ਡਿਜ਼ਾਇਨਰ ਆਨੰਦ ਜਾਨ ਨੂੰ 59 ਸਾਲ ਦੀ ਕੈਦ |
|
|
ਲਾਸ ਐਂਜਲਸ - ਮਾਡਲ ਬਨਣ ਦੀ ਇੱਛਾ ਰੱਖਣ ਵਾਲੀਆਂ ਲੜਕੀਆਂ ਦੇ ਯੌਨ ਸੋਸ਼ਣ ਮਾਮਲੇ 'ਚ
ਭਾਰਤੀ ਮੂਲ ਦੇ ਅਮਰੀਕੀ ਫੈਸ਼ਨ ਡਿਜ਼ਾਇਨਰ ਆਨੰਦ ਜਾਨ ਨੂੰ ਇੱਥੋਂ ਦੀ ਅਦਾਲਤ ਨੇ ਮੰਗਲਵਾਰ
ਨੂੰ 59 ਸਾਲ ਕੈਦ ਦੀ ਸਜ਼ਾ ਸੁਣਾਈ।
|
ਅੱਗੇ ਪੜੋ....
|
|
ਭੁੱਟੋ ਹੱਤਿਆਕਾਂਡ ਦਾ ਹੋਵੇਗਾ ਨਾਟਕ-ਰੂਪਾਂਤਰਨ |
|
|
ਇਸਲਾਮਾਬਾਦ - ਪਾਕਿਸਤਾਨ ਵਿੱਚ ਸੰਘੀ ਜਾਂਚ ਏਜੰਸੀ (ਐੱਫ਼ਆਈਏ) ਤੇ ਹੋਰਨਾਂ ਗੁਪਤਚਰ
ਏਜੰਸੀਆਂ ਸਾਬਕਾ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ ਦੀ ਹੱਤਿਆ ਦੇ ਮਾਮਲੇ ਦੀ ਅਸਪੱਸ਼ਟਤਾ
ਨੂੰ ਹਟਾਉਣ ਦੇ ਲਈ ਉਸ ਘਟਨਾਕ੍ਰਮ ਦਾ ਫਿਰ ਤੋਂ ਨਾਟਕ ਰੂਪਾਂਤਰਨ ਕਰਨ ਦੀ ਤਿਆਰੀ ਕਰ
ਰਹੀ ਹੈ।
|
ਅੱਗੇ ਪੜੋ....
|
|
ਪ੍ਰੋ: ਐਨ. ਮਰਫੀ ਦਾ ਪੰਜਾਬੀ ਸੱਥ ਵੱਲੋਂ ਸਨਮਾਨ |
|
|
ਸਰੀ, 1 ਸਤੰਬਰ-ਪੰਜਾਬੀ
ਸੱਥ ਲਾਂਬੜਾ
ਵੱਲੋਂ ਸਥਾਪਤ
ਵੈਨਕੂਵਰ ਦੀ ਪੰਜਾਬੀ ਸੱਥ ਨੇ
ਬ੍ਰਿਟਿਸ਼ ਕੋ¦ਬੀਆ ਯੂਨੀਵਰਸਿਟੀ ਦੀ ਪੰਜਾਬੀ
ਅਧਿਐਨ ਤੇ
ਸਾਹਿਤ-ਇਤਿਹਾਸ
ਦੀ ਪ੍ਰੋਫੈਸਰ
ਡਾ: ਐਨ.
ਮਰਫੀ ਦਾ
ਸਨਮਾਨ ਕੀਤਾ
ਹੈ। ਪਿਛਲੇ
ਦਸ ਸਾਲਾਂ
ਤੋਂ ਪੰਜਾਬੀ
ਭਾਸ਼ਾ ਅਤੇ
ਸਿੱਖ ਇਤਿਹਾਸ
ਬਾਰੇ ਖੋਜ
’ਤੇ ਪੀ.
ਐਚ. ਡੀ.
ਕਰਨ ਵਾਲੀ
ਆਇਰਲੈਂਡ ਮੂਲ ਦੀ ਡਾ: ਐਨ.
ਮਰਫੀ ਨੇ
ਗੁਰਦੁਆਰਾ ਦੂਖ ਨਿਵਾਰਨ ਸਰੀ ਵਿਖੇ
ਸਨਮਾਨ ਸਮਾਗਮ
ਮੌਕੇ ਬੋਲਦਿਆਂ
ਕਿਹਾ ਕਿ
ਉਹ ਚਾਹੁੰਦੀ
ਹੈ ਕਿ
ਯੂ. ਬੀ.
ਸੀ. ਵਿਚ
ਪੰਜਾਬੀ ਬੋਲੀ
ਤੇ ਸਾਹਿਤ,
ਕੈਨੇਡੀਅਨ ਸਾਹਿਤ ਦੇ ਅੰਗ ਵਜੋਂ
ਪੜ੍ਹਾਈ ਦਾ
ਹਿੱਸਾ ਬਣੇ।
ਪੰਜਾਬੀ ’ਚ
ਦਿੱਤੇ ਪ੍ਰਭਾਵਸ਼ਾਲੀ
ਭਾਸ਼ਣ ’ਚ
ਐਨ. ਮਰਫੀ
ਨੇ ਦੱਸਿਆ
ਕਿ ਪਹਿਲਾਂ
ਉਸ ਨੇ
ਹਿੰਦੀ, ਸੰਸਕ੍ਰਿਤ
ਆਦਿ ਭਾਸ਼ਾਵਾਂ
ਪੜ੍ਹੀਆਂ ਪ੍ਰੰਤੂ ਪੰਜਾਬ ਤੇ ਪੰਜਾਬੀ
ਬਾਰੇ ਖੋਜ
ਸਮੇਂ ਉਸ
ਨੇ ਆਪਣਾ
ਧਿਆਨ ਬਾਕੀ
ਭਾਸ਼ਾਵਾਂ ਤੋਂ ਹਟਾ ਕੇ ਪੰਜਾਬੀ
’ਤੇ ਕੇਂਦਰਿਤ
ਕਰ ਦਿੱਤਾ।
|
ਅੱਗੇ ਪੜੋ....
|
|
ਨਵੇਂ ਕਾਨੂੰਨ ਤਹਿਤ ਵਿਦਿਆਰਥੀ ਵਰਗ ਪ੍ਰਭਾਵਿਤ ਹੋਵੇਗਾ-ਡਾ: ਟਾਂਡਾ |
|
|
ਮੈਲਬੌਰਨ, 1
ਸਤੰਬਰ-ਆਸਟ੍ਰੇਲੀਆ ’ਚ ਪੜ੍ਹ ਰਹੇ ਵਿਦਿਆਰਥੀ ਜਿਨ੍ਹਾਂ ’ਤੇ ਪਹਿਲਾਂ ਹੀ ਹਜ਼ਾਰਾਂ ਡਾਲਰਾਂ ਦਾ ਕਰਜ਼ਾ ਹੈ, ਹੁਣ ਉਨ੍ਹਾਂ ਦੇ ਕੋਰਸਾਂ ਨੂੰ ਪਰਾਰਿਟੀ ਲਿਸਟ ’ਚੋਂ ਹਟਾ ਕੇ ਪੱਕੇ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਦੀ ਇੰਡੀਅਨ ਓਵਰਸੀਜ਼ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਡਾ: ਅਮਰਜੀਤ ਟਾਂਡਾ ਨੇ ਨਿਖੇਧੀ ਕਰਦਿਆਂ ਕਿਹਾ
|
ਅੱਗੇ ਪੜੋ....
|
|
ਸੁੱਖ ਧਾਲੀਵਾਲ ਦਾ ਨਿੱਘਾ ਸਵਾਗਤ |
|
|
ਲਡਨ, 1 ਸਤੰਬਰ-ਕੈਨੇਡੀਅਨ
ਐਮ. ਪੀ.
ਸੁੱਖ ਧਾਲੀਵਾਲ
ਦਾ ਇੰਗਲੈਂਡ
ਦੇ ਸ਼ਹਿਰ
ਹੰਸਲੇ ਵਿਖੇ
ਨਿੱਘਾ ਸਵਾਗਤ
ਕੀਤਾ ਗਿਆ।
ਕਿਲ੍ਹਾ ਰਾਏਪੁਰ
ਦੇ ਐਮ.
ਐਲ. ਏ.
ਜੱਸੀ ਖੰਗੁੂੜਾ
ਅਤੇ ਸ:
ਜਗਪਾਲ ਸਿੰਘ
ਖੰਗੂੜਾ ਵੱਲੋਂ
ਕਰਵਾਏ ਇਸ
ਸਵਾਗਤੀ ਸਮਾਰੋਹ
ਵਿਚ ਸੁਰਿੰਦਰ
ਸਿੰਘ ਢਿੱਲੋਂ,
ਬਲਜੀਤ ਸਿੰਘ
ਮੱਲ੍ਹੀ, ਪ੍ਰਭਜੋਤ ਸਿੰਘ ਬਿੱਟੂ ਮੋਹੀ,
ਕੁਲਦੀਪ ਸਿੰਘ
ਮੱਲ੍ਹੀ, ਸੁਖਬੀਰ ਸਿੰਘ ਸੋਢੀ, ਪ੍ਰਮਜੀਤ
ਸਿੰਘ ਕੰਗ,
ਕੇਵਲ ਸਿੰਘ
ਪੁਰੇਵਾਲ, ਦਰਸ਼ਨ ਸਿੰਘ ਗਰੇਵਾਲ, ਸਾਬਕਾ
ਮੇਅਰ ਕਮਲ
ਜੀ, ਸੋਹਣ
ਸਿੰਘ ਸਮਰਾ,
ਬਲਬੀਰ ਸਿੰਘ
ਰਣੀਆਂ ਸਮੇਤ
ਬਹੁਤ ਸਾਰੇ
ਸੱਜਣ-ਮਿੱਤਰ
ਸ਼ਾਮਿਲ ਹੋੲੋ।
ਇਸ ਮੌਕੇ
ਬੋਲਦਿਆਂ ਸੁੱਖ ਧਾਲੀਵਾਲ ਨੇ ਪ੍ਰਵਾਸੀ
ਲੋਕਾਂ ਖਾਸ
ਤੌਰ ’ਤੇ
ਪੰਜਾਬੀਆਂ ਨੂੰ ਜੋ ਮੁਸ਼ਕਿਲਾਂ ਪੰਜਾਬ
ਵਿਚ ਆਉੁਂਦੀਆਂ
ਹਨ, ਨੂੰ
ਸਾਂਝੇ ਤੌਰ
’ਤੇ ਉਠਾਉਣ
ਲਈ ਜੱਸੀ
ਖੰਘੂੜਾ ਵਰਗੇ
ਰਾਜਨੀਤਕ ਲੋਕਾਂ ਨੂੰ ਅੱਗੇ ਲਿਆਉਣ
ਲਈ ਕਿਹਾ।
|
ਅੱਗੇ ਪੜੋ....
|
|
|
|
<< Start < Prev 881 882 883 884 885 886 887 888 889 890 Next > End >>
|
Results 7921 - 7929 of 8466 |