:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੰਤਰ-ਰਾਸ਼ਟਰੀ ਖ਼ਬਰਾਂ
ਬ੍ਰਿਟਨੀ ਅਪਨਾ ਸਕਦੀ ਹੈ ਯਹੂਦੀ ਧਰਮ PRINT ਈ ਮੇਲ

ਲੰਡਨ,13 ਜੁਲਾਈ :ਪੌਪ ਗਾਇਕਾ ਬ੍ਰਿਟਨੀ ਸਪੀਅਰਸ ਆਪਣੇ ਨਵੇਂ ਪੁਰਸ਼ ਮਿੱਤਰ ਜੈਸਨ ਟ੍ਰਾਵਿਕ ਦੇ ਨਾਲ ਪ੍ਰੇਮ ਦੀ ਸੱਚਾਈ ਪ੍ਰਗਟਾਉਣ ਦੇ ਲਈ ਉਸਦੇ ਯਹੂਦੀ ਧਰਮ ਨੂੰ ਗ੍ਰਹਿਣ ਕਰਨ ਉੱਤੇ ਵਿਚਾਰ ਕਰ ਰਹੀ ਹੈ। ਸਨ ਆਨਲਾਈਨ ਦੇ ਅਨੁਸਾਰ ਬ੍ਰਿਟਨੀ ਪਿਛਲੇ ਚਾਰ ਮਹੀਨਿਆਂ ਤੋਂ ਆਪਣੇ ਏਜੰਟ 37 ਸਾਲਾ ਟ੍ਰਾਵਿਕ ਦੇ ਨਾਲ ਡੇਟਿੰਗ ਉੱਤੇ ਹੈ। ਉਹ ਇਸ ਰਿਸ਼ਤੇ ਦੇ ਪ੍ਰਤੀ ਵਚਨਬੱਧਤਾ ਦਰਸ਼ਾਉਣ ਦੇ ਲਈ ਧਰਮ ਪਰਿਵਰਤਨ ਕਰਨਾ ਚਾਹੁੰਦੀ ਹੈ। 27 ਸਾਲਾ ਗਾਇਕਾ ਅੱਜਕੱਲ੍ਹ ਆਪਣੇ ਨਵੀਂ ਐਲਬਮ ਸਰਕਰ ਨੂੰ ਪ੍ਰੋਮੋਟ ਕਰਨ ਦੇ ਲਈ ਵਿਸ਼ਵ ਯਾਤਰਾ ਉੱਤੇ ਹੈ। ਉਸਨੇ ਯਹੂਦੀ ਧਰਮ ਨੂੰ ਜਾਣਨ ਦੇ ਲਈ ਇੱਕ ਰੱਬੀ ਦੀਆਂ ਸੇਵਾਵਾਂ ਵੀ ਲੈ ਲਈਆਂ ਹਨ।
 

 
ਅੱਤਵਾਦ ਨੂੰ ਟੱਕਰ ਦੇਣ ਦੀ ਯੋਜਨਾ PRINT ਈ ਮੇਲ
ਵਿਸ਼ੇਸ਼ ਦਲ ਗਠਿਤ ਕਰਨ ਦਾ ਪ੍ਰਸਤਾਵ
ਢਾਕਾ,13 ਜੁਲਾਈ :ਬੰਗਲਾਦੇਸ਼ ਸਰਕਾਰ ਨੇ ਦੇਸ਼ ਵਿੱਚ ਕੱਟੜ ਇਸਲਾਮੀ ਸੰਗਠਨਾਂ ਦੇ ਵੱਧਦੇ ਖਤਰਿਆਂ ਦੇ ਮੱਦੇਨਜ਼ਰ ਅੱਤਵਾਦ ਨਾਲ ਮੁਕਾਬਲਾ ਕਰਨ ਦੇ ਲਈ ਇੱਕ ਉੱਚ ਸਿਖਲਾਈ ਪ੍ਰਾਪਤ ਵਿਸ਼ੇਸ਼ ਬਲ ਗਠਿਤ ਕਰਨ ਦੀ ਯੋਜਨਾ ਬਣਾਈ ਹੈ। ਸਥਾਨਕ ਅਖ਼ਬਾਰ 'ਦੀ ਡੈਲੀ ਸਟਾਰ' ਦੇ ਅਨੁਸਾਰ ਪੁਲਿਸ ਮੁੱਖ ਦਫ਼ਤਰ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਦੇਸ਼ ਵਿੱਚ ਅੱਤਵਾਦ ਦੇ ਨਾਲ ਮੁਕਾਬਲੇ ਦੇ ਲਈ 3125 ਮੈਂਬਰੀ ਰਾਸ਼ਟਰੀ ਪੁਲਿਸ ਬਿਊਰੋ ਗਠਿਤ ਕਰਨ ਦੇ ਬਾਰੇ ਵਿੱਚ ਇੱਕ ਪ੍ਰਸਤਾਵ ਭੇਜਿਆ ਗਿਆ ਹੈ। ਸੂਤਰਾਂ ਦੇ ਅਨੁਸਾਰ ਇਸ ਪ੍ਰਸਤਾਵ ਨੂੰ ਅੰਤਿਮ ਮੰਜ਼ੂਰੀ ਦੇ ਲਈ ਕੱਲ੍ਹ ਗ੍ਰਹਿ ਮੰਤਰਾਲੇ ਦੇ ਰਾਹੀਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜਿਆ ਗਿਆ ਹੈ।ਬੰਗਲਾਦੇਸ਼ ਪੁਲਿਸ ਦੇ ਸਹਾਇਕ ਮੁੱਖ ਇੰਸਪੈਕਟਰ ਹਸਨ ਅਲ ਹੈਦਰ ਨੇ ਕਿਹਾ ਕਿ
ਅੱਗੇ ਪੜੋ....
 
ਧਾਰਾ 370 ਖ਼ਤਮ ਕੀਤੀ ਜਾਵੇ PRINT ਈ ਮੇਲ

ਵਾਸ਼ਿੰਗਟਨ,13 ਜੁਲਾਈ :ਅਮਰੀਕਾ ਵਿੱਚ ਰਹਿਣ ਵਾਲੇ ਕਸ਼ਮੀਰੀ ਪੰਡਿਤਾਂ ਨੇ ਮੰਗ ਕੀਤੀ ਹੈ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕੀਤਾ ਜਾਵੇ ਕਿਉਂਕਿ ਦੀਰਘਕਾਲ ਦੇ ਲਈ ਇਸਦੀ ਮਹੱਤਤਾ ਨਹੀਂ ਹੈ।ਕੈਲੀਫੋਰਨੀਆ ਸਥਿਤ ਸਾਊਥ ਲੇਕ ਤਾਹੋ ਵਿੱਚ ਕਸ਼ਮੀਰੀ ਪੰਡਿਤਾਂ ਦੇ ਹਾਲ ਵਿੱਚ ਆਯੋਜਿਤ ਦੂਜੇ ਸਲਾਨਾ ਕੈਂਪ ਵਿੱਚ ਇਹ ਮੰਗ ਉਠਾਈ ਗਈ। ਅਮਰੀਕਾ ਦੇ ਵੱਖ ਵੱਖ ਹਿੱਸਿਆਂ ਵਿੱਚ ਰਹਿੰਦੇ ਲਗਭਗ 85 ਪਰਿਵਾਰਾਂ ਨੇ ਇਸ ਵਿੱਚ ਹਿੱਸਾ ਲਿਆ। ਆਪਣੀ ਮੁੱਖ ਭਾਸ਼ਣ ਵਿੱਚ ਸਾਬਕਾ ਕੇਂਦਰੀ ਮੰਤਰੀ ਸੁਬਰਮਣਿਅਮ ਸੁਆਮੀ ਨੇ ਕਿਹਾ ਕਿ ਧਾਰਾ 370 ਨੂੰ ਕੇਵਲ ਕੈਬਿਨਟ ਦੇ ਫੈਸਲੇ ਅਤੇ ਰਾਸ਼ਟਰਪਤੀ ਦੀ ਸਿਫਾਰਸ਼ ਦੇ ਨਾਲ ਹਟਾਇਆ ਜਾ ਸਕਦਾ

ਅੱਗੇ ਪੜੋ....
 
ਅਫਗਾਨਿਸਤਾਨ ਦੇ ਕੂਨਾਰ ਖੇਤਰ ਵਿੱਚ ਹੈ ਓਸਾਮਾ PRINT ਈ ਮੇਲ

ਲੰਡਨ, 12 ਜੁਲਾਈ  ਪਾਕਿਸਤਾਨ ਦੇ ਗ੍ਰਹਿ ਮੰਤਰੀ  ਰਹਿਮਾਨ ਮਲਿਕ ਨੇ ਕਿਹਾ ਹੈ ਕਿ ਅਲ ਕਾਇਦਾ ਨੇਤਾ ਓਸਾਮਾ ਬਿਨ ਲਾਦੇਨ ਅਤੇ  ਇਸ ਅਤਿਵਾਦੀ ਸੰਗਠਨ ਦੇ ਪ੍ਰਮੁੱਖ ਮੈਂਬਰ ਅਫਗਾਨਿਸਤਾਨ ਦੇ ਕੂਨਾਰ ਖੇਤਰ ਵਿਚ ਲੁਕੇ ਹੋਏ ਹਨ। ਮਲਿਕ ਨੇ ਪਾਕਿਸਤਾਨ ਦੇ ਅੰਦਰ ਅਮਰੀਕੀ ਡਰੋਨ ਹਮਲਿਆਂ ਨੂੰ ਬੇਕਾਰ ਕਰਾਰ ਦਿੱਤਾ ਕਿਉਂਕਿ ਉਨ੍ਹਾਂ ਦੇ ਦੇਸ਼ ਵਿਚ ਕੋਈ ਵੀ ਵੱਡਾ ਅਤਿਵਾਦੀ ਮੌਜੂਦ ਨਹੀਂ ਹੈ। ਮਲਿਕ ਨੇ 'ਦੀ ਸੰਡੇ ਟਾਈਮਜ਼' ਨੂੰ ਕਿਹਾ ਕਿ ਜੇਕਰ ਓਸਾਮਾ ਪਾਕਿਸਤਾਨ ਵਿਚ ਹੁੰਦਾ ਤਾਂ ਸਾਨੂੰ ਇਸ ਬਾਰੇ ਵਿਚ ਪਤਾ ਹੁੰਦਾ ਕਿਉਂਕਿ ਅਸੀਂ ਹਾਲ ਹੀ ਦੇ ਮਹੀਨੇ ਵਿਚ ਕਬਾਇਲੀ ਖੇਤਰਾਂ ਵਿਚ ਹਜ਼ਾਰਾਂ ਫੌਜੀਆਂ ਨੂੰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਓਸਾਮਾ ਅਤੇ ਹੋਰ ਵੱਡੇ ਅਤਿਵਾਦੀ ਸਾਡੇ ਖੇਤਰ ਵਿਚ ਹੁੰਦੇ ਤਾਂ ਜਿਸ ਤਰ੍ਹਾਂ ਅਸੀਂ ਤਲਾਸ਼ੀ ਲੈ ਰਹੇ ਹਾਂ, ਉਨ੍ਹਾਂ ਨੂੰ ਫੜ੍ਹ ਲਿਆ ਜਾਂਦਾ। ਮਲਿਕ ਨੇ ਕਿਹਾ ਕਿ ਅਤਿਵਾਦੀਆਂ ਦੇ ਖਿਲਾਫ ਪਾਕਿਸਤਾਨ ਵਿਚ ਅਮਰੀਕੀ ਮਿਜ਼ਾਇਲਾਂ ਦੇ ਹਮਲੇ ਬੇਕਾਰ ਹਨ।

 
ਸੰਪਤੀ ਦੇ ਲਈ ਕੀਤੀ ਗਈ ਜੈਕਸਨ ਦੀ ਹੱਤਿਆ, ਭੈਣ ਨੇ ਲਗਾਇਆ ਇਲਜ਼ਾਮ PRINT ਈ ਮੇਲ

ਲੰਡਨ , 12 ਜੁਲਾਈ : ਮਾਈਕਲ ਜੈਕਸਨ ਦੀ ਮੌਤ 'ਤੇ ਗਹਿਰਾਏ ਰਹੱਸ ਵਿਚ ਇੱਕ ਨਵਾਂ ਮੋੜ ਉਦੋਂ ਆ ਗਿਆ ਜਦੋਂ ਉਸ ਦੀ ਭੈਣ ਲਾ  ਟੋਇਆ ਨੇ ਦਾਅਵਾ ਕੀਤਾ ਕਿ ਸੰਗੀਤ ਦੇ ਬੇਤਾਜ ਬਾਦਸ਼ਾਹ ਦੀ ਹੱਤਿਆ ਉਸਦੀ ਇੱਕ ਅਰਬ ਪੌਂਡ ਮੁੱਲ ਦੀ ਸੰਪੱਤੀ ਦੇ ਲਈ ਕੀਤੀ ਗਈ, ਕਿਉਂਕਿ ਉਹ ਜ਼ਿੰਦਾ ਰਹਿਣ ਦੀ ਬਜਾਏ ਮਰਨ ਦੇ ਬਾਅਦ ਜ਼ਿਆਦਾ ਕੀਮਤੀ ਸੀ। ਲਾ ਟੋਇਆ ਦਾ ਇਹ ਦਾਅਵਾ ਲਾਸ ਏਂਜਲਸ ਪੁਲਿਸ ਮੁਖੀ ਦੇ ਇਹ ਸਵੀਕਾਰ ਕਰਨ ਦੇ ਦੋ ਦਿਨ ਬਾਅਦ ਆਇਆ ਹੈ ਕਿ ਉਹ ਜੈਕਸਨ ਦੀ ਮੌਤ ਦੇ ਮਾਮਲੇ ਵਿਚ ਸੰਭਾਵਿਤ ਹੱਤਿਆ ਦੇ ਪਹਿਲਾਂ ਦੀ ਜਾਂਚ ਕਰ ਰਹੇ ਹਨ।

 
<< Start < Prev 1071 1072 1073 1074 1075 1076 1077 1078 1079 Next > End >>

Results 9631 - 9639 of 9708

Advertisements