:: ਲੋਕਤੰਤਰ ਦੀ ਰੱਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ: ਰਾਹੁਲ ਗਾਂਧੀ   :: ਰਾਜਨੀਤੀ ਨੂੰ ਲੈ ਕੇ ਕਾਂਗਰਸ ਦੇ ਗੰਭੀਰ ਨਾ ਹੋਣ ਕਾਰਨ ਮੋਦੀ ਹੋਰ ਸ਼ਕਤੀਸ਼ਾਲੀ ਬਣਨਗੇ : ਮਮਤਾ   :: ਕਾਂਗਰਸ ਸੱਤਾ ਦਾ ਹਮੇਸ਼ਾ ਹੀ ਦੁਰਵਰਤੋਂ ਕਰਦੀ ਰਹੀ : ਅਮਿਤ ਸ਼ਾਹ   :: ਪੰਜਾਬ ਦੀਆਂ ਰਿਵਾਇਤੀ ਸਿਆਸੀ ਪਾਰਟੀਆਂ ਖ਼ਿਲਾਫ਼ ਚਢੂਨੀ ਨੇ ਖੋਲ੍ਹਿਆ ਮੋਰਚਾ, ਆਖੀ ਵੱਡੀ ਗੱਲ   :: ਜੀ-20 ਦੀ ਬੈਠਕ ’ਚ ਮਹਾਮਾਰੀ ਨਾਲ ਨਜਿੱਠਣ ’ਚ ਠੋਸ ਨਤੀਜੇ ਨਿਕਲਣ ਦੀ ਉਮੀਦ : ਵਿਦੇਸ਼ ਸਕੱਤਰ   :: ਦਿੱਲੀ-NCR ’ਚ ਵਧੇ ਡੇਂਗੂ ਮਾਮਲੇ, ਬੈੱਡਾਂ ਦੀ ਸਮੱਸਿਆ ਨਾਲ ਜੂਝ ਰਹੇ ਹਸਪਤਾਲ   :: TMC ਦਾ ਅਰਥ ‘ਟੈਂਪਲ’, ‘ਮਾਸਕ’ ਅਤੇ ‘ਚਰਚ’ ਹੈ : ਮਮਤਾ ਬੈਨਰਜੀ   :: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਅੰਤਰ-ਰਾਸ਼ਟਰੀ ਖ਼ਬਰਾਂ
ਹੁਣ ਈ ਸੀ ਦੀ ਥਾਂ ਲੱਗਣਗੀਆਂ ਖਿੜਕੀਆਂ PRINT ਈ ਮੇਲ
ਖਿੜਕੀਆਂ ਦੇ ਸ਼ੀਸ਼ੇ ਗਰਮੀਆਂ 'ਚ ਠੰਡਕ ਅਤੇ ਸਰਦੀਆਂ 'ਚ ਗਰਮੀ ਦਾ ਅਹਿਸਾਸ ਦਿਵਾਉਣਗੀਆਂ
ਸਿਡਨੀ, 15 ਜੁਲਾਈ  : ਏ ਸੀ ਹੁਣ ਬੀਤੇ ਦਿਨਾਂ ਦੀ ਗੱਲ ਹੋਵੇਗੀ ਕਿਉਂਕਿ ਵਿਗਿਆਨਕਾਂ ਨੇ ਸ਼ੀਸ਼ੇ ਦੀਆਂ ਅਜਿਹੀਆਂ ਖਿੜਕੀਆਂ ਤਿਆਰ ਕੀਤੀਆਂ ਹਨ ਜਿਹੜੀਆਂ ਗਰਮੀ 'ਚ ਠੰਡੀਆਂ ਅਤੇ ਸਰਦੀ 'ਚ ਗਰਮੀ ਦਾ ਅਹਿਸਾਸ ਦਿਵਾਉਣਗੀਆਂ ਇਕ ਖਾਸ ਰਸਾਇਣ ਦੀ ਪਰਤ ਤੋਂ ਬਣੇ ਇਹ ਸ਼ੀਸ਼ੇ  ਘੱਟ ਆਮਦਨ ਵਾਲੇ ਲੋਕਾਂ ਲਈ ਇਕ ਚੰਗੀ ਖਬਰ ਹੋ ਸਕਦੇ ਹਨ।  ਭਾਰਤ ਵਰਗੇ ਵਿਕਾਸਸ਼ੀਲ ਦੇ ਵਿਚ ਤਾਂ ਇਸ ਕਿਸਮ ਦੇ ਸ਼ੀਸ਼ੇ ਨਾਲ ਬਣੀਆਂ ਖਿੜਕੀਆਂ ਧੂਮ ਮਚਾ ਸਕਦੀਆਂ ਹਨ। ਕਵੀਨਜ਼ਲੈਂਡ ਯੂਨੀਵਰਸਿਟੀ ਆਫ ਟੈਕਨਾਲੌਜ਼ੀ ਦੇ ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਵੱਡੀ ਮਾਤਰਾ 'ਚ ਗ੍ਰੀਨ ਹਾਊਸ ਗੈਸਾਂ ਦੇ ਇਕੱਠੇ ਹੋਣ ਲਈ ਜ਼ਿੰਮਵਾਰ ਏ ਸੀ ਦਾ ਇਹ ਈਕੋ ਫਰੈਂਡਲੀ ਬਦਲ ਹੋਵੇਗਾ। ਯੂਨੀਵਰਸਿਟੀ ਦੇ ਖੋਜ ਮਾਹਰਾਂ ਦਾ ਕਹਿਣਾ ਹੈ ਕਿ
ਅੱਗੇ ਪੜੋ....
 
ਸਮਾਰਟ ਹਾਊਸ ਵਿਚ ਹੋਣਗੀਆਂ ਸਮਾਰਟ ਸਹੂਲਤਾਂ PRINT ਈ ਮੇਲ
ਹੁਣ ਚੋਰੀ ਅਤੇ ਬਿਜਲੀ ਦੀ ਬਚਤ ਹੋਵੇਗੀ ਆਮ ਜਿਹੀ ਗੱਲ
ਲੰਡਨ, 15 ਜੁਲਾਈ  : ਬਹੁਤ ਜਲਦ ਤੁਸੀਂ ਆਪਣੇ ਘਰ 'ਚ ਚੋਰੀ ਡਕੈਤੀ ਦੀ ਚਿੰਤਾ ਤੋਂ ਮੁਕਤ ਹੋ ਕੇ ਆਪਣੇ ਦੋਸਤਾਂ ਨਾਲ ਬਾਹਰ ਘੁੰਮਣ ਦਾ ਪ੍ਰੋਗਰਾਮ ਬਣਾ ਸਕਦੇ ਹੋ। ਬ੍ਰਿਟੇਨ ਸਥਿਤ ਹਰਟਫੋਰਡਸ਼ਾਇਰ ਯੂਨੀਵਰਸਿਟੀ ਦੇ ਵਿਗਿਆਨੀ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਛੱਡਣ 'ਤੇ ਐਸ ਐਮ ਐਸ ਭੇਜਣ ਵਾਲਾ ਇੰਟਰਹੋਮ ਨੂੰ ਬਣਾਉਣ 'ਚ ਕਾਮਯਾਬ ਹੋਏ ਹਨ। ਵਿਗਿਆਨੀ ਅਨੁਸਾਰ ਸਮਾਰਟ ਹਾਊਸ ੇਦੇ ਸਾਰੇ ਖਿੜਕੀਆਂ ਦਰਵਾਜ਼ੇ ਸੈਂਸਰ ਦੇ ਰਾਹੀਂ ਇਕ ਕੰਪਿਊਟਰ ਨਾਲ ਜੁੜੇ ਹੋਣਗੇ। ਜੇਕਰ ਘਰ ਵਾਲੇ ਬਾਹਰ ਜਾਂਦੇ ਸਮੇਂ ਮੇਨ ਗੇਟ ਬੰਦ ਕਰਨਾ ਭੁੱਲ ਜਾਂਦੇ ਹਨ ਤਾਂ ਸਮਾਰਟ ਹਾਊਸ ਉਨ੍ਹਾਂ ਨੂੰ ਮੈਸੇਜ ਭੇਜ ਕੇ ਖਤਰੇ ਦੇ ਪ੍ਰਤੀ ਚੌਕਸ ਕਰ ਦੇਵੇਗਾ।  ਸੁਨੇਹੇ ਦਾ ਜਵਾਬ ਮਿਲਦੇ ਹੀ ਉਹ ਦਰਵਾਜੇ 'ਤੇ ਨੋ ਐਂਟਰੀ ਦਾ ਬੰਦੋਬਸਤ ਵੀ ਕਰ ਦੇਵੇਗਾ। ਪ੍ਰਾਜੈਕਟ ਟੀਮ ਦੇ ਮੁਖੀ ਜੌਹਾਨ ਸਿਆਊ ਨੇ ਪਿਛਲੇ ਹਫਤੇ ਕਾਇਰੋ 'ਚ ਇਕ ਪ੍ਰੋਗਰਾਮ 'ਚ ਸਮਾਰਟ ਹਾਊਸ ਦਾ ਪ੍ਰਦਰਸ਼ਨ ਕੀਤਾ। ਇੰਟਰਹੋਮ ਦੀਆਂ ਖੂਬੀਆਂ 'ਤੇ
ਅੱਗੇ ਪੜੋ....
 
ਪਾਕਿ ਨੇ ਭਾਰਤ ਨੂੰ ਸੌਂਪੇ ਤਾਜ਼ਾ ਦਸਤਾਵੇਜ਼ PRINT ਈ ਮੇਲ
ਪੈਰਿਸ, 15 ਜੁਲਾਈ -ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਉਹਨਾਂ ਦੇ ਪਾਕਿਸਤਾਨੀ ਹਮ-ਅਹੁਦਾ ਯੂਸੁਫ ਰਜ਼ਾ ਗਿਲਾਨੀ ਵਿਚਾਲੇ ਵੀਰਵਾਰ ਨੂੰ ਮਿਸਰ ਵਿੱਚ ਹੋਣ ਵਾਲੀ ਮੁਲਾਕਾਤ ਤੋਂ ਪਹਿਲਾਂ ਪਾਕਿਸਤਾਨ ਨੇ ਮੁੰਬਈ ਅੱਤਵਾਦੀ ਹਮਲਿਆਂ ਦੀ ਜਾਂਚ ਦੇ ਸਿਲਸਿਲੇ ਵਿੱਚ ਭਾਰਤ ਨੂੰ ਨਵੇਂ ਦਸਤਾਵੇਜ਼ ਸੌਂਪੇ ਹਨ। ਜਾਣਕਾਰ ਸੂਤਰਾਂ ਨੇ ਕਿਹਾ ਕਿ ਸ਼ਨੀਵਾਰ ਨੂੰ ਇਸਲਾਮਾਬਾਦ ਵਿੱਚ ਭਾਰਤੀ ਉਚ ਕਮਿਸ਼ਨਰ ਦੇ ਅਧਿਕਾਰੀਆਂ ਨੂੰ ਸੌਂਪੇ ਗਏ ਦਸਤਾਵੇਜ਼ ਵਿੱਚ 12 ਨਵੇਂ ਸ਼ੱਕੀਆਂ ਦੀ ਪਛਾਣ ਕੀਤੀ ਗਈ ਹੈ ਅਤੇ 26 ਨਵੰਬਰ ਦੇ ਅਤਿਵਾਦੀ ਹਮਲਿਆਂ ਦੇ ਮਾਮਲੇ ਵਿੱਚ ਪਾਕਿਸਤਾਨ ਦੀ ਜਾਂਚ ਵਿੱਚ ਤਾਜ਼ਾ ਜਾਣਕਾਰੀ ਦਿੱਤੀ ਹੈ।
ਇਸ ਸੰਬੰਧ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਆਈ.ਐਸ.ਆਈ. ਪ੍ਰਮੁੱਖ ਨੇ ਇਸਲਾਮਾਬਾਦ ਵਿੱਚ ਭਾਰਤੀ ਕਮਿਸ਼ਨਰ ਦੇ ਕੁਝ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਵਾਰਤਾ ਪ੍ਰਕਿਰਿਆ ਵਿੱਚ ਆਈ.ਐਸ.ਆਈ. ਦੇ ਪ੍ਰਭਾਵ ਨੂੰ ਲੈ ਕੇ ਕਿਆਸ-ਅਰਾਈਆਂ ਸ਼ੁਰੂ ਹੋ ਗਈਆਂ।
ਅੱਗੇ ਪੜੋ....
 
ਅਤਿਵਾਦੀਆਂ ਨੇ ਅਗਵਾ 6 ਭਾਰਤੀਆਂ ਨੂੰ ਰਿਹਾਅ ਕਰਨ ਲਈ ਸ਼ਰਤ ਪੇਸ਼ ਕੀਤੀ PRINT ਈ ਮੇਲ
ਅਬੂਜਾ, 15 ਜੁਲਾਈ-ਨਾਈਜ਼ੀਰੀਆ ਦੇ ਅਤਿਵਾਦੀ ਗਰੁੱਪ ਨੇ ਇਕ ਪੰਜਾਬੀ ਨੂੰ ਛੱਡਣ ਲਈ ਸ਼ਰਤ ਪੇਸ਼ ਕੀਤੀ ਹੈ। ਅਤਿਵਾਦੀ ਗਰੁੱਪ ਦੇ ਇਕ ਬੁਲਾਰੇ ਨੇ ਆਖਿਆ ਕਿ ਉਨ੍ਹਾਂ ਦੀ ਜਥੇਬੰਦੀ ਨਾਈਜ਼ੀਰੀਆ ਤੱਟ ਮੁਕਤੀ ਅੰਦੋਲਨ ਨੇ ਪਿਛਲੇ ਦਿਨ ਇਕ ਕੈਮੀਕਲ ਕੇਂਦਰ ਟੈਂਕਰ ਦੇ ਇਕ ਪੰਜਾਬੀ ਸਮੇਤ 6 ਲੋਕਾਂ ਨੂੰ ਅਗਵਾ ਕਰ ਲਿਆ ਸੀ, ਨੇ ਅੱਜ ਇਹ ਸ਼ਰਤ ਪੇਸ਼ ਕੀਤੀ ਹੈ ਕਿ ਇਨ੍ਹਾਂ ਦੇ ਇਕ ਸਾਥੀ ਆਗੂ ਹੈਨਰੀ ਉਕਾਹ ਨੂੰ ਰਿਹਾ ਕੀਤਾ ਜਾਵੇ ਤਾਂ ਜੋ ਉਹ ਉਸ ਨੂੰ ਇਲਾਜ ਲਈ ਵਿਦੇਸ਼ ਲਿਜਾ ਸਕਣ। ਜਥੇਬੰਦੀ ਦੇ ਬੁਲਾਰੇ ਜੋਮੋ ਗਬੋਮੋ ਨੇ ਆਖਿਆ ਕਿ ਜਦੋਂ ਤੱਕ ਉਨ੍ਹਾਂ ਦੀ ਜਥੇਬੰਦੀ ਦੇ ਨੇਤਾ ਨੂੰ ਰਿਹਾ
ਅੱਗੇ ਪੜੋ....
 
ਮੂਨ ਦੀ ਅਪੀਲ 'ਤੇ ਵਿਚਾਰ ਕਰ ਰਿਹੈ ਮਿਆਂਮਾਰ PRINT ਈ ਮੇਲ
ਸੰਯੁਕਤ ਰਾਸ਼ਟਰ, 15 ਜੁਲਾਈ -ਸੰਯੁਕਤ ਰਾਸ਼ਟਰ ਮੁੱਖ ਸਕੱਤਰ ਬਾਨ ਕੀ ਮੂਨ ਦੀ ਅਪੀਲ 'ਤੇ ਮਿਆਂਮਾਰ ਸਰਕਾਰ ਰਾਜਨੀਤਿਕ ਕੈਦੀਆਂ ਦੀ ਰਿਹਾਈ ਅਤੇ 2010 ਵਿੱਚ ਹੋਣ ਵਾਲੀ ਚੋਣ ਉਹਨਾਂ ਦੀ ਹਿੱਸੇਦਾਰੀ ਦੀ ਯੋਜਨਾ 'ਤੇ ਵਿਚਾਰ ਕਰ ਰਹੀ ਹੈ।
ਸੰਯੁਕਤ ਰਾਸ਼ਟਰੀ ਵਿੱਚ ਮਿਆਂਮਾਰ ਦੇ ਪ੍ਰਤੀਨਿਧੀ ਥਾਨ ਸਵੀ ਨੇ ਅੱਜ ਸੁਰੱਖਿਆ ਪਰਿਸ਼ਦ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਜੁੰਟਾ ਸਰਕਾਰ ਰਾਜਨੀਤਿਕ ਕੈਦੀਆਂ ਨੂੰ ਮਨੁੱਖੀ ਆਧਾਰ 'ਤੇ ਰਿਹਾਈ ਦੇਣ ਦੀ ਯੋਜਨਾ ਬਣਾ ਰਹੀ ਹੈ।  ਉਹਨਾਂ ਕਿਹਾ ਕਿ ਸੰਯੁਕਤ ਰਾਸ਼ਟਰ ਮੁੱਖ ਸਕੱਤਰ ਵੱਲੋਂ ਕੀਤੇ ਗਏ ਸਾਰੀਆਂ ਅਪੀਲਾਂ 'ਤੇ ਕਾਰਜ ਯੋਜਨਾ ਬਣਾਈ ਜਾ ਰਹੀ ਹੈ। ਹਾਲਾਂਕਿ ਸਵੀ ਨੇ ਇਹ ਨਹੀਂ ਦੱਸਿਆ ਕਿ
ਅੱਗੇ ਪੜੋ....
 
<< Start < Prev 881 882 883 884 885 886 887 888 889 890 Next > End >>

Results 7966 - 7974 of 8061

Advertisements

Advertisement
Advertisement
Advertisement
Advertisement
Advertisement