:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੰਤਰ-ਰਾਸ਼ਟਰੀ ਖ਼ਬਰਾਂ
ਭਾਰਤ 'ਤੇ ਬਲੋਚਿਸਤਾਨ ਵਿਚ ਗੜਬੜ ਕਰਾਉਣ ਦੇ ਦੋਸ਼ PRINT ਈ ਮੇਲ
ਇਸਲਾਮਾਬਾਦ,25 ਜੁਲਾਈ  : ਪਾਕਿਸਤਾਨ ਨੇ ਅੱਜ ਸੱਜਰੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਭਾਰਤ ਉਨ੍ਹਾਂ ਦੇ ਦੇਸ਼ 'ਚ ਗੜਬੜ ਕਰਵਾ ਰਿਹਾ ਹੈ। ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਸੰਸਦ ਵਿਚ ਦੱਸਿਆ ਕਿ ਭਾਰਤੀ ਖੁਫੀਆ ਏਜੰਸੀ, ਬਲੋਚਿਸਤਾਨ 'ਚ ਬੇਚੈਨੀ ਫੈਲਾਉਣ ਲਈ ਅਫਗਾਲਿਸਤਾਨ 'ਚ ਸਿਖਲਾਈ ਕੈਂਪ ਚਲਾ ਰਹੀਆਂ ਹਨ। ਮਲਿਕ ਨੇ ਪਾਰਲੀਮੈਂਟ ਦੇ ਲੁਪਰਲੇ ਸਦਨ 'ਚ ਦੋਸ਼ ਲਾਇਆ ਕਿ ਅਫਗਾਨਿਸਤਾਨ 'ਚ ਭਾਰਤ ਵੱਲੋਂ ਚਲਾਏ ਜਾ ਰਹੇ ਕੈਂਪਾਂ 'ਚ ਬਲੋਚ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਕਿ ਦੱਖਣ ਪੱਛਮੀ ਰਿਆਸਤ 'ਚ ਗੜਬੜ ਕਰਾਈ ਜਾ ਸਕੇ। ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਨੇੜਲੇ ਸਹਾਇਕ ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ 'ਚ ਕਾਬੁਲ 'ਚ ਅਫਗਾਨ ਰਾਸ਼ਟਰਪਤੀ ਹਾਮਿਦ ਕਰਜ਼ਈ ਨਾਲ ਮੀਟਿੰਗ ਦੌਰਾਨ ਬਲੋਚ ਬਾਗੀਆਂ ਦੀ ਸਿਖਲਾਈ ਸਬੰਧੀ ਸਬੂਤ ਵੀ ਪੇਸ਼ ਕੀਤੇ ਸਨ। ਉਨ੍ਹਾਂ ਕਿਹਾ ਕਿ
ਅੱਗੇ ਪੜੋ....
 
'ਜੁੜਵਾ' ਬੱਚੀਆਂ ਦਾ ਪਿਤਾ ਬਣਿਆ ਫੈਡਰਰ PRINT ਈ ਮੇਲ
ਜਨੇਵਾ, 25 ਜੁਲਾਈ : ਟੈਨਿਸ ਜਗਤ ਦੇ ਮਹਾਨ ਖਿਡਾਰੀ ਰੋਜਰ ਫੈਡਰਰ ਦੋ ਜੁੜਵਾ ਕੁੜੀਆਂ ਦਾ ਪਿਤਾ ਬਣਿਆ ਹੈ। ਆਪਣੀ ਨਿੱਜੀ ਵੈਬਸਾਈਟ 'ਤੇ ਦਿੱਤੀ ਜਾਣਕਾਰੀ ਅਨੁਸਾਰ ਫੈਡਰਰ ਦੀ ਪਤਨੀ ਮਿਰਕਾ ਨੇ ਦੋ ਖੂਬਸੂਰਤ ਨੰਨੀਆਂ ਬੱਚੀਆਂ ਨੂੰ ਜਨਮ ਦਿੱਤਾ, ਜਿਨ੍ਹਾਂ ਦਾ ਨਾਮ ਕੈਰਲੀਨ ਰੀਵਾ ਅਤੇ ਮਾਇਲਾ ਰੋਜ਼ ਰੱਖਿਆ ਗਿਆ ਹੈ। ਵੈਬਸਾਈਟ 'ਤੇ ਫੈਡਰਰ ਨੇ ਖੁਸ਼ੀ 'ਚ ਲਿਖਿਆ ਹੈ ਕਿ ਉਹ ਆਪਣੀਆਂ ਬੱਚੀਆਂ ਦੇ ਜਨਮ ਤੋਂ ਇਨ੍ਹਾ ਉਤਸ਼ਾਹਤ ਹੈ ਕਿ ਆਪਣੀ ਖੁਸ਼ੀ ਨੂੰ ਉਹ ਦੂਜਿਆਂ ਨਾਲ ਵੰਡਣਾ ਚਾਹੁੰਦਾ ਹੈ। ਉਸਨੇ ਕਿਹਾ ਕਿ ਸਵਿਟਜ਼ਰਲੈਂਡ ਵਿੱਚ ਪਿਛਲੀ ਰਾਤ ਮੈਂ ਅਤੇ ਮਿਰਕਾ ਨੂੰ ਦੋ ਬੱਚੀਆਂ ਦਾ ਮਾਤਾ-ਪਿਤਾ ਬਣਨ ਦਾ ਮਾਣ ਹਾਸਲ ਹੋਇਆ। ਜਿਨ੍ਹਾਂ ਦਾ ਨਾਮ ਅਸੀਂ ਮਾਇਲਾ ਰੋਜ਼ਾ ਅਤੇ ਕੈਰਲੀਨ ਰੋਵਾ ਰੱਖਿਆ ਹੈ। ਫੈਡਰਰ ਨੇ ਦੱਸਿਆ ਕਿ ਦੋਵੇਂ ਬੱਚੀਆਂ ਬਿਲਕੁਲ ਤੰਦਰੁਸਤ ਹਨ ਅਤੇ ਆਪਣੀ ਮਾਂ ਦੇ ਨਾਲ ਹਨ। ਪਹਿਲੀ ਵਾਰ ਪਿਤਾ ਬਣੇ ਫੈਡਰਰ ਨੇ ਕਿਹਾ ਕਿ
ਅੱਗੇ ਪੜੋ....
 
ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਐਫ ਬੀ ਆਈ ਦੇ ਹੱਥੇ ਚੜ੍ਹੇ ਧਰਮ ਗੁਰੂ ਅਤੇ ਰਾਜਨੇਤਾ PRINT ਈ ਮੇਲ
ਵਾਸ਼ਿੰਗਟਨ,24 ਜੁਲਾਈ   : ਅਮਰੀਕੀ ਜਾਂਚ ਏਜੰਸੀ ਐਫ ਬੀ ਆਈ ਨੇ ਨਿਊਜਰਸੀ ਸੂਬੇ 'ਚ ਇਕ ਵੱਡੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ 40 ਤੋਂ ਜ਼ਿਆਦਾ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਰਾਜਨੇਤਾ, ਅਧਿਕਾਰੀ, ਮੇਅਰ ਅਤੇ ਯਹੂਦੀ ਧਰਮ ਗੁਰੂ ਵੀ ਸ਼ਾਮਲ ਹਨ। ઠਇਹ ਗ੍ਰਿਫਤਾਰੀਆਂ ਲਗਭਗ 10 ਸਾਲ ਚੱਲੀ ਜਾਂਚ ਤੋਂ ਬਾਅਦ ਹੋਈਆਂ ਹਨ। ਜਾਂਚ ਦੌਰਾਨ ਅਮਰੀਕੀ ਇਜ਼ਰਾਇਲ ਅਤੇ ਸਵਿਟਜ਼ਰਲੈਂਡ 'ਚ ਕਾਲੇ ਧਨ ਦੇ ਵਪਾਰ ਨੂੰ ਲੈ ਕੇ ਕਿਡਨੀ ਦੀ ਤਸਕਰੀ ਤੱਕ ਦੇ ਮਾਮਲੇ ਸਾਹਮਣੇ ਆਏ ਹਨ। ਗ੍ਰਿਫਤਾਰ ਲੋਕਾਂ ਵਿਚ ਨਿਊਜਰਸੀ ਸੂਬੇ ਦੇ ਤਿੰਨ ਮੇਅਰ ਅਤੇ ਸੂਬਾਈ ਵਿਧਾਇਕਾਂ ਦੇ ਦੋ ਮੈਂਬਰ ਸ਼ਾਮਲ ਹਨ। ਇਨ੍ਹਾਂ ਵਿਚੋਂ ਇਕ ਹੋਬੋਕੇਨ ਸ਼ਹਿਰ ਦੇ ਮੇਅਰ ਪੀਟਰ ਕੈਮੇਰਾਨੋ ਵੀ ਹਨ ਜਿਨ੍ਹਾਂ ਨੇ ਕਈ ਦਿਨ ਪਹਿਲਾਂ ਹੀ ਅਹੁਦਾ ਸੰਭਾਲਿਆ ਸੀ ਉਨ੍ਹਾਂ 'ਤੇ 25 ਹਜ਼ਾਰ ਡਾਲਰ ਰਿਸ਼ਵਤ ਲੈਣ ਦਾ ਦੋਸ਼ ਲੱਗਿਆ ਹੈ। ਕਾਰਜਕਾਰੀ ਅਟਾਰਨੀ ਰਾਲਫ ਮਾਰਾ ਨੇ ਦੱਸਿਆ ਕਿ ਭ੍ਰਿਸ਼ਟਾਚਾਰ 'ਚ ਸ਼ਾਮਲ ਲੋਕਾਂ ਨੇ ਬੁਆਏਲਰ ਰੂਮ, ਬੇਸਮੈਂਟ ਅਤੇ ਬਾਥਰੂਮ ਤੱਕ 'ਚ ਸਾਜਿਸ਼ ਰਚੀ। ਇਨ੍ਹਾਂ ਲੋਕਾਂ ਨੈ ਆਪਣੀ ਅਪਰਾਧਿਕ ਦਿੱਖ ਨੂੰ ਛੁਪਾਉਣ ਲਈ ਰਾਜਨੀਤੀ ਅਤੇ ਧਰਮ ਦਾ ਸਹਾਰਾ ਲਿਆ। ਐਫ ਬੀ ਆਈ ਦੇ ਤਿੰਨ ਸੌ ਏਜੰਟਾਂ ਨੇ ਨਿਊਜਰਸੀ ਅਤੇ ਨਿਊਯਾਰਕ ਵਿਚ ਕਈ ਥਾਵਾਂ 'ਤੇ
ਅੱਗੇ ਪੜੋ....
 
ਬਰੁਸਲਕੋਨੀ ਦਾ ਸੈਕਸ ਟੇਪ ਜਾਰੀ PRINT ਈ ਮੇਲ
ਰੋਮ,24 ਜੁਲਾਈ  : ਇਟਲੀ ਦੇ ਇਕ ਹਫਤਾਵਾਰੀ ਮੈਗਜ਼ੀਨ ਨੇ ਪ੍ਰਧਾਨ ਮੰਤਰੀ ਸਿਲਵਿਓ ਬਰੁਸਲਕੋਨੀ ਅਤੇ ਇਕ ਮਸ਼ਹੂਰ ਵੇਸਵਾ ਦਰਮਿਆਨ ਹੋਈ ਅਸ਼ਲੀਲ ਗੱਲਬਾਤ ਸਬੰਧੀ ਨਵਾਂ ਟੇਪ ਜਾਰੀ ਕੀਤਾ ਹੈ।
 à¨®à©ˆà¨—ਜ਼ੀਨ ਨੇ ਬਰੁਸਲਕੋਨੀ ਅਤੇ ਵੇਸਵਾ ਦਰਮਿਆਨ ਹੋਈ ਇਸ ਕਥਿਤ ਗੱਲਬਾਤ ਦੀ ਰਿਕਾਰਡਿੰਗ ਜਾਰੀ ਕੀਤੀ ਹੈ। ਰਿਕਾਰਡਿੰਗ ਦੀ ਪਹਿਲੀ ਕੜੀ ਜਾਰੀ ਹੋਣ ਤੋਂ ਬਾਅਦ ਬਰੁਸਲਕੋਨੀ ਦੇ ਸਲਾਹਕਾਰ ਨੇ ਟੇਪ ਦੀ ਸੱਚਾਈ 'ਤੇ ਸਵਾਲ ਕੀਤੇ ਹਨ। ਦੂਸਰੇ ਪਾਸੇ ਇਤਾਲਵੀ ਪ੍ਰਧਾਨ ਮੰਤਰੀ ਨੇ ਆਪਣੀ ਚੁਪੀ ਤੋੜਦੇ ਹੋਏ ਮਜ਼ਾਕ 'ਚ ਕਿਹਾ ਕਿ ਉਹ ਸੰਤ ਨਹੀਂ ਹਨ। ਇਸ ਸੈਕਸ ਸਕੈਂਡਲ ਦੇ ਕੇਂਦਰਿਤ ਰਹੀ ਮਹਿਲਾ ਨੇ ਕਿਹਾ ਹੈ ਕਿ ਉਸ ਨੇ ਰੋਮ ਸਥਿਤ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਡਿਨਰ ਤੋਂ ਬਾਅਦ ਚਾਰ ਨਵੰਬਰ ਨੂੰ ਬਰੁਸਲਕੋਨੀ ਨਾਲ
ਅੱਗੇ ਪੜੋ....
 
2011 ਤਕ ਇਰਾਕ 'ਚੋਂ ਫ਼ੌਜ ਕੱਢ ਲਵਾਂਗੇ : ਓਬਾਮਾ PRINT ਈ ਮੇਲ
ਵਾਸ਼ਿੰਗਟਨ, 24 ਜੁਲਾਈ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਥੇ ਇਰਾਕੀ ਪ੍ਰਧਾਨ ਮੰਤਰੀ ਨੂਰੀ ਅਲ ਮਲਿਕੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ 2011 ਦੇ ਅੰਤ 'ਚ ਅਮਰੀਕਾ ਇਰਾਕ ਨੂੰ ਅਪਣੇ ਸਾਰੇ ਫ਼ੌਜੀਆਂ ਨੂੰ ਹਟਾ ਲੈਣ ਲਈ ਵਚਨਬੱਧ ਹੈ।
 à¨µà¨¾à¨ˆà¨Ÿ ਹਾਊਸ 'ਚ ਬੁੱਧਵਾਰ ਨੂੰ ਮਲਿਕੀ ਨਾਲ ਇਕ ਸਾਂਝੀ ਪ੍ਰੈਸ ਕਾਨਫ਼ਰੰਸ 'ਚ ਓਬਾਮਾ ਨੇ ਕਿਹਾ ਕਿ ਅਸੀਂ ਅਪਣੀ ਰਣਨੀਤੀ ਤਹਿਤ ਅੱਗੇ ਵਧਦੇ ਹੋਏ ਜ਼ੁੰਮੇਵਾਰੀ ਨਾਲ ਅਗਲੀ ਅਗੱਸਤ ਦੇ ਅੰਤ ਤਕ ਇਰਾਕ ਤੋਂ ਸਾਰੇ ਅਮਰੀਕੀ ਲੜਾਕੂ ਬ੍ਰਿਗੇਡਾਂ ਨੂੰ ਹਟਾ ਲਵਾਂਗਾ ਅਤੇ 2011 ਦੇ ਅੰਤ ਤਕ ਇਰਾਕ ਤੋਂ ਸਾਰੇ ਅਮਰੀਕੀ ਫ਼ੌਜੀਆਂ ਨੂੰ ਹਟਾ ਲੈਣ ਦੀ ਅਪਣੀ ਵਚਨਬੱਧਤਾ ਪੂਰੀ ਕਰਾਂਗੇ। ਸਾਰੇ ਇਰਾਕੀ ਕਸਬਿਆਂ ਅਤੇ ਸ਼ਹਿਰਾਂ ਦਾ ਕੰਟਰੋਲ ਇਰਾਕੀ ਸੁਰੱਖਿਆ ਦਸਤਿਆਂ ਨੂੰ ਸੌਂਪ ਦੇਣ ਦੇ ਫ਼ੈਸਲੇ ਦਾ ਜ਼ਿਕਰ ਕਰਦੇ ਹੋਏ ਓਬਾਮਾ ਨੇ ਕਿਹਾ ਕਿ ਅਜਿਹਾ ਅਮਰੀਕੀ ਸੁਰੱਖਿਆ ਸਮਝੌਤੇ ਤਹਿਤ ਕੀਤਾ ਗਿਆ ਹੈ ਅਤੇ ਇਸ ਤੋਂ ਅਜਿਹਾ ਸੰਕੇਤ ਜਾਣਾ ਚਾਹੀਦਾ ਹੈ ਕਿ ਅਮਰੀਕਾ ਇਰਾਕੀ ਸਰਕਾਰ ਦੀ ਖ਼ੁਦਮੁਖਤਿਆਰੀ ਲਈ
ਅੱਗੇ ਪੜੋ....
 
<< Start < Prev 1061 1062 1063 1064 1065 1066 1067 1068 1069 1070 Next > End >>

Results 9559 - 9567 of 9708

Advertisements