:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੰਤਰ-ਰਾਸ਼ਟਰੀ ਖ਼ਬਰਾਂ
ਆਖਿਰ ਮਾਰਿਆ ਗਿਆ ਬੈਤੁੱਲਾ ਮਹਿਸੂਦ PRINT ਈ ਮੇਲ

ਵਾਸ਼ਿੰਗਟਨ, 7 ਅਗਸਤ (ਪੀ. ਟੀ. ਆਈ.)-ਤਹਿਰੀਕ-ਏ-ਤਾਲਿਬਾਨ ਦਾ ਮੁਖੀ ਬੈਤੁੱਲਾ ਮਹਿਸੂਦ ਅਤੇ ਉਸ ਦੀ ਦੂਜੀ ਪਤਨੀ 5 ਅਗਸਤ ਨੂੰ ਪਾਕਿਸਤਾਨ ਦੇ ਦੱਖਣੀ ਵਜ਼ੀਰਸਤਾਨ ਖੇਤਰ ਵਿਚ ਅਮਰੀਕੀ ਡਰੋਨ ਹਮਲੇ ’ਚ ਮਾਰੇ ਗਏ ਸਨ। ਇਸ ਗੱਲ ਦੀ ਪੁਸ਼ਟੀ ਪਾਕਿਸਤਾਨ ਸਰਕਾਰ ਅਤੇ ਤਹਿਰੀਕ-ਏ-ਤਾਲਿਬਾਨ ਨੇ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਖੁਫ਼ੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਕਹਿ ਸਕਦੇ ਹਾਂ ਕਿ ਬੈਤੁੱਲਾ ਮਹਿਸੂਦ ਮਰ ਗਿਆ ਹੈ। ਪਰ ਅਸੀਂ 200 ਫ਼ੀਸਦੀ ਪੁਸ਼ਟੀ ਲਈ ਮੁਕੰਮਲ ਛਾਣਬੀਣ ਕਰਾਂਗੇ। ਸ੍ਰੀ ਕੁਰੈਸ਼ੀ ਨੇ ਇਹ ਬਿਆਨ ਤਹਿਰੀਕ-ਏ-ਤਾਲਿਬਾਨ ਵਲੋਂ ਇਹ ਪੁਸ਼ਟੀ ਕਰਨ ਕਿ ਉਸ ਦੇ ਨੇਤਾ ਅਤੇ ਉਸ ਦੀ ਪਤਨੀ 5 ਅਗਸਤ ਨੂੰ ਅਮਰੀਕੀ ਡਰੋਨ ਹਮਲੇ ’ਚ ਮਾਰੇ ਗਏ ਹਨ, ਪਿੱਛੋਂ ਦਿੱਤਾ ਹੈ। ਰਿਪੋਰਟਾਂ ਮੁਤਾਬਕ ਤਹਿਰੀਕ-ਏ-ਤਾਲਿਬਾਨ ਨੇ ਇਸ ਗੱਲ ਦਾ ਵੀ ਪ੍ਰਗਟਾਵਾ ਕੀਤਾ ਹੈ ਕਿ ਮਹਿਸੂਦ ਨੂੰ ਕਲ੍ਹ ਨਰਕੋਸਾ ਪਿੰਡ ਵਿਚ ਦਫਨਾ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਕਿਹਾ ਸੀ ਕਿ ਦੋ ਦਿਨ ਪਹਿਲਾਂ ਅਮਰੀਕੀ ਡਰੋਨ ਹਮਲੇ ਵਿਚ ਮਹਿਸੂਦ ਸ਼ਾਇਦ ਮਰ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਸਾਨੂੰ ਸ਼ੱਕ ਹੈ ਕਿ ਬੈਤੁੱਲਾ ਮਹਿਸੂਦ ਮਰ ਗਿਆ ਹੈ ਪਰ ਇਸ ਦੀ ਪੁਸ਼ਟੀ ਲਈ ਸਾਡੇ ਕੋਲ ਸਬੂਤ ਨਹੀਂ ਹਨ। ਉਧਰ ਵਾਸ਼ਿੰਗਟਨ ਵਿਚ ਇਕ ਅਮਰੀਕੀ ਅਧਿਕਾਰੀ ਨੇ ਵੀ ਕਿਹਾ ਕਿ ਮਹਿਸੂਦ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਮਿਲੀਆਂ ਹਨ ਪਰ ਇਨ੍ਹ੍ਵਾਂ ਦੀ ਅਜੇ ਪੁਸ਼ਟੀ ਨਹੀਂ ਹੋਈ। ਪਾਕਿਸਤਾਨ ਦੇ ਖੁਫੀਆ ਅਧਿਕਾਰੀ ਅਤੇ ਸੁਰੱਖਿਆ ਅਧਿਕਾਰੀ ਉਸ ਵਿਅਕਤੀ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਹੜਾ ਬੈਤੁੱਲਾ ਮਹਿਸੂਦ ਦੀ ਪਤਨੀ ਅਤੇ ਸੱਤ ਸੁਰੱਖਿਆ ਗਾਰਡਾਂ ਨਾਲ ਅਮਰੀਕੀ ਡਰੋਨ ਹਮਲੇ ’ਚ ਮਾਰਿਆ ਗਿਆ ਸੀ।
ਮੌਤ ਦੀ ਪੁਸ਼ਟੀ ਨਹੀਂ ਵਾਸ਼ਿੰਗਟਨ -ਰਾਸ਼ਟਰਪਤੀ ਬਰਾਕ ਓਬਾਮਾ ਦੇ ਬੁਲਾਰੇ ਨੇ ਕਿਹਾ ਕਿ ਵਾਈਟ ਹਾਊਸ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦਾ ਕਿ ਬੈਤੁੱਲਾ ਮਹਿਸੂਦ ਮਾਰਿਆ ਗਿਆ ਹੈ ਪਰ ਜੇਕਰ ਉਸ ਦੇ ਮਾਰੇ ਜਾਣ ਦੀ ਖ਼ਬਰ ਸਹੀ ਤਾਂ ਪਾਕਿਸਤਾਨ ਹੁਣ ਸੁਰੱਖਿਅਤ ਹੈ। ਬੁਲਾਰੇ ਰਾਬਰਟ ਗਿਬਸ ਨੇ ਕਿਹਾ ਕਿ ਬੈਤੁੱਲਾ ਮਰ ਗਿਆ ਹੈ ਜਾਂ ਨਹੀਂ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰ ਸਕਦੀ ਪਰ ਭਰੋਸੇਯੋਗ ਅਬਜ਼ਰਵਰਾਂ ਵਿਚ ਇਹ ਸਹਿਮਤੀ ਉਭਰ ਰਹੀ ਹੈ ਕਿ ਉਹ ਸੱਚਮੁੱਚ ਹੀ ਮਰ ਗਿਆ ਹੈ।
 
ਫਾਰੇਸਟ ਲਾਨ 'ਚ ਦਫ਼ਨਾਇਆ ਜਾਵੇਗਾ ਜੈਕਸਨ PRINT ਈ ਮੇਲ
ਲੰਦਨ-ਸਵਰਗੀ ਪਾਪ ਆਈਕਨ ਮਾਈਕਲ ਜੈਕਸਨ ਨੂੰ ਉਨ੍ਹਾ ਦੇ ਦਿਹਾਂਤ ਦੇ ਛੇ ਹਫ਼ਤੇ ਤੋਂ ਜ਼ਿਆਦਾ ਸਮੇਂ ਦੇ ਬਾਅਦ ਅੰਤਿਮ ਰੂਪ ਨਾਲ ਦਫ਼ਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।ਸਵਰਗੀ ਪਾਪ ਆਈਕਨ ਮਾਈਕਲ ਜੈਕਸਨ ਨੂੰ ਉਨ੍ਹਾ ਦੇ ਦਿਹਾਂਤ ਦੇ ਛੇ ਹਫ਼ਤੇ ਤੋਂ ਜ਼ਿਆਦਾ ਸਮੇਂ ਦੇ ਬਾਅਦ ਅੰਤਿਮ ਰੂਪ ਨਾਲ ਦਫ਼ਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

'ਕਾਂਟੇਕਟ ਮਿਊਜ਼ਿਕ' ਦੀ ਖਬਰ ਅਨੁਸਾਰ ਜੈਕਸਨ ਦੇ ਪਰਿਵਾਰ ਦੇ ਮੈਂਬਰਾਂ ਨੇ 'ਕਿੰਗ ਆਫ਼ ਪਾਪ' ਨੂੰ ਲਾਸ ਐਂਜਲਸ ਦੇ ਹਾਲੀਵੁੱਡ ਹਿਲਜ਼ 'ਚ ਫਾਰੇਸਟ ਲਾਨ ਮੈਮੋਰੀਅਲ ਪਾਰਕ ਕਬਰਸਤਾਨ 'ਚ ਦਫ਼ਨਾਉਣ ਦਾ ਫ਼ੈਸਲਾ ਕੀਤਾ ਹੈ।

ਜੈਕਸਨ ਦੇ ਪਰਿਵਾਰ ਦੇ ਮੈਂਬਰ ਦਫ਼ਨਾਉਣ ਦੀ ਪ੍ਰਕ੍ਰਿਆ ਪੂਰ੍ਹੀ ਕਰਨ ਲਈ ਕਥਿੱਤ ਤੌਰ 'ਤੇ ਅਧਿਕਾਰੀਆਂ ਦੇ ਨਾਲ ਕਾਗਜ਼ੀ ਕਾਰਵਾਈ ਕਰ ਰਹੇ ਹ।ਜੈਕਸਨ ਦੇ ਵੱਡੇ ਭਰਾ ਜਰਮੇਨ ਨੇ ਦਫਨਾਉਣ ਦੀ ਪ੍ਰਕ੍ਰਿਆ ਲਈ ਆਪਣੇ ਭਰਾਵਾਂ ਦੇ ਨਾਲ ਗੱਲਬਾਤ ਕੀਤੀ ਸ।ਉਸ ਦੇ ਬਾਅਦ ਇਹ ਫੈਸਲਾ ਆਇਆ ਹੈ।

ਜਰਮੇਨ ਚਾਹੁੰਦੇ ਸਨ ਕਿ ਕਿੰਗ ਆਫ਼ ਪਾਪ ਨੂੰ ਨੇਵਰਲੈਂਡ ਦੇ ਮੈਦਾਨ 'ਚ ਦਫ਼ਨਾਇਆ ਜਾਵ।ਖਬਰ ਅਨੁਸਾਰ ਜੈਕਸਨ ਦੀ ਮਾਂ ਕੈਥਰੀਨ ਕਥਿੱਤ ਤੌਰ 'ਤੇ ਇਸ ਗੱਲ ਨਾਲ ਸਹਿਮਤ ਨਹੀਂ ਸੀ ਅਤੇ ਨਹੀਂ ਚਾਹੁੰਦੀ ਸੀ ਕਿ ਕਿੰਗ ਆਫ਼ ਪਾਪ ਫ਼ਿਰ ਤੋਂ ਉਸ ਵਿਸ਼ਾਲ ਖੇਤਰ 'ਚ ਪਰਤੇ,ਜਿਸ ਨੂੰ ਉਨ੍ਹਾ ਨੇ ਬਾਲ ਯੌਨ ਸੋਸ਼ਨ ਦੇ ਮੁਕੱਦਮੇ ਦੌਰਾਨ 2005 'ਚ ਛੱਡ ਦਿੱਤਾ ਸ।ਇੱਥੇ ਵਰਨਣਯੋਗ ਹੈ ਕਿ ਜੈਕਸਨ ਦੀ ਮੌਤ 25 ਜੂਨ ਨੂੰ ਲਾਸ ਐਂਜਲਸ ਸਥਿੱਤ ਉਨ੍ਹਾ ਦੇ ਘਰ 'ਚ ਦਿਲ ਦਾ ਦੌਰਾ ਪੈਣ ਨਾਲ ਹੋ ਗਈ ਸੀ।
 
ਬੇਰੁਜ਼ਗਾਰੀ ਭੱਤਾ ਲੈਣ ਵਾਲਿਆਂ ਦੀ ਸੰਖਿਆ ਘੱਟੀ PRINT ਈ ਮੇਲ
ਵਾਸ਼ਿੰਗਟਨ-ਅਮਰੀਕਾ 'ਚ ਬੇਰੁਜ਼ਗਾਰੀ ਲਾਭ ਲੈਣ ਵਾਲਿਆਂ ਦੀ ਸੰਖਿਆ 'ਚ ਇੱਕ ਅਗਸਤ ਨੂੰ ਸਮਾਪਤ ਹੋਏ 'ਚ 38,000 ਦੀ ਕਮੀ ਆਈ ਹੈ।ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਆਰਥਿਕ ਮੰਦੀ ਕਾਰਣ ਬੇਰੁਜ਼ਗਾਰੀ ਦੀ ਦਲਦਲ 'ਚ ਫੱਸਦੀ ਜਾ ਰਹੀ ਦੁਨੀਆ ਦੀ ਇਸ ਸਭ ਤੋਂ ਵੱਡੀ ਅਰਥ ਵਿਵਸਥਾ ਦਾ ਮਜ਼ਦੂਰ ਬਜ਼ਾਰ ਸੰਭਲਣ ਲੱਗਿਆ ਹੈ।ਅਮਰੀਕਾ 'ਚ ਬੇਰੁਜ਼ਗਾਰੀ ਲਾਭ ਲੈਣ ਵਾਲਿਆਂ ਦੀ ਸੰਖਿਆ 'ਚ ਇੱਕ ਅਗਸਤ ਨੂੰ ਸਮਾਪਤ ਹੋਏ 'ਚ 38,000 ਦੀ ਕਮੀ ਆਈ ਹ।ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਆਰਥਿਕ ਮੰਦੀ ਕਾਰਣ ਬੇਰੁਜ਼ਗਾਰੀ ਦੀ ਦਲਦਲ 'ਚ ਫੱਸਦੀ ਜਾ ਰਹੀ ਦੁਨੀਆ ਦੀ ਇਸ ਸਭ ਤੋਂ ਵੱਡੀ ਅਰਥ ਵਿਵਸਥਾ ਦਾ ਮਜ਼ਦੂਰ ਬਜ਼ਾਰ ਸੰਭਲਣ ਲੱਗਿਆ ਹੈ।

ਅਮਰੀਕਾ ਦੇ ਬੇਰੁਜ਼ਗਾਰੀ ਵਿਭਾਗ ਅਨੁਸਾਰ ਇੱਕ ਅਗਸਤ ਨੂੰ ਸਮਾਪਤ ਹਫ਼ਤੇ 'ਚ ਬੇਰੁਜ਼ਗਾਰੀ ਭੱਤੇ ਦਾ ਸਹਾਰਾ ਲੈਣ ਵਾਲਿਆਂ ਦੀ ਸ਼ੁਰੂਆਤੀ ਸੰਖਿਆ 5,50,000 'ਤੇ ਆ ਗਈ ਹੈ,ਜੋ ਇਸ ਤੋਂ ਪਿੱਛਲੇ ਹਫ਼ਤੇ 5,88,000 ਸੀ।

ਇਹ ਉਤਸ਼ਾਹ ਜਨਕ ਅੰਕੜੇ ਉਸ ਸਮੇਂ ਆਏ ਹਨ,ਜਦੋਂ ਇੱਕ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਪਿੱਛਲੇ ਮਹੀਨੇ ਨਿੱਜੀ ਖੇਤਰ ਨੇ 3,71,000 ਨੌਕਰੀਆਂ ਦੀ ਕਟੌਤੀ ਕੀਤੀ,ਜੋ ਪਿੱਛਲੇ ਨੌ ਮਹੀਨੇ ਦਾ ਸਭ ਤੋਂ ਹੇਠਲਾ ਸਤਰ ਹੈ।
 
ਸਮਾਚਾਰ ਵੈਬਸਾਈਟ ਪੜ੍ਹਨ ਲਈ ਚੁਕਾਉਣੀ ਹੋਵੇਗੀ ਕੀਮਤ PRINT ਈ ਮੇਲ
ਨਿਊਯਾਰਕ-ਨਿਊਜ਼ ਕਾਰਪੋਰੇਸ਼ਨ ਦੀ ਸਮਾਚਾਰ ਵੈਬਸਾਈਟਸ 'ਤੇ ਸਮਾਚਾਰ ਪੜ੍ਹਨ ਵਾਲਿਆਂ ਨੂੰ ਅਗਲੇ ਸਾਲ ਤੋਂ ਦਾਮ ਚੁਕਾਉਣੇ ਪੈਣਗੇ।
 
ਨਿਊਜ਼ ਕਾਰਪੋਰੇਸ਼ਨ ਦੀ ਸਮਾਚਾਰ ਵੈਬਸਾਈਟਸ 'ਤੇ ਸਮਾਚਾਰ ਪੜ੍ਹਨ ਵਾਲਿਆਂ ਨੂੰ ਅਗਲੇ ਸਾਲ ਤੋਂ ਦਾਮ ਚੁਕਾਉਣੇ ਪੈਣਗੇ।

ਕੰਪਨੀ ਦੇ ਪ੍ਰਧਾਨ ਰੂਪਰਟ ਮਡਰੇਕ ਨੇ ਬੁੱਧਵਾਰ ਨੂੰ ਦੱਸਿਆ ਕਿ ਕੰਪਨੀ ਆਪਣੀਆਂ ਸਾਰੀਆਂ ਸਮਾਚਾਰ ਵੈਬਸਾਈਟਸ 'ਤੇ ਕਰ ਲਗਾਉਣ ਦੀ ਯੋਜਨਾ ਬਣਾ ਰਹੀ ਹੈ।

ਨਿਊਜ਼ ਕਾਰਪੋਰੇਸ਼ਨ ਦੇ ਦੈਨਿਕ ਅਖਬਾਰਾਂ 'ਚ 'ਦ ਨਿਊਯਾਰਕ ਪੋਸਟ','ਦ ਟਾਈਮਜ਼ ਆਫ਼ ਲੰਦਨ ਅਤੇ 'ਦ ਸਨ' ਸ਼ਾਮਲ ਹ।ਕਾਰਪੋਰੇਸ਼ਨ ਪਹਿਲਾਂ ਤੋਂ ਹੀ 'ਦ ਵਾਲ ਨੈਟਵ ਰੰਗ ਵੈਬਸਾਈਟ ਮਾਏ ਸਪੇਸ ਵੀ ਚਲਾਉਂਦੀ ਹੈ।

ਇਸ ਫੈਸਲੇ 'ਤੇ ਇੱਕ ਮੀਡਿਆ ਮਾਹਿਰ ਨੇ ਕਿਹਾ ਹੈ ਕਿ "ਜਦੋਂ ਸਮੱਗਰੀ ਦੇ ਦੂਸਰੇ ਰਸਤੇ ਖੁਲ੍ਹੇ ਹਨ ਤਾਂ ਤੁਹਾਨੂੰ ਸਮੱਗਰੀ 'ਤੇ ਦੀਵਾਰ ਪਾਉਣ ਵਾਲਾ ਪਹਿਲਾ ਵਿਅਕਤੀ ਨਹੀਂ ਹੋਣਾ ਚਾਹੀਦਾ।"
 
ਜੋਹਾਂਸਬਰਗ ਪੁੱਜੀ ਹਿਲੇਰੀ PRINT ਈ ਮੇਲ
ਡਰਬਨ - ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਸੱਤ ਅਫਰੀਕੀ ਦੇਸ਼ਾਂ ਦੇ ਦੌਰੇ ਹੇਠ ਬੀਤੇ ਕੱਲ੍ਹ ਜੋਹਾਂਸਬਰਗ ਪੁੱਜੀ ਜਿੱਥੇ ਉਹ ਦੱਖਣੀ ਅਫਰੀਕੀ ਰਾਸ਼ਟਰਪਤੀ ਜੈਕਬ ਜੁਮਾ ਨਾਲ ਮੁਲਾਕਾਤ ਕਰੇਗੀ।ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਸੱਤ ਅਫਰੀਕੀ ਦੇਸ਼ਾਂ ਦੇ ਦੌਰੇ ਹੇਠ ਬੀਤੇ ਕੱਲ੍ਹ ਜੋਹਾਂਸਬਰਗ ਪੁੱਜੀ ਜਿੱਥੇ ਉਹ ਦੱਖਣੀ ਅਫਰੀਕੀ ਰਾਸ਼ਟਰਪਤੀ ਜੈਕਬ ਜੁਮਾ ਨਾਲ ਮੁਲਾਕਾਤ ਕਰੇਗੀ।

ਇਸ ਦੇ ਨਾਲ ਹੀ ਉਹ ਇਸ ਮੁਲਕ ਵਿਚ ਆਪਣੇ ਹਮਰੁੱਤਬਾ ਨਾਲ ਦੋ ਪੱਖੀ ਗੱਲਬਾਤ ਵੀ ਕਰੇਗ।ਹਿਲੇਰੀ ਦੇਸ਼ ਦੀ ਕੌਮਾਂਤਰੀ ਸੰਬੰਧ ਅਤੇ ਸਹਿਯੋਗ ਮੰਤਰੀ ਮੈਤੇ ਕੋਆਨਾ ਮਾਸ਼ਾਬਾਨੇ ਨਾਲ ਦੋ ਪੱਖੀ ਮੁੱਦਿਆਂ ਉੱਪਰ ਗੱਲਬਾਤ ਤੋਂ ਅਲਾਵਾ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਨਾਲ ਵੀ ਗੱਲਬਾਤ ਕਰੇਗੀ।

ਇਸ ਦੇ ਨਾਲ ਹੀ ਉਹ ਕੇਪਟਾਉਨ ਵਿਖੇ ਅਮਰੀਕਾ ਵੱਲੋਂ ਵਿੱਤੀ ਸਹਾਇਤਾ ਪ੍ਰਾਪਤ ਵਿਕਾਸ ਪ੍ਰੋਜੈਕਟਾਂ ਦਾ ਦੌਰਾ ਵੀ ਕਰੇਗ।ਹਿਲੇਰੀ ਆਪਣੀ ਅਫਰੀਕਾ ਯਾਤਰਾ ਅਧੀਨ ਕੀਨੀਆ ਅਤੇ ਸੋਮਾਲੀਆ ਦਾ ਦੌਰਾ ਪਹਿਲਾਂ ਹੀ ਕਰ ਚੁੱਕੀ ਹੈ।
 
<< Start < Prev 1041 1042 1043 1044 1045 1046 1047 1048 1049 1050 Next > End >>

Results 9442 - 9450 of 9708

Advertisements