“ਨਾਟਕ ਮੀਰਾ ਬੰਦ ਕਰਨ ਦੀ ਚਿਤਾਵਨੀ”……ਗੁਰੂ ਰਵਿਦਾਸ ਨਾਮਲੇਵਾ ਸੰਗਤਾ |
|
|
“ਨਾਟਕ ਮੀਰਾ ਬੰਦ ਕਰਨ ਦੀ ਚਿਤਾਵਨੀ”……ਗੁਰੂ
ਰਵਿਦਾਸ ਨਾਮਲੇਵਾ ਸੰਗਤਾ
ਇਟਲੀ 12 ਅਗਸਤ
(ਬੌਬੀ ਬਸਨ):- ਐੱਨ ਡੀ ਟੀ ਵੀ ਇਮਾਜਨੀ ਉੱਪਰ
ਸ਼ੁਰੂ ਹੋਏ ਨਾਟਕ “ਮੀਰਾ” ਵਿੱਚ ਗੁਰੂ ਰਵਿਦਾਸ ਜੀ ਦਾ ਸਰੂਪ
ਇੱਕ ਗੰਜੇ ਤੇ ਬਿਨਾ ਦਾੜੀ ਮੱਛ ਵਾਲੇ ਵਿਅਕਤੀ ਦੇ ਤੋਰ ਤੇ ਦਿਖਾਇਆ ਹੈ ਤੇ ਇਸ ਨਾਟਕ ਵਿੱਚ ਗੁਰੂ ਰਵਿਦਾਸ
ਜੀ ਨੂੰ ਕ੍ਰਿਸ਼ਨ ਜੀ ਦੀ ਭਗਤੀ ਕਰਦਿਆ ਦਿਖਾਇਆ ਗਿਆ ਹੈ ਤੇ ਇਹ ਵੀ ਦੇਖ ਸਕਦੇ ਹੋ ਕੇ ਕਿਸ ਤਰਾ ਸਾਰੇ
ਉਹਨਾ ਨੂੰ “ ਰੈਦਾਸ, ਰਵੀ ਜੀ ਤੇ ਰੈ ਜੀ” ਦੇ ਨਾਮ ਨਾਲ ਪੁਕਾਰਦੇ ਹਨ ਤੇ ਇਸ ਵਿਡੀਓ ਨਾਟਕ ਨੂੰ ਦੇਖਣ
ਲੲੂੀ ਤੁਸੀ
http://www.youtube.com/watch?v=xaJyBh-8ZoQ
ਇਸ ਤੇ ਕਲਿੱਕ ਕਰ ਸਕਦੇ ਹੋ ਤੇ ਸਾਰੀ
ਸਚਾਈ ਜਾਣ ਸਕਦੇ ਹੋ ਕੇ ਕਿਸ ਤਰਾ ਸ਼ਰਾਰਤੀ ਅੰਸਰਾ ਵੱਲੋ ਗੁਰੂ ਜੀ ਦਾ ਨਿਰਾਦਰ ਕੀਤਾ ਜਾ ਰਿਹਾ ਜੋ ਸਾਰੀਆ ਗੁਰੂ ਰਵਿਦਾਸ ਨਾਮਲੇਵਾ ਸੰਗਤਾ
ਤੇ ਸਭਾਵਾ ਵੱਲੋ ਹਰਗਿਸ ਬਰਦਾਸ਼ਤ ਨਹੀ ਕੀਤਾ ਜਾਵੇਗਾ ਤੇ ਇਸ ਨਾਟਕ ਨੂੰ ਜਲਦ ਹੀ ਬੰਦ ਕਰ ਦੇਣਾ ਚਾਹੀਦਾ
ਹੈ ਅਗਰ ਨਹੀ ਕੀਤਾ ਗਿਆ ਤਾ ਇਸ ਦੇ ਕਾਫੀ ਘਾਤਕ ਨਤੀਜੇ ਸਾਹਮਣੇ ਆਉਣਗੇ ਤੇ ਸਰਕਾਰ ਕੋਲੋ ਮੰਗ ਕੀਤੀ
ਜਾਂਦੀ ਹੈ ਕੇ ਇਹੋ ਜਿਹੇ ਸ਼ਰਾਰਤੀ ਅੰਸਰਾ ਤੋ ਮੀਡੀਆ ਲਾਇਸੰਸ ਵਾਪਸ ਲੈ ਲਏ ਜਾਣੇ ਚਾਹੀਦੇ ਹਨ ਤੇ
ਗੁਰੂ ਜੀ ਦਾ ਸਰੂਪ ਨੂੰ ਮੰਨਘੜਤ ਦਖਾਉਣ ਵਾਲਿਆ ਨੂੰ ਸਖਤ ਤੋ ਸਖਤ ਸਜਾ ਹੋਣੀ ਚਾਹੀਦੀ ਹੈ।
|
|
|
|
<< Start < Prev 1041 1042 1043 1044 1045 1046 1047 1048 1049 1050 Next > End >>
|
Results 9361 - 9369 of 9708 |