:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੰਤਰ-ਰਾਸ਼ਟਰੀ ਖ਼ਬਰਾਂ
ਪਾਕਿਸਤਾਨ ਨੇ ਮੰਨਿਆ ਮੁੰਬਈ ਹਮਲਿਆਂ 'ਚ ਲਸ਼ਕਰ ਦਾ ਹੱਥ PRINT ਈ ਮੇਲ
ਇਸਲਾਮਾਬਾਦ, 19 ਜੁਲਾਈ -ਮੁੰਬਈ ਹਮਲਿਆਂ ਤੋਂ ਲਗਪਗ ਸੱਤ ਮਹੀਨੇ ਬਾਅਦ ਆਖਿਰਕਾਰ ਪਾਕਿਸਤਾਨ ਨੇ ਮੰਨ ਲਿਆ ਹੈ ਕਿ 26 ਨਵੰਬਰ ਦੇ ਮੁੰਬਈ ਹਮਲੇ ਦੇ ਪਿੱਛੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਹੱਥ ਹੈ। ਪਾਕਿਸਤਾਨ ਵੱਲੋਂ ਸੌਂਪੇ ਗਏ 36 ਪੰਨਿਆਂ ਦੇ ਡੋਜੀਅਰ ਵਿਚ ਪਹਿਲੀ ਵਾਰੀ ਇਹ ਗੱਲ ਸਵੀਕਾਰੀ ਗਈ ਹੈ ਕਿ ਲਸ਼ਕਰ ਨੇ ਹੀ ਮੁੰਬਈ ਵਿਚ ਹਮਲੇ ਕੀਤੇ ਸਨ।
ਟੀ.ਵੀ. ਰਿਪੋਰਟ ਦੇ ਅਨੁਸਾਰ ਡੋਜੀਅਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਲਸ਼ਕਰ ਸਰਗਨਾ ਜ਼ਕੀ ਉਰ ਰਹਿਮਾਨ ਲਖਵੀ 26 ਨਵੰਬਰ ਦਾ ਮਾਸਟਰ ਮਾਈਂਡ ਹੈ। ਨਾਲ ਹੀ ਮੁੰਬਈ ਦੀ ਜੇਲ੍ਹ ਵਿਚ ਬੰਦ ਅਜਮਲ ਆਮਿਰ ਕਸਾਬ ਨੂੰ ਪਾਕਿਸਤਾਨ ਦਾ ਨਾਗਰਿਕ ਮੰਨਿਆ ਗਿਆ ਹੈ।
 
ਪ੍ਰਮਾਣੂ ਈਂਧਣ ਦੀ ਸੋਧ ਬਾਰੇ ਵਿਆਨਾ 'ਚ ਹੋਵੇਗੀ ਗੱਲਬਾਤ PRINT ਈ ਮੇਲ
ਵਾਸ਼ਿੰਗਟਨ, 19 ਜੁਲਾਈ  -ਭਾਰਤ-ਅਮਰੀਕਾ ਦਰਮਿਆਨ ਗੈਰ ਫੌਜੀ ਪ੍ਰਮਾਣੂ ਕਰਾਰ ਦੇ ਤਹਿਤ ਇੱਕ ਹੋਰ ਕਦਮ ਅੱਗੇ ਵਧਾਉਣ ਲਈ ਦੋਹਾਂ ਦੇਸ਼ਾਂ ਦੇ ਅਧਿਕਾਰੀ ਅਗਲੇ ਹਫ਼ਤੇ ਵਿਆਨਾ ਵਿੱਚ ਗੱਲਬਾਤ ਕਰਨਗੇ। ਇਸ ਗੱਲਬਾਤ ਦੌਰਾਨ ਭਾਰਤ 'ਚ ਅਮਰੀਕਾ ਵੱਲੋਂ ਵਰਤੇ ਗਏ ਪ੍ਰਮਾਣੂ ਈਂਧਨ ਦੀ ਸੋਧ ਦੀਆਂ ਤਜਵੀਜ਼ਾਂ ਤੇ ਪ੍ਰਕਿਰਿਆ ਬਾਰੇ ਵਿਚਾਰ-ਵਟਾਂਦਰਾ ਹੋਵੇਗਾ। ਅਧਿਕਾਰੀਆਂ ਮੁਤਾਬਕ 123 ਸਮਝੌਤੇ ਤਹਿਤ ਹੋਣ ਵਾਲੀ ਗੱਲਬਾਤ ਨੂੰ ਸ਼ੁਰੂ ਹੋਣ ਦੀ ਇੱਕ ਸਾਲ ਦੀ ਸੀਮਾ ਦੇ ਅੰਦਰ-ਅੰਦਰ ਨਿਪਟਾਉਣਾ ਹੋਵੇਗਾ।
 à¨—ੱਲਬਾਤ ਵਿੱਚ ਸ਼ਾਮਲ ਅਮਰੀਕੀ ਵਫ਼ਦ ਦੀ ਅਗਵਾਈ ਅਮਰੀਕੀ ਵਿਦੇਸ਼ ਵਿਭਾਗ 'ਚ ਪ੍ਰਮਾਣੂ ਊਰਜਾ ਮਾਮਲਿਆਂ ਤੇ ਦਫ਼ਤਰ ਦੇ ਨਿਰਦੇਸ਼ਕ ਰਿਚਰਡ ਸਟਾਟਫੋਰਡ ਕਰਨਗੇ। ਸ੍ਰੀ ਸਟਾਟਫੋਰਡ ਨੇ ਪਹਿਲਾਂ ਵੀ ਪ੍ਰਮਾਣੂ ਕਰਾਰ ਨੂੰ ਸਿਰੇ ਚੜਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ।
ਅੱਗੇ ਪੜੋ....
 
ਲਖਵੀ, ਹਾਫਿਜ ਸਈਦ ਖਿਲਾਫ਼ ਚਾਰਜਸ਼ੀਟ ਦਾਖ਼ਲ PRINT ਈ ਮੇਲ
ਇਸਲਾਮਾਬਾਦ, 19 ਜੁਲਾਈ -ਮੁੰਬਈ ਹਮਲਿਆਂ ਦੇ ਮੁੱਖ ਦੋਸ਼ੀ ਜ਼ਕੀ ਉਰ ਰਹਿਮਾਨ ਲਖਵੀ ਅਤੇ ਹਾਫਿਜ ਸਈਦ ਦੇ ਖਿਲਾਫ਼ ਅੱਜ ਪਾਕਿਸਤਾਨ ਵਿਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਕੁੱਲ ਪੰਜ ਦੋਸ਼ੀਆਂ ਖਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਲਖਵੀ ਅਤੇ ਸਈਦ ਦੋਵੇਂ ਹੀ ਮੁੰਬਈ ਹਮਲਿਆਂ ਦੇ ਦੋਸ਼ੀ ਹਨ। ਮੁੰਬਈ ਵਿਚ 26 ਨਵੰਬਰ ਨੂੰ ਹੋਏ ਹਮਲੇ ਵਿਚ ਵਿਦੇਸ਼ੀਆਂ ਸਮੇਤ 170 ਲੋਕ ਮਾਰੇ ਗਏ ਸਨ।
ਜ਼ਿਕਰਯੋਗ ਹੈ ਕਿ ਮਿਸਰ ਦੇ ਸ਼ਰਮ ਅਲ ਸ਼ੇਖ ਵਿਚ 15ਵੇਂ ਗੁੱਟ ਨਿਰਲੇਪ ਸੰਮੇਲਨ ਦੌਰਾਨ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਮੁਲਾਕਾਤ ਹੋਈ ਸੀ। ਇਸ ਮੁਲਾਕਾਤ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮੁੰਬਈ ਹਮਲਿਆਂ ਦੇ ਸਬੰਧ ਵਿਚ ਠੋਸ ਕਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਸੀ।
 
ਦੁਨੀਆਂ ਦਾ ਸਭ ਤੋਂ ਛੋਟਾ ਸਮੋਕਰ 2 ਸਾਲਾ ਬੱਚਾ PRINT ਈ ਮੇਲ
ਬੀਜਿੰਗ, 19 ਜੁਲਾਈ - ਸਿਗਰਟ-ਬੀੜੀ ਪੀਣੀ ਸਿਹਤ ਲਈ ਹਾਨੀਕਾਰਕ ਹੈ। ਇਸ ਗੱਲ ਨੂੰ ਸਾਰੇ ਜਾਣਦੇ ਹਨ, ਪਰ ਫਿਰ ਵੀ ਸਿਗਰਟ ਪੀਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਬੁਰੀ ਆਦਤ ਦਾ ਸ਼ਿਕਾਰ ਇਕ-ਦੋ ਸਾਲ ਦਾ ਬੱਚਾ ਵੀ ਹੋਇਆ। ਚੀਨ ਦਾ ਟਾਂਗ ਲਿਆਂਗ ਇਸ ਦੁਨੀਆਂ ਦਾ ਸਭ ਤੋਂ ਛੋਟਾ ਸਮੋਕਰ ਹੈ। ਉਹ ਸਿਰਫ਼ ਦੋ ਸਾਲ ਦਾ ਹੈ ਪਰ ਉਸ ਨੂੰ ਰੋਜ਼ ਇਕ ਲੰਮੀ ਸਿਗਰਟ ਚਾਹੀਦੀ ਹੈ ਅਤੇ ਜਿਸ ਦਿਨ ਉਸ ਨੂੰ ਕਿਤੇ ਨਾਲ ਇਹ ਨਾ ਮਿਲੇ ਤਾਂ ਫਿਰ ਕੋਲ ਖੜ੍ਹੇ ਆਦਮੀ ਖੈਰ ਨਹੀਂ।  ਟਾਂਗ ਨੂੰ ਇਹ ਆਦਤ ਕਿਸੇ ਹੋਰ ਨੇ ਨਹੀਂ ਖੁਦ ਉਸ ਦੇ ਪਿਓ ਨੇ ਪਾਈ ਹੈ। ਇਹ ਜਨਮ ਤੋਂ ਹਰਨੀਆਂ ਦਾ ਰੋਗੀ ਹੈ। ਪਿਓ ਨੂੰ ਲੱਗਾ ਕਿ ਸਿਗਰਟ ਪੀਣ ਨਾਲ ਹਰਨੀਆਂ ਦਾ ਦਰਦ ਨੂੰ ਘੱਟ ਕਰਨ 'ਚ ਸਹਾਇਤਾ ਮਿਲੇਗੀ। ਉਸ ਨੂੰ ਇਹ ਆਸ ਹੀ ਨਹੀਂ ਸੀ ਕਿ
ਅੱਗੇ ਪੜੋ....
 
ਔਖੀ ਘੜੀ ਵਿਚ ਅਮਰੀਕਾ ਇੰਡੋਨੇਸ਼ੀਆ ਦੇ ਨਾਲ : ਓਬਾਮਾ PRINT ਈ ਮੇਲ
ਵਾਸ਼ਿੰਗਟਨ,18  ਜੁਲਾਈ  : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ੁੱਕਰਵਾਰ ਨੂੰ ਇੰਡੋਨੇਸ਼ੀਆਂ ਦੀ ਰਾਜਧਾਨੀ ਜਕਾਰਤਾ 'ਚ ਦੋ ਆਲੀਸ਼ਾਨ ਹੋਟਲਾਂ 'ਤੇ ਹੋਏ ਬੰਬ ਧਮਾਕਿਆਂ ਦੀ ਨਿੰਦਾ ਕੀਤੀ ਹੈ। ਇਸ ਧਮਾਕੇ 'ਚ 9 ਵਿਅਕਤੀ ਮਾਰੇ ਗਏ ਸਨ ਅਤੇ 40 ਤੋਂ ਵੱਧ ਜ਼ਖਮੀ ਹੋ ਗਏ ਸਨ। ਵਾਈਟ ਹਾਊਸ ਤੋਂ ਜਾਰੀ ਓਬਾਮਾ ਦੇ ਇਕ ਬਿਆਨ ਅਨੁਸਾਰ ਕਿਹਾ ਗਿਆ ਹੈ ਕਿ ਅਮਰੀਕੀ ਜਨਤਾ ਇਸ ਮੁਸ਼ਕਲ ਦੀ ਘੜੀ 'ਚ ਇੰਡੋਨੇਸ਼ੀਆ ਦੇ ਨਾਲ ਖੜ੍ਹੀ ਹੈ।   à¨¬à¨¿à¨†à¨¨ 'ਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਇੰਡੋਨੇਸ਼ੀਆ ਸਰਕਾਰ ਨੂੰ ਹਰ ਸੰਭਵ ਮਦਦ ਦੇਣ ਲਈ ਵੀ ਤਿਆਰ ਹੈ। ਓਬਾਮਾ ਨੇ ਕਿਹਾ ਕਿ ਇਨ੍ਹਾਂ ਧਮਾਕਿਆਂ ਨੇ ਇਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਅਤਿਵਾਦ ਕਿੰਨਾ ਨਿਰਦਈ ਹੈ ਜੋ
ਅੱਗੇ ਪੜੋ....
 
<< Start < Prev 1061 1062 1063 1064 1065 1066 1067 1068 1069 1070 Next > End >>

Results 9595 - 9603 of 9708

Advertisements