:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੰਤਰ-ਰਾਸ਼ਟਰੀ ਖ਼ਬਰਾਂ
ਕਸ਼ਮੀਰ ਮੁੱਦੇ ਦੇ ਹੱਲ ਸ਼ਾਂਤੀਪੂਰਨ ਢੰਗ ਨਾਲ ਕੱਢੇ ਭਾਰਤ : ਗਿਲਾਨੀ PRINT ਈ ਮੇਲ

images.jpgਇਸਲਾਮਾਬਾਦ,06ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੰਮੇਂ ਸਮੇਂ ਤੋਂ ਚੱਲੀ ਆ ਰਹੀ ਦੁਸ਼ਮਣੀ ਅਤੇ ਬੇਯਕੀਨੀ ਦੀ ਭਾਵਨਾ ਨੂੰ ਖ਼ਤਮ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਕਸ਼ਮੀਰ ਮੁੱਦੇ ਦਾ ਹੱਲ ਸ਼ਾਂਤੀਪੂਰਨ ਢੰਗ ਨਾਲ ਕੱਢਿਆ ਜਾਣਾ ਚਾਹੀਦਾ ਹੈ

ਅੱਗੇ ਪੜੋ....
 
'ਜਮ੍ਹਾਂਖੋਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ' PRINT ਈ ਮੇਲ

ਅਤਿਵਾਦ ਤੇ ਹੋਰ ਮੁੱਦਿਆਂ 'ਤੇ ਕੇਂਦਰਿਤ ਹੋਵੇਗੀ ਭਾਰਤ-ਪਾਕਿ ਗੱਲਬਾਤ

ਇਸਲਾਮਾਬਾਦ, 06ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ   : ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਪ੍ਰਸਤਾਵਿਤ ਗੱਲਬਾਤ ਤੇ ਦੁਵੱਲੇ ਸਬੰਧਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਹੋਰ ਮੁੱਦਿਆਂ 'ਤੇ ਕੇਂਦਰਿਤ ਰਹੇਗੀ

ਅੱਗੇ ਪੜੋ....
 
ਨਸਲੀ ਹਮਲੇ : ਆਸਟ੍ਰੇਲੀਅਨ ਪ੍ਰੈਸ ਦੀਆਂ ਨਜ਼ਰਾਂ 'ਚ PRINT ਈ ਮੇਲ

ca4zx6w7capmrqk1catk07k0cavqjlh2carcmbzucaj3cnyccaea78ikcauls09rcamdzfcqca35pl4ecax84tsrcajax9r4ca318gs7cayxfc7hcaqfxm5lcaxs17ukcat9fvk7cacizlbh.jpgਨੌਜਵਾਨ ਭਾਰਤੀਆਂ ਪ੍ਰਤੀ ਆਸਟ੍ਰੇਲੀਆ ਵਿਚ ਬਾਕੀ ਘੱਟ ਗਿਣਤੀਆਂ ਨਾਲੋਂ ਵਧੇਰੇ ਨਫ਼ਰਤ ਪਾਈ ਜਾਂਦੀ ਹੈ। 
  06ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ à¨œà¨¦à©‹à¨‚ ਕੇਵਿਨ ਰੁੱਡ ਦੇ ਉਤਰਾਧਿਕਾਰੀ ਦਾ ਨਾਂ ਲਿਆ ਜਾਂਦਾ ਹੈ ਤਾਂ ਜੂਲੀਆ ਗਿਲਾਰਡ ਦਾ ਨਾਂ ਸਭ ਤੋਂ ਉਪਰ ਹੁੰਦਾ ਹੈ ਪਰ ਜਿਸ ਤਰ੍ਹਾਂ ਕਾਰਜਕਾਰੀ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਭਾਰਤੀ ਵਿਦਿਆਰਥੀਆਂ ਦੇ ਖ਼ਿਲਾਫ਼ ਹਿੰਸਾ ਨੂੰ ਲੈਂਦੀ ਹੈ ਉਸ ਨਾਲ ਉਸ ਦਾ ਕੱਦ ਨਹੀਂ ਵਧਦਾ। ਉਸ ਦਾ ਇਹ ਮੰਤਰ ਕਿ ਆਸਟ੍ਰੇਲੀਆ ਸੁਰੱਖਿਅਤ ਹੈ ਤੇ ਇੱਥੇ ਕੋਈ ਨਸਲੀ ਵਿਤਕਰਾ ਨਹੀਂ ਅਸਲੀਅਤ ਤੋਂ ਕੋਹਾਂ ਦੂਰ ਹੈ। ਭਾਰਤ ਤੇ ਆਸਟ੍ਰੇਲੀਆ ਦੋਹਾਂ ਦੇਸ਼ਾਂ ਦੇ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਆਸਟ੍ਰੇਲੀਆ ਵਿਚ ਕੀ ਹੋ ਰਿਹਾ ਹੈ? ਜਿਸ ਤਰ੍ਹਾਂ

ਅੱਗੇ ਪੜੋ....
 
ਪ੍ਰਵਾਸੀਆਂ ਲਈ ਪੰਜਾਬ ਅੰਦਰ ਮਹੌਲ ਬੁਹੁਤ ਹੀ ਸਾਜਗਾਰ: ਜੋਗਿੰਦਰ ਸਿੰਘ ਬਾਸੀ ਕਨੇਡਾ PRINT ਈ ਮੇਲ

 

 518x356-images-stories-5feb-basigholia20040210.jpg

 

 

 

 

 

 

 

 

 

 

 

 

 à¨ªà©°à¨œà¨¾à¨¬ ਅੰਦਰ ਖੱਜਲ ਖੁਆਰੀ ਲਈ ਪ੍ਰਵਾਸੀ ਵੀ ਜੁੰਮੇਵਾਰ, ਨੌਜਵਾਨ ਵਿਦੇਸ਼ਾਂ ਵਿੱਚ ਭੱਜਣ ਦੀ ਬਜਾਏ  ਪੰਜਾਬ ਵਿੱਚ ਹੀ ਮਿਹਨਤ ਕਰਨ।

jasvir-singh-brar-34.jpgਲੰਗੇਆਣਾਂ ਨਵਾਂ -(ਸਭਾਜੀਤ ਸਿੰਘ ਪੱਪੂ) ਕਨੇਡਾ ਸਥਿਤ ਗਾਂਉਦਾ ਪੰਜਾਬ ਰੇਡੀਓ ਦੇ ਮੁਖੀ ਅਤੇ ਉੱਘੇ ਸਮਾਜ ਸੇਵਕ ਸ੍ਰ. ਜੁਗਿੰਦਰ ਸਿੰਘ ਬਾਸੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਵਿਦੇਸ਼ਾਂ ਵੱਲ ਭੱਜਣ ਦੀ ਬਜਾਏ ਆਪਣੀ ਪੁਸਤੈਨੀ ਧਰਤੀ ਤੇ ਮਿਹਨਤ ਕਰਨ ਕਿਉਕਿ ਪੰਜਾਬ ਦੀ ਧਰਤੀ ਇੱਕ ਅਜਿਹੀ ਧਰਤੀ ਹੈ ਜਿੱਥੇ ਮਿਹਨਤ ਦੇ ਬਲਬੂਤੇ ਤੇ ਆਦਮੀ ਥੋੜੇ ਸਮੇ ਵਿੱਚ ਹੀ ਤਰੱਕੀ ਦੀਆਂ ਵੱਡੀਆਂ ਮੰਜਿਲਾਂ ਸਰ ਕਰ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਅੰਦਰ ਸਨਅਤਾਂ ਲਗਾਉਣ ਲਈ ਵੀ ਪ੍ਰਵਾਸੀ ਪੰਜਾਬੀਆਂ ਲਈ ਮਹੌਲ ਬਹੁਤ ਹੀ ਢੁੱਕਵਾਂ ਹੈ। ਪੰਜਾਬ ਸਰਕਾਰ ਕਨੂੰਨ ਦੇ ਦਾਇਰੇ ਅੰਦਰ ਰਹਿ ਕੇ ਅਜਿਹੇ ਪ੍ਰਵਾਸੀ ਪੰਜਾਬੀਆਂ ਦੀ ਹਰ ਮੱਦਦ ਕਰਨ ਲਈ ਤਿਆਰ ਹੈ।
ਅੱਗੇ ਪੜੋ....
 
ਅਪੈਂਡਿਕਸ ਸਬੰਧੀ ਵਿਗਿਆਨੀਆਂ ਦੇ ਵੱਖੋ ਵੱਖਰੇ ਵਿਚਾਰ PRINT ਈ ਮੇਲ
ਵਾਸ਼ਿੰਗਟਨ, 05ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :  ਅਜੇ ਤੱਕ ਮੰਨਿਆ ਜਾਂਦਾ ਰਿਹਾ ਹੈ ਕਿ ਸਰੀਰ ਵਿਚ ਮੌਜੂਦ ਅਪੈਂਡਿਕਸ ਦਾ ਕੋਈ ਕੰਮ ਨਹੀਂ ਹੈ, ਪਰ ਕੁਝ ਵਿਗਿਆਨੀਆਂ ਨੇ ਕਿਹਾ ਹੈ ਕਿ ਇਹ ਸਰੀਰ ਲਈ ਫਾਇਦੇਮੰਦ ਕੀਟਾਣੂਆਂ ਦਾ ਉਤਪਾਦਨ ਕਰਦਾ ਹੈ ਅਤੇ ਉਨ੍ਹਾਂ ਦੀ ਰੱਖਿਆ ਵੀ ਕਰਦਾ ਹੈ। ਇਕ ਰਸਾਲੇ ਵਿਚ  ਪ੍ਰਕਾਸ਼ਿਤ ਲੇਖ ਵਿਚ  ਸਰਜਰੀ ਦੇ ਮਾਹਿਰਾਂ ਨੇ ਇਹ ਗੱਲ ਆਖੀ ਹੈ। ਸਾਲਾਂ ਤੋਂ ਮੰਨਿਆਂ ਜਾਂਦਾ ਰਿਹਾ ਹੈ ਕਿ ਸਰੀਰ ਵਿਚ ਅਪੈਂਡਿਕਸ ਦਾ ਕੋਈ ਮਹੱਤਵ ਨਹੀਂ ਅਤੇ ਇਸ ਦੀ ਗੈਰ ਮੌਜੂਦਗੀ ਨਾਲ ਕੋਈ ਅਸਰ ਨਹੀਂ ਪੈਂਦਾ। ਡਾਕਟਰ ਇਸ ਲਈ ਇਸਨੂੰ ਆਪ੍ਰੇਸ਼ਨ ਕਰਕੇ ਕੱਢ ਦਿੰਦੇ ਹਨ ਅਤੇ ਲੋਕਾਂ ਨੂੰ ਵੀ ਕੋਈ ਸਮੱਸਿਆ ਮਹਿਸੂਸ ਨਹੀਂ ਹੁੰਦੀ। ਅਪੈਂਡਿਕਸ ਦੇ ਇਨਫੈਕਟਡ ਹੋਣ ਮਗਰੋਂ ਇਹ ਖਤਰਨਾਕ ਹੋ ਜਾਂਦਾ ਹੈ ਅਤੇ ਇਸ ਵਿਚ ਸੋਜਿਸ਼ ਹੋ ਜਾਂਦੀ ਹੈ। ਸਮਾਂ ਰਹਿੰਦੇ ਇਸ ਨੂੰ ਨਾ ਹਟਾਉਣ ਉਤੇ ਮੌਤ ਵੀ ਹੋ ਸਕਦੀ ਹੈ। ਰਸਾਲੇ   ਦੇ ਲੇਖ ਦੇ ਮੁਤਾਬਕ ਅਪੈਂਡਿਕਸ ਵਿਸ਼ਾਣੂ ਨਾਲ ਜੁੜਿਆ ਹੈ, ਜੋ ਮਨੁੱਖੀ ਪਾਚਨ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਇਸ ਵਿਚ ਜ਼ਿਆਦਾਤਰ ਬੈਕਟੀਰੀਆ ਮਨੁੱਖੀ ਸਰੀਰ ਲਈ ਫਾਇਦੇਮੰਦ ਹੁੰਦੇ ਹਨ ਅਤੇ ਭੋਜਨ ਨੂੰ ਪੁਚਾਉਣ ਵਿਚ ਮਨੁੱਖ ਦੀ ਮਦਦ ਕਰਦੇ ਹਨ।
 
<< Start < Prev 931 932 933 934 935 936 937 938 939 940 Next > End >>

Results 8452 - 8460 of 9708

Advertisements