:: ਲੋਕਤੰਤਰ ਦੀ ਰੱਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ: ਰਾਹੁਲ ਗਾਂਧੀ   :: ਰਾਜਨੀਤੀ ਨੂੰ ਲੈ ਕੇ ਕਾਂਗਰਸ ਦੇ ਗੰਭੀਰ ਨਾ ਹੋਣ ਕਾਰਨ ਮੋਦੀ ਹੋਰ ਸ਼ਕਤੀਸ਼ਾਲੀ ਬਣਨਗੇ : ਮਮਤਾ   :: ਕਾਂਗਰਸ ਸੱਤਾ ਦਾ ਹਮੇਸ਼ਾ ਹੀ ਦੁਰਵਰਤੋਂ ਕਰਦੀ ਰਹੀ : ਅਮਿਤ ਸ਼ਾਹ   :: ਪੰਜਾਬ ਦੀਆਂ ਰਿਵਾਇਤੀ ਸਿਆਸੀ ਪਾਰਟੀਆਂ ਖ਼ਿਲਾਫ਼ ਚਢੂਨੀ ਨੇ ਖੋਲ੍ਹਿਆ ਮੋਰਚਾ, ਆਖੀ ਵੱਡੀ ਗੱਲ   :: ਜੀ-20 ਦੀ ਬੈਠਕ ’ਚ ਮਹਾਮਾਰੀ ਨਾਲ ਨਜਿੱਠਣ ’ਚ ਠੋਸ ਨਤੀਜੇ ਨਿਕਲਣ ਦੀ ਉਮੀਦ : ਵਿਦੇਸ਼ ਸਕੱਤਰ   :: ਦਿੱਲੀ-NCR ’ਚ ਵਧੇ ਡੇਂਗੂ ਮਾਮਲੇ, ਬੈੱਡਾਂ ਦੀ ਸਮੱਸਿਆ ਨਾਲ ਜੂਝ ਰਹੇ ਹਸਪਤਾਲ   :: TMC ਦਾ ਅਰਥ ‘ਟੈਂਪਲ’, ‘ਮਾਸਕ’ ਅਤੇ ‘ਚਰਚ’ ਹੈ : ਮਮਤਾ ਬੈਨਰਜੀ   :: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਅੰਤਰ-ਰਾਸ਼ਟਰੀ ਖ਼ਬਰਾਂ
ਭਾਰਤ-ਚੀਨ ਵਿਚਾਲੇ ਦੁਵੱਲੇ ਸਬੰਧ ਤੇ ਸਾਂਝੇਦਾਰੀ ਵਧਾਉਣ 'ਤੇ ਜ਼ੋਰ PRINT ਈ ਮੇਲ

ਫੁਕੇਤ (ਥਾਈਲੈਂਡ), 23 ਜੁਲਾਈ :ਭਾਰਤ ਵਲੋਂ ਵੱਖ-ਵੱਖ ਦੇਸ਼ਾਂ ਨਾਲ ਦੁਵੱਲੇ ਸਬੰਧਾਂ ਨੂੰ ਗੂੜੇ ਬਣਾਉਣ ਦੀ ਲੜੀ 'ਚ ਵਿਦੇਸ਼ ਮੰਤਰੀ ਐਸ.ਐਮ.ਕ੍ਰਿਸ਼ਨਾ ਨੇ ਚੀਨੀ ਹਮਰੁਤਬਾ ਯਾਂਗ ਚੀਜੀ ਨਾਲ ਪਲੇਠੀ ਮੁਲਾਕਾਤ ਕੀਤੀ। ਇਸ ਮੁਲਾਕਾਤ 'ਚ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਦੁਵੱਲੇ ਸਬੰਧਾਂ 'ਚ ਹੋਰ ਨੇੜਤਾ ਲਿਆਉਣ ਤੋਂ ਇਲਾਵਾ ਬਹੁਪੱਖੀ ਆਪਸੀ ਸਾਂਝੇਦਾਰੀ ਨੂੰ ਵਧਾਉਣ ਦੀ ਇੱਛਾ ਵੀ ਸਾਂਝੀ ਕੀਤੀ।
ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਦੀ ਇਹ ਮੁਲਾਕਾਤ ਆਸਿਆਨ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਸਿਖਰ ਸੰਮੇਲਨ ਦੌਰਾਨ ਥਾਈਲੈਂਡ ਦੇ ਫੁਕੇਤ 'ਚ ਹੋਈ।
7 ਅਤੇ 8 ਅਗਸਤ ਨੂੰ ਨਵੀਂ ਦਿੱਲੀ 'ਚ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਨੁਕਤਿਆਂ 'ਤੇ ਗੱਲਬਾਤ ਦਾ 13ਵਾਂ ਦੌਰ ਸ਼ੁਰੂ ਹੋਣ ਤੋਂ ਪਹਿਲਾਂ ਹੋਈ ਇਸ ਗੱਲਬਾਤ ਨੂੰ ਉਪਯੋਗੀ ਅਤੇ ਸਾਰਥਿਕ ਦੱਸਦਿਆਂ ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ

ਅੱਗੇ ਪੜੋ....
 
ਜੈਕਸਨ ਨੂੰ ਨੌਕਰਾਣੀ ਤੋਂ ਵੀ ਇੱਕ ਔਲਾਦ? PRINT ਈ ਮੇਲ

ਲੰਦਨ, ਬੁੱਧਵਾਰ, 22 ਜੁਲਾਈ 2009

ਦੁਨੀਆ ਦੀ ਨਜ਼ਰ 'ਚ 'ਕਿੰਗ ਆਫ਼ ਪਾਪ' ਮਾਈਕਲ ਜੈਕਸਨ ਤਿੰਨ ਬੱਚਿਆਂ ਦੇ ਪਿਤਾ ਸਨ,ਲੇਕਿਨ ਤਾਜ਼ਾ ਘਟਨਾਕ੍ਰਮ ਦੇ ਬਾਅਦ ਅਟਕਲਾਂ ਲੱਗਣ ਲੱਗੀਆਂ ਹਨ ਕਿ ਉਨ੍ਹਾ ਦੀ ਚੌਥੀ ਔਲਾਦ ਤਾਂ ਨਹੀਂ ਸੀ।

ਜੈਕਸਨ ਦੀ ਸੰਤਾਨ ਮੰਨੇ ਜਾ ਰਹੇ ਉਮਰ ਭੱਟੀ (25) ਨੇ ਸੱਚਾਈ ਦਾ ਪਤਾ ਲਗਾਉਣ ਲਈ ਕਥਿੱਤ ਰੂਪ ਨਾਲ ਡੀਐਨਏ ਟੈਸਟ ਕਰਵਾਉਣ ਦੀ ਯੋਜਨਾ ਬਣਾਈ ਹੈ।
 

ਅੱਗੇ ਪੜੋ....
 
ਭਾਰਤ-ਅਮਰੀਕੀ ਪ੍ਰਮਾਣੂ ਸੰਧੀ 'ਤੇ ਪਹਿਲੀ ਰਿਪੋਰਟ ਅਮਰੀਕੀ ਸੰਸਦ ਵਿਚ ਪੇਸ਼ PRINT ਈ ਮੇਲ
ਵਾਸ਼ਿੰਗਟਨ, 22 ਜੁਲਾਈ -ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਿਛਲੇ ਸਾਲ ਅਕਤੂਬਰ ਵਿਚ ਹਸਤਾਖ਼ਰ ਕੀਤੀ ਭਾਰਤ-ਅਮਰੀਕੀ ਪ੍ਰਮਾਣੂ ਸੰਧੀ 'ਤੇ ਪਹਿਲੀ ਰਿਪੋਰਟ ਅਮਰੀਕੀ ਸੰਸਦ ਵਿਚ ਪੇਸ਼ ਕੀਤੀ। ਓਬਾਮਾ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਅਤੇ ਸੀਨੇਟ ਦੀ ਵਿਦੇਸ਼ੀ ਸਬੰਧ ਕਮੇਟੀ ਦੇ ਮੁਖੀਆਂ ਅਤੇ ਸੀਨੀਅਰ ਮੈਂਬਰਾਂ ਨੂੰ ਲਿਖਿਆ ਹੈ ਕਿ ਰਿਪੋਰਟ 4 ਅਕਤੂਬਰ, 2008 ਤੋਂ 30 ਜੂਨ, 2009 ਤੱਕ ਦੇ ਕਾਲ ਨੂੰ ਕਵਰ ਕਰਦੀ ਹੈ। ਇਹ ਅਮਰੀਕਾ, ਭਾਰਤ ਗੈਰ ਫੌਜੀ ਪ੍ਰਮਾਣੂ ਸਹਿਯੋਗ ਅਤੇ ਵਿਕਾਸ 'ਤੇ ਇਕ ਅਪਡੇਟ ਪ੍ਰਦਾਨ ਕਰਦਾ ਹੈ ਜੋ ਭਾਰਤ ਦੀ ਪ੍ਰਮਾਣੂ ਸਬੰਧਤ ਗਤੀਵਿਧੀਆਂ ਨਾਲ ਜੁੜੀ ਹੋਈ ਹੈ। ਹਾਲਾਂਕਿ ਰਿਪੋਰਟ ਦਾ ਮਜਮੂਨ ਜਨਤਕ ਨਹੀਂ ਕੀਤਾ ਗਿਆ ਹੈ। ਅਮਰੀਕਾ-ਭਾਰਤ ਪ੍ਰਮਾਣੂ ਸਹਿਯੋਗ
ਅੱਗੇ ਪੜੋ....
 
ਬਿਲਾਵਲ ਦਾ ਭਾਸ਼ਣ ਸੁਣ ਕੇ ਭਾਵੁਕ ਹੋਏ ਜ਼ਰਦਾਰੀ PRINT ਈ ਮੇਲ
ਇਸਲਾਮਾਬਾਦ, 22 ਜੁਲਾਈ : ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਜਦੋਂ ਰਾਸ਼ਟਰਪਤੀ ਭਵਨ 'ਚ ਅਪਣੇ ਪੁੱਤਰ ਅਤੇ ਸੱਤਾਧਾਰੀ ਪੀ.ਪੀ.ਪੀ. ਦੇ ਸਹਿ ਪ੍ਰਧਾਨ ਬਿਲਾਵਲ ਭੁੱਟੋ ਦਾ ਪਾਰਟੀ ਨੇਤਾਵਾਂ ਨੂੰ ਦਿਤਾ ਭਾਸ਼ਣ ਸੁਣਿਆ ਤਾਂ ਉਹ ਅਪਣੇ ਹੰਝੂ ਨਹੀਂ ਰੋਕ ਸਕੇ। ਬਿਲਾਵਲ ਨੇ ਇਸ ਭਾਸ਼ਣ 'ਚ ਪਾਰਟੀ ਨੇਤਾਵਾਂ ਨੂੰ ਅਪਣੀ ਮਾਂ ਦੇ 'ਬਲਿਦਾਨ' ਤੋਂ ਪ੍ਰੇਰਨਾ ਲੈਣ ਲਈ ਕਿਹਾ ਸੀ। ਜ਼ਰਦਾਰੀ ਨੇ ਭਾਸ਼ਣ ਸੁਣਨ ਤੋਂ ਬਾਅਦ ਕਿਹਾ ਕਿ ਇਹ ਖ਼ੁਸ਼ੀ ਅਤੇ ਗ਼ਮ ਦੇ ਹੰਝੂ ਸਨ। ਉਨ੍ਹਾਂ ਕਿਹਾ ਕਿ ਖ਼ੁਸ਼ੀ ਦੇ ਹੰਝੂ ਬਿਲਾਵਲ ਦੇ ਭਾਸ਼ਣ ਕਾਰਨ ਆਏ ਜੋ ਦਰਸਾਉਂਦਾ ਹੈ ਕਿ ਪੀ.ਪੀ.ਪੀ. ਸੁਰੱਖਿਅਤ ਹੱਥਾਂ 'ਚ ਹੈ ਅਤੇ ਗ਼ਮ ਦੇ ਹੰਝੂ ਇਸ ਲਈ ਛਲਕੇ ਕਿਉਂਕਿ ਬਿਲਾਵਲ ਦੀ ਮਾਂ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਅਪਣੇ ਇਸ ਬੇਟੇ ਨੂੰ ਸੁਣਨ ਲਈ ਸਾਡੇ ਵਿਚਕਾਰ ਮੌਜੂਦ ਨਹੀਂ ਸੀ, ਜਿਸ ਨੇ ਭਵਿੱਖ 'ਚ ਪਾਰਟੀ ਦੀ ਅਗਵਾਈ ਲਈ ਬੁੱਧੀਮਾਨੀ ਨਾਲ ਅਪਣੀ ਗੱਲ ਕਹੀ। ਬਿਲਾਵਲ ਨੇ ਪੀ.ਪੀ.ਪੀ. ਆਗੂਆਂ ਨੂੰ ਰਾਸ਼ਟਰਪਤੀ ਭਵਨ 'ਚ ਕਲ ਰਾਤ ਦਿਤੀ ਗਈ ਇਕ ਦਾਅਵਤ 'ਚ ਗੱਲਬਾਤ ਕੀਤੀ। ਰਾਸ਼ਟਰਪਤੀ ਭਵਨ ਦੇ
ਅੱਗੇ ਪੜੋ....
 
ਸਰਬਜੀਤ ਦੇ ਵਕੀਲ ਵੱਲੋਂ ਪਟੀਸ਼ਨ ਬਹਾਲੀ ਲਈ ਨਵੀਂ ਅਰਜ਼ੀ ਦਾਖ਼ਲ PRINT ਈ ਮੇਲ
ਇਸਲਾਮਾਬਾਦ, 22 ਜੁਲਾਈ- ਪਾਕਿਸਤਾਨ ਜੇਲ੍ਹ ਵਿਚ ਬੰਦ ਭਾਰਤੀ ਕੈਦੀ ਸਰਬਜੀਤ ਸਿੰਘ ਦੇ ਵਕੀਲ ਨੇ ਸੁਪਰੀਮ ਕੋਰਟ ਵਿਚ ਪਹੁੰਚ ਕਰ ਕੇ ਸਰਬਜੀਤ ਦੀ ਮੌਤ ਦੀ ਸਜ਼ਾ ਨੂੰ ਵੰਗਾਰਦੀ ਪਟੀਸ਼ਨ ਬਹਾਲ ਕਰਨ ਦੀ ਮੰਗ ਕੀਤੀ ਹੈ। ਉਸ ਨੇ ਦਲੀਲ ਦਿੱਤੀ ਹੈ ਕਿ ਅਦਾਲਤ ਨੇ ਜਦੋਂ ਇਸ ਮਾਮਲੇ 'ਤੇ ਸੁਣਵਾਈ ਕੀਤੀ ਸੀ ਤਾਂ ਉਸ ਦੇ ਵਕੀਲ ਦਾ ਪੱਖ ਨਹੀਂ ਸੁਣਿਆ ਗਿਆ ਸੀ। ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਵੱਲੋਂ ਥਾਪੇ ਨਵੇਂ ਵਕੀਲ ਅਵੈਧ ਸ਼ੇਖ ਨੇ ਕਿਹਾ ਕਿ ਉਸ ਦੇ ਰੀਵਿਊ ਪਟੀਸ਼ਨ ਬਹਾਲ ਕਰਾਉਣ ਲਈ ਇਕ ਅਰਜ਼ੀ ਦਾਇਰ ਕੀਤੀ ਹੈ। ਅਦਾਲਤ ਨੇ ਪਹਿਲਾਂ 24 ਜੂਨ ਨੂੰ ਇਹ ਪਟੀਸ਼ਨ ਰੱਦ ਕਰ ਦਿੱਤੀ ਸੀ ਅਤੇ ਸਰਬਜੀਤ ਸਿੰਘ ਨੂੰ ਸੁਣਾਈ ਮੌਤ ਦੀ ਸਜ਼ਾ ਬਰਕਰਾਰ ਰੱਖੀ ਸੀ।
 ਸ਼ੇਖ ਨੇ ਫ਼ੋਨ 'ਤੇ ਦੱਸਿਆ ''ਮੈਨੂੰ ਉਮੀਦ ੲੈ ਕਿ ਅਦਾਲਤ ਇਕ ਹਫ਼ਤੇ ਦੇ ਅੰਦਰ ਅੰਦਰ ਮਾਮਲੇ 'ਤੇ ਸੁਣਵਾਈ ਦੀ ਤਾਰੀਖ
ਅੱਗੇ ਪੜੋ....
 
<< Start < Prev 881 882 883 884 885 886 887 888 889 890 Next > End >>

Results 7930 - 7938 of 8061

Advertisements

Advertisement
Advertisement
Advertisement
Advertisement
Advertisement