ਹਾਲੀਵੁੱਡ ਸਿਤਾਰਿਆਂ ਦੇ ਅਜਬ - ਗਜਬ ਸ਼ੌਂਕ |
|
|
ਲੰਦਨ - ਹਾਲੀਵੁੱਡ ਸਿਤਾਰਿਆਂ ਦੀ ਜ਼ਿੰਦਗੀ ਆਮ ਲੋਕਾਂ ਵਰਗੀ ਤਾਂ ਨਹੀਂ ਹੁੰਦੀ ਹੈ,ਲੇਕਿਨ ਉਨ੍ਹਾ ਦੇ ਸ਼ੌਂਕ ਆਮ ਲੋਕਾਂ ਦੀ ਤਰ੍ਹਾਂ ਜਰੂਰ ਹੁੰਦੇ ਹਨ।
|
ਅੱਗੇ ਪੜੋ....
|
|
ਪਾਕਿ ਨੇ ਕੀਤਾ ਫ੍ਰਾਂਸੀਸੀ ਕੰਪਨੀ ਨਾਲ ਕਰਾਰ |
|
|
ਲੰਦਨ - ਪਾਕਿਸਤਾਨ ਦਾ ਯੁੱਧ ਕਾਰਖਾਨਾ ਵਿਭਾਗ (ਪੀਓਐਫ) ਨੇ ਸੈਨਾ ਦੇ 122 ਮਿਲੀਮੀਟਰ
ਰਾਕੇਟਾਂ ਦੀ ਸਮਰੱਥਾ 'ਚ ਇਜਾਫੇ ਲਈ ਫ੍ਰਾਂਸ ਦੀ ਇੱਕ ਕੰਪਨੀ ਦੇ ਨਾਲ ਸਮਝੌਤਾ ਕੀਤਾ
ਹੈ।
|
ਅੱਗੇ ਪੜੋ....
|
|
ਸ਼੍ਰੀਲੰਕਾਈ ਮੁਸਲਮਾਨ ਕਰਦੇ ਹਨ ਤਸਕਰੀ:ਕਾਦਿਰ |
|
|
ਵਾਸ਼ਿੰਗਟਨ - ਦੁਬਈ 'ਚ ਰਹਿਣ ਵਾਲੇ ਸ਼੍ਰੀਲੰਕਾਈ ਮੁਸਲਮਾਨਾਂ ਨੇ ਨਾ ਸਿਰਫ਼ ਪਾਕਿਸਤਾਨ
ਬਲਕਿ ਈਰਾਨ ਅਤੇ ਲੀਬੀਆ ਨੂੰ ਪ੍ਰਮਾਣੂ ਸਮੱਗਰੀ ਦੀ ਅਪੂਰਤੀ ਕੀਤੀ ਹੈ।ਇਹ ਸ਼ਬਦ
ਪਾਕਿਸਤਾਨ ਦੇ ਪ੍ਰਮਾਣੂ ਵਿਗਿਆਨਕ ਡਾ.ਅਬਦੁਲ ਕਾਦਰ ਖਾਨ ਨੇ ਕਹੇ।
|
ਅੱਗੇ ਪੜੋ....
|
|
ਨਾਟੋ ਦੇ ਤੇਲ ਟੈਂਕਰਾਂ 'ਤੇ ਹਮਲਾ |
|
|
ਇਸਲਾਮਾਬਾਦ - ਪਾਕਿਸਤਾਨ ਦੇ ਬਲੋਚਿਸਤਾਨ ਵਿਖੇ ਰਾਜਧਾਨੀ ਕਵੇਟਾ ਦੇ ਨੇੜੇ ਅਣਪਛਾਤੇ
ਹਮਲਾਵਰਾਂ ਨੇ ਅਫ਼ਗਾਨਿਸਤਾਨ ਵਿੱਚ ਉੱਤਰ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਫੌਜਾਂ ਦੇ ਲਈ
ਤੇਲ ਲੈਕੇ ਜਾ ਰਹੇ ਟੈਂਕਰਾਂ ਉੱਤੇ ਹਮਲਾ ਕਰਕੇ ਅੱਠ ਟੈਂਕਰਾਂ ਨੂੰ ਅੱਗ ਦੇ ਹਵਾਲੇ ਕਰ
ਦਿੱਤਾ।
|
ਅੱਗੇ ਪੜੋ....
|
|
ਫਰਨਾਂਡੀਜ਼ ਨੂੰ ਮਿਲਿਆ ਮੰਡੇਲਾ ਐਵਾਰਡ |
|
|
ਨਿਊਯਾਰਕ - ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਂਸਦ ਆਸਕਰ ਫਰਨਾਂਡੀਜ਼ ਨੂੰ ਅਲਪ
ਸੰਖਿਅਕ ਸਮੁਦਾਇ ਦੀ ਸੇਵਾ ਦੇ ਲਈ ਨੈਲਸਨ ਮੰਡੇਲਾ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ
ਗਿਆ ਹੈ।
|
ਅੱਗੇ ਪੜੋ....
|
|
|
|
<< Start < Prev 871 872 873 874 875 876 877 878 879 880 Next > End >>
|
Results 7885 - 7893 of 8466 |