:: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ   :: ‘ਭਗਵਾਨ’ ਨੂੰ ਤਲਬ ਕਰਨ ’ਤੇ ਮਦਰਾਸ ਹਾਈ ਕੋਰਟ ਨਾਰਾਜ਼   :: ਤਿਹਾੜ ਜੇਲ ’ਚ ਤਲਾਸ਼ੀ ਦੌਰਾਨ ਕੈਦੀ ਨੇ ਨਿਗਲਿਆ ਮੋਬਾਇਲ, ਹਸਪਤਾਲ ’ਚ ਦਾਖਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਅੰਤਰ-ਰਾਸ਼ਟਰੀ ਖ਼ਬਰਾਂ
ਸੋਮਾਲੀਆ 'ਚ 15 ਭਾਰਤੀਆਂ ਸਮੇਤ ਸਮੁੰਦਰੀ ਬੇੜਾ ਅਗਵਾ PRINT ਈ ਮੇਲ

ਦੁਬਈ,11  ਜੁਲਾਈ   : ਸੋਮਾਲੀਆ ਦੇ ਬੰਦਰਗਾਹ ਵਾਲੇ ਸ਼ਹਿਰ ਬੋਸਾਸੋ ਦੇ ਨੇੜੇ ਸਮੁੰਦਰੀ ਲੁਟੇਰਿਆਂ ਨੇ ਇਕ ਮਾਲਵਾਹਕ ਬੇੜੇ ਨੂੰ  ਅਗਵਾ ਕਰ ਲਿਆ। ਜਹਾਜ਼ ਦੇ ਚਾਲਕ ਦਲ 'ਚ 15 ਭਾਰਤੀ ਮੈਂਬਰ ਹਨ। ਇਕ ਵੈਬਸਾਈਟ ਨੇ ਸ਼ਨੀਵਾਰ ਨੂੰ ਖਬਰ ਦਿੱਤੀ ਕਿ ਭਾਰਤੀ ਚਾਲਕ ਦਲ ਵਾਲੇ ਇਕ ਬੇੜੇ ਨੂੰ ਸ਼ੁੱਕਰਵਾਰ ਦੁਪਹਿਰ ਬੋਸਾਸੋ ਤੋਂ ਸਿਰਫ 14 ਕਿਲੋਮੀਟਰ ਦੂਰ ਅਗਵਾ ਕਰ ਲਿਆ ਗਿਆ। ਇਹ ਬੇੜੇ ਸੰਯੁਕਤ ਅਰਬ ਅਮੀਰਾਤ ਦਾ ਸਮਾਨ ਉਤਾਰਨ ਤੋਂ ਬਾਅਦ ਸੋਮਾਲੀਆ ਦੀ ਬੰਦਰਗਾਹ ਕੋਲੋਂ ਅਗਵਾ ਕਰ ਲਿਆ ਗਿਆ। ਸ਼ੁਰੂਆਤੀ ਰਿਪੋਰਟ 'ਚ ਕਿਸੇ ਸੌਦੇ 'ਚ ਗੜਬੜੀ ਦੇ ਸੰਕੇਤ ਮਿਲੇ ਹਨ। ਇਹ ਬੇੜਾ ਸਾਊਦੀ ਅਰਬ ਅਤੇ ਅਫਰੀਕੀ ਤਾਕਤ ਦੇ ਵਿਚਕਾਰ ਨਿਰੰਤਰ ਫੇਰੀ ਲਗਾਉਂਦਾ ਹੈ  ਅਤੇ ਇਸ ਵਾਰ ਉਹ ਹਵਾਲਾ ਦੇ ਜਰੀਏ ਚੀਨ ਤੋਂ ਮੁੜਿਆ ਸੀ।

 
ਤਾਲਿਬਾਨ ਵੱਲੋਂ ਹਥਿਆਰ ਸੁੱਟਣ 'ਤੇ ਯੁੱਧ ਖਤਮ ਹੋਵੇਗਾ PRINT ਈ ਮੇਲ

ਵਾਸ਼ਿੰਗਟਨ,11  ਜੁਲਾਈ   : ਅਮਰੀਕੀ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਫਗਾਨਿਸਤਾਨ 'ਚ ਯੁੱਧ ਸਿਰਫ ਉਦੋਂ ਹੀ ਖਤਮ ਹੋਵੇਗਾ ਜਦੋਂ ਅਤਿਵਾਦੀ ਸੰਗਠਨ ਤਾਲਿਬਾਨ ਆਤਮ ਸਮਰਪਣ ਕਰ ਦੇਵੇਗਾ। ਓਬਾਮਾ ਪ੍ਰਸ਼ਾਸਨ ਦੇ ਇਸ ਅਧਿਕਾਰੀ ਨੇ ਕਿਹਾ ਕਿ ਜਦੋਂ ਤੱਕ ਤਾਲਿਬਾਨ ਹਥਿਆਰ ਨਹੀਂ ਸੁੱਟਦਾ ਅਤੇ ਅਲਕਾਇਦਾ ਤੋਂ ਵੱਖ ਹੋਣ ਦਾ ਜਨਤਕ ਤੌਰ 'ਤੇ ਐਲਾਨ ਨਹੀਂ ਕਰਦਾ ਉਦੋਂ ਤੱਕ ਉਸ ਨਾਲ ਕਿਸੇ ਤਰ੍ਹਾਂ ਦੀ ਗਲਬਾਤ ਨਹੀਂ ਕੀਤੀ ਜਾਵੇਗੀ। ਅਫਗਾਨਿਸਤਾਨ ਅਤੇ ਪਾਕਿਸਤਾਨ ਲਈ ਅਮਰੀਕਾ ਦੇ ਵਿਸ਼ੇਸ਼ ਰਾਜਦੂਤ ਰਿਚਰਡ ਹਾਲ ਬਰੁੱਕ ਨੇ ਕਿਹਾ ਕਿ ਇਹ ਯੁੱਧ ਦੂਜੇ ਵਿਸ਼ਵ ਯੁੱਧ ਦੀ ਤਰ੍ਹਾਂ ਯੂ ਐਸ ਐਸ ਮਿਸੂਰੀ ਦੇ  ਡੈਕਸ 'ਤੇ ਖਤਮ ਨਹੀਂ ਹੋਣ ਜਾ ਰਿਹਾ। ਇਹ ਯੁੱਧ ਉਦੋਂ ਹੀ ਖਤਮ ਹੋਵੇਗਾ ਜਦੋਂ ਤਾਲਿਬਾਨ ਹਥਿਆਰ ਸੁਟ ਕੇ ਸਮਾਜਿਕ ਰੀਤੀਆਂ ਅਨੁਸਾਰ ਸਮਾਜ ਨਾਲ ਨਹੀਂ ਵਿਚਰਦਾ। ਇਕ ਇੰਟਰਵਿਊ ਵਿਚ ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਅਫਗਾਨ ਰਾਸ਼ਟਰਪਤੀ ਹਾਮਿਦ ਕਰਜ਼ਈ  ਲੰਬੇ ਸਮੇਂ ਤੋਂ ਕਹਿੰਦੇ ਰਹੇ ਹਨ ਕਿ ਤਾਲਿਬਾਨ ਨੂੰ ਮੁੱਖ ਧਾਰਾ 'ਚ ਲਿਆਉਣਾ

ਅੱਗੇ ਪੜੋ....
 
ਬਾਰੂਦੀ ਸੁਰੰਗ ਫਟੀ, 5 ਪਾਕਿ ਫੌਜੀ ਹਲਾਕ PRINT ਈ ਮੇਲ

ਇਸਲਾਮਾਬਾਦ, 11, ਜੁਲਾਈ  :ਦੱਖਣੀ ਪੱਛਮੀ ਵਜ਼ੀਰੀਸਤਾਨ ਕੋਇਟਾ ਦੇ ਨੇੜੇ ਇਕ ਬਾਰੂਦੀ ਸੁਰੰਗ ਫੱਟ ਜਾਣ ਨਾਲ ਫੌਜੀ ਗੱਡੀ ਤਬਾਹ ਹੋ ਗਈ ਜਿਸ ਵਿਚ ਸਵਾਰ 5 ਫੌਜੀ ਜਵਾਨ ਮਾਰੇ ਗਏ 'ਤੇ 3 ਜ਼ਖਮੀ ਹੋਏ। ਇਸ ਧਮਾਕੇ ਦੀ ਅਜੇ ਤੱਕ ਕਿਸੇ ਵੀ ਜਥੇਬੰਦੀ ਨੇ ਜ਼ੁੰਮੇਵਾਰੀ ਨਹੀਂ ਲਈ।

 
ਤੈਰਾਕ ਫੈਲਪਸ ਵੱਲੋਂ ਵਿਸ਼ਵ ਰਿਕਾਰਡ ਕਾਇਮ PRINT ਈ ਮੇਲ

ਇੰਡੀਆਨਾਪੋਲਿਸ, 11 ਜੁਲਾਈ  : ਚੈਂਪੀਅਨ ਤੈਰਾਕ ਮਾਈਕਲ ਫੈਲਪਸ ਨੇ ਆਪਣੀਆਂ ਪ੍ਰਾਪਤੀਆਂ ਦੀ ਸੂਚੀ ਹੋਰ ਲੰਮੀ ਕਰ ਲਈ ਹੈ। ਇੱਥੇ ਕਰਵਾਈ ਜਾ ਰਹੀ ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ ਵਿਚ ਫੈਲਪਸ ਨੇ ਪੁਰਸ਼ਾਂ ਦੇ 100 ਮੀਟਰ ਬਟਰਫਲਾਈ ਸਟਰੋਕ ਮੁਕਾਬਲੇ ਵਿਚ ਭਾਗ ਲਿਆ ਅਤੇ 50.22 ਸੈਕਿੰਡ ਦਾ ਸਮਾਂ ਲੈਂਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤਰ੍ਹਾਂ ਫੈਲਪਸ ਨੇ ਇਸ ਵਰਗ 'ਚ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ। ਫੈਲਪਸ ਤੋਂ ਪਹਿਲਾਂ ਇਸ ਵਰਗ ਦਾ ਵਿਸ਼ਵ ਰਿਕਾਰਡ ਅਮਰੀਕਾ ਦੇ ਹੀ ਈਅਨ ਕਰੌਕਰ ਦੇ ਨਾਂ ਸੀ, ਜਿਨ੍ਹਾਂ ਨੇ 6 ਵਰ੍ਹੇ ਪਹਿਲਾਂ ਇਹ ਰਿਕਾਰਡ ਬਣਾਇਆ ਸੀ।
 ਫੈਲਪਸ ਤੋਂ ਬਾਅਦ ਦੂਸਰਾ ਸਥਾਨ ਟਾਈਲਰ ਮੈਕਗਿਲ ਨੇ ਹਾਸਿਲ ਕੀਤਾ। ਉਨ੍ਹਾਂ 51.06 ਸੈਕਿੰਡ ਦਾ ਸਮਾਂ ਕੱਢਿਆ। ਹੁਣ ਫੈਲਪਸ ਦੇ ਨਾਂ 5 ਨਿੱਜੀ ਵਿਸ਼ਵ ਰਿਕਾਰਡ ਦਰਜ ਹੋ ਗਏ ਹਨ। 100 ਮੀਟਰ ਬਟਰਫਲਾਈ ਸਟਰੋਕ ਤੋਂ ਇਲਾਵਾ ਇਨ੍ਹਾਂ ਵਿਚ 200 ਤੇ 400 ਮੀਟਰ ਨਿੱਜੀ ਮੈਡਲੇ, 200 ਮੀਟਰ ਬਟਰਫਲਾਈ ਸਟਰੋਕ ਤੇ 200 ਮੀਟਰ ਫਰੀਸਟਾਈਲ ਸ਼ਾਮਿਲ ਹਨ। ਇਸ ਤੋਂ ਪਹਿਲਾਂ ਸਾਲ 2008 ਦੀਆਂ ਬੀਜਿੰਗ ਵਿਖੇ

ਅੱਗੇ ਪੜੋ....
 
ਪਾਕਿਸਤਾਨੀਆਂ ਲਈ ਭਾਰਤ ਹਾਲੇ ਵੀ ਸਭ ਤੋਂ ਵੱਡਾ ਖਤਰਾ : ਅਮਰੀਕੀ ਜਰਨੈਲ PRINT ਈ ਮੇਲ

ਯੂ ਐਨ ਅਧਿਕਾਰੀ ਵੱਲੋਂ ਪਾਕਿ ਲਈ ਵਧੇਰੇ ਮਨੁੱਖੀ ਮਦਦ ਦੀ ਮੰਗ
ਵਾਸ਼ਿੰਗਟਨ, 9 ਜੁਲਾਈ  :  ਅਮਰੀਕਾ ਵੱਲੋਂ ਵਾਰ ਵਾਰ ਪਾਕਿਸਤਾਨ ਨੂੰ ਇਹ ਸਲਾਹਾਂ ਦਿੱਤੇ ਜਾਣ ਕਿ ਉਹ ਭਾਰਤ ਪ੍ਰਤੀ ਆਪਣਾ ਰਵਾਇਤੀ ਵੈਰ ਵਿਰੋਧ ਤਿਆਗ ਦੇਵੇ, ਪਾਕਿਸਤਾਨੀ ਹਾਲੇ ਵੀ ਇਹ ਸਮਝਦੇ ਹਨ ਕਿ ਭਾਰਤ ਉਨ੍ਹਾਂ ਲਈ ਖਤਰਾ ਹੈ। ਇਹ ਗੱਲ ਅਮਰੀਕੀ ਫੌਜਾਂ ਦੇ ਜੁਆਇੰਟ ਚੀਫਜ਼ ਆਫ ਸਟਾਫ ਦੇ ਚੇਅਰਮੈਨ ਐਡਮਿਰਲ ਮਾਈਕ ਮੁਲੇਨ ਨੇ ਕਹੀ ਹੈ।  ਅਮਰੀਕਾ ਦੇ ਰਣਨੀਤਿਕ ਮਾਮਲਿਆਂ ਸਬੱਧੀ ਅਦਾਰੇ ਸੈਂਟਰ ਆਫ ਸੈਟਰੀਟਿਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਦੀ ਇਕੱਤਰਤਾ ਨੂੰ ਸੰਬੋਧਨਕਰਦਿਆਂ ਫੌਜੀ ਅਫਸਰ ਨੇ ਕਿਹ, ਅਸੀਂ ਇਸ ਗੱਲ ਉਤੇ ਬਹਿਸ ਕਰਦੇ ਸਕਦੇ ਹਾਂ ਕੀ ਭਾਤਰ ਉਨ੍ਹਾਂ ਲਈ ਖਤਰਾ ਸਮਝਦੇ ਹਨ।
 ਉਨ੍ਹਾਂ ਕਿਹਾ ਕਿ ਇਹ ਪਾਕਿਸਤਾਨੀ ਫੌਜ ਦੇਮੁਖੀ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਮਸਲੇ ਨੂੰ ਹੱਲ ਕਰੇ ਅਤੇ ਉਨ੍ਹਾਂ ਵੱਲੋਂ ਵੀ ਫੌਜਾਂ ਨੂੰ ਪੂਰਬ ਦੀ ਥਾਂ ਪੱਛਮ ਵੱਲ ਭੇਜਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਅਮਰੀਕਾ ਵੱਲੋਂ ਪਾਕਿਸਤਾਨ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ  ਉਹ ਆਪਣੇ ਧਿਆਨ ਤਾਲਿਬਾਨ ਖਿਲਾਫ ਜੰਗ ਉਤੇ ਲਾਵੇ। ਅਮਰੀਕਾ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਹੋਂਦ ਨੂੰ ਭਾਰਤ ਦੀ ਥਾਂ ਉਸ ਦੀ ਅੰਦਰੂਨੀ ਬਗਾਵਤ ਅਤੇ ਦਹਿਸ਼ਤਗਰਦੀ ਤੋਂ ਵੱਧ ਖਤਰਾ ਹੈ। ਪਾਕਿਸਤਾਨ ਦੇਸਦਰ ਆਸਿਫ ਅਲੀ ਜ਼ਰਦਾਰੀ ਵੀ ਕਈ ਵਾਰ ਕਹਿ ਚੁੱਕੇ ਹਨ ਕਿ

ਅੱਗੇ ਪੜੋ....
 
<< Start < Prev 891 892 893 894 895 896 897 898 Next > End >>

Results 8011 - 8019 of 8081

Advertisements

Advertisement
Advertisement
Advertisement
Advertisement
Advertisement