:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਰਮਨੀ ਤੋਂ ਖ਼ਬਰਾਂ
ਜਰਮਨ ਮੰਤਰੀ ਦਾ ਬੇਬਾਕ ਬਿਆਨ- ਭਾਰਤ ਦੇ ਬਿਨਾਂ ਕਿਸੇ ਵੀ ਸੰਸਾਰਕ ਸਮੱਸਿਆ ਦਾ ਹੱਲ ਮੁਸ਼ਕਿਲ PRINT ਈ ਮੇਲ
ger_m28422.jpgਇੰਟਰਨੈਸ਼ਨਲ ਡੈਸਕ---28ਅਪ੍ਰੈਲ-(MDP)-- ਜਰਮਨੀ ਦੇ ਸੂਬਾ ਮੰਤਰੀ ਡਾ. ਟੋਬੀਆਸ ਲਿੰਡਨਰ ਨੇ ਸੰਘੀ ਵਿਦੇਸ਼ ਦਫਤਰ 'ਚ ਇਕ ਕਾਨਫ੍ਰੈਂਸ ਦੌਰਾਨ ਭਾਰਤ ਦੀ ਖੁੱਲ੍ਹ ਕੇ ਤਾਰੀਫ਼ ਅਤੇ ਉਸ ਦੇ ਪ੍ਰਭਾਵ 'ਤੇ ਬੇਬਾਕੀ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਲਿੰਡਨਰ ਨੇ ਕਿਹਾ ਕਿ ਕੋਈ ਵੀ ਵੱਡੀ ਸੰਸਾਰਕ ਸਮੱਸਿਆ ਭਾਰਤ ਦੇ ਬਿਨਾਂ ਨਹੀਂ ਸੁਲਝਾਈ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ਭਾਰਤ ਜਰਮਨੀ ਦਾ ਇਕ ਮਹੱਤਵਪੂਰਨ ਹਿੱਸੇਦਾਰ ਹੈ। ਡਾ. ਲਿੰਡਨਰ ਇਕ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਨਵੀਂ ਦਿੱਲੀ ਆਏ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਜਨਮਨੀ ਤਕਨਾਲੋਜੀ, ਸਿੱਖਿਆ, ਸੁਰੱਖਿਆ ਅਤੇ ਜਲਵਾਯੂ ਪਰਿਵਰਤਨ ਦੇ ਖੇਤਰ 'ਚ ਆਪਸੀ ਸਹਿਯੋਗ ਨੂੰ ਹੋਰ ਵਧਾਉਣਗੇ।
ਅੱਗੇ ਪੜੋ....
 
:::::::SHAKTI:::::::: PRINT ਈ ਮੇਲ

sha_ev.pngਔਫਨਬਾਖ/ਜਰਮਨੀ --25ਅਪ੍ਰੈਲ-(MDP)-- ਪੰਜਾਬੀ ਸਮਾਜਿਕ ਸੰਸਥਾ(ਸ਼ਕਤੀ) ਵਲੋਂ ਜਰਮਨੀ ਦੇ ਸ਼ਹਿਰ ਅੋਫਨਬਾਖ ਵਿਖੇ ਕਲਾ ਨਾਲ ਸੰਬਦਿਤ ਸਕੂਲ ਖੂਲਣ ਦੀ ਖੂਸ਼ੀ ਵਜੋਂ,ਮਠਿਆਈ,ਸਮੋਸੇ,ਗੂਲਾਬ ਜਾਮੁਨ ਅਤੇ ਚਾਹ ਦਾ ਸਟਾਲ ਲਗਾਇਆ ਗਿਆ,ਇਸ ਮੋਕੇ ਤੇ ਸ਼ਹਿਰ ਦੀ ਕੋਂਸਲ ਵਲੋਂ ਅਯੋਜਿਤ ਪਰੋਗਰਾਮ ਵਿੱਚ ਪੰਜਾਬੀ ਤੇ ਭਾਰਤੀ ਬੋਲੀਵੂਡ ਗਾਣਿਆ ਤੇ ਸੰਸ਼ਥਾ ਵਿਚ ਆਉਣ ਵਾਲੇ ਬਚਿਆਂ,ਅਮਰੀਨ ਤੇ ਮਾਲਿਆ ਵਲੋਂ ਡਾਂਸ ਪੇਸ਼ ਕੀਤਾ ਗਿਆ,ਜੋ ਕਿ ਜਰਮਨੀ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ!

ਏਹ ਸਮਾਜ ਸੇਵੀ ਸੰਸਥਾ "ਸ਼ਕਤੀ" ਸਮੇ ਸਮੇ ਤੇ ਜਰਮਨੀ ਸਮਾਜ ਵਿਚ ਆਪਣੇ ਸਮਾਜੀ ਕੰਮਾਂ ਵਿਚ ਹਿਸਾ ਪਾ ਕੇ (ਭਾਰਤੀ) ਸਮਾਜ ਦਾ ਨਾਂ ਉਚਾ ਕਰ ਰਹੀ ਹੈ,

ਡਾ,ਅੰਬੇਡਕਰ ਮਿਸ਼ਨ ਸੋਸਾਈਟੀ (ਯੋਰਪ/ਜਰਮਨੀ) ਦੇ ਪਰਧਾਨ ਸੋਹਨ ਲਾਲ ਸਾਂਪਲਾ ਇਸ ਸ਼ਲਾਗਾ ਯੋਗ ਕੰਮ ਲਈ (ਸ਼ਕਤੀ) ਦੀ ਸਾਰੀ ਟੀਮ ਨੂੰ ਵਧਾਈ ਦਿੰਦੇ ਹਨ ਟੀਮ ਦੇ ਉਚੇਚੇ ਮੈਬਰ ਬਿੰਦਰ ਸਾਂਪਲਾ,ਸਵਰਨ ਨਿਮਾ,ਸਰਨ,ਰੂਪਿੰਦਰ ਕੋਰ,ਰੂਪਸੀ,ਗਰੋਵਰ,ਪੂਨੀਤ ਪਰਮਾਰ,ਤੇ ਮਾਇਆ ਬੈਂਸ ਵਧਾਈ ਦੇ ਪਾਤਰ ਹਨ!

(ਦਲਬੀਰ ਸਿੰਘ ਕੁੱਕੜ ਪਿੰਡੀਆ) ਸ੍ਰੀ:-ਸੋਹਨ ਲਾਲ ਸਾਂਪਲਾ ਜੀ ਕੋਈ (45) ਸਾਲ ਤੋਂ ਅਪਨੇ ਸਮਾਜ ਦੀ ਸੇਵਾ ਕਰਦੇ ਆ ਰਹੇ ਹਨ,ਅਤੇ ਇਕ ਨੇਕ ਨੀਅਤ ਇਨਸਾਨ ਹਨ ,ਮੇਰੇ ਬਹੁਤ ਹੀ ਸਤਿਕਾਰ ਯੋਗ ਹਨ ਮੈ ਇਨਾਂ ਦੀ ਉਂਗਲੀ ਫੜ ਕੇ ਹੀ ਤੁਰਨਾ ਸਿ ਖਿਆ ਹੈ ਇਨਾਂ ਦੇ ਚਰਨਾ ਨੂੰ ਸ਼ੂਅ ਕੇ ਹੀ ਫਰਸ਼ ਤੋਂ ਅਰਸ਼ ਤਕ ਦਾ ਸਫਰ ਕੀਤਾ,ਅਖਬਾਰਾਂ ਤੇ ਰੈਡੀਓ ਚਲਾਏ,ਅਰਦਾਸੀ ਹਾਂ :-ਇਨਾਂ ਦੀ ਲੰਬੀ ਉਮਰ ਅਤੇ ਸੇਹਤ ਯਾਬ ਰਹਿਣ,ਅਪਨੇ ਸਮਾਜ ਨੂੰ ਸੇਦ ਦਿੰਦੇ ਰਹਿਣ!!

 
:::::SHAKTI::::: PRINT ਈ ਮੇਲ
sampla_2_a.jpgsha_ev.png
 
ਜੈਸ਼ੰਕਰ ਵਲੋਂ ਜਰਮਨੀ ਦੀ ਵਿਦੇਸ਼ ਮੰਤਰੀ ਨਾਲ ਮੁਲਾਕਾਤ, ਦੋ-ਪੱਖੀ ਅਤੇ ਗਲੋਬਲ ਮੁੱਦਿਆਂ ਤੇ ਕੀਤੀ ਚਰਚਾ PRINT ਈ ਮੇਲ
jai_20222.jpgਬਰਲਿਨ --20ਫਰਵਰੀ-(MDP)-- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਜਰਮਨੀ ਦੀ ਆਪਣੀ ਹਮਅਹੁਦਾ ਐਨਾਲਿਨਾ ਬੇਅਰਬਾਕ ਨਾਲ ਮੁਲਾਕਾਤ ਕੀਤੀ ਅਤੇ ਹਿੰਦ-ਪ੍ਰਸ਼ਾਂਤ, ਯੂਕ੍ਰੇਨ ਵਿਚ ਹੋ ਰਹੇ ਘਟਨਾਚੱਕਰ ਅਤੇ ਅਫਗਾਨਿਸਤਾਨ ਵਿਚ ਸਥਿਤ ਸਮੇਤ ਵਿਆਪਕ ਦੋ-ਪੱਖੀ ਅਤੇ ਗਲੋਬਰ ਮੁੱਦਿਆਂ ’ਤੇ ਚਰਚਾ ਕੀਤੀ। ਜੈਸ਼ੰਕਰ ਨੇ ਈਰਾਨ ਦੇ ਆਪਣੇ ਹਮਅਹੁਦਾ ਐੱਚ ਅਮਿਰਾਬਦੁੱਲਾਹਿਆਨ ਨਾਲ ਵੀ ਮੁਲਾਕਾਤ ਕੀਤੀ ਅਤੇ ਦੋ-ਪੱਖੀ ਆਰਥਿਕ ਸਹਿਯੋਗ, ਅਫਗਾਨਿਸਤਾਨ ਅਤੇ ਸੰਯੁਕਤ ਵਿਆਪਕ ਕਾਰਵਾਈ ਯੋਜਨਾ (ਜੇ. ਸੀ. ਪੀ. ਓ. ਏ.) ’ਤੇ ਸਾਰਥਕ ਚਰਚਾ ਕੀਤੀ।
ਅੱਗੇ ਪੜੋ....
 
ਜਰਮਨੀ ਨੇ ਆਪਣੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਦੀ ਕੀਤੀ ਅਪੀਲ PRINT ਈ ਮੇਲ
ger_20222.jpgਬਰਲਿਨ  --20ਫਰਵਰੀ-(MDP)-- ਯੂਕਰੇਨ-ਰੂਸ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਸੰਕਟ ਵਿਚਕਾਰ ਹੁਣ ਤੱਕ ਅਮਰੀਕਾ, ਭਾਰਤ ਸਮੇਤ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਦਾ ਨਿਰਦੇਸ਼ ਜਾਰੀ ਕਰ ਦਿੱਤਾ ਹੈ। ਹੁਣ ਜਰਮਨੀ ਦੀ ਸਰਕਾਰ ਵੱਲੋਂ ਵੀ ਆਪਣੇ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 28 - 36 of 866

Advertisements