ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਅਕਤੂਬਰ 'ਚ? |
|
|
ਚੰਡੀਗੜ੍ਹ,25 ਜੁਲਾਈ :ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਇਸ ਦੀ ਮਿਆਦ ਪੂਰੀ ਹੋਣ ਤੋਂ ਚਾਰ ਮਹੀਨੇ ਪਹਿਲਾਂ ਅਕਤੂਬਰ ਵਿਚ ਕਰਵਾਈਆਂ ਜਾ ਰਹੀਆਂ ਹਨ। ਇਸ ਦਾ ਸੰਕੇਤ ਇੱਥੇ ਰਾਜਸੀ ਹਲਕਿਆਂ ਤੋਂ ਮਿਲਿਆ ਹੈ। ਰਾਜ ਵਿਧਾਨ ਸਭਾ ਦਾ ਮੌਨਸੂਨ ਇਜਲਾਸ 31 ਜੁਲਾਈ ਤੋਂ ਬੁਲਾਇਆ ਗਿਆ ਹੈ।
ਸਮਝਿਆ ਜਾਂਦਾ ਹੈ ਕਿ ਮੌਜੂਦਾ ਵਿਧਾਨ ਦਾ ਮੌਨਸੂਨ ਇਜਲਾਸ 31 ਜੁਲਾਈ ਤੋਂ ਬੁਲਾਇਆ ਜਾ ਰਿਹਾ ਹੈ ਸਮਝਿਆ ਜਾਂਦਾ ਹੈ ਕਿ ਮੌਜੂਦਾ ਵਿਧਾਨ ਸਭਾ ਦਾ ਇਹ ਆਖਰੀ ਇਜਲਾਸ ਹੋਵੇਗਾ। ਲੋਕ ਸਭਾ ਚੋਣਾਂ ਵਿਚ ਆਪਣੀ ਸ਼ਾਨਦਾਰ ਕਾਰਗੁਜਾਰੀ ਦੇ ਮੱਦੇਨਜ਼ਰ ਜਿੱਥੇ ਕਾਂਗਰਸ ਇਸ ਸਮੇਂ ਚੜ੍ਹਦੀਆਂ ਕਲਾ ਵਿਚ ਹੈ, ਉਥੇ ਵਿਰੋਧੀ ਦਲਾਂ ਵਿਚ ਅਜੇ ਵੀ ਮਾਯੂਸੀ ਤੇ ਬੇਵਸੀ ਭਾਰੂ ਹੈ। ਇਸੇ ਕਾਰਨ ਉਨ੍ਹਾਂ ਦੇ ਆਗੂ ਟੁੱਟ ਕੇ ਕਾਂਗਰਸ ਵਿਚ ਆ ਰਹੇ ਹਨ ਇਸ ਮਾਹੌਲ ਦਾ ਕਾਂਗਰਸ ਲਾਭ ਲੈਣਾ ਚਾਹੁੰਦੀ ਹੈ।
|
ਅੱਗੇ ਪੜੋ....
|
|
|
|
<< Start < Prev 1141 1142 1143 1144 1145 1146 1147 1148 1149 1150 Next > End >>
|
Results 10342 - 10350 of 10389 |