ਫੈਸ਼ਨ ਸਕਾਲਰਸ਼ਿਪ ਸ਼ੁਰੂ ਕਰੇਗੀ ਬਰੂਨੀ |
|
|
ਲੰਦਨ - ਫ੍ਰਾਂਸ ਦੀ ਪਹਿਲੀ ਮਹਿਲਾ ਕਾਰਲਾ ਬਰੂਨੀ ਫੈਸ਼ਨ ਜਗਤ 'ਚ ਅਪਣਾ ਭਵਿੱਖ ਸੰਵਾਰਨ
ਦੀ ਤਮੰਨਾ ਰੱਖਣ ਵਾਲੇ ਗਰੀਬ ਪਰਿਵਾਰ ਦੇ ਨੌਜਵਾਨਾਂ ਲਈ ਜਲਦ ਹੀ ਇੱਕ ਵਜੀਫ਼ਾ ਸ਼ੁਰੂ ਕਰਨ
ਜਾ ਰਹੀ ਹੈ।
|
ਅੱਗੇ ਪੜੋ....
|
|
ਜੈਕਸਨ ਦਾ ਦਸਤਾਨਾ 49 ਹਜ਼ਾਰ ਡਾਲਰ 'ਚ ਨੀਲਾਮ |
|
|
ਮੈਲਬੋਰਨ - ਪਾਪ ਕਿੰਗ ਮਾਈਕਲ ਜੈਕਸਨ ਦਾ ਇੱਕ ਸਫੇਦ ਦਸਤਾਨੇ 'ਚ ਅੱਜ ਇੱਥੇ 49 ਹਜ਼ਾਰ
ਡਾਲਰ 'ਚ ਨੀਲਾਮ ਹੋਇਆ,ਜੋ ਨੀਲਾਮੀ ਕਰਤਾ ਦੀਆਂ ਉਮੀਦਾਂ ਤੋਂ ਲੱਗਭਗ ਦੁੱਗਣੀ ਹੈ।
|
ਅੱਗੇ ਪੜੋ....
|
|
ਓਬਾਮਾ ਲੈਕੇ ਆਏ ਬਚਤ ਨੁਕਤੇ |
|
|
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਭਿਆਨਕ ਮੰਦੀ ਦੀ ਮਾਰ ਝੱਲ ਰਹੇ ਅਮਰੀਕਾ
ਵਾਸੀਆਂ ਦੇ ਲਈ ਬੱਚਤ ਦਾ ਨਵਾਂ ਨੁਸਖਾ ਲੈਕੇ ਆਏ ਹਨ। ਇਹ ਕੋਈ ਵੱਡਾ ਆਰਥਿਕ ਪੈਕੇਜ
ਨਹੀਂ ਹੋਕੇ ਪੜ੍ਹਾਈ, ਮਕਾਨ ਅਤੇ ਬੁਢਾਪੇ ਦੇ ਲਈ ਹੁਣੇ ਤੋਂ ਛੋਟੀ ਛੋਟੀ ਬੱਚਤ ਨੂੰ
ਬੜ੍ਹਾਵਾ ਦੇਣ ਦੀ ਯੋਜਨਾ ਭਰ ਹੈ।
|
ਅੱਗੇ ਪੜੋ....
|
|
ਭਾਰਤੀ ਕੁੜੀ ਨਾਲ ਸਰੀਰਿਕ ਛੇੜਛਾੜ |
|
|
ਮੈਲਬੌਰਨ - ਦੋ ਪੰਜਾਬੀ ਵਿੱਦਿਆਰਥੀਆਂ ਅਤੇ ਆਸਟ੍ਰੇਲੀਆ 'ਚ ਮੈਲਬੌਰਨ ਤੋਂ ਸਿਡਨੀ ਜਾ
ਰਹੀ ਰੇਲ ਗੱਡੀ 'ਚ ਸੁੱਤੀ ਪਈ ਇਕ 17 ਸਾਲਾ ਕੁੜੀ ਨਾਲ ਸਰੀਰਿਕ ਛੇੜਛਾੜ ਕਰਨ ਦੇ ਦੋਸ਼
ਹੇਠ ਕੇਸ ਦਰਜ ਕੀਤਾ ਗਿਆ ਹੈ।
|
ਅੱਗੇ ਪੜੋ....
|
|
ਹਥਿਆਰ ਵੇਚਣ 'ਚ ਅਮਰੀਕਾ ਨੰਬਰ ਵਨ |
|
|
ਵਾਸ਼ਿੰਗਟਨ - ਪਿਛਲੇ ਵਰ੍ਹੇ 2008 ਦੇ ਦੌਰਾਨ ਵਿਸ਼ਵ ਭਰ ਵਿੱਚ ਵੇਚੇ ਗਏ ਕੁੱਲ ਹਥਿਆਰਾਂ
ਵਿੱਚੋਂ ਦੋ ਤਿਹਾਈ ਤੋਂ ਵੀ ਜਿਆਦਾ ਹਥਿਆਰ ਵੇਚਣ ਕਰਕੇ ਅਮਰੀਕਾ ਪਹਿਲੇ ਸਥਾਨ ਉੱਤੇ ਹੈ।
|
ਅੱਗੇ ਪੜੋ....
|
|
|
|
<< Start < Prev 871 872 873 874 875 876 877 878 879 880 Next > End >>
|
Results 7894 - 7902 of 8466 |