:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੰਜਾਬ ਤੋਂ ਖ਼ਬਰਾਂ
ਮੁਲਾਇਮ ਸਿੰਘ ਜਾਣਗੇ ਪੰਜਾਬ PRINT ਈ ਮੇਲ

ਮੋਗਾ- ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਸਮੇਤ ਰਾਸ਼ਟਰੀ ਪੱਧਰ ਦੇ ਕਈ ਨੇਤਾ ਸੰਤ ਹਰਚੰਦ ਲੌਂਗੋਵਾਲ ਦੀ ਬਰਸੀ ਉੱਤੇ 21 ਅਗਸਤ ਨੂੰ ਪੰਜਾਬ ਆਉਣਗੇ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਨੇਤਾ ਅਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਅੱਜ ਇੱਥੇ ਦਿੱਤੀ।

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਸਮੇਤ ਰਾਸ਼ਟਰੀ ਪੱਧਰ ਦੇ ਕਈ ਨੇਤਾ ਸੰਤ ਹਰਚੰਦ ਲੌਂਗੋਵਾਲ ਦੀ ਬਰਸੀ ਉੱਤੇ 21 ਅਗਸਤ ਨੂੰ ਪੰਜਾਬ ਆਉਣਗੇ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਨੇਤਾ ਅਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਅੱਜ ਇੱਥੇ ਦਿੱਤੀ।

ਉਹਨਾਂ ਨੇ ਦੱਸਿਆ ਕਿ ਕਈ ਰਾਸ਼ਟਰੀ ਪੱਧਰ ਦੇ ਨੇਤਾਵਾਂ ਦੇ ਬਰਸੀਂ ਉੱਤੇ ਹੋਣ ਵਾਲੇ ਪ੍ਰੋਗ੍ਰਾਮ ਵਿੱਚ ਸ਼ਿਰਕਤ ਕਰਨ ਦੀ ਸੰਭਾਵਨਾ ਹੈ।

ਰਾਜ ਵਿੱਚ ਅਕਾਲੀ ਦਲ ਬਾਦਲ ਵਿਰੋਧੀ ਅਤੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਸਮਰੱਥਕ ਸ਼੍ਰੀਮਤੀ ਸੁਰਜੀਤ ਬਰਨਾਲਾ ਦੀ ਪ੍ਰਮੁੱਖਤਾ ਵਿੱਚ 20 ਅਗਸਤ ਨੂੰ ਸੰਗਰੂਰ ਵਿੱਚ ਹਨ ਵਾਲੀ ਅਹਿਮ ਬੈਠਕ ਵਿੱਚ ਹਿੱਸਾ ਲੈਣਗੇ।

ਇਸੇ ਦਿਨ ਅਕਾਲੀ ਦਲ ਲੌਂਗੋਵਾਲ ਨੂੰ ਫਿਰ ਤੋਂ ਰਾਜਨੀਤੀ ਵਿੱਚ ਖੜ੍ਹਾ ਕਰਨ ਅਤੇ ਇਸਨੂੰ ਸਰਗਰਮ ਕਰਨ ਦੇ ਲਈ ਰਣਨੀਤੀ ਤਿਆਰ ਕੀਤੀ ਜਾਵੇਗੀ।
 
ਬੱਦਲ ਫਟਿਆ, 8 ਮਰੇ PRINT ਈ ਮੇਲ
ਪਿਥੌਰਾਗੜ - ਅੱਜ ਇੱਥੇ ਬੱਦਲ ਫੱਟਣ ਨਾਲ ਹੋਏ ਹਾਦਸੇ ਵਿਚ ਘੱਟੋ ਘੱਟ 8 ਲੋਕ ਹਲਾਕ ਹੋ ਗਏ ਜਦੋਂ ਕਿ 24 ਹੋਰ ਮਲਬੇ ਵਿਚ ਫੱਸ ਗਏ।ਇਹ ਹਾਦਸਾ ਇੱਥੋਂ ਦੇ ਮੁਸ਼ਿਆਰੀ ਖੇਤਰ ਵਿਚ ਵਾਪਰਿਆ ਜਿੱਥੇ ਲਗਭੱਗ 8 ਘਰ ਨਸ਼ਟ ਹੋ ਚੁੱਕੇ ਹਨ।
 
ਜੀ.ਐਚ.ਜੀ. ਖਾਲਸਾ ਕਾਲਜ ਵਿਚ ਸੈਂਟਰਲ ਡਿਜੀਟਲ ਲਾਇਬ੍ਰੇਰੀ ਕਲ ਤਿਵਾੜੀ ਕਰਨਗੇ ਲਾਇਬ੍ਰੇਰੀ ਦਾ ਉਦਘਾਟਨ, ਪੰਜਾਬ ਦੀ ਪਹਿਲੀ PRINT ਈ ਮੇਲ

ਆਧੁਨਿਕ ਲਾਇਬ੍ਰੇਰੀ

ਲੁਧਿਆਣਾ, ਗੁਰੂਸਰ ਸਧਾਰ, 7 ਅਗਸਤ

          ਸਿੱਖਿਆ ਦੇ ਖੇਤਰ ਵਿਚ ਆਈ.ਟੀ. ਕ੍ਰਾਂਤੀ ਦੇ ਕਦਮ ਨਾਲ ਕਦਮ ਮਿਲਾਉਂਦੇ ਹੋਏ ਜੀ.ਐਚ.ਜੀ. ਖਾਲਸਾ ਕਾਲਜ, ਗੁਰੂਸਰ ਸਧਾਰ ਨੇ ਆਪਣੇ ਸਿੱਖਿਆ ਸੰਸਥਾ ਵਿਚ ਸੈਂਟਰਲ ਡਿਜੀਟਲ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਹੈ। ਲਗਭਗ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਕਾਲਜ ਵਿਚ ਬਣੀ ਇਹ ਲਾਇਬ੍ਰੇਰੀ ਸਿੱਖਿਆ ਜਗਤ ਵਿਚ ਰਿਕਾਰਡ ਵੀ ਕਾਇਮ ਕਰੇਗੀ। ਜੀ.ਐਚ.ਜੀ. ਖਾਲਸਾ ਕਾਲਜ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਇਹ ਪਹਿਲਾ ਡਿਗਰੀ ਕਾਲਜ ਬਣ ਗਿਆ ਹੈ, ਜਿਸ ਵਿਚ ਸੈਂਟਰਲ ਡਿਜੀਟਲ ਲਾਇਬ੍ਰੇਰੀ ਸਥਾਪਿਤ ਹੋਈ ਹੈ, ਨਾਲ ਹੀ ਪੰਜਾਬ ਵਿਚ ਜਿੱਥੇ ਕਿਤੇ ਇਹੋ ਜਿਹੀ ਲਾਇਬ੍ਰੇਰੀ ਹੈ, ਉ¤à¨¥à©‡ ਸਾਰੀਆਂ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਵਿਚ ਵੀ ਹਨ।

 

 

ਅੱਗੇ ਪੜੋ....
 
ਮਨੁੱਖੀ ਜੀਵਨ ਨੂੰ ਰੋਗਾਂ ਤੋਂ ਰਹਿਤ ਕਰਨ ਲਈ ਸੁੱਧ ਪਾਣੀ ਅਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ- ਬਾਬਾ ਸੀਚੇਵਾਲ PRINT ਈ ਮੇਲ

tejinder-07.gif ਜਗਰਾਓ 7 ਅਗਸਤ ( ਤੇਜਿੰਦਰ ਸਿੰਘ ਚੱਢਾ) ਮਨੁੱਖੀ ਜੀਵਨ ਵਿੱਚ ਪਾਣੀ ਦਾ ਬਹੁਤ ਹੀ ਜਿਆਦਾ ਮਹੱਤਵ ਹੈ ,ਸਾਡੇ ਰਿਸੀਆਂ ਮੁਨੀਆਂ ਨੇ ਪਾਣੀ ਨੂੰ ਅੰਮ੍ਰਿਤ ਦੱਸਿਆ ਹੈ । ਅੱਜ ਮਸੀਨਰੀ ਅਤੇ ਫੈਕਟ੍ਰੀਆਂ ਦੀ ਬਹੁਤਾਤ ਹੋਣ ਕਰਕੇ ਇਹ ਅੰਮ੍ਰਿਤ ਰੂਪੀ ਪਾਣੀ ਜ਼ਹਿਰ ਬਣਦਾ ਜਾ ਰਿਹਾ ਹੈ ,ਜੋ ਕਿ ਮਨੁੱਖੀ ਜੀਵਨ ਲਈ ਬਹੁਤ ਹੀ ਘਾਤਕ ਸਿੱਧ ਹੋ ਰਿਹਾ ਹੈ । ਉਪ੍ਰੌਕਤ ਸਬਦਾ ਦਾ ਪ੍ਰਗਟਾਵਾ ਇੱਥੋ ਨਜਦੀਕੀ ਪਿੰਡ ਸਿੱਧਵਾਂਬੇਟ ਵਿਖੇ ਕੁਦਰਤੀ ਸੋਮੇ ਸੰਭਾਲ ਸੰਸਥਾ ਦੇ ਸਹਿਯੌਗ ਨਾਲ ਜੀਵਨਜੋਤ ਸਮਾਜ ਭਲਾਈ ਸੰਸਥਾ ਸਿੱਧਵਾਂ ਬੇਟ ਵੱਲੋਂ ਕਰਵਾਏ ਗਏ ਵਾਤਾਵਰਨ ਜਾਗਰੂਕਤਾ ਕੈਂਪ ਵਿੱਚ ਬੋਲਦਿਆਂ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਕੀਤਾ । ਉਹਨਾਂ ਕਿਹਾ ਕਿ ਅੱਜ ਪਾਣੀ ਦੀ ਦੂਸਤਾ ਦੇ ਨਾਲ ਨਾਲ ਸਾਡਾ ਵਾਤਾਵਰਨ ਵੀ ਬਹੁਤ ਹੀ ਜਿਆਦਾ ਦੂਸਤ ਹੋ ਰਿਹਾ ਹੈ ,ਜਿਸ ਨੂੰ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਰੁੱਖ ਮਨੁੱਖ ਦੇ ਸੱਚੇ ਸਾਥੀ ਹਨ । ਪੱਥਰ ਯੁੱਗ ਵਿੱਚ ਮਨੁੱਖ ਦਰਖਤਾ ਦੇ ਪੱਤੇ ਖਾ ਕੇ ਅਤੇ ਇਹਨਾਂ ਦੇ ਪੱਤਿਆਂ ਨਾਲ ਹੀ ਆਪਣਾ ਸਰੀਰ ਢੱਕਦਾ ਸੀ ,ਇੱਥੋ ਤੱਕ ਕਿ ਰਾਤ ਨੂੰ ਸੌਂਦਾ ਵੀ ਦਰੱਖਤਾਂ ਦੇ ਉੱਪਰ ਹੀ ਸੀ । ਪਰ ਦੁੱਖ ਦੀ ਗੱਲ ਹੈ ਕਿ ਜਿਉਂ ਜਿਉਂ ਮਨੁੱਖ ਸਿਆਣਾ ਹੁੰਦਾ ਗਿਆ ਤਾਂ ਇਸ ਨੇ ਸਭ ਤੋਂ ਪਹਿਲਾਂ ਆਪਣੇ ਦੋਸਤਾਂ ਨੂੰ ਹੀ ਵੱਢਣਾ ਸੁਰੂ ਕਰ ਦਿੱਤਾ ,ਜੋ ਕਿ ਬਹੁਤ ਹੀ ਮਾੜੀ ਗੱਲ ਹੈ ।

 


ਅੱਗੇ ਪੜੋ....
 
ਨਾ ਬਾਲਗ ਲੜਕੀ ਨੂੰ ਵਰਗ ਲਾਕੇ ਲੈ ਜਾਣ ਵਾਲਿਆਂ ਵਿਰੁੱਧ ਕਾਰਵਾਈ ਕਰਵਾਉਣ ਲਈ ਵਫਦ ਉੱਚ ਅਧਿਕਾਰੀਆਂ ਨੂੰ ਮਿਲਿਆ PRINT ਈ ਮੇਲ
ਜਗਰਾਉਂ 7 ਅਗਸਤ (ਤੇਜਿੰਦਰ ਸਿੰਘ ਚੱਢਾ)-ਅੱਜ ਪੇਂਡੂ ਯੂਨੀਅਨ ਦਾ ਵਫ਼ਦ ਜੱਥੇਬੰਦੀ ਦੇ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਐਸ.ਪੀ(ਡੀ) ਨੂੰ ਮਿਲਿਆ ਵਫ਼ਦ ਵਿਚ ਜਿਲ੍ਹਾ ਸਕੱਤਰ ਸਾਥੀ ਮਦਨ ਸਿੰਘ ,ਰੇਹੜੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਰਦ ਤੇ ਔਰਤਾਂ ਸ਼ਾਮਲ ਸਨ। ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ ਨੇ ਦੱਸਿਆ ਕਿ ਗੁਰੁ ਪ੍ਰਸ਼ਾਦ ਸ਼ਾਹੂ ਵਾਸੀ ਸ਼ੇਰਪੁਰ ਚੌਂਕ ਦੀ ਨਾਬਾਲਗ ਲੜਕੀ ਸਰੀਤਾ ਰਾਣੀ ਨੂੰ ਇਸੇ ਮੁਹੱਲੇ ਦੇ ਇੱਕ ਆਦਮੀ ਸੋਟੂ ਪੁੱਤਰ ਜੈ ਨਾਥ ਰਾਉਤ ਨੇ ਸ਼ਾਜਿ਼ਸ ਤਹਿਤ ਬਿਹਾਰ ਦੇ ਇੱਕ ਲੜਕੇ ਨਾਲ ਸੌਦੇਬਾਜ਼ੀ ਕਰਕੇ ਨਾਨਕਸਰ ਦਰਸ਼ਨ ਕਰਨ ਦਾ ਲਾਰਾ ਲਾ ਕੇ ਭੇਜ ਦਿੱਤਾ ।
ਅੱਗੇ ਪੜੋ....
 
<< Start < Prev 1151 1152 1153 1154 1155 1156 1157 1158 1159 1160 Next > End >>

Results 10360 - 10368 of 10572

Advertisements