ਮਾਨਸਾ ‘ਚ ਘਟਨਾਕ੍ਰਮ ਤੋਂ ਉਠੇ ਸਵਾਲ |
|
|
ਬਠਿੰਡਾ : 30 ਜੁਲਾਈ
ਚੌਵੀ ਘੰਟਿਆਂ ਵਿੱਚ ਮਾਨਸਾ ਵਿਖੇ ਭੰਨਤੋੜ ਦੇ ਹੋਏ ਤਾਂਡਵ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਤਹਿਸ-ਨਹਿਸ ਹੋ ਚੁੱਕੀ ਹੈ, ਨੇ ਪ੍ਰਸ਼ਾਸਨ ਦੀ ਕਾਰਵਾਈ ‘ਤੇ ਵੀ ਕਈ ਸਵਾਲੀਆ ਨਿਸ਼ਾਨ ਲਾ ਦਿੱਤੇ ਹਨ।
|
ਅੱਗੇ ਪੜੋ....
|
|
ਬਿਮਾਰੀ ਕਾਰਨ ਬੱਕਰੀਆਂ ਦੀ ਮੌਤ |
|
|
ਤਲਵੰਡੀ ਸਾਬੋ : 30 ਜੁਲਾਈ
ਤਲਵੰਡੀ ਸਾਬੋ ਹਲਕੇ ਦੇ ਸਭ ਤੋਂ ਵੱਡੇ ਪਿੰਡ ਜਗ੍ਹਾ ਰਾਮ ਤੀਰਥ ਵਿੱਚ ਪਿਛਲੇ 15 ਦਿਨਾਂ ਤੋਂ ਫੈਲੀ ਅਗਿਆਤ ਬਿਮਾਰੀ ਕਾਰਨ ਬੱਕਰੀਆਂ ਦੀਆਂ ਹੋ ਰਹੀਆਂ ਮੌਤਾਂ ਤੋਂ ਬਾਅਦ ਪਿੰਡ ਦੇ ਗਰੀਬ ਤੇ
|
ਅੱਗੇ ਪੜੋ....
|
|
ਕਿਸਾਨਾਂ ਵੱਲੋਂ ਡੀ ਸੀ ਦਫ਼ਤਰ ਦਾ ਘਿਰਾਓ |
|
|
ਬਠਿੰਡਾ/30 ਜੁਲਾਈ
ਬਾਦਲ ਸਰਕਾਰ ਵੱਲੋਂ ਮੰਨੀਆਂ ਮੰਗਾਂ ਅਮਲੀ ਰੂਪ ਵਿੱਚ ਲਾਗੂ ਨਾ ਕਰਨ ਦੇ ਰੋਸ ਵਜੋਂ ਸੂਬਾ ਪੱਧਰ ਦੇ ਸੱਦੇ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਡੀ ਸੀ ਦਫ਼ਤਰ ਦਾ ਚਾਰ ਘੰਟੇ ਧਰਨਾ ਲਾ ਕੇ ਘਿਰਾਓ ਕੀਤਾ
|
ਅੱਗੇ ਪੜੋ....
|
|
ਊਧਮ ਸਿੰਘ ਦਾ ਸ਼ਹੀਦੀ ਦਿਵਸ ਅੱਜ |
|
|
ਸੁਨਾਮ :
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੁਨਾਮ ਦੇ ਜੰਮਪਲ ਸ਼ਹੀਦ ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ ਦਾ 69ਵਾਂ ਰਾਜ ਪੱਧਰੀ ਦਿਹਾੜਾ 31 ਜੁਲਾਈ ਨੂੰ ਸਥਾਨਕ ਓਲੰਪਿਕ ਸਟੇਡੀਅਮ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਲਈ ਪ੍ਰਸ਼ਾਸਨ ਵੱਡੀ ਪੱਧਰ ‘ਤੇ ਤਿਆਰੀਆਂ ਵਿਚ ਰੁੱਝਿਆ ਹੋਇਆ ਹੈ। ਸਥਾਨਕ ਐਸ ਡੀ ਐਮ ਦਫ਼ਤਰ ਅਤੇ ਦਫ਼ਤਰ ਸ਼੍ਰੋਮਣੀ ਅਕਾਲੀ ਦਲ (ਬ) ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਸਮਾਗਮ ਵਿਚ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ, ਸਥਾਨਕ ਸਰਕਾਰਾਂ ਦੇ ਮੰਤਰੀ ਮਨੋਰਜੰਨ ਕਾਲੀਆ ਅਤੇ ਲੋਕ ਨਿਰਮਾਣ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਿਸ਼ੇਸ਼ ਤੌਰ ‘ਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪੁੱਜ ਰਹੇ ਹਨ।
|
|
ਵਿਕਾਸ ਕਾਰਜਾਂ ਲਈ 11 ਲੱਖ 56 ਹਜ਼ਾਰ ਦੇ ਚੈਕ ਵੰਡੇ |
|
|
ਗੜ•ਦੀਵਾਲਾ, (ਜਸ ਸਹੋਤਾ)-
ਗੜ•ਦੀਵਾਲਾ ਦੇ ਜੰਜ ਘਰ ਵਿਖੇ ਹਲਕਾ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਦੇਸ਼
ਰਾਜ ਧੁੱਗਾ ਨੇ ਵੱਖ-ਵੱਖ ਸਕੀਮਾਂ ਤੇ ਵਿਕਾਸ ਕਾਰਜਾਂ ਲਈ 11 ਲੱਖ 56 ਹਜ਼ਾਰ ਦੇ ਚੈਕ ਤਕਸੀਮ ਕੀਤੇ।
ਜਿਨ•ਾਂ ’ਚ 52 ਲਾਭਪਾਤਰੀਆਂ ਨੂੰ 15-15 ਹਜ਼ਾਰ ਦੇ ਸ਼ਗਨ ਸਕੀਮ ਦੇ ਚੈਕ ਜਿਸ ਦੀ ਰਕਮ 7 ਲੱਖ 80 ਹਜ਼ਾਰ
ਰੁਪਏ ਲਾਭਪਾਤਰੀਆਂ ਨੂੰ ਭੇਟ ਕੀਤੇ ਗਏ ਅਤੇ ਬਲਾਕ-ਭੂੰਗਾਂ ਦੇ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਦੇ
ਸਕੂਲਾਂ ਦੇ ਗੜ•ਦੀਵਾਲਾ ਸੈਂਟਰ, ਬੈਚ ਖੁਰਦ, ਬਾਹਲਾਂ, ਧੁੱਗਾ ਕਲਾਂ, ਅਬਾਲਾ ਜੱਟਾਂ, ਸਕੂਲਾਂ ਦੇ
ਸੈਂਟਰ ਹੈਡ ਟੀਚਰਾਂ ਨੂੰ ਭੇਟ ਕੀਤੇ। ਜਿਨ•ਾਂ ਦੀ ਕੁੱਲ ਰਕਮ 2 ਲੱਖ 51 ਹਜ਼ਾਰ ਰੁਪਏ ਬਣਦੀ ਹੈ।
|
ਅੱਗੇ ਪੜੋ....
|
|
|
|
<< Start < Prev 1141 1142 1143 1144 1145 1146 1147 1148 1149 1150 Next > End >>
|
Results 10288 - 10296 of 10389 |