:: ਕੁਤੁਬ ਮੀਨਾਰ ਇਕ ਸਮਾਰਕ, ਕਿਸੇ ਵੀ ਧਰਮ ਨੂੰ ਪੂਜਾ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ: ASI   :: ਖੇਤੀਬਾੜੀ ਮੰਤਰੀ ਦੀ ਸੂਬਾ ਸਰਕਾਰਾਂ ਨੂੰ ਅਪੀਲ, ਕਿਸਾਨਾਂ ਦੀ ਸਹੂਲਤ ਲਈ ਬੀਜਾਂ ਸਬੰਧੀ ਰੋਡਮੈਪ ਬਣਾਓ   :: ਛੱਤੀਸਗੜ੍ਹ ਦੇ CM ਭੂਪੇਸ਼ ਬਘੇਲ ਨੇ ਦੰਤੇਸ਼ਵਰੀ ਦੇਵੀ ਨੂੰ ਚੜ੍ਹਾਈ 11 ਕਿਲੋਮੀਟਰ ਲੰਬੀ ਚੁੰਨੀ   :: ਬਰਫ਼ਬਾਰੀ ਅਤੇ ਮੀਂਹ ਕਾਰਨ ਰੁਕੀ ਚਾਰ ਧਾਮ ਯਾਤਰਾ, ਤੀਰਥ ਯਾਤਰੀਆਂ ਨੂੰ ਰਸਤੇ ਚ ਰੋਕਿਆ ਗਿਆ   :: ਆਸਾਮ-ਅਰੁਣਾਚਲ ਅੰਤਰਰਾਜੀ ਵਿਵਾਦ ਅਗਲੇ ਸਾਲ ਤੱਕ ਹੱਲ ਹੋਣ ਦੀ ਉਮੀਦ : ਸ਼ਾਹ   :: ਵਕੀਲਾਂ ਵਲੋਂ ਕੰਮ ’ਤੇ ਨਾ ਆਉਣ ਕਾਰਨ ਸ਼੍ਰੀਕ੍ਰਿਸ਼ਨ ਜਨਮ ਭੂਮੀ ਨਾਲ ਜੁੜੀ ਪਟੀਸ਼ਨ ’ਤੇ 20 ਜੁਲਾਈ ਨੂੰ ਹੋਵੇਗੀ ਸੁਣਵਾਈ   :: ਭਿਆਨਕ ਗਰਮੀ ਕਾਰਨ ਜੰਮੂ ਕਸ਼ਮੀਰ ਦੇ ਸੈਰ-ਸਪਾਟੇ ਚ ਆਈ ਤੇਜ਼ੀ, ਸਥਿਤੀ ਸੁਧਰਨ ਨਾਲ ਨਹੀਂ : ਆਜ਼ਾਦ   :: ਰਾਜੀਵ ਗਾਂਧੀ ਦੀ ਬਰਸੀ ’ਤੇ ਕੀਤੇ ਟਵੀਟ ਨੂੰ ਲੈ ਕੇ ਘਿਰੇ ਅਧੀਰ ਰੰਜਨ, ਕਿਹਾ- ਅਕਾਊਂਟ ਹੋਇਆ ਹੈਕ   :: ਪ੍ਰੋਫੈਸਰ ਨੀਲੋਫਰ ਖਾਨ ਬਣੀ ਕਸ਼ਮੀਰ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ   :: ਕਾਂਗਰਸ ਦੇ ਚਿੰਤਨ ਕੈਂਪ ਨੂੰ ਪ੍ਰਸ਼ਾਂਤ ਕਿਸ਼ੋਰ ਨੂੰ ਦੱਸਿਆ ਅਸਫ਼ਲ, ਕਿਹਾ- ਕੁਝ ਸਾਰਥਕ ਹਾਸਲ ਨਹੀਂ ਹੋਵੇਗਾ   :: ਚੀਨ ਸਾਡੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ, ਸਖ਼ਤ ਭਾਸ਼ਾ ਚ ਪ੍ਰਤੀਕਿਰਿਆ ਦੇਣ ਦੀ ਜ਼ਰੂਰਤ : ਰਾਹੁਲ   :: PM ਮੋਦੀ ਨੇ ਲਾਂਚ ਕੀਤਾ 5G Test Bed, ਕਿਹਾ- ਪਿੰਡਾਂ ਤੱਕ 5ਜੀ ਤਕਨਾਲੋਜੀ ਪਹੁੰਚਾਉਣ ’ਚ ਕਰੇਗਾ ਮਦਦ   :: ਆਪਣੀ ਰਿਹਾਇਸ਼ ’ਤੇ CBI ਦੀ ਰੇਡ ਮਗਰੋਂ ਜਾਣੋ ਕੀ ਬੋਲੇ ਪੀ. ਚਿਦਾਂਬਰਮ   :: ਗਿਆਨਵਾਪੀ ਮਾਮਲੇ ’ਚ ਅਨਿਲ ਵਿਜ ਦਾ ਬਿਆਨ- ਸ਼ਬਦ ਵੇਖ ਕੇ ਲੱਗਦੈ ਇਹ ਹਿੰਦੂ ਮੰਦਰ ਹੀ ਰਿਹਾ ਹੋਵੇਗਾ   :: ਗਿਆਨਵਾਪੀ ਮਸਜਿਦ ’ਚ ਸਰਵੇ ਦਾ ਕੰਮ ਪੂਰਾ, ਹਿੰਦੂ ਪੱਖ ਨੇ ਸ਼ਿਵਲਿੰਗ ਮਿਲਣ ਕੀਤਾ ਦਾਅਵਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਅੰਤਰ-ਰਾਸ਼ਟਰੀ ਖ਼ਬਰਾਂ
ਬਾਰਿਸ਼ ਕਾਰਣ ਯੂਐਸ ਓਪਨ ਮੁਕਾਬਲਿਆਂ 'ਚ ਦੇਰੀ PRINT ਈ ਮੇਲ
ਨਿਊਯਾਰਕ - ਭਾਰੀ ਬਾਰਿਸ਼ ਕਾਰਣ ਸ਼ੁੱਕਰਵਾਰ ਨੂੰ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂਐਸ ਓਪਨ ਟੈਨਿਸ ਟੂਰਨਾਮੈਂਟ ਵਿਚ 12ਵੇਂ ਦਿਨ ਦੀ ਖੇਡ ਰੱਦ ਕਰਨੀ ਪਈ ਜਿਸ ਨਾਲ ਪੁਰਸ਼ ਵਰਗ ਦਾ ਖਿਤਾਬੀ ਮੁਕਾਬਲਾ ਹੁਣ ਇੱਕ ਦਿਨ ਦੀ ਦੇਰੀ ਨਾਲ ਹੋਵੇਗਾ।
ਅੱਗੇ ਪੜੋ....
 
ਪਾਕਿ ਵੱਲੋਂ ਰਾਕੇਟ ਹਮਲੇ ਦਾ ਆਰੋਪ ਖਾਰਜ PRINT ਈ ਮੇਲ
ਲਾਹੌਰ-ਪਾਕਿਸਤਾਨੀ ਸਰਹੱਦੀ ਰੱਖਿਆ ਬਲਾਂ ਨੇ ਅੱਜ ਆਪਣੇ ਭਾਰਤੀ ਹਮਰੁੱਤਬਿਆਂ ਦੇ ਇਸ ਆਰੋਪ ਨੂੰ ਖਾਰਜ ਕਰ ਦਿੱਤਾ ਕਿ ਵਾਘਾ ਸੈਕਟਰ ਵਿਚ ਭਾਰਤੀ ਖੇਤਰ ਵਿਚ ਪਾਕਿਸਤਾਨ ਵੱਲੋਂ ਕੁੱਝ ਰਾਕੇਟ ਦਾਗੇ ਗਏ ਹਨ।
ਅੱਗੇ ਪੜੋ....
 
ਭਾਰਤੀ ਮੂਲ ਦੀ ਔਰਤ ਨਾਰਵੇ ਚੋਣਾਂ ਲਈ ਮੈਦਾਨ 'ਚ PRINT ਈ ਮੇਲ
ਓਸਲੋ- ਨਾਰਵੇ ਵਿਚ 14-15 ਸਤੰਬਰ ਨੂੰ ਹੋਣ ਜਾ ਰਹੀਆਂ ਪਾਰਲੀਮੈਂਟ ਚੋਣਾਂ 'ਚ ਪਹਿਲੀ ਵਾਰੀ ਭਾਰਤੀ ਮੂਲ ਦੀ ਔਰਤ ਸ੍ਰੀਮਤੀ ਬੈਟਰਾਇਸ ਸੁਲੇਮਾਨ ਗਿੱਲ ਕ੍ਰਿਸਤਨਤ ਸਮਲਿੰਗ ਪਾਰਟੀ (ਕੇ. ਐਸ. ਐਫ.) ਵੱਲੋਂ ਓਸਲੋ ਤੋਂ ਪਾਰਟੀ ਦੀ ਚੋਣ ਸੂਚੀ 'ਚ ਪੰਜਵੇਂ ਨੰਬਰ ਦੀ ਉਮੀਦਵਾਰ ਹੈ।
ਅੱਗੇ ਪੜੋ....
 
ਨੇਪਾਲ 'ਚ ਬੱਸ ਦੁਰਘਟਨਾ 'ਚ 20 ਮਰੇ PRINT ਈ ਮੇਲ
ਕਾਠਮਾਂਢੂ - ਉੱਤਰੀ ਨੇਪਾਲ 'ਚ ਇੱਕ ਬੱਸ ਦੇ ਨਦੀ 'ਚ ਡਿੱਗ ਜਾਣ ਨਾਲ 20 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਦਰਜ਼ਨ ਤੋਂ ਵੀ ਜ਼ਿਆਦਾ ਲੋਕ ਲਾਪਤਾ ਹਨ। ਉੱਤਰੀ ਨੇਪਾਲ 'ਚ ਇੱਕ ਬੱਸ ਦੇ ਨਦੀ 'ਚ ਡਿੱਗ ਜਾਣ ਨਾਲ 20 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਦਰਜ਼ਨ ਤੋਂ ਵੀ ਜ਼ਿਆਦਾ ਲੋਕ ਲਾਪਤਾ ਹਨ।

ਸੂਤਰਾਂ ਅਨੁਸਾਰ ਬੱਸ ਸਿੰਧੂਪਾਲਚੌਕ ਜਿਲ੍ਹੇ ਤੋਂ ਕਾਠਮੰਢੂ ਆ ਰਹੀ ਸੀ ਅਤੇ ਆਰਨੀਕੋ ਰਾਜਮਾਰਗ 'ਤੇ ਫਿਸਲ ਜਾਣ ਨਾਲ ਸਨਕੋਸ਼ੀ ਨਦੀ 'ਚ ਜਾ ਡਿੱਗੀ।

ਪੁਲਿਸ ਨੇ ਕਿਹਾ ਹੈ ਕਿ ਬੱਸ 'ਚ ਲੱਗਭਗ ਤਿੰਨ ਦਰਜ਼ਨ ਲੋਕ ਯਾਤਰਾ ਕਰ ਰਹੇ ਸ।ਦੁਰਘਟਨਾ ਸਥਾਨ 'ਤੇ ਰਾਹਤ ਅਤੇ ਬਚਾਅ ਕੰਮ ਜ਼ਾਰੀ ਹੈ ਅਤੇ ਪੁਲਿਸ ਘਟਨਾ ਜਾਂਚ ਕਰ ਰਹੀ ਹ।ਪੁਲਿਸ ਅਨੁਸਾਰ ਮ੍ਰਿਤਕਾਂ ਦੀ ਸੰਖਿਆ 'ਚ ਹਾਲੇ ਹੋਰ ਇਜ਼ਾਫਾ ਹੋ ਸਕਦਾ ਹੈ।

 
ਰੂਸ ਦਾ ਸਵੇਰਬੈਂਕ ਭਾਰਤ 'ਚ ਖੋਲ੍ਹੇਗਾ ਸ਼ਾਖਾ PRINT ਈ ਮੇਲ
ਮਾਸਕੋ - ਰੂਸ ਦਾ ਸਰਕਾਰੀ ਬੈਂਕ 'ਸਵੇਰਬੈਂਕ' ਇਸ ਮਹੀਨੇ ਦੇ ਅਖਿਰ ਤੱਕ ਭਾਰਤ 'ਚ ਆਪਣੀ ਸ਼ਾਖਾ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ।
ਅੱਗੇ ਪੜੋ....
 
<< Start < Prev 871 872 873 874 875 876 877 878 879 880 Next > End >>

Results 7876 - 7884 of 8466

Advertisements

Advertisement
Advertisement
Advertisement
Advertisement
Advertisement
Advertisement
Advertisement