਾਤ ਕਰਨਗੇ ਉਨ੍ਹਾਂ ਕਿਹਾ ਕਿ ਹਾਲਾਂਕਿ ਅਮਰੀਕੀ ਫੌਜ ਭਾਰਤ-ਪਾਕਿਸਤਾਨ ਵਿਚਾਲੇ ਪੁਲ ਦਾ ਕੰਮ ਨਹੀਂ ਕਰਦੀ ਪਰ ਇਹ ਮਹੱਤਵਪੂਰਨ ਹੈ ਕਿ ਸਾਨੂੰ ਖੇਤਰ ਦੀ ਸਥਿਤੀ ਦਾ ਪਤਾ ਹੋਵੇ ਮੁਲੇਨ ਨੇ ਕਿਹਾ ਕਿ ਦੱਖਣੀ ਏਸ਼ੀਆਈ ਖੇਤਰ ਵਿਚ ਵਧੇਰੇ ਸਥਿਰ ਭਵਿੱਖ ਲਈ ਉਹ ਵਿਚਾਰ ਵਟਾਂਦਰਾ ਕਰਦੇ ਰਹਿਣਗੇ

 
300ਸਾਲਾ ਫੋਤਹ ਦਿਵਸ ਸੰਬਦੀ ਕੀਰਤਨ ਦਰਬਾਰ! PRINT ਈ ਮੇਲ

 300-sala.jpg

ÕÆðåé çðìÅð î½Õ¶ íÅÂÆ ÔðÇܧçð ÇÃ§Ø ÃzÆé×ð òÅñ¶ ÕÆðåé Õðç¶ Ô¯Â¶Í éÅñ ìËᶠÔé
ìÅìÅ Áîð ÇÃ§Ø ìó±§çÆ òÅñ¶Í åÃòÆð : îéêzÆå ÇÃ§Ø ì¾èéÆ Õñ»

¦âé, B@ ܹñÅÂÆ (îéêzÆå ÇÃ§Ø ì¾èéÆ Õñ»)-ÇÃ¾Ö ÃÕ±ñ Ô¶÷ ò¾ñ¯º çå ìÅìÅ Áîð ÇÃ§Ø ìó±§çÆ òÅÇñÁ» çÆ Á×òÅÂÆ Ô¶á Ôð òð·¶ îÔÅé ÕÆðåé çðìÅð ÕðòÅÇÂÁÅ Ü»çÅ þÍ ÇÂà òÅð ÇÂÔ ÃîÅ×î ÃðÇÔ§ç øåÇÔ Ççòà Ãì§èÆ ìÅìÅ ì§çÅ ÇÃ§Ø ìÔÅçð ç¶ C@@ ÃÅñÅ Ççòà ù ÃîðÇêå ÃÆ ÇÜà î½Õ¶ ÃÅÀ±æÅñ 寺 Ô¶÷ å¾Õ ÃzÆ ×¹ð± ×z§æ ÃÅÇÔì ÜÆ çÆ ÛåðÛÅÇÂÁÅ Ô¶á ê¿Ü» ÇêÁÅÇðÁ» çÆ Á×òÅÂÆ Ô¶á ôÅéçÅð ÕÆðåé ÃÜÅÇÂÁÅ Ç×ÁÅ, ÇÜà ÇòÚ ò¾âÆ Ç×äåÆ ÇòÚ ÇÃ¾Ö Ã§×å» é¶ ÇÔ¾ÃÅ ÇñÁÅÍ Çå§é Ççé ԯ¶ îÔÅé ÕÆðåé çðìÅð î½Õ¶ ê¿æ ç¶ êzÇþè ÕÆðåéƶ íÅÂÆ ÔðÇܧçð ÇÃ§Ø ÃzÆé×ð òÅñ¶, íÅÂÆ çÇò§çð ÇÃ§Ø Ã¯ãÆ, íÅÂÆ îéêzÆå ÇÃ§Ø ÕÅéê¹ð òÅñ¶, íÅÂÆ ÁðÇò§çð ÇÃ§Ø ìÅðÅî¾ñ·Å, íÅÂÆ ÁîéçÆê ÇÃ§Ø îÅåÅ Õ½ñ» ÜÆ àð¾Ãà, íÅÂÆ ÁîðÜÆå ÇÃ§Ø éÅéÕÃð òÅñ¶ Áå¶ ÕæÅòÅÚÕ Ç×ÁÅéÆ Áé±ê ÇÃ§Ø ÕËé¶âÅ òÅÇñÁ» 寺 ÇÂñÅòŠçå ìÅìÅ Áîð ÇÃ§Ø ìó±§çÆ òÅÇñÁ» é¶ ÕÆðåé ðÅÔƺ ÇÃ¾Ö Ã§×å» ù ÇéÔÅñ ÕÆåÅÍ ÇÂà î½Õ¶ ìÅìÅ ì§çÅ ÇÃ§Ø ìÔÅçð ç¶ ò¾â¶ îÅâñ çÅ À¹çØÅàé ÕðÇçÁ» ìÅìÅ Áîð ÇÃ§Ø é¶ ç¾ÇÃÁÅ ÇÕ ÜñçÆ ÔÆ å»ì¶ çÅ ì¹¾å ÇÃ¾Ö ÃÕ±ñ Ô¶÷ ÇòÖ¶ ñ¾×¶×Å Áå¶ ÃÕ±ñ çÆ éòƺ ìä ðÔÆ ñÅÇÂìz¶ðÆ Áå¶ ÔÅñ çÅ é»Á òÆ ìÅìÅ ì§çÅ ÇÃ§Ø ìÔÅçð ÔÆ ð¾ÇÖÁÅ ÜÅò¶×ÅÍ
ÇÂà î½Õ¶ Ü¾Ü î¯åÅ ÇçØ, ÁËî. êÆ. ܽÔé îËÕâÅéñ, ÇòèÅÇÂÕ Ã: ÃðìÜÆå ÇÃ§Ø î¾Õó, Ã: ðÅÇܧçð ÇÃ§Ø ê¹ð¶òÅñ (ê¿ÜÅì àÅÂÆî÷), Ã: ×¹ðìÖô ÇÃ§Ø ÇòðÕ (ç¶Ã êzç¶Ã), Ã: çÆçÅð ÇÃ§Ø ð§èÅòÅ êzèÅé ÇÃ§Ø ÃíÅ ÃÅÀ±æÅñ ù Çòô¶ô å½ð Óå¶ ÃéîÅÇéå ÕÆåÅ Ç×ÁÅÍ Ãà¶Ü çÆ ÕÅðòÅÂÆ âÅ: ×¹ðçÆê ÇÃ§Ø Ü×ìÆð Áå¶ âÅ: ÃÅè± ÇÃ§Ø é¶ ÇéíÅÂÆÍ

 
<< Start < Prev 861 862 863 864 865 866 867 868 869 870 Next > End >>

Results 7795 - 7803 of 9708

Advertisements