ਵਾਸ਼ਿੰਗਟਨ, 15 ਜੁਲਾਈ (ਮੀਡੀਆ ਦੇਸ਼ ਪੰਜਾਬ ਬੀਊਰੋ) ਮੁੰਬਈ ਹਮਲਿਆਂ ਵਿਚ ਆਈ ਐਸ ਆਈ ਦੀ ਭੂਮਿਕਾ ਦੇ ਸਬੰਧ ਵਿਚ ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਡੇਵਿਡ ਕੋਲਮੈਨ ਹੈਡਲੀ ਵਲੋਂ ਕੀਤੇ ਖੁਲਾਸਿਆਂ ਬਾਰੇ ਅਮਰੀਕਾ ਨੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਪੀ.ਜੇ. ਕਰਾਊਲੇ ਨੇ ਕਿਹਾ ਕਿ ਮੈਂ ਸਮਝ ਨਹੀਂ ਪਾ ਰਿਹਾ ਕਿ ਮੈਂ ਇਸ 'ਤੇ ਕੀ ਟਿੱਪਣੀ ਕਰ ਸਕਦਾ ਹਾਂ। ਮੈਂ ਜੋ ਕੁੱਝ ਵੀ ਕਹਾਂਗਾ ਉਸ ਨਾਲ ਜਾਂ ਤਾਂ ਖੁਫ਼ੀਆ ਜਾਣਕਾਰੀ ਦਾ ਖੁਲਾਸਾ ਹੋ ਜਾਵੇਗਾ ਜਾਂ ਇਸ ਨਾਲ ਮੌਜੂਦਾ ਸਮੇਂ ਚਲ ਰਹੇ ਕਾਨੂੰਨੀ ਜਾਂਚ ਜਾਹਰ ਹੋ ਜਾਵੇਗੀ। ਹੈਡਲੀ ਨੇ ਭਾਰਤੀ ਜਾਂਚ ਟੀਮ ਕੋਲ ਮੁੰਬਈ ਹਮਲਿਆਂ ਦੀ ਸਾਜਿਸ਼ ਵਿਚ ਆਪਣੀ ਭੂਮਿਕਾ ਨੂੰ ਸਵੀਕਾਰ ਕਰ ਲਿਆ ਹੈ।
|
ਸੰਤ,ਬਾਬਾ ਠਾਕਰ ਸਿੰਘ ਜੀ,ਦਾਸ ਦੇ ਗਰੀਬਖਾਨੇ-(ਫਰੈਂਕਫੋਰਟ-ਜਰਮਨੀ)-ਵਿਖੇ!!![]() ਸ਼ੰਤ,ਅਜੀਤ ਸਿੰਘ ਜੀ--ਨਿਰਮਲ ਕੂਟੀਆ ਜੋਹਲਾਂ ਵਾਲੇ!!
!!ਹਰਣਾਕੁਸ਼ ਦੁਸ਼ਟੁ !!
![]() |