:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੰਤਰ-ਰਾਸ਼ਟਰੀ ਖ਼ਬਰਾਂ
ਅਫ਼ਗਾਨ ਸਰਕਾਰ ਵ¤ਲੋਂ ਤਾਲਿਬਾਨ ਨਾਲ ਜੰਗਬੰਦੀ ਸਬੰਧੀ ਸਮਝੌਤਾ PRINT ਈ ਮੇਲ
ਕਾਬੁਲ, 27 ਜੁਲਾਈ-ਅ¤à¨œ ਰਾਸ਼ਟਰਪਤੀ ਦਫ਼ਤਰ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿ¤à¨¤à©€ ਹੈ ਕਿ ਸਰਕਾਰ ਨੇ ਅਗਲੇ ਮਹੀਨੇ ਦੇਸ਼ ਵਿਚ ਹੋਣ ਜਾ ਰਹੀਆਂ ਆਮ ਚੋਣਾਂ ਦੇ ਮ¤à¨¦à©‡à¨¨à©›à¨° ਦੂਰ-ਦਰਾਜ ਦੇ
ਅੱਗੇ ਪੜੋ....
 
ਪੰਜਾਬ ਦੇ ਵਾਤਾਵਰਣ ਨੂੰ ਸੰਭਾਲਣ ਦੀ ਲੋੜ-ਜਨਮੇਜਾ ਸਿੰਘ ਜੌਹਲ PRINT ਈ ਮੇਲ
ਸ਼ਿਕਾਗੋ, 27 ਜੁਲਾਈ-ਪੰਜਾਬ ਦਾ ਵਾਤਾਵਰਣ ਜਿਸ ਕਦਰ ਦੂਸ਼ਿਤ ਹੋਇਆ ਪਿਆ ਹੈ ਜੇ ਇਸ ਵੱਲ ਸਮਾਂ ਰਹਿੰਦੇ ਹੀ ਧਿਆਨ ਨਾ ਦਿੱਤਾ
ਅੱਗੇ ਪੜੋ....
 
ਨਿਊਜਰਸੀ ਦੀ ਸਿੱਖ ਡੇ ਪਰੇਡ ਵਿਚ ਭਾਰੀ ਰੌਣਕਾਂ ਲੱਗੀਆਂ PRINT ਈ ਮੇਲ
ਨਿਊਯਾਰਕ, 27 ਜੁਲਾਈ-ਬੀਤੇ ਕੁਝ ਸਮੇਂ ਤੋਂ ਅਮਰੀਕਾ ਦੀਆਂ ਸਿੱਖ ਡੇ ਪਰੇਡਾਂ ਦੇ ਘਟਦੇ ਰੁਝਾਨ ਨੇ ਉਸ ਸਮੇਂ ਰੁਖ਼ ਬਦਲਿਆ ਜਦੋਂ ਸਿੱਖਾਂ ਅਤੇ ਪੰਜਾਬੀਆਂ ਦੇ ਗੜ੍ਹ ਸਮਝੇ ਜਾਂਦੇ ਕਾਰਟਰੇਟ ਸ਼ਹਿਰ ਵਿਚ ਸਿੱਖ
ਅੱਗੇ ਪੜੋ....
 
ਖ਼ਾਲਸਾ ਸਕੂਲ ਦੇ ਬੱ੍ਚਿਆਂ ਨੇ ਕੀਰਤਨ ਮੁਕਾਬਲਿਆਂ ’ਚੋਂ ਦੋ ਗੋਲਡ ਮੈਡਲ ਜਿੱਤੇ PRINT ਈ ਮੇਲ
ਸਾਨ ਫ਼ਰਾਂਸਿਸਕੋ (ਕੈਲੀਫੋਰਨੀਆ), 27 ਜੁਲਾਈ-ਹੇਮਕੁੰਟ ਫਾਊਂਡੇਸ਼ਨ ਵੱਲੋਂ ਕੀਰਤਨ ਮੁਕਾਬਲੇ ਇਸ ਵਾਰ ਸੈਨ ਹੋਜ਼ੇ ਵਿਚ ਹੋਏ, ਜਿਸ ਵਿਚ ਉਮਰ ਦੇ ਹਿਸਾਬ ਨਾਲ ਤਿੰਨ ਜਥੇ ਬਣਾਏ ਗਏ ਸਨ। ਕੁੱਲ 20 ਜਥੇ ਸਨ, ਜਿਨ੍ਹਾਂ ਵਿਚੋਂ ਗੁਰਦੁਆਰਾ ਸਾਹਿਬ ਫ਼ਰੀਮਾਂਟ ਵਿਚਲੇ ਖ਼ਾਲਸਾ ਸਕੂਲ ਦੇ ਦੋ ਜਥਿਆਂ ਨੇ ਗੋਲਡ ਮੈਡਲ ਜਿੱਤੇ ਹਨ। 19 ਤੋਂ 25 ਦੀ ਉਮਰ ਦੇ ਗਰੁੱਪ ਵਿਚ ਅੰਮ੍ਰਿਤ ਕੌਰ ਖ਼ਾਲਸਾ, ਰਾਗਨੀ ਕੌਰ, ਸਿਤਾਰ ਬਿਨੈ ਕੌਰ, ਤਬਲੇ ’ਤੇ ਪੁਨੀਤ ਕੌਰ ਖ਼ਾਲਸਾ ਅਤੇ ਰਬਾਬ ਤੇ ਰਾਗਿੰਦਰ ਸਿੰਘ ਦੇ ਜਥੇ ਨੇ ਗੋਲਡ ਮੈਡਲ ਜਿੱ੍ਯਤਿਆ। ਖ਼ਾਲਸਾ ਸਕੂਲ ਦੇ ਹੀ ਇਕ ਹੋਰ ਜਥੇ ਨੇ 15 ਤੋਂ 18 ਸਾਲ ਤੱਕ ਦੀ ਉਮਰ, ਜਿਸ ਵਿਚ ਅਨਮੋਲ ਕੌਰ, ਨਯਨਜੋਤ ਕੌਰ, ਹਰਪ੍ਰੀਤ ਕੌਰ, ਤਬਲੇ ’ਤੇ ਜਸਕੀਰਤ ਸਿੰਘ ਅਤੇ ਤਾਊਸ ’ਤੇ ਗੁਰਮੇਹਰ ਸਿੰਘ ਨੇ ਸੁਨਹਿਰੀ ਤਗਮਾ ਹਾਸਲ ਕੀਤਾ। ਇਸ ਤੋਂ ਇਲਾਵਾ ਪੁਨੀਤ ਕੌਰ ਖ਼ਾਲਸਾ ਨੇ ਮਰਦੰਗ ਤੇ ਤਬਲਾ-ਪਖਾਵਜ ਵਿਚ ਵਿਲੱਖਣ ਪ੍ਰਦਰਸ਼ਨ ਕਰਨ ਕਰਕੇ ਇਕ ਸੌ ਡਾਲਰ ਦਾ ਵੱਖਰਾ ਇਨਾਮ ਹਾਸਲ ਕੀਤਾ। ਇਵੇਂ ਹੀ ਰਾਗਿੰਦਰ ਸਿੰਘ ਨੇ ਰਬਾਬ ਉ¤à¨¤à©‡ ਰਾਗ ਦੀ ਪਕੜ ਵਿਚ ਸੌ ਡਾਲਰ ਦਾ ਵੱਖਰਾ ਇਨਾਮ ਹਾਸਲ ਕੀਤਾ। 11 ਤੋਂ 14 ਸਾਲ ਦੀ ਉਮਰ ਵਿਚ ਬਲਤੇਜ ਕੌਰ, ਅੰਮ੍ਰਿਤ ਕੌਰ, ਬਲਜਿੰਦਰ ਕੌਰ, ਮਨਸਾਗਰ ਕੌਰ ਅਤੇ ਤਬਲੇ ’ਤੇ ਦੀਦਾਰ ਸਿੰਘ ਨੇ ਸੁਨਹਿਰੀ ਤਗਮਾ ਹਾਸਲ ਕੀਤਾ। ਇਨ੍ਹਾਂ ਬੱ੍ਯਚਿਆਂ ਦੇ ਮਾਤਾ-ਪਿਤਾ, ਕੀਰਤਨ ਸਿਖਾਉਣ ਵਾਲੇ ਉਸਤਾਦਾਂ ਪ੍ਰੋ: ਰਣਜੀਤ ਸਿੰਘ ਲਾਸ ਏਂਜਲਸ, ਪ੍ਰੋ: ਦਲਬੀਰ ਸਿੰਘ-ਬੀਬੀ ਪਰਮਿੰਦਰ ਕੌਰ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖ਼ਾਲਸਾ ਸਕੂਲ ਦੇ ਪ੍ਰਿੰਸੀਪਲ ਕੁਲਜਿੰਦਰ ਸਿੰਘ ਤੇ ਅਧਿਆਪਕਾ ਬਲਵਿੰਦਰ ਕੌਰ ਵਧਾਈ ਦੇ ਹੱਕਦਾਰ।
 
ਦਲਬੀਰ ਸਿੰਘ ਮਾਹਲ ਦਾ ਨਿਊਯਾਰਕ ’ਚ ਸਨਮਾਨ PRINT ਈ ਮੇਲ
ਨਿਊਯਾਰਕ, 27 ਜੁਲਾਈ-ਬੀਤੇ ਦਿਨੀਂ ਨਿਊਯਾਰਕ ਦੀ ਧਰਤੀ ’ਤੇ ਪਹੁੰਚੇ ਮੁੱਖ ਮੰਤਰੀ ਪੰਜਾਬ ਦੇ ਸਾਬਕਾ ਕਾਨੂੰਨੀ ਸਲਾਹਕਾਰ ਅਤੇ
ਅੱਗੇ ਪੜੋ....
 
<< Start < Prev 1061 1062 1063 1064 1065 1066 1067 1068 1069 1070 Next > End >>

Results 9541 - 9549 of 9708

Advertisements