:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੰਤਰ-ਰਾਸ਼ਟਰੀ ਖ਼ਬਰਾਂ
ਹੁਣ ਈ ਸੀ ਦੀ ਥਾਂ ਲੱਗਣਗੀਆਂ ਖਿੜਕੀਆਂ PRINT ਈ ਮੇਲ
ਖਿੜਕੀਆਂ ਦੇ ਸ਼ੀਸ਼ੇ ਗਰਮੀਆਂ 'ਚ ਠੰਡਕ ਅਤੇ ਸਰਦੀਆਂ 'ਚ ਗਰਮੀ ਦਾ ਅਹਿਸਾਸ ਦਿਵਾਉਣਗੀਆਂ
ਸਿਡਨੀ, 15 ਜੁਲਾਈ  : ਏ ਸੀ ਹੁਣ ਬੀਤੇ ਦਿਨਾਂ ਦੀ ਗੱਲ ਹੋਵੇਗੀ ਕਿਉਂਕਿ ਵਿਗਿਆਨਕਾਂ ਨੇ ਸ਼ੀਸ਼ੇ ਦੀਆਂ ਅਜਿਹੀਆਂ ਖਿੜਕੀਆਂ ਤਿਆਰ ਕੀਤੀਆਂ ਹਨ ਜਿਹੜੀਆਂ ਗਰਮੀ 'ਚ ਠੰਡੀਆਂ ਅਤੇ ਸਰਦੀ 'ਚ ਗਰਮੀ ਦਾ ਅਹਿਸਾਸ ਦਿਵਾਉਣਗੀਆਂ ਇਕ ਖਾਸ ਰਸਾਇਣ ਦੀ ਪਰਤ ਤੋਂ ਬਣੇ ਇਹ ਸ਼ੀਸ਼ੇ  ਘੱਟ ਆਮਦਨ ਵਾਲੇ ਲੋਕਾਂ ਲਈ ਇਕ ਚੰਗੀ ਖਬਰ ਹੋ ਸਕਦੇ ਹਨ।  à¨­à¨¾à¨°à¨¤ ਵਰਗੇ ਵਿਕਾਸਸ਼ੀਲ ਦੇ ਵਿਚ ਤਾਂ ਇਸ ਕਿਸਮ ਦੇ ਸ਼ੀਸ਼ੇ ਨਾਲ ਬਣੀਆਂ ਖਿੜਕੀਆਂ ਧੂਮ ਮਚਾ ਸਕਦੀਆਂ ਹਨ। ਕਵੀਨਜ਼ਲੈਂਡ ਯੂਨੀਵਰਸਿਟੀ ਆਫ ਟੈਕਨਾਲੌਜ਼ੀ ਦੇ ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਵੱਡੀ ਮਾਤਰਾ 'ਚ ਗ੍ਰੀਨ ਹਾਊਸ ਗੈਸਾਂ ਦੇ ਇਕੱਠੇ ਹੋਣ ਲਈ ਜ਼ਿੰਮਵਾਰ ਏ ਸੀ ਦਾ ਇਹ ਈਕੋ ਫਰੈਂਡਲੀ ਬਦਲ ਹੋਵੇਗਾ। ਯੂਨੀਵਰਸਿਟੀ ਦੇ ਖੋਜ ਮਾਹਰਾਂ ਦਾ ਕਹਿਣਾ ਹੈ ਕਿ
ਅੱਗੇ ਪੜੋ....
 
ਸਮਾਰਟ ਹਾਊਸ ਵਿਚ ਹੋਣਗੀਆਂ ਸਮਾਰਟ ਸਹੂਲਤਾਂ PRINT ਈ ਮੇਲ
ਹੁਣ ਚੋਰੀ ਅਤੇ ਬਿਜਲੀ ਦੀ ਬਚਤ ਹੋਵੇਗੀ ਆਮ ਜਿਹੀ ਗੱਲ
ਲੰਡਨ, 15 ਜੁਲਾਈ  : ਬਹੁਤ ਜਲਦ ਤੁਸੀਂ ਆਪਣੇ ਘਰ 'ਚ ਚੋਰੀ ਡਕੈਤੀ ਦੀ ਚਿੰਤਾ ਤੋਂ ਮੁਕਤ ਹੋ ਕੇ ਆਪਣੇ ਦੋਸਤਾਂ ਨਾਲ ਬਾਹਰ ਘੁੰਮਣ ਦਾ ਪ੍ਰੋਗਰਾਮ ਬਣਾ ਸਕਦੇ ਹੋ। ਬ੍ਰਿਟੇਨ ਸਥਿਤ ਹਰਟਫੋਰਡਸ਼ਾਇਰ ਯੂਨੀਵਰਸਿਟੀ ਦੇ ਵਿਗਿਆਨੀ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਛੱਡਣ 'ਤੇ ਐਸ ਐਮ ਐਸ ਭੇਜਣ ਵਾਲਾ ਇੰਟਰਹੋਮ ਨੂੰ ਬਣਾਉਣ 'ਚ ਕਾਮਯਾਬ ਹੋਏ ਹਨ। ਵਿਗਿਆਨੀ ਅਨੁਸਾਰ ਸਮਾਰਟ ਹਾਊਸ ੇਦੇ ਸਾਰੇ ਖਿੜਕੀਆਂ ਦਰਵਾਜ਼ੇ ਸੈਂਸਰ ਦੇ ਰਾਹੀਂ ਇਕ ਕੰਪਿਊਟਰ ਨਾਲ ਜੁੜੇ ਹੋਣਗੇ। ਜੇਕਰ ਘਰ ਵਾਲੇ ਬਾਹਰ ਜਾਂਦੇ ਸਮੇਂ ਮੇਨ ਗੇਟ ਬੰਦ ਕਰਨਾ ਭੁੱਲ ਜਾਂਦੇ ਹਨ ਤਾਂ ਸਮਾਰਟ ਹਾਊਸ ਉਨ੍ਹਾਂ ਨੂੰ ਮੈਸੇਜ ਭੇਜ ਕੇ ਖਤਰੇ ਦੇ ਪ੍ਰਤੀ ਚੌਕਸ ਕਰ ਦੇਵੇਗਾ।  à¨¸à©à¨¨à©‡à¨¹à©‡ ਦਾ ਜਵਾਬ ਮਿਲਦੇ ਹੀ ਉਹ ਦਰਵਾਜੇ 'ਤੇ ਨੋ ਐਂਟਰੀ ਦਾ ਬੰਦੋਬਸਤ ਵੀ ਕਰ ਦੇਵੇਗਾ। ਪ੍ਰਾਜੈਕਟ ਟੀਮ ਦੇ ਮੁਖੀ ਜੌਹਾਨ ਸਿਆਊ ਨੇ ਪਿਛਲੇ ਹਫਤੇ ਕਾਇਰੋ 'ਚ ਇਕ ਪ੍ਰੋਗਰਾਮ 'ਚ ਸਮਾਰਟ ਹਾਊਸ ਦਾ ਪ੍ਰਦਰਸ਼ਨ ਕੀਤਾ। ਇੰਟਰਹੋਮ ਦੀਆਂ ਖੂਬੀਆਂ 'ਤੇ
ਅੱਗੇ ਪੜੋ....
 
ਪਾਕਿ ਨੇ ਭਾਰਤ ਨੂੰ ਸੌਂਪੇ ਤਾਜ਼ਾ ਦਸਤਾਵੇਜ਼ PRINT ਈ ਮੇਲ
ਪੈਰਿਸ, 15 ਜੁਲਾਈ -ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਉਹਨਾਂ ਦੇ ਪਾਕਿਸਤਾਨੀ ਹਮ-ਅਹੁਦਾ ਯੂਸੁਫ ਰਜ਼ਾ ਗਿਲਾਨੀ ਵਿਚਾਲੇ ਵੀਰਵਾਰ ਨੂੰ ਮਿਸਰ ਵਿੱਚ ਹੋਣ ਵਾਲੀ ਮੁਲਾਕਾਤ ਤੋਂ ਪਹਿਲਾਂ ਪਾਕਿਸਤਾਨ ਨੇ ਮੁੰਬਈ ਅੱਤਵਾਦੀ ਹਮਲਿਆਂ ਦੀ ਜਾਂਚ ਦੇ ਸਿਲਸਿਲੇ ਵਿੱਚ ਭਾਰਤ ਨੂੰ ਨਵੇਂ ਦਸਤਾਵੇਜ਼ ਸੌਂਪੇ ਹਨ। ਜਾਣਕਾਰ ਸੂਤਰਾਂ ਨੇ ਕਿਹਾ ਕਿ ਸ਼ਨੀਵਾਰ ਨੂੰ ਇਸਲਾਮਾਬਾਦ ਵਿੱਚ ਭਾਰਤੀ ਉਚ ਕਮਿਸ਼ਨਰ ਦੇ ਅਧਿਕਾਰੀਆਂ ਨੂੰ ਸੌਂਪੇ ਗਏ ਦਸਤਾਵੇਜ਼ ਵਿੱਚ 12 ਨਵੇਂ ਸ਼ੱਕੀਆਂ ਦੀ ਪਛਾਣ ਕੀਤੀ ਗਈ ਹੈ ਅਤੇ 26 ਨਵੰਬਰ ਦੇ ਅਤਿਵਾਦੀ ਹਮਲਿਆਂ ਦੇ ਮਾਮਲੇ ਵਿੱਚ ਪਾਕਿਸਤਾਨ ਦੀ ਜਾਂਚ ਵਿੱਚ ਤਾਜ਼ਾ ਜਾਣਕਾਰੀ ਦਿੱਤੀ ਹੈ।
ਇਸ ਸੰਬੰਧ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਆਈ.ਐਸ.ਆਈ. ਪ੍ਰਮੁੱਖ ਨੇ ਇਸਲਾਮਾਬਾਦ ਵਿੱਚ ਭਾਰਤੀ ਕਮਿਸ਼ਨਰ ਦੇ ਕੁਝ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਵਾਰਤਾ ਪ੍ਰਕਿਰਿਆ ਵਿੱਚ ਆਈ.ਐਸ.ਆਈ. ਦੇ ਪ੍ਰਭਾਵ ਨੂੰ ਲੈ ਕੇ ਕਿਆਸ-ਅਰਾਈਆਂ ਸ਼ੁਰੂ ਹੋ ਗਈਆਂ।
ਅੱਗੇ ਪੜੋ....
 
ਅਤਿਵਾਦੀਆਂ ਨੇ ਅਗਵਾ 6 ਭਾਰਤੀਆਂ ਨੂੰ ਰਿਹਾਅ ਕਰਨ ਲਈ ਸ਼ਰਤ ਪੇਸ਼ ਕੀਤੀ PRINT ਈ ਮੇਲ
ਅਬੂਜਾ, 15 ਜੁਲਾਈ-ਨਾਈਜ਼ੀਰੀਆ ਦੇ ਅਤਿਵਾਦੀ ਗਰੁੱਪ ਨੇ ਇਕ ਪੰਜਾਬੀ ਨੂੰ ਛੱਡਣ ਲਈ ਸ਼ਰਤ ਪੇਸ਼ ਕੀਤੀ ਹੈ। ਅਤਿਵਾਦੀ ਗਰੁੱਪ ਦੇ ਇਕ ਬੁਲਾਰੇ ਨੇ ਆਖਿਆ ਕਿ ਉਨ੍ਹਾਂ ਦੀ ਜਥੇਬੰਦੀ ਨਾਈਜ਼ੀਰੀਆ ਤੱਟ ਮੁਕਤੀ ਅੰਦੋਲਨ ਨੇ ਪਿਛਲੇ ਦਿਨ ਇਕ ਕੈਮੀਕਲ ਕੇਂਦਰ ਟੈਂਕਰ ਦੇ ਇਕ ਪੰਜਾਬੀ ਸਮੇਤ 6 ਲੋਕਾਂ ਨੂੰ ਅਗਵਾ ਕਰ ਲਿਆ ਸੀ, ਨੇ ਅੱਜ ਇਹ ਸ਼ਰਤ ਪੇਸ਼ ਕੀਤੀ ਹੈ ਕਿ ਇਨ੍ਹਾਂ ਦੇ ਇਕ ਸਾਥੀ ਆਗੂ ਹੈਨਰੀ ਉਕਾਹ ਨੂੰ ਰਿਹਾ ਕੀਤਾ ਜਾਵੇ ਤਾਂ ਜੋ ਉਹ ਉਸ ਨੂੰ ਇਲਾਜ ਲਈ ਵਿਦੇਸ਼ ਲਿਜਾ ਸਕਣ। ਜਥੇਬੰਦੀ ਦੇ ਬੁਲਾਰੇ ਜੋਮੋ ਗਬੋਮੋ ਨੇ ਆਖਿਆ ਕਿ ਜਦੋਂ ਤੱਕ ਉਨ੍ਹਾਂ ਦੀ ਜਥੇਬੰਦੀ ਦੇ ਨੇਤਾ ਨੂੰ ਰਿਹਾ
ਅੱਗੇ ਪੜੋ....
 
ਮੂਨ ਦੀ ਅਪੀਲ 'ਤੇ ਵਿਚਾਰ ਕਰ ਰਿਹੈ ਮਿਆਂਮਾਰ PRINT ਈ ਮੇਲ
ਸੰਯੁਕਤ ਰਾਸ਼ਟਰ, 15 ਜੁਲਾਈ -ਸੰਯੁਕਤ ਰਾਸ਼ਟਰ ਮੁੱਖ ਸਕੱਤਰ ਬਾਨ ਕੀ ਮੂਨ ਦੀ ਅਪੀਲ 'ਤੇ ਮਿਆਂਮਾਰ ਸਰਕਾਰ ਰਾਜਨੀਤਿਕ ਕੈਦੀਆਂ ਦੀ ਰਿਹਾਈ ਅਤੇ 2010 ਵਿੱਚ ਹੋਣ ਵਾਲੀ ਚੋਣ ਉਹਨਾਂ ਦੀ ਹਿੱਸੇਦਾਰੀ ਦੀ ਯੋਜਨਾ 'ਤੇ ਵਿਚਾਰ ਕਰ ਰਹੀ ਹੈ।
ਸੰਯੁਕਤ ਰਾਸ਼ਟਰੀ ਵਿੱਚ ਮਿਆਂਮਾਰ ਦੇ ਪ੍ਰਤੀਨਿਧੀ ਥਾਨ ਸਵੀ ਨੇ ਅੱਜ ਸੁਰੱਖਿਆ ਪਰਿਸ਼ਦ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਜੁੰਟਾ ਸਰਕਾਰ ਰਾਜਨੀਤਿਕ ਕੈਦੀਆਂ ਨੂੰ ਮਨੁੱਖੀ ਆਧਾਰ 'ਤੇ ਰਿਹਾਈ ਦੇਣ ਦੀ ਯੋਜਨਾ ਬਣਾ ਰਹੀ ਹੈ।  à¨‰à¨¹à¨¨à¨¾à¨‚ ਕਿਹਾ ਕਿ ਸੰਯੁਕਤ ਰਾਸ਼ਟਰ ਮੁੱਖ ਸਕੱਤਰ ਵੱਲੋਂ ਕੀਤੇ ਗਏ ਸਾਰੀਆਂ ਅਪੀਲਾਂ 'ਤੇ ਕਾਰਜ ਯੋਜਨਾ ਬਣਾਈ ਜਾ ਰਹੀ ਹੈ। ਹਾਲਾਂਕਿ ਸਵੀ ਨੇ ਇਹ ਨਹੀਂ ਦੱਸਿਆ ਕਿ
ਅੱਗੇ ਪੜੋ....
 
<< Start < Prev 1061 1062 1063 1064 1065 1066 1067 1068 1069 1070 Next > End >>

Results 9613 - 9621 of 9708

Advertisements