:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੰਜਾਬ ਤੋਂ ਖ਼ਬਰਾਂ
ਅਮ੍ਰਿਤਸਰ 'ਚ ਭਾਰੀ ਮੀਂਹ PRINT ਈ ਮੇਲ
ਅੰਮ੍ਰਿਤਸਰ- ਅਮ੍ਰਿਤਸਰ 'ਚ ਕੁੱਝ ਦਿਨ੍ਹਾ ਤੋਂ ਅੰਤਾਂ ਦੀ ਗਰਮੀ ਦੇ ਕਹਿਰ ਤੋਂ ਉਦੋਂ ਰਾਹਤ ਮਿਲ੍ਹੀ,ਜਦੋਂ ਇੰਦਰ ਦੇਵਤਾ ਵਰ੍ਹ ਪਏ।ਇਸ ਨਾਲ ਜਿੱਥੇ ਲੋਕਾਂ ਨੇ ਖੁਸ਼ੀ 'ਚ ਮੀਂਹ ਦਾ ਸੁਆਗਤ ਕੀਤਾ,ਉੱਥੇ ਹੀ ਸ਼ਹਿਰ ਦੇ ਕਈ ਇਲਾਕਿਆਂ 'ਚ ਪਾਣੀ ਭਰ ਜਾਣ ਕਾਰਣ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
 
ਦੁੱਧ ਉਤਪਾਦਨ 'ਚ ਨਵਾਂ ਰਾਸ਼ਟਰੀ ਰਿਕਾਰਡ PRINT ਈ ਮੇਲ

ਲੁਧਿਆਣਾ , à¨µà©€à¨°à¨µà¨¾à¨°, 23 ਜੁਲਾਈ 2009

ਲੁਧਿਆਣਾ - ਇੱਥੇ ਸਥਿੱਤ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਨੇ ਦਾਅਵਾ ਕੀਤਾ ਹੈ ਕਿ ਯੂਨੀਵਰਸਿਟੀ ਦੇ ਡੇਅਰੀ ਫਾਰਮ ਦੀ ਇੱਕ ਗਾਂ ਨੇ ਦੁੱਧ ਉਤਪਾਦਨ ਵਿਚ ਨਵਾਂ ਰਿਕਾਰਡ ਸਥਾਪਤ ਕੀਤਾ ਹੈ।

ਅੱਗੇ ਪੜੋ....
 
ਕੌਮਾਂਤਰੀ ਸੰਮੇਲਨ ਦੀ ਸੁਰੱਖਿਆ ਮਜ਼ਬੂਤ PRINT ਈ ਮੇਲ

ਥਾਈਲੈਂਡ, à¨µà©€à¨°à¨µà¨¾à¨°, 23 ਜੁਲਾਈ 2009

ਥਾਈਲੈਂਡ- ਥਾਈਲੈਂਡ ਦੇ ਫੁਕੇਤ ਵਿਖੇ ਏਸ਼ੀਆ ਦੀ ਸੁਰੱਖਿਆ ਉੱਤੇ ਚੱਲ ਰਹੇ ਅਹਿਮ ਕੌਮਾਂਤਰੀ ਸੰਮੇਲਨ ਸਥਲ ਉੱਤੇ ਅੱਜ ਇੱਕ ਲਾਵਾਰਿਸ ਮੋਟਰ ਸਾਈਕਲ ਨੂੰ ਉਡਾ ਦਿੱਤਾ ਗਿਆ, ਜਿਸ ਨਾਲ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਹੋਈ।

ਅੱਗੇ ਪੜੋ....
 
ਚੰਡੀਗੜ੍ਹ ਹਵਾਈ ਅੱਡਾ ਇੱਕ ਹੋਰ ਹਵਾਲਾ ਮਾਰਗ ਨਾ ਬਣ ਜਾਏ PRINT ਈ ਮੇਲ

ਕਿਲ੍ਹਾ ਰਾਏਪੁਰ ਦੇ ਵਿਦਾਇਕ ਜੱਸੀ ਖੰਗੂੜਾ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਛੇਤੀ ਹੀ ਸ਼ੁਰੂ
ਹੋਣ ਵਾਲੀਆਂ ਅੰਤਰ-ਰਾਸ਼ਟਰੀ ਉਡਾਨਾ ਦੇ ਦੁਰ-ਉਪਯੋਗ ਦੀ ਸੰਭਾਵਨਾ ਤੇ ਚਿੰਤਾ ਪ੍ਰਗਟ ਕੀਤੀ।
ਖੰਗੂੜਾ ਨੇ ਕਿਹਾ, "ਕਿ ਆਪਣੇ ਕਾਲੇ ਧੰਨ ਨੂੰ ਵਿਦੇਸ਼ਾਂ ਵਿੱਚ ਜਮਾਂ ਕਰਵਾਉਣ ਲਈ ਕਈ
ਰਾਜਨੀਤਿਕ ਨੇਤਾ ਇਨਾਂ ਉਡਾਨਾਂ ਦਾ ਆਸਰਾ ਲੈਣਗੇ । ਸੈਂਟਰਲ ਇੰਡਸਟਰੀਅਲ ਸਕਿਉਰਟੀ ਫੋਰਸ
ਦੇ ਡਾਇਰੈਕਟਰ ਜਨਰਲ ਨੂੰ ਸੰਬੋਧਿਤ ਇੱਕ ਚਿੱਠੀ ਵਿੱਚ ਖੰਗੂੜਾ ਨੇ ਕਿਹਾ ਕਿ ਪੰਜਾਬ ਦੇ ਸੱਤਾਧਾਰੀ
ਰਾਜ ਨੇਤਾਵਾਂ ਨੇ ਵੱਡੀ ਮਾਤਰਾ ਵਿੱਚ ਕਾਲਾ ਧੰਨ ਇੱਕਠਾ ਕੀਤਾ ਹੈ ਜਿਸਨੂੰ ਉਹ ਵਿਦੇਸ਼ਾ ਵਿੱਚ ਭੇਜਣ
ਲਈ ਕਾਫੀ ਕਾਹਲੇ ਹੋਣਗੇ । ਖੰਗੂੜਾ ਨੇ ਚੇਤਾਵਨੀ ਦਿੰਦਿਆਂ ਕਿਹਾ, "ਮੈਨੂੰ ਇਸ ਗੱਲ ਦੀ ਚਿੰਤਾ ਹੈ
ਕਿ ਪੰਜਾਬ ਦੇ ਸੱਤਾਧਾਰੀ ਗਠਬੰਧਨ ਦੇ ਲੀਡਰਾਂ ਦੁਆਰਾ ਵੱਡੀ ਮਾਤਰਾ ਵਿੱਚ ਇੱਕਠੀ ਕੀਤੀ ਕਾਲੇ
ਧੰਨ ਦੀ ਰਾਸ਼ੀ ਇਸ ਹਵਾਈ ਅੱਡੇ ਤੋਂ ਭਾਰਤ ਤੋਂ ਬਾਹਰ ਨਾ ਕਿਤੇ ਭੇਜੀ ਜਾਵੇ ।" ਕਿਲ੍ਹਾ ਰਾਏਪੁਰ ਦੇ
ਵਿਦਾਇਕ ਨੇ ਕਿਹਾ ਕਿ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਪੰਜਾਬ ਭਾਰਤ ਦਾ ਸਭ ਤੋਂ ਵੱਧ ਭ੍ਰਿਸ਼ਟ
ਸੂਬਾ ਬਚਿਆ ਹੋਇਆ ਹੈ ਅਤੇ

ਅੱਗੇ ਪੜੋ....
 
50 ਸਾਲਾਂ ਤੱਕ ਸਿੱਖੀ 'ਤੇ ਖੋਜ ਕੀਤੀ ਪ੍ਰੋ. ਮੈਕਲਿਊਡ ਨੇ PRINT ਈ ਮੇਲ
ਚੰਡੀਗੜ੍ਹ, 23 ਜੁਲਾਈ : ਪ੍ਰਸਿੱਧ ਸਿੱਖ ਇਤਿਹਾਸਕਾਰ ਪ੍ਰੋ. ਹਿਊ ਮੈਕਲਿਊਡ ਦਾ 94 ਸਾਲ ਦੀ ਉਮਰ ਵਿਚ ਨਿਊਜ਼ੀਲੈਂਡ ਦੀ ਧਰਤੀ 'ਤੇ ਦੇਹਾਂਤ ਹੋ ਗਿਆ। ਪ੍ਰੋ. ਮੈਕਲਿਊਡ ਲਗਭਗ 50 ਸਾਲ ਪਹਿਲਾਂ ਜਦੋਂ ਪੰਜਾਬ ਵਿਚ ਆਏ ਤਾਂ ਉਹ ਇੱਕ ਈਸਾਈ ਮਿਸ਼ਨਰੀ ਵਜੋਂ ਆਏ ਸਨ, ਪਰ ਉਨ੍ਹਾਂ ਨੂੰ ਪੰਜਾਬ ਅਤੇ ਸਿੱਖਾਂ ਨਾਲ ਗੂੜਾ ਪਿਆਰ ਹੋ ਗਿਆ। ਉਹ ਸਿੱਖਾਂ ਅਤੇ ਸਿੱਖੀ ਦੇ ਇਤਿਹਾਸਕਾਰ ਬਣ ਗਏ। ਉਨ੍ਹਾਂ ਨੇ ਇਥੇ ਰਹਿ ਕੇ ਸਿੱਖੀ ਅਤੇ ਪੰਜਾਬੀਆਂ ਬਾਰੇ ਡੂੰਘੀ ਖੋਜ ਕੀਤੀ। ਪੰਜਾਬ ਤੋਂ ਬਾਹਰ ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਪੱਛਮੀ ਅਦੀਬਾਂ ਤੱਕ ਪਹੁੰਚਾਉਣ ਦਾ ਸਿਹਰਾ ਪ੍ਰੋ. ਮੈਕਲਿਊਡ ਨੂੰ ਹੀ ਜਾਂਦਾ ਹੈ।
 à¨‰à¨¨à©à¨¹à¨¾à¨‚ ਦੀਆਂ ਲਿਖਤਾਂ ਕੁਝ ਸਿੱਖਾਂ ਨੂੰ ਭਾਵੇਂ ਚੰਗੀਆਂ ਨਾ ਲਗਦੀਆਂ ਹੋਣ ਪਰ
ਅੱਗੇ ਪੜੋ....
 
<< Start < Prev 1171 1172 1173 1174 1175 Next > End >>

Results 10531 - 10539 of 10572

Advertisements