ਜਰਮਨੀ ’ਚ ਕੋਰੋਨਾ ਵਾਇਰਸ ਇਨਫੈਕਟਿਡ ਪਾਏ ਗਏ ਲੋਕਾਂ ਦੀ ਗਿਣਤੀ 20 ਲੱਖ ਦੇ ਪਾਰ |
|
|
|
ਟਰੰਪ ਦੇ ਸਮਰਥਨ ਚ ਆਈ ਜਰਮਨ ਚਾਂਸਲਰ ਐਂਜਲਾ ਮਰਕੇਲ, ਕਿਹਾ-ਇਹ ਠੀਕ ਨਹੀਂ |
|
|
ਵਾਸ਼ਿੰਗਟਨ --12ਜਨਵਰੀ-(ਮੀਡੀਆਦੇਸਪੰਜਾਬ)-- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ
ਟਵਿੱਟਰ ਅਕਾਊਂਟ ਨੂੰ ਸਥਾਈ ਰੂਪ ਨਾਲ ਬਲਾਕ ਕੀਤੇ ਜਾਣ 'ਤੇ ਜਰਮਨ ਚਾਂਸਲਰ ਐਂਜਲਾ ਮਰਕੇਲ
ਨੇ ਚਿੰਤਾ ਜ਼ਾਹਰ ਕੀਤੀ ਹੈ। ਜਰਮਨੀ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ, ਜਰਮਨ ਚਾਂਸਲਰ
ਮਰਕੇਲ ਦੇ ਬੁਲਾਰੇ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਇਹ ਗੱਲ ਕਹੀ ਹੈ।
|
ਅੱਗੇ ਪੜੋ....
|
|
.....ਹਮਬਰਗ/ਜਰਮਨੀ ਵਿਚ ਰੈਲੀ ..... |
|
|
|
.....ਜਿਵ ਜਿਵ ਤੇਰਾ ਹੁਕਮ ਤਿਵੇ ਤਿਵ ਹੋਵਣਾ..... |
|
|
ਫਰੈਂਕਫੋਰਟ/ਜਰਮਨੀ--08ਜਨਵਰੀ-(ਮੀਡੀਆਦੇਸਪੰਜਾਬ)--ਅਕਾਲ ਪੁਰਖ ਵਾਹਿਗੁਰੂ ਦੇ ਬਕਸ਼ੇ ਹੋਏ ਸੂਆਸਾ ਨੂੰ ਵਧਾ
ਘਟਾ ਨਹੀ ਸਕਦਾ ਉਸ ਦਾ ਭਾਣਾ ਮਿਠਾ ਕਰਕੇ ਮਨਣਾ ਪੈਦਾਂ ਹੈ ,ਮੇਰੇ ਵਲੋਂ ਤੇ ਮੇਰੇ
ਪਰਿਵਾਰ ਵਲੋਂ ਅਤੇ ਮੇਰੇ ਸਾਰੇ ਬਚੇਆਂ ਵਲੋ ਅਤੇ ਮੀਡੀਆ ਦੇਸ ਪੰਜਾਬ ਦੀ ਸਾਰੀ ਟੀਮ ਵਲੋਂ (ਸ੍ਰ,ਬਲਕਾਰ ਸਿੰਘ) ਪਾਸ ਬਹੁਤ ਬਹੁਤ ਅਫਸੋਸ
ਹੈ ਜੀ ਗੁਰੂ ਮਾਹਰਾਜ ਵਿਸ਼ੜੀ ਰੂਹ ਨੂੰ ਅਪਨੇ ਚਰਨਾਂ ਵਿਚ ਨਿਵਾਸ ਦੇਣ ਅਤੇ ਆਵਾ ਗੋਣ
ਤੋਂ ਰਹਿਤ ਕਰਨ ਪਿਸ਼ੇ ਪਰਿਵਾਰ ਨੂੰ ਭਾਣਾ ਮਨਣ ਦਾ ਬਲ ਬਕਸ਼ਣ!
|
|
ਫਰੈਂਕਫੋਰਟ/ਜਰਮਨੀ ਖਾਲਸਾ ਪੰਥ ਵਲੋਂ ਇੰਡੀਅਨ ਕੋਂਸਲੇਟ ਦੇ ਸਾਮਣੇ ਪੂਰਾ ਇਕ ਹਫਤਾ (ਰੋਸ ਧਰਨਾ) ਦਿਤਾ ਜਾਵੇ ਗਾ! |
|
|
ਜਰਮਨੀ ਸਿਖਾਂ ਹਕਾ ਵਾਸਤੇ ਧਰਨੇ ਤੇ ਬੈਠਣਾ,
ਰਹਿਣਾ ਹੈ ਸ਼ਾਂਤ ਭਾਵੇ ਜਲਵਾ ਦੂਂਨੀਆ ਵੇਖਣਾ?
ਇਸ ਉਪਰਾਲੇ ਦੇ ਵਾਸਤੇ ਵਧਾਈ ਦਿਆਂ ਗਾ,
ਰਾਜ/ਤਖਤ ਝਕੋਣ ਲਈ ਨਗਾਰਾ ਵਜਦਾ ਵੇਖਣਾ!
ਧਰਨੇ ਦੀ ਅਗਵਾਈ ਸਿੰਘ/ਸਰਦਾਰ ਕਰਨ ਗੇ,
ਹਾਈਜੈਕਰ/ਪਰਦੇਸੀ ਕੋਮ ਵਿਚ ਜੋਸ਼ ਭਰਨ ਗੇ?
ਅਵਤਾਰ ਸਿੰਘ (ਹੂੰਦਲ)ਜੂਸ਼ੀਲੇ ਜੈਕਾਰੇ ਸ਼ਡੂ ਗਾ,
ਧੋਤੀ ਸਣੇ (ਕੋਸਲੇਟ) ਦਫਤਰੋ ਘਰ ਨੂੰ ਭਜੂ ਗਾ!
ਨਰਿੰਦਰ ਸਿੰਘ (ਘੋਤੜਾ) ਘੋਕ ਸਾਰੀ ਰਖੂ ਗਾ,
ਰਾਜਿਆਂ ਦੇ ਸਫਾਰਤ ਖਾਨੇ ਦੀ ਤਾੜ ਰਖੂ ਗਾ?
ਫਰੈਂਕਫੋਰਟ ਦੇ ਸਿਆਸੀ ਵੀ ਸਾਰੇ ਆਉਣ ਗੇ,
ਨਿਰਮਲ ਸਿੰਘ(ਹੰਸਪਾਲ) ਸੱਬ ਨੂੰ ਫਤੇ ਬਲੋਣ ਗੇ!
ਜਿਦਣ ਕਿਤੇ ਸ਼ਹਿਰ ਦਾ ਮੋਸਮ ਵਧੀਆ ਹੋਵੇ ਗਾ,
ਸੱਚ ਮੁਚ(ਕੁੱਕੜ ਪਿੰਡੀਆ)ਇਨਾ ਦੇ ਚਰਨ ਧੋਵੇ ਗਾ!
ਸੰਮਪਰਕ ਵਾਸਤੇ :-0157 33001111
|
|
|
|
<< Start < Prev 1 2 3 4 5 6 7 8 9 10 Next > End >>
|
Results 1 - 9 of 802 |