ਅਫਗਾਨਿਸਤਾਨ 'ਚ ਹੈਲੀਕਾਪਟਰ ਦੁਰਘਟਨਾਗ੍ਰਸਤ |
|
|
ਬਗਦਾਦ,14 ਜੁਲਾਈ : ਅਫਗਾਨਿਸਤਾਨ ਦੇ ਹੇਲਮੰਦ ਸੂਬੇ 'ਚ ਫੌਜ ਦਾ ਇਕ ਹੈਲਕਾਪਟਰ ਦੁਰਘਟਨਾਗ੍ਰਸਤ ਹੋ ਗਿਆ ਜਿਸ ਕਾਰਨ ਉਸ 'ਚ ਸਵਾਰ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਅਫਗਾਨਿਸਤਾਨ 'ਚ ਨਾਟੋ ਦੀ ਅਗਵਾਈ ਵਾਲੀ ਫੌਜ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਸ ਹੈਲੀਕਾਪਟਰ ਵਿਚ ਮਜਦੂਰ ਸਵਾਰ ਸਨ ਜਿਨ੍ਹਾਂ 'ਚੋਂ ਦੋ ਮਾਰੇ ਗਏ। ਉਨ੍ਹਾਂ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਿੲਆ ਕਿ ਇਹ ਹੈਲੀਕਾਪਟਰ ਕਿਵੇਂ ਦੁਰਘਟਨਾਗ੍ਰਸਤ ਹੋਇਆ। ਅਫਗਾਨਿਸਤਾਨ 'ਚ ਅਗਲੇ ਮਹੀਨੇ ਹੋਣ ਵਾਲੀਆਂ ਰਾਸ਼ਟਪਰਤੀ ਚੋਣਾਂ ਦੇ ਮਦੇਨਜ਼ਰ ਅਮਰੀਕਾ ਬ੍ਰਿਟੇਨ ਅਤੇ ਅਫਗਾਨਿਸਤਾਨ ਦੀਆਂ ਫੌਜਾਂ ਨੇ ਹੇਲਮੰਦ ਸੂਬੇ 'ਚ ਕਾਰਵਾਈ ਵਧਾ ਦਿੱਤੀ ਹੈ ਤਾਂ ਜੋ ਸੁਰੱਖਿਆ ਵਿਵਸਥਾ ਦਰੱਸਤ ਬਣੀ ਰਹੇ। ਅਮਰੀਕੀ ਫੌਜ ਦੇ ਬੁਲਾਰੇ ਲੈਫਟੀਨੈਂਟ ਕਮਾਂਡਰ ਕ੍ਰਿਸਟੀਨ ਸਿਡੇਨਸਟੀਕਰ ਨੇ ਦੱਸਿਆ ਕਿ ਇਹ ਹੈਲੀਕਾਪਟਰ ਅਮਰੀਕੀ ਫੌਜ ਦਾ ਨਹੀਂ ਹੈ।
|
ਅੱਗੇ ਪੜੋ....
|
|
|
|
<< Start < Prev 1061 1062 1063 1064 1065 1066 1067 1068 1069 1070 Next > End >>
|
Results 9622 - 9630 of 9708 |