:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੰਤਰ-ਰਾਸ਼ਟਰੀ ਖ਼ਬਰਾਂ
ਬਰਾਕ ਓਬਾਮਾ ਵਧੀਆ ਰਾਸ਼ਟਰਪਤੀਆਂ ਦੀ ਲਿਸਟ ਵਿਚ 15ਵੇਂ ਸਥਾਨ ਤੇ PRINT ਈ ਮੇਲ

images.jpgਵਾਸ਼ਿੰਗਟਨ 02 ਜੁਲਾਈ  (ਮੀਡੀਆ ਦੇਸ਼ ਪੰਜਾਬ ਬੀਊਰੋ) à¨…ਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਹੁਣ ਤੱਕ ਦੇ ਸਭ ਤੋਂ ਚੰਗੇਰੇ ਅਮਰੀਕੀ ਰਾਸ਼ਟਰਪਤੀਆਂ ਦੀ ਸੂਚੀ ਵਿੱਚ 15ਵੇਂ ਸਥਾਨ ਤੇ ਰੱਖਿਆ ਗਿਆ ਹੈ । ਸਾਬਕਾ ਰਾਸ਼ਟਰਪਤੀ ਪ੍ਰੈਂਕਲਿਨ ਡੀ ਰੂਜਵੇਲਟ ਨੂੰ ਸਭ ਤੋਂ ਚੰਗੇਰੇ ਅਮਰੀਕੀ ਰਾਸ਼ਟਰਪਤੀਆਂ ਦੀ ਇਸ ਸੂਚੀ ਵਿੱਚ ਜਿੱਥੇ ਪਹਿਲਾਂ ਪਾਏਦਾਨ ਤੇ ਰੱਖਿਆ ਗਿਆ , ਉਥੇ ਹੀ ਬਿਲ ਕਿਲੰਟਨ 13ਵੀਆਂ ਸਥਾਨ ਤੇ ਕਾਬਿਜ ਹੋਣ ਵਿੱਚ ਕਾਮਯਾਬ ਰਹੇ ਹਨ । ਸਿਏਨਾ ਕਾਲੇਰਜਂ ਵਲੋਂ ਕਰਾਏ ਗਏ ਸਰਵੇਖਣ ਦੇ ਮੁਤਾਬਕ , ਹੁਣ ਤੱਕ ਕੁਲ 43 ਰਾਸ਼ਟਰਪਤੀਆਂ ਦਾ ਸ਼ਾਸਨ ਵੇਖ ਚੁੱਕੇਅਮਰੀਕਾ ਵਿੱਚ , ਓਬਾਮਾ ਤੋਂ ਪਹਿਲਾਂ ਦੇਸ਼ ਦੀ ਕਮਾਨ ਸੰਭਾਲ ਰਹੇ ਜਾਰਜ ਡਬਲੂ ਬੁਸ਼ ਨੂੰ ਇਸ ਰੈਂਕਿੰਗ ਵਿੱਚ 39ਵੀਆਂ ਜਗ੍ਹਾ ਮਿਲੀ । ਇੱਕ ਪ੍ਰੇਸ ਵਿਗਿਅਪਤੀ ਦੇ ਮੁਤਾਬਕ , ਇਸ ਸਰਵੇਖਣ ਵਿੱਚ ਕੁਲ 238 ਸਕਾਲਰਸ ਨੇ ਹਿੱਸਾ ਲਿਆ । ਸਰਵੇਖਣ ਵਿੱਚ ਸਕਾਲਰਸ ਨੂੰ ਕਿਹਾ ਗਿਆ ਕਿ ਉਹ ਦੇਸ਼ ਵਿੱਚ ਹੁਣ ਤੱਕ ਹੋਏ ਸਾਰੇ 43 ਰਾਸ਼ਟਰਪਤੀਆਂ ਨੂੰ 20 ਵੱਖ ਵੱਖ ਕਸੌਟੀਆਂ ਤੇ ਤੇਖੀਏ ।

ਅੱਗੇ ਪੜੋ....
 
ਲਾਹੌਰ 'ਚ ਆਤਮਘਾਤੀ ਹਮਲੇ ਦੌਰਾਨ 42 ਮੌਤਾਂ PRINT ਈ ਮੇਲ

ਇਕ ਸੂਫ਼ੀ ਦਰਗਾਹ ਨੂੰ ਬਣਾਇਆ ਅੱਤਵਾਦੀਆਂ ਨੇ ਨਿਸ਼ਾਨਾ
ਲਾਹੌਰ,02 ਜੁਲਾਈ  (ਮੀਡੀਆ ਦੇਸ਼ ਪੰਜਾਬ ਬੀਊਰੋ) à¨²à¨¾à¨¹à©Œà¨° 'ਚ ਇਕ ਪ੍ਰਸਿੱਧ ਸੂਫ਼ੀ ਦਰਗਾਹ 'ਤੇ ਲੜੀਵਾਰ ਹੋਏ ਤਿੰਨ ਆਤਮਘਾਤੀ ਹਮਲਿਆਂ ਦੌਰਾਨ ਘੱਟੋ-ਘੱਟ 42 ਲੋਕ ਮਾਰੇ ਗਏ ਜਦੋਂਕਿ 180 ਤੋਂ ਵਧੇਰੇ ਜ਼ਖ਼ਮੀ ਹੋ ਗਏ ਹਨ। ਮਰਨ ਵਾਲਿਆਂ 'ਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ। ਅੱਤਵਾਦੀਆਂ ਵਲੋਂ ਕੀਤੇ ਗਏ ਇਸ ਭਿਆਨਕ ਹਮਲੇ ਨੇ ਪਾਕਿਸਤਾਨ ਨੂੰ ਦਹਿਲਾ ਕੇ ਰੱਖ ਦਿੱਤਾ ਹੈ। ਮਿਲੀਆਂ ਰਿਪੋਰਟਾਂ ਮੁਤਾਬਕ ਯੋਜਨਾਬੱਧ ਤਰੀਕੇ ਨਾਲ ਲਾਹੌਰ ਦੀ ਪ੍ਰਸਿੱਧ ਸੂਫ਼ੀ ਦਰਗਾਹ 'ਤੇ ਤਿੰਨ ਆਤਮਘਾਤੀਆਂ ਨੇ ਵਾਰੋ-ਵਾਰੀ ਧਮਾਕੇ ਕੀਤੇ। ਇਨ੍ਹਾਂ ਤਿੰਨਾਂ ਧਮਾਕਿਆਂ 'ਚ ਆਤਮਘਾਤੀ ਅੱਤਵਾਦੀਆਂ ਸਮੇਤ ਅਨੇਕਾਂ ਲੋਕਾਂ ਦੇ ਚੀਥੜੇ ਉਡ ਗਏ। ਪਹਿਲਾ ਧਮਾਕਾ ਦਰਗਾਹ ਦੇ ਪ੍ਰਵੇਸ਼ ਦੁਆਰ 'ਤੇ ਕੀਤਾ ਗਿਆ, ਜਿਥੇ ਲੋਕਾਂ ਦੀ ਵੱਡੀ ਭੀੜ  à¨‡à¨•à©±à¨¤à¨° ਹੋਈ ਸੀ। ਦੂਜਾ ਹਮਲਾ ਦਰਗਾਹ ਦੇ ਤਹਿਖਾਨੇ ਵਿਚ ਅਤੇ ਤੀਜਾ ਹਮਲਾ ਦਰਗਾਹ ਨੇੜੇ ਇਕ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਆਤਮਘਾਤੀ ਹਮਲੇ 'ਚ 42 ਲੋਕ ਮਾਰੇ ਗਏ ਅਤੇ 180 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ 'ਚ 25 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

 
ਕੋਗਰਸਮਨ ਜੈਰ ਦੀ ਚੋਣ ਮੁਹਿਮ ਨ ਪੰਜਾਬਆ ਵਲੋਂ ਭਰਵਾਂ ਹੂੰਗਾਰਾ! PRINT ਈ ਮੇਲ

 comrs-man.jpg

ÕËñÆë¯ðéÆÁÅ ç¶ ÇâÃàÇðÕ Ç×ÁÅð» 寺 Ú¯ä ñó ðÔ¶ âËî¯Õð¶ÇàÕ êÅðàÆ ç¶ À°îÆçòÅð ÇÃÇà³× Õ»×ðÃîËé ÜËðÆ îÕËéðÆ ñÂÆ Ú¯ä ë¿â ÇÂÕ¼áÅ Õðé ñÂÆ ÕÆå¶ ÃîÅ×î ù ÿì¯èé Õðç¶ ò¼Ö-ò¼Ö ì¹ñÅð¶Í åÃòÆð» : Ô¹Ãé ñó¯ÁÅ ì¿×Å

ÃËÕðÅî˺à¯, A ܹñÅÂÆ (Ô¹Ãé ñó¯ÁÅ ì¿×Å)-ÕËñÆë¯ðéÆÁÅ ç¶ ÇâÃàÇðÕ Ç×ÁÅð» 寺 Õ»×ðà çÆ Ú¯ä ñó ðÔ¶ âËî¯Õð¶ÇàÕ êÅðàÆ ç¶ À°îÆçòÅð ÇÃÇà³× Õ»×ðÃîËé ÜËðÆ îÕËéðÆ ù ÁÅêäÅ Ãîðæé ç¶ä ñÂÆ ÇÂà ֶåð ÇòÚ ðÇÔä òÅñ¶ ê³ÜÅìÆ íÅÂÆÚÅð¶ ò¼ñ¯º ÃæÅéÕ Ô½ñÆⶠÇÂé ÇòÚ ÇÂÕ ìóÅ íÅðÆ ë¿â ð¶Ç÷¿× ÃîÅ×î ÕÆåÅ Ç×ÁÅ, ÇÜà ÇòÚ Ô¯ðé» å¯º ÇÂñÅòÅ ÁàÅðéÆ ÁÜËêÅñ ðÅî, ÜËÕêÅñ ðÅî, Õ¶Ôð ÇóØ, çñÇò¿çð ÇÃ³Ø èÈå, Ãðòé ÇÃ³Ø Çã¼ñ¯º, ÃåéÅî ÇÃ³Ø ÚÅÔñ, Ü×çÆê ÇÃ³Ø Ã¶Ö¯º, çÇò¿çð ÇóØ, åñÇò¿çð ÇóØ, Ôðç¶ò ÇÖ³âÅ, ÁîðÜÆå ÇÖ³âÅ, ×¹ðÚðé ÜÖêÅñ, ùÇð³çð ÇÃ³Ø ÁàòÅñ, ܯ×Å ÇÃ³Ø ìÅá, ÕðéËñ ì¿×ó, í¹Çê³çð ÇÃ³Ø ÇüèÈ, ñÖìÆð ÇÃ³Ø ÇçÀ°ñ, ðäÜÆå ÇÃ³Ø Ç×¼ñ, Áô¯Õ ðÅñÇîñ¶, ÃðìÜÆå ÇÃ³Ø Ãð¯ÁÅ, êÅñÆ èé½ñÅ, êñÇò¿çð Çé¼Þð, ñÖìÆð ÇÃ³Ø ÃÔ¯åÅ (ÕÅñÅ), ðØìÆð ÇÃ³Ø ô¶ðÇ×¼ñ, ÔðÜÆå ÇÃ³Ø Ã¿èÈ, îéçÆê ÇÃ³Ø ÇæÁÅóÅ, ïéÆ èÅñÆòÅñ, ìñìÆð ö֯º, îÇÔ³çð ÇÖ³âÅ, Ççé¶ô êÅñ, ܼÃÆ ìÅÜòÅ àð¶ÃÆ å¶ ÔðêÌÆå ÇÃ³Ø ñ¶Ôñ ÁÅÇç ÁÅ×È ôÅÇîñ Ô¯Â¶Í ÃîÅ×î çÆ ÁÅð¿íåÅ ÕðÇçÁ» ÜËÕêÅñ ðÅî é¶ Õ»×ðÃîËé ÜËðÆ îÕËéðÆ çÆ ÜÅä-êÇÔÚÅä Ãð¯ÇåÁ» éÅñ ÕðÅÀ°ºÇçÁ» ÇÕÔÅ ÇÕ Õ»×ðà ñÂÆ Ú¯ä ñó ðÔ¶ âËî¯Õð¶ÇàÕ êÅðàÆ ç¶ À°îÆçòÅð ÜËðÆ îÕËéðÆ ÇÂÕ ìÔ¹å ÔÆ ÇÂîÅéçÅð å¶ ÇîÔéåÆ ðÅÜéÆåÕ ÁÅ×È ÔéÍ ÇÜé·» é¶ Ôî¶ôÅ ÔÆ ñ¯Õ» çÆÁ» Ãî¼ÎÇÃÁÅò» ù êÇÔñ ç¶ ÁÅèÅð Óå¶ Ô¼ñ ÕðòÅÀ°ä ñÂÆ Ã¿Øðô ÕÆåÅ ÔËÍ ê³ÜÅì ÇéÀ±÷ ×ð¹¼ê ç¶ î¹¼Ö Ã¿êÅçÕ Ã: ÃåéÅî ÇÃ³Ø ÚÅÔñ é¶ ÇÕÔÅ ÇÕ ÃÅâÆ ÕÇîÀ±ÇéàÆ ù ÁËö ðÅÜéÆåÕ ÁÅ×È çÆ ñ¯ó ÔË, ÇÜÔóÅ ÁÅ×È ÃÅâÆ ÕÇîÀ±ÇéàÆ ù ê¶ô ÁÅ ðÔÆÁ» Ãî¼ÎÇÃÁÅò» ù ÃîÞä å¶ Ô¼ñ ÕðòÅ ÃÕä çÆ Ãîð¼æÅ ð¼ÖçÅ Ô¯ò¶Í ÇÂà î½Õ¶ Õ»×ðÃîËé ÜËðÆ ù çà Ô÷Åð âÅñð çÆ ðÕî òÆ ÇÂÕ¼áÆ ÕðÕ¶ ÃÔÅÇÂåÅ òܯº Çç¼åÆÍ

 
ਦੂਨੀਆਂ ਚ ਉਡਣ ਵਾਲੀ ਕਾਰ ਬਣ ਗਈ! PRINT ਈ ਮੇਲ


fly-car.jpg

îËñì½ðé,01 ਜੁਲਾਈ  (ਮੀਡੀਆ ਦੇਸ਼ ਪੰਜਾਬ ਬੀਊਰੋ)(ÃðåÅÜ ÇÃ³Ø è½ñ)-ÿÃÅð ÓÚ Ãí 寺 êÇÔñÆ À¹°âä òÅñÆ ÕÅð ìä ×ÂÆ ÔË, ÇÜà ù ÚñÅÀ¹°äÅ ìÔ¹å ÔÆ Ã½ÖÅ ÔËÍ ï±. ÁËÃ. ò¼ñ¯º ÇåÁÅð ÕÆåÆ ×ÂÆ ÇÂÔ ÕÅð ù Çìé» êÅÇÂñà ç¶ ñÅÇÂÿà 寺 òÆ ÚñÅÇÂÁÅ ÜÅ ÃÕçÅ ÔËÍ ÇÜà տêéÆ é¶ ÇÂÔ ÇåÁÅð ÕÆåÆ ÔË ç¶ ÕÅî¶ é¶ ×¼ñìÅå ÕðÇçÁ» ÇÂà ÁõìÅð ù ç¼ÇÃÁÅ ÇÕ ÇÂà ù ¶Áðê¯ðà å¶ À°åÅð ÇñÁÅ ÜÅÇÂÁÅ Õð¶×Å å¶ ÇÂà 寺 ìÅÁç ÇÂÃ ç¶ Ö³í» ù ÇÂÃ ç¶ éÅñ ÔÆ Ãî¶à ÇñÁÅ ÜÅÇÂÁÅ Õð¶×ÅÍ À°Ã é¶ ç¼ÇÃÁÅ ÇÕ ÇÂÃ ç¶ Ç³Üä çÆ ôÕåÆ ÇüèÆ àÅÇÂð» éÅñ Ô¯ò¶×Æ å¶ ×ñÆÁ», ÃóÕ» ÓÚ ÚñÅÀ¹°äï¯× ÕÅð Ô¯ò¶×ÆÍ ÇÂæ¶ ÇÂÔ Ãê¼ôà éÔƺ ÕÆåÅ Ç×ÁÅ ÇÕ ÇÂà ù ÁÕÅô ÓÚ À°âÅÀ¹°ä Ã òÆ ÔòÅÂÆ Á¼â¶ ÜÅä çÆ ÷ðÈðå Ô¯ò¶×Æ Ü» éÔƺÍ

 
ਨੇਪਾਲ ਦੇ ਪ੍ਰਧਾਨ ਮੰਤਰੀ ਵੱਲੋਂ ਅਸਤੀਫ਼ਾ PRINT ਈ ਮੇਲ

ਮਾਓਵਾਦੀਆਂ ਵੱਲੋਂ ਸਹਿਯੋਗ ਨਾ ਦੇਣ ਦਾ ਲਗਾਇਆ ਦੋਸ਼
ਕਾਠਮੰਡੂ, 01 ਜੁਲਾਈ  (ਮੀਡੀਆ ਦੇਸ਼ ਪੰਜਾਬ ਬੀਊਰੋ)  ਨੇਪਾਲ ਦੇ ਪ੍ਰਧਾਨ ਮੰਤਰੀ ਮਾਧਵ ਕੁਮਾਰ ਨੇਪਾਲ ਨੇ ਦੇਸ਼ ਵਿੱਚ ਸਿਆਸੀ ਸੰਕਟ ਨੂੰ ਖ਼ਤਮ ਕਰਨ ਤੇ ਸ਼ਾਂਤੀ ਪ੍ਰਕਿਰਿਆ ਨੂੰ ਬਚਾਉਣ ਦੇ ਉਦੇਸ਼ ਨਾਲ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।ਨੇਪਾਲ ਨੇ ਟੀ.ਵੀ. ਉਪਰ ਸੰਬੋਧਨ ਦੌਰਾਨ ਕਿਹਾ, ''ਮੈਂ ਤੁਰੰਤ ਅਸਤੀਫ਼ਾ ਦੇ ਰਿਹਾ ਹਾਂ ਤਾਂ ਜੋ ਸਿਆਸੀ ਸਹਿਮਤੀ ਦਾ ਰਾਹ ਖੁੱਲ੍ਹ ਸਕੇ। ਮੈਂ ਚਾਹੁੰਦਾ ਹਾਂ ਕਿ ਦੇਸ਼ ਵਿੱਚ ਅਮਨ-ਸ਼ਾਂਤੀ ਰਹੇ ਤੇ ਸਿਆਸੀ ਸੰਕਟ ਦੂਰ ਹੋ ਜਾਵੇ।'' ਪਿਛਲੇ ਕਈ ਮਹੀਨਿਆਂ ਤੋਂ ਮਾਓਵਾਦੀ ਉਨ੍ਹਾਂ 'ਤੇ ਅਸਤੀਫ਼ਾ ਦੇਣ ਲਈ ਦਬਾਅ ਪਾ ਰਹੇ ਸਨ ਤਾਂ ਜੋ ਉਹ ਖ਼ੁਦ ਨਵੀਂ ਸਰਕਾਰ ਬਣਾ ਸਕਣ।13 ਮਹੀਨਿਆਂ ਤੱਕ ਸਰਕਾਰ ਚਲਾਉਣ ਵਾਲੇ ਸ੍ਰੀ ਨੇਪਾਲ ਨੂੰ ਹਾਲੇ ਵੀ ਸੰਸਦ ਵਿੱਚ ਬਹੁਮੱਤ ਹਾਸਲ ਹੈ, ਕਿਉਂਕਿ ਉਨ੍ਹਾਂ ਨੂੰ 22 ਪਾਰਟੀਆਂ ਦੀ ਹਮਾਇਤ ਹੈ। ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, ''ਮੈਨੂੰ ਭਰੋਸਾ ਹੈ ਕਿ ਮਾਓਵਾਦੀ ਹੁਣ ਆਪਣਾ ਵਾਅਦਾ ਨਿਭਾਉਣਗੇ ਤੇ ਸ਼ਾਂਤੀ ਪ੍ਰਕਿਰਿਆ ਨੂੰ ਮੁਕੰਮਲ ਕਰਨਗੇ।''57 ਸਾਲਾ ਸ੍ਰੀ ਨੇਪਾਲ ਨੇ ਆਪਣੇ ਭਾਸ਼ਣ ਦੌਰਾਨ ਸ਼ਿਕਾਇਤ ਕੀਤੀ ਕਿ ਮਾਓਵਾਦੀਆਂ ਨੇ ਉਨ੍ਹਾਂ ਨੂੰ ਸਹਿਯੋਗ ਨਹੀਂ ਦਿੱਤਾ।ਇਸ ਤੋਂ ਪਹਿਲਾਂ ਅੱਜ ਸ਼ਾਮ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਉਪਰ ਮੰਤਰੀ ਮੰਡਲ ਦੀ ਮੀਟਿੰਗ ਹੋਈ। ਇਸ ਵਿੱਚ ਸ੍ਰੀ ਨੇਪਾਲ ਨੇ ਅਸਤੀਫ਼ਾ ਦੇਣ ਦਾ ਫ਼ੈਸਲਾ ਕਰਨ ਮਗਰੋਂ ਟੀ.ਵੀ. ਉਪਰ ਇਸ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆਪਣਾ ਅਸਤੀਫ਼ਾ ਰਾਸ਼ਟਰਪਤੀ ਰਾਮ ਬਰਨ ਯਾਦਵ ਨੂੰ ਸੌਂਪ ਦਿੱਤਾ।

 
<< Start < Prev 871 872 873 874 875 876 877 878 879 880 Next > End >>

Results 7849 - 7857 of 9708

Advertisements