:: ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਨਵੇਂ ਸੰਸਦ ਭਵਨ ਚ ਉਪ-ਰਾਸ਼ਟਰਪਤੀ ਨੇ ਲਹਿਰਾਇਆ ਤਿਰੰਗਾ, ਦੇਖੋ ਤਸਵੀਰਾਂ   :: CWC ਨੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਚ ਜਤਾਈ ਕਾਂਗਰਸ ਦੀ ਜਿੱਤ ਦੀ ਉਮੀਦ   :: 73 ਦੇ ਹੋਏ PM ਮੋਦੀ, ਦਲਾਈ ਲਾਮਾ ਨੇ ਦਿੱਤੀ ਜਨਮ ਦਿਨ ਦੀ ਵਧਾਈ   :: SC ਨੇ ਪਟਾਕਿਆਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਸੰਬੰਧੀ ਆਦੇਸ਼ ਚ ਦਖ਼ਲਅੰਦਾਜ਼ੀ ਤੋਂ ਕੀਤਾ ਇਨਕਾਰ   :: CBI ਨੇ ਗ੍ਰਿਫ਼ਤਾਰ ਰੇਲਵੇ ਅਧਿਕਾਰੀ ਦੇ ਘਰੋਂ 2.61 ਕਰੋੜ ਰੁਪਏ ਕੀਤੇ ਜ਼ਬਤ   :: ਚੰਦਰਯਾਨ-3 ਅਤੇ ਜੀ20 ਸੰਮੇਲਨ ਦੀ ਸਫ਼ਲਤਾ ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਕੇਜਰੀਵਾਲ   :: PM ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਕੀਤੀ ਦੋ-ਪੱਖੀ ਗੱਲਬਾਤ, ਆਖੀ ਇਹ ਗੱਲ   :: ਹਿਮਾਚਲ ਦੀ ਆਫ਼ਤ ਨੂੰ ਰਾਸ਼ਟਰੀ ਆਫ਼ਤ ਐਲਾਨ ਕੇ ਵਿਸ਼ੇਸ਼ ਰਾਹਤ ਪੈਕੇਜ ਦਿਓ, CM ਸੁੱਖੂ ਦੀ PM ਮੋਦੀ ਨੂੰ ਅਪੀਲ   :: G20 Summit : ਅੱਤਵਾਦ ਦਾ ਕੋਈ ਵੀ ਰੂਪ ਪ੍ਰਵਾਨ ਨਹੀਂ   :: ਆਮ ਆਦਮੀ ਪਾਰਟੀ ਨਾਲ ਗਠਜੋੜ ਦੀ ਖ਼ਬਰਾਂ ਵਿਚਾਲੇ ਨਵਜੋਤ ਸਿੱਧੂ ਦਾ ਵੱਡਾ ਬਿਆਨ   :: ਪੁਰਾਣਾਂ ਤੋਂ ਲੈ ਕੇ ਹੁਣ ਤੱਕ ਭਾਰਤ ਨੇ ਕੀਤਾ ਲੰਬਾ ਸਫ਼ਰ ਤੈਅ   :: ਤੇਜ਼ਾਬ ਨਾਲ ਹਮਲਾ ਸਭ ਤੋਂ ਗੰਭੀਰ ਅਪਰਾਧਾਂ ਚੋਂ ਇਕ : ਹਾਈ ਕੋਰਟ   :: ਭਾਰਤ, ਇੰਡੀਆ ਜਾਂ ਹਿੰਦੁਸਤਾਨ, ਸਾਰਿਆਂ ਦਾ ਮਤਲਬ ਮੁਹੱਬਤ ਹੈ: ਰਾਹੁਲ ਗਾਂਧੀ   :: ਲੁਧਿਆਣਾ ਤੇ ਬਠਿੰਡਾ ਸਮੇਤ ਦੇਸ਼ ਦੇ 50 ਅਧਿਆਪਕ ਰਾਸ਼ਟਰਪਤੀ ਵਲੋਂ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨਤ   :: ਧਾਰਾ 370 ਰੱਦ ਹੋਣ ਤੋਂ ਬਾਅਦ ਪਹਿਲੀ ਵਾਰ ਘਾਟੀ ਚ ਮਹਿਲਾ ਵੋਟਰਾਂ ਦੀ ਗਿਣਤੀ ਮਰਦਾਂ ਨਾਲੋਂ ਵੱਧ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੰਤਰ-ਰਾਸ਼ਟਰੀ ਖ਼ਬਰਾਂ
ਫਰਾਂਸ ਦੇ ਰਾਸਟਰਪਤੀ ਸ੍ਰੀ ਨਿਕੋਲਾ ਸਰਕੌਜੀ ਅਤੇ ਮੈਡਮ ਕਾਰਲਾ ਬਰੂਨੀ ਚਾਰਲਸ ਡੇ ਗੂਲੇ ਦੀ 70ਵੀਂ ਵਰੇਗੰਢ ਮਨਾਉਣ ਲਈ ਬਰਤ PRINT ਈ ਮੇਲ

359x359-images-stories-june2010-19june-nikola20sarkozy20and20madam20baruni.jpgਪੈਰਿਸ 19ਜੂਨ  (ਮੀਡੀਆ ਦੇਸ਼ ਪੰਜਾਬ ਬੀਊਰੋ) (ਧਰਮਵੀਰ ਨਾਗਪਾਲ) ਫਰਾਂਸ ਦੇ ਰਾਸ਼ਟਰਪਤੀ ਮੈਸ਼ਰਜ ਨਿਕੋਲਾ ਸਰਕੋਜੀ ਫਰਾਂਸ ਦੇ ਪ੍ਰਤੀਰੋਧ ਦੇ  ਲਈ ਬਰਤਾਨੀਆ ਵਲੋਂ ਦਿਤੇ ਗਏ ਸਦਾਪੱਤਰ ਤੇ ਉਸਦੇ ਸਮਰਥਨ ਲਈ ਸਵਾਗਤ ਕਰਨ ਦੇ ਰੂਪ ਵਿੱਚ ਲੰਦਨ ਦੇ ਦੌਰੇ ਸਮੇਂ ਹਥਿਆਰਾਂ ਦੇ ਲਈ ਚਾਰਲਸ ਡੇ ਗੂਲੇ ਵਾਰਟਾਈਮ ਕਾਲ ਦੀ 70ਵੀਂ ਬਰਸੀ ਮੋਕੇ ਲੰਦਨ ਪਹੁਚੇ ਹਨ ਅਤੇ ਉਹਨਾ ਦੀ ਪਤਨੀ ਮੈਡਮ ਬਰੂਨੀ ਸਰਕੌਜੀ ਵੀ ਉਹਨਾਂ ਨਾਲ ਹਨ, ਜਿਨਾਂ ਨੇ ਬੀਬੀਸੀ ਦੇ ਪ੍ਰਸਾਰਣ ਹਾਉੂਸ ਦਾ ਦੌਰਾ ਵੀ ਕੀਤਾ ਜਿੱਥੇ ਸੰਸਾਰ ਦੀ ਪਹਿਲੀ ਜੰਗ ਦੇ ਸ਼ੁਰੂਆਤ ਸਮੇਂ ਡੀ ਗੂਲੇ ਨੇ ਮਹਾਨ ਭਾਸ਼ਣ ਦਿਤਾ ਸੀ। ਸ੍ਰੀ ਸਰਕੌਜੀ ਨੇ ਡੀ ਗੂਲੇ ਦੀ 70ਵੀਂ ਵਰੇਗੰਢ ਸਮੇਂ ਉਹਨਾਂ ਨੂੰ ਸ਼ਰਧਾਂਜਲ਼ੀ ਵੀ ਭੇਂਟ ਕੀਤੀ ਅਤੇ ਮੈਡਮ ਬਰੂਨੀ ਸਰਕੌਜੀ ਅਤੇ ਮੈਡਮ ਕੈਮਰੂਨ ਪਤਨੀ ਪ੍ਰਧਾਨ ਮੰਤਰੀ ਬਰਤਾਨੀਆ ਦੀ ਮਦਦ ਨਾਲ ਦੋਹਾਂ ਦੇਸ਼ਾ ਦੀ ਏਕਤਾ ਲਈ ਵੀ ਗਲਬਾਤ ਕੀਤੀ। ਸ੍ਰੀ ਸਰਕੌਜੀ ਨੇ ਕਿਹਾ ਕਿ ਬਰਤਾਨੀਆ ਦੀ ਪਹਿਚਾਨ ਨਾਲ ਇਹ ਕੇਵਲ ਸੱਚ ਹੈ ਕਿ ਫਰਾਂਸ ਉਸ ਸਮੇਂ ਵਿਸ਼ਵਾਸ ਅਤੇ ਸਚਾਈ ਨਾਲ ਸੀ ਅਤੇ ਫਰਾਂਸ ਨੇ ਆਪਣੀ ਹਾਰ ਸਵੀਕਾਰ ਨਹੀਂ ਸੀ ਕੀਤੀ।ਬਰਤਾਨੀਆ ਦੀ ਸੈਨਾ ਵਲੋਂ ਫਰਾਂਸ ਦੇ ਮਿਤਰ ਦੇਸ਼ ਦੇ ਰਾਸ਼ਟਰਪਤੀ ਮਿ. ਨਿਕੋਲਾ ਸਰਕੌਜੀ ਨੂੰ ਗਾਡ ਆਫ ਆਨਰ ਦੀ ਸਲਾਮੀ ਦਿਤੀ ਗਈ। ਲੰਦਨ ਦੇ ਰਾਇਲ ਹਸਪਤਾਲ ਚੇਲਸੀ ਵਿੱਚ ਇਕ ਸਮਾਰੋਹ ਵਿੱਚ ਦੂਸਰੀ ਸੰਸਾਰ ਜੰਗ ਦੇ ਦੌਰਾਨ ਗਲੀਨੇ ਮੇਡੀਕੌਟ ਅਲਕਜੇਂਡਰ ਸੁਟੋਂ ਅਤੇ ਵਾਲਟਰ ਫਰੇਗਾਰਦ ਕਰਨ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸ੍ਰੀ ਡੈਵਿਡ ਕੈਮਰੂਨ ਜੋ ਪਿਛਲੇ ਮਹੀਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣੇ ਹਨ ਨੇ ਪਹਿਲੀ ਵਾਰੀ ਫਰਾਂਸ ਦੇ ਰਾਸ਼ਟਰਪਤੀ ਮੈਸ਼ਰਜ ਨਿਕੋਲਾ ਸਰਕੌਜੀ ਨੂੰ ਸਰਕਾਰੀ ਯਾਤਰਾ ਤੇ ਬਰਤਾਨੀਆ ਆਉਣ ਲਈ ਸਦਾ ਪੱਤਰ ਦਿਤਾ ਅਤੇ ਸ੍ਰੀ ਕੈਮਰੂਨ ਨੇ ਕਿਹਾ ਕਿ ਜਨਰਲ ਡੀ ਗੂਲੇ ਦੇ ਸ਼ਬਦਾ ਦੇ ਮਹੱਤਵ ਨੂੰ ਇਤਿਹਾਸ ਨਾਲ ਡੀਮੇਡ ਨਹੀਂ ਕੀਤਾ ਗਿਆ ਹੈ। ਸ੍ਰੀ ਕੈਮਰੂਨ ਨੇ ਕਿਹਾ ਕਿ ਅੱਜ ਅਸੀ ਫਰਾਂਸ ਅਤੇ ਬਰਤਾਨੀਆ ਦੇ ਰਿਸ਼ਤਿਆ ਨੂੰ ਦੁਬਾਰਾ ਕਾਇਮ ਕਰਦੇ ਹਾਂ ਅਤੇ ਇਹੀ ਨਵੀਂ ਅਤੇ ਨੌਜਵਾਨਾਂ ਦੀਆਂ ਸਰਕਾਰਾ ਚਾਹੁੰਦੀਆ ਹਨ ਜੋ ਸੰਸਾਰ ਭਰ ਵਿੱਚ ਸ਼ਲਾਘਾਂ ਯੋਗ ਹੈ।

 
25 ਸਾਲ ਬਾਅਦ ਮਿਲੀ ਮੌਤ ਦੀ ਸਜ਼ਾ PRINT ਈ ਮੇਲ

imagescak2suua.jpgਨਿਊਯਾਰਕ19ਜੂਨ  (ਮੀਡੀਆ ਦੇਸ਼ ਪੰਜਾਬ ਬੀਊਰੋ)  : ਪੱਚੀ ਸਾਲਾਂ ਤੋਂ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰ ਰਹੇ ਰਾਣੀ ਲੀ ਗਾਰਡਨਰ ਨੂੰ ਅਮਰੀਕੀ ਰਾਜ ਯੂਬਾ ਵਿਚ ਅੱਧੀ ਰਾਤ ਤੋਂ ਬਾਅਦ ਗੋਲੀ ਮਾਰ ਦਿੱਤੀ। ਅਮਰੀਕਾ ਵਿਚ 14 ਸਾਲ ਬਾਅਦ ਕਿਸੇ ਦੋਸ਼ੀ ਦੀ ਗੋਲੀ ਮਾਰ ਕੇ ਜਾਨ ਲਈ ਗਈ, ਹਾਲਾਂਕਿ ਇਸ ਤਰੀਕੇ ਨੂੰ ਵਹਿਸ਼ੀਆਣਾ ਦੱਸ ਕੇ ਇਸ ਦੀ ਆਲੋਚਨਾ ਕੀਤੀ ਸੀ ਅਤੇ ਇਸੇ ਕਾਰਨ 2004 ਵਿਚ ਯੂਬਾ ਸਰਕਾਰ ਨੇ ਇਸ 'ਤੇ ਰੋਕ ਲਾ ਦਿੱਤੀ ਸੀ। ਰਾਣੀ ਲੀ ਨੇ ਇਸ ਦੀ ਪਹਿਲਾਂ ਹੀ ਮੰਗ ਕੀਤੀ ਹੋਈ ਸੀ।  ਸਾਲ 1976 ਤੋਂਬਾਅਦ ਰਾਣੀ ਲੀ ਅਮਰੀਕਾ ਵਿਚ ਅਜਿਹੇ ਤੀਜੇ ਵਿਅਕਤੀ ਬਣ ਗਏ। ਰਾਣੀ 'ਤੇ 1985 ਵਿਚ ਹੱਤਿਆ ਦੇ ਇਕ ਹੋਰ ਮੁਕੱਦਮੇ ਦੌਰਾਨ ਇਕ ਅਦਾਲਤ ਤੋਂ ਭੱਜਣ ਦੀ  ਕੋਸ਼ਿਸ਼ ਵਿਚ ਇਕ ਵਕੀਲ ਦੇ ਗੋਲੀ ਮਾਰ ਕੇ ਹੱਤਿਆ ਕਰਨ   ਦਾ ਦੋਸ਼ ਸੀ। ਸਾਲਟ ਲੋਕ ਸ਼ਹਿਰ ਦੇਡ੍ਰੇਪਕ ਦੀ ਇਕ ਜੇਲ੍ਹ ਵਿਚ ਪੰਜ ਲੋਕਾਂ ਨ ੇਰਾਣ ਲੀ ਗਾਰਡਨਰ 'ਤੇ ਗੋਲੀਆਂ ਚਲਾਈਆਂ। ਗਾਰਡਨਰ ਦੇ ਮੂੰਹ 'ਤੇ ਨਕਾਬ ਚੜ੍ਹਾਇਆ ਗਿਆ ਅਤੇ ਉਸ ਨੂੰ ਕਾਲੇ ਰੰਗ ਦੀ ਇਕ ਕੁਰਸੀ 'ਤੇ ਬਿਠਾ ਕੇ ਉਸ ਦੀ ਛਾਤੀ 'ਤੇ ਚਿੱਟਾ ਨਿਸ਼ਾਨ ਲਗਾ ਦਿੱਤਾ ਗਿਆ। ਸਥਾਨਕ ਸਮੇਂ ਅਨੁਸਾਰ ਰਾਤ 12 ਵੱਜ ਕੇ 20 ਮਿੰਟ 'ਤੇ ਉਸ ਨੂੰ ਮੁਰਦਾ ਐਲਾਨ ਕਰ ਦਿੱਤਾ ਗਿਆ। ਯੂਬਾ ਦੇ ਅਟਾਰਨੀ ਜਨਰਲ ਨੇ ਕਿਹਾ, ਪ੍ਰਮਾਤਮਾ ਉਸ 'ਤੇ ਰਹਿਮ ਕਰੇ, ਜੋ ਉਸ ਨੇ ਉਨ੍ਹਾਂ ਲੋਕਾਂ 'ਤੇ ਨਹੀਂ ਕੀਤਾ, ਜਿਨ੍ਹਾਂ ਨੂੰ ਉਸ ਨੇ ਮਾਰਿਆ।

 
ਅਮਰੀਕੀ ਹਮਲੇ 'ਚ 5 ਅਤਿਵਾਦੀ ਢੇਰ PRINT ਈ ਮੇਲ

ਪੇਸ਼ਾਵਰ,19ਜੂਨ  (ਮੀਡੀਆ ਦੇਸ਼ ਪੰਜਾਬ ਬੀਊਰੋ)   ਪਾਕਿਸਤਾਨ ਦੇ ਉਤਰੀ ਵਜੀਰਿਸਤਾਨ ਵਿਚ ਅਤਿਵਾਦੀਆਂ ਦੇ ਗੁਪਤ ਟਿਕਾਣੇ ਉਪਰ ਅਮਰੀਕੀ ਡਰੋਨ ਹਮਲੇ 'ਚ ਤਾਲਿਬਾਨ ਦੇ 5 ਅਤਿਵਾਦੀ ਮਾਰੇ ਗਏ। ਸੁਰੱਖਿਆ ਬਲਾਂ ਨੇ ਦੱਸਿਆ ਕਿ ਡਰਾਉਨ ਨੇ ਮੀਰਾਸ਼ਾਹ ਤੋਂ 30 ਕਿਲੋਮੀਟਰ ਦੂਰ ਇਕ ਅਤਿਵਾਦੀਆਂ ਦੀ ਰਿਹਾਇਸ਼ ਨੂੰ ਨਿਸ਼ਾਨਾ  ਬਣਾਇਆ।  ਸ਼ੁਰੂਆਤੀ ਖਬਰਾਂ ਵਿਚ ਪੰਜ ਅਤਿਵਾਦੀ ਮਾਰੇ ਜਾਣ ਦੀਆਂ ਖਬਰਾਂ ਸਨ। ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੋ

 
ਮਨਮੋਹਨ ਸਿੰਘ ਨੂੰ ਮਿਲਣਗੇ ਹਾਰਪਰ PRINT ਈ ਮੇਲ

ਓਟਾਵਾ, 19ਜੂਨ  (ਮੀਡੀਆ ਦੇਸ਼ ਪੰਜਾਬ ਬੀਊਰੋ) ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਗਲੇ ਹਫ਼ਤੇ ਜੀ-20 ਸੰਮੇਲਨ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕਰਨਗੇ ਇਸ ਤੋਂ ਇਲਾਵਾ ਸ੍ਰੀ ਹਾਰਪਰ ਦੀ ਚੀਨੀ ਰਾਸ਼ਟਰਪਤੀ ਹੂ ਜਿਨਤਾਓ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਵੀ ਹੈ ਹਾਰਪਰ ਨੇ ਅੱਜ ਇਕ ਬਿਆਨ ਵਿਚ ਆਖਿਆ ਕਿ ਕੈਨੇਡਾ ਅਤੇ ਭਾਰਤ ਵਣਜ, ਸੰਸਕ੍ਰਿਤੀ ਅਤੇ ਸਿੱਖਿਆ ਦੇ ਖੇਤਰ ਵਿਚ ਸਮਝੌਤਿਆਂ ਰਾਹੀਂ ਆਪਣੇ ਸਬੰਧਾਂ ਨੂੰ ਤੇਜ਼ੀ ਨਾਲ ਵਿਕਸਿਤ ਕਰ ਰਹੇ ਹਨ ਤੇ ਇਸ ਦਿਸ਼ਾ ਵਿਚ ਮਨਮੋਹਨ ਸਿੰਘ ਨਾਲ ਕੰਮ ਕਰਨਾ ਚਾਹੁੰਦੇ ਹਨ ਜ਼ਿਕਰਯੋਗ ਹੈ ਕਿ 26 ਅਤੇ 27 ਜੂਨ ਨੂੰ ਜੀ-20 ਸੰਮੇਲਨ ਹੋ ਰਿਹਾ ਹੈ, ਜਿਸ ਵਿਚ ਸ੍ਰੀ ਹਾਰਪਰ ਵੱਖਰੇ ਤੌਰ 'ਤੇ ਮਨਮੋਹਨ ਸਿੰਘ ਨਾਲ ਮੁਲਾਕਾਤ ਕਰਨਗੇ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨਰ ਸ਼ਸ਼ੀ ਸ਼ੇਖਰ ਗਵੜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋ ਪੱਖੀ ਵਪਾਰ ਅਤੇ ਪ੍ਰਸਤਾਵਿਤ ਪ੍ਰਮਾਣੂ ਕਰਾਰ ਤੇ ਹੋਰ ਮਸਲਿਆਂ 'ਤੇ ਵੀ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਚਰਚਾ ਹੋਵੇਗੀ ਸੂਤਰਾਂ ਅਨੁਸਾਰ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਕੁੱਝ ਸਮਝੌਤਿਆਂ 'ਤੇ ਵੀ ਹਸਤਾਖਰ ਕਰ ਸਕਦੇ ਹਨ ਗੱਲਬਾਤ ਦੌਰਾਨ ਡਾ. ਮਨਮੋਹਨ ਸਿੰਘ ਕੈਨੇਡਾ ਵਿਚ ਖਾਲਿਸਤਾਨ ਪੱਖੀ ਗਤੀਵਿਧੀਆਂ ਦੇ ਵਾਧੇ 'ਤੇ ਚਿੰਤਾ ਪ੍ਰਗਟਾ ਸਕਦੇ ਹਨ

 
ਡਰੋਨ ਹਮਲੇ 'ਚ 5 ਤਾਲਿਬਾਨੀ ਢੇਰ PRINT ਈ ਮੇਲ

ਪੇਸ਼ਾਵਰ, 19ਜੂਨ  (ਮੀਡੀਆ ਦੇਸ਼ ਪੰਜਾਬ ਬੀਊਰੋ) ਅਮਰੀਕਾ ਵੱਲੋਂ ਪਾਕਿਸਤਾਨ ਵਿਚ ਛੁਪੇ ਅੱਤਵਾਦੀਆਂ 'ਤੇ ਲਗਾਤਾਰ ਡਰੋਨ ਹਮਲੇ ਜਾਰੀ ਹਨ ਅੱਜ ਤਾਜ਼ਾ ਹਮਲੇ ਵਿਚ ਤਾਲਿਬਾਨ ਦੇ ਘੱਟੋ ਘੱਟ ਪੰਜ ਅੱਤਵਾਦੀ ਮਾਰੇ ਗਏ ਸੁਰੱਖਿਆ ਬਲਾਂ ਨੇ ਦੱਸਿਆ ਕਿ ਡਰੋਨ ਨੇ ਮਿਰਾਂਸ਼ਾਹ ਦੇ ਪੂਰਬ ਵਿਚ ਲਗਪਗ 30 ਕਿਲੋਮੀਟਰ ਦੂਰ ਇੰਜਾਰ ਕਲਾਏ ਵਿਚ ਇਕ ਅੱਤਵਾਦੀ ਟਿਕਾਣੇ ਨੂੰ ਆਪਣਾ ਨਿਸ਼ਾਨਾ ਬਣਾਇਆ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਡਰੋਨ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਇਸ ਕਾਰਨ ਇਕ ਕੰਪਲੈਕਸ ਦੀ ਕੰਧ ਢਹਿ ਗਈ ਤੇ ਇਸ ਥੱਲੇ ਕਈ ਲੋਕ ਦਬੇ ਹੋ ਸਕਦੇ ਹਨ

 
<< Start < Prev 861 862 863 864 865 866 867 868 869 870 Next > End >>

Results 7822 - 7830 of 9627

Advertisements