:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੰਜਾਬ ਤੋਂ ਖ਼ਬਰਾਂ
ਵਾਰਡ ਨੰ. 10 ਦੀ ਜ਼ਿਮਨੀ ਚੋਣ PRINT ਈ ਮੇਲ

ਅਕਾਲੀ-ਭਾਜਪਾ ਉਮੀਦਵਾਰ ਮਲਕੀਤ ਸਿੰਘ ਵੱਲੋਂ ਨਾਮਜ਼ਦਗੀ ਦਾਖਲ

 

ਚੰਡੀਗੜ• ਨਗਰ ਨਿਗਮ ਦੇ ਵਾਰਡ ਨੰਬਰ 10 ਦੀ ਉਪ ਚੋਣ ਲਈ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ. ਮਲਕੀਤ ਸਿੰਘ ਡਿਪਟੀ ਕਮਿਸ਼ਨਰ ਚੰਡੀਗੜ• ਦੇ ਦਫ਼ਤਰ ਆਪਣੇ ਕਾਗਜ਼ ਜਮ•à¨¾à¨‚ ਕਰਾਉਣ ਉਪਰੰਤ ਜੇਤੂ ਚਿੰਨ• ਬਣਾਉਂਦੇ ਹੋਏ ਨਾਲ ਹਨ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਡਾ: ਦਲਜੀਤ ਸਿੰਘ ਚੀਮਾ, ਬੀਬੀ ਹਰਜਿੰਦਰ ਕੌਰ, ਭਾਜਪਾ ਆਗੂ ਸ੍ਰੀ ਸਤਪਾਲ ਜੈਨ ਅਤੇ ਹੋਰ ਆਗੂ। 

ਅੱਗੇ ਪੜੋ....
 
ਵਿਦਿਆਰਥੀਆਂ 'ਚ ਸਕੂਲ ਛੱਡਣ ਦਾ ਰੁਝਾਨ ਵਧਿਆ PRINT ਈ ਮੇਲ
ਸਰਕਾਰੀ ਸਕੂਲਾਂ ਵਿਚ ਦਾਖਲਿਆਂ ਦੀ ਦਰ ਘੜੀ, ਘੜੀ ਵੱਲੋਂ ਸਕੂਲ ਛੱਡਣ ਦੇ ਰੁਝਾਨ ਵਿਚ ਇਜ਼ਾਫਾ
ਚੰਡੀਗੜ੍ਹ, 21 ਜੁਲਾਈ ઠਸਰਕਾਰੀ ਦਾਅਵਿਆਂ ਤੋਂ ਉਲਟ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਹਰ ਗਰੁੱਪ ਦੇ ਵਿਦਿਆਰਥੀਆਂ ਵੱਲੋਂ ਸਕੂਲ ਛੱਡਣ ਦੀ ਪ੍ਰਵਿਰਤੀ ਵਿਚ ਲਗਾਤਾਰ ਵਾਧਾ ਹੋਇਆ ਹੈ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਦਾ ਸਕੂਲ ਛੱਡਣ ਦਾ ਰੁਝਾਨ ਖਤਰੇ ਦੀ ਘੰਟੀ ਬਣ ਗਿਆ ਹੈ।
 à¨ªà©°à¨œà¨¾à¨¬ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਪੇਸ਼ ਸਾਲ 2008-09 ਦੇ ਆਰਥਿਕ ਸਰਵੇਖੈਣ ਅਨੁਸਾਰ ਵਿਦਿਅਕ ਸਾਲ 1992-2000 ਅਤੇ ਸਾਲ 2005- ਲਈ ਸਕੂਲ ਛੱਡਣ ਵਾਲੇ ਬੱਚਿਆਂ ਬਾਰੇ ਅਧਿਐਨ ਕੀਤਾ ਗਿਆ। ਸਾਲ 1999-2000 ਦੌਰਾਨ ਪਹਿਲੀ ਤੋਂ ਪੰਜਾਬੀ ਤੱਕ ਵਿਦਿਆਰਥੀਆਂ ਨੇ 24.12 ਪ੍ਰਤੀਸ਼ਤ ਦੇ ਅਨੁਪਾਤ ਨਾ ਸਕੂਲ ਛੱਡੇ ਜਦੋਂ ਕਿ ਸਾਲ 2006-06 ਵਿਚ ਇਹ ਫੀਸਦੀ 25.7 'ਤੇ ਪਹੁੰਚ ਗਈ। ਸਾਲ 1999-2000 ਦੌਰਾਨ ਅੱਠਵੀਂ ਜਮਾਤ ਤਕ 29.82 ਫੀਸਦੀ ਵਿਦਿਆਰਥੀਆਂ ਨੇ ਸਕੂਲ ਛੱਡਿਆ ਤਾਂ 2005-06 ਦੌਰਾਨ ਇਹ ਅਨੁਪਾਤ
ਅੱਗੇ ਪੜੋ....
 
ਸੁਖਬੀਰ ਬਾਦਲ ਨੇ ਅਮਰੀਕਾ 'ਚ ਦਸਤਾਰ ਸਬੰਧੀ ਬਿਲ ਦਾ ਮਾਮਲਾ ਉਠਾਇਆ PRINT ਈ ਮੇਲ
ਚੰਡੀਗੜ੍ਹ,21  ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਨੇ ਅਮਰੀਕਾ ਦੇ ਓਰੇਗਾਨ ਸੂਬੇ ਵੱਲੋਂ ਪਬਲਿਕ ਸਕੂਲਾਂ ਵਿਚ ਪੜ੍ਹਾਉਂਦੇ ਸਿੱਖ ਅਧਿਆਪਕਾਂ 'ਤੇ ਪਗੜੀਆਂ ਸਮੇਤ ਧਾਰਮਿਕ ਵਸਤਰ ਪਹਿਨਣ 'ਤੇ ਪਾਬੰਦੀ ਲਾਉਣ ਸਬੰਧੀ ਤਿਆਰ ਕੀਤੇ ਬਿੱਲ 'ਤੇ ਜ਼ਬਰਦਸਤ ਰੋਸ ਦਾ ਪ੍ਰਗਟਾਵਾ ਕੀਤਾ ਹੈ। ਭਾਰਤ ਵਿਚ ਨਾਮਜ਼ਦ ਅਮਰੀਕੀ ਰਾਜਦੂਤ, ਟਿਮੋਥੀ ਜੇ ਰੋਏਮਲ ਨੂੰ ਇਕ ਪੱਤਰ ਲਿਖ ਕੇ ਸ਼੍ਰੋਮਣੀ
ਅਕਾਲੀ ਦਲ ਪ੍ਰਧਾਨ ਨੇ ਇਸ ਗੱਲਦਾ ਕਰੜਾ ਵਿਰੋਧ ਕੀਤਾ ਹੈ ਅਤੇ ਕਿਹਾ ਕਿ ਇਸ ਪ੍ਰਸਤਾਵ ਨਾਲ ਆਪਣੇ ਧਾਰਮਿਕ ਵਿਸ਼ਵਾਸ ਕਾਰਨ ਸਿੱਖ ਅਧਿਆਪਕਾਂ ਨੂੰ ਇਕ ਤਰ੍ਹਾਂ ਦੀ ਸਜ਼ਾ ਦੇਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਦੀ ਸਭ ਤੋਂ ਪੁਰਾਣੀ ਜਮਹੂਰੀਅਤ ਅਮਰੀਕਾ, ਜਿਸ ਨੇ ਸਮੇਂ-ਸਮੇਂ 'ਤੇ ਨਿਜੀ ਅਤੇ ਧਾਰਮਿਕ ਆਜ਼ਾਦੀ ਦੀ ਬਰਕਰਾਰੀ ਲਈ
ਅੱਗੇ ਪੜੋ....
 
ਮਾਊਂਟਵਿਊ ਕਤਲ ਕਾਂਡ PRINT ਈ ਮੇਲ
ਚੰਡੀਗੜ੍ਹ -ਸ਼ਹਿਰ ਦੇ ਫਾਈਵ ਸਟਾਰ ਦਰਜੇ ਦੇ ਹੋਟਲ ‘ਮਾਊਂਟਵਿਊ’ ਵਿਚ ‘ਜੀ-4’ ਸਕਿਓਰਟੀ ਗਾਰਡਿੰਗ ਲਿਮਟਿਡ ਦੀ ਕਾਰਜਕਾਰੀ ਨਿਰਦੇਸ਼ਕ ਮਨਦੀਵ ਸਪਰਾ ਦੇ ਕਤਲ ਦੇ ਦੋਸ਼ ’ਚ ਅਦਾਲਤ ਵੱਲੋਂ ਉਸ ਦੀ ਪਤਨੀ ਸਵਪਨਾ ਸਪਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਵਪਨਾ ਨੂੰ ਧਾਰਾ 302 (ਕਤਲ) ਅਧੀਨ ਉਮਰ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਅਤੇ ਧਾਰਾ 201 (ਸਬੂਤ ਮਿਟਾਉਣਾ) ਅਧੀਨ 5 ਸਾਲ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜੁਰਮਾਨਾ ਨਾ ਦੇਣ ਦੀ ਸੂਰਤ ਵਿਚ ਕ੍ਰਮਵਾਰ 2 ਸਾਲ ਅਤੇ 1 ਸਾਲ ਸਜ਼ਾ ਹੋਰ ਕੱਟਣੀ ਪਵੇਗੀ। 10 ਜੁਲਾਈ 2003 ਨੂੰ ਹੋਈ ਇਸ ਘਟਨਾ ਵੇਲੇ ਰਾਤ ਨੂੰ ਆਪਣੀ ਪਤਨੀ ਨਾਲ ਚੰਡੀਗੜ੍ਹ ’ਚ ਹੋਟਲ ਮਾਊਂਟਵਿਊ ਵਿਚ ਠਹਿਰਿਆ ਮਨਦੀਵ ਸਪਰਾ ਸਵੇਰ ਵੇਲੇ ਮ੍ਰਿਤਕ ਹਾਲਤ ’ਚ ਮਿਲਿਆ ਸੀ ਤੇ ਉਸ ਦੀ ਸਾਹ ਰਗ ਕੱਟੀ ਹੋਈ ਸੀ। ਉਸ ਦੀ ਪਤਨੀ ਸਵਪਨਾ ਸਪਰਾ ਦੇ ਗ਼ਲ ਵਿਚ ਚੁੰਨੀ ਕੱਸੀ ਹੋਈ ਸੀ, ਉਹ ਨਹਾਉਣ ਵਾਲੇ ਟੱਬ ’ਚ ਜ਼ਖ਼ਮੀਂ ਹਾਲਤ ’ਚ ਪਈ ਮਿਲੀ ਸੀ। ਮੌਕੇ ’ਤੇ ਪੁੱਜੀ ਪੁਲਿਸ ਨੂੰ ਸਵਪਨਾ ਨੇ ਦੱਸਿਆ ਕਿ ਡਿਪਰੈਸ਼ਨ ਦੀ ਬੀਮਾਰੀ ਕਾਰਨ ਇੰਜੈਕਸ਼ਨ ਲੈਣ ਕਾਰਨ ਉਹ ਗਹਿਰੀ ਨੀਂਦ ’ਚ ਚਲੀ ਗਈ ਸੀ।
ਅੱਗੇ ਪੜੋ....
 
ਪੰਜਾਬ ਤੋਂ ਢੁਕਵਾਂ ਸਹਿਯੋਗ ਨਾ ਮਿਲਣ 'ਤੇ ਬੂਟਾ ਸਿੰਘ ਨਾਖੁਸ਼ PRINT ਈ ਮੇਲ
ਅਨੁਸੂਚਿਤ ਜਾਤੀ ਕਮਿਸ਼ਨ ਇਕ ਮਹੀਨੇ ਬਾਅਦ ਮੁੜ ਪੰਜਾਬ ਆਏਗਾ
ਚੰਡੀਗੜ੍ਹ,18  ਜੁਲਾਈ  : ਅਨੁਸੂਚਿਤ ਜਾਤੀਆਂ ਬਾਰੇ ਕੌਮੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਬੂਟਾ ਸਿੰਘ ਨੇ ਕਿਹਾ ਕਿ  ਪੰਜਾਬ ਸਰਕਾਰ ਨੇ ਰਾਖਵੇਂ ਕਰਨ ਦੀ ਨੀਤੀ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਕ ਮਹੀਨੇ ਬਾਅਦ ਕਮਿਸ਼ਨ ਪੰਜਾਬ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੁੜ ਆਏਗਾ ਕਿਉਂ ਜੋ ਰਾਜ ਦੇ ਅਧਿਕਾਰੀ ਕਮਿਸ਼ਨ ਅੱਗੇਤੱਥ ਪੇਸ਼ ਕਰਨ ਵਿਚ ਅਸਫਲ ਰਹੇ ਹਨ।
 à¨ªà©°à¨œà¨¾à¨¬ ਦੇ ਅਧਿਕਾਰੀਆਂ ਅਤੇ ਵੱਖ ਵੱਖ ਜਥੇਬੰਦੀਆਂ ਨਾਲਦੋ ਰੋਜ਼ਾ ਮੀਟਿੰਗ ਕਰਨ ਬਾਅਦ ਅੱਜ ਇੱਥੇ  ਪੱਤਰਕਾਰਾਂ ਨਾਲ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਬੂਆ ਸਿੰਘ ਨੇ ਕਿਹਾ ਕਿ 1965 ਤੋਂ ਬਾਅਦ ਕਮਿਸ਼ਨ 13 ਸਾਲਾਂ ਬਾਅਦ ਪੰਜਾਬ ਆਇਆ ਹੈ। ਇਸ ਕਰਕੇ ਕਈ ਮਾਮਲੇ ਇਕੱਠੇ ਹੋ ਗਏ ਹਨ। ਉਨ੍ਹਾਂ ਨ ਦੋ ਦਿਨ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਤਾਂ ਲਿਆ ਪਰ ਬਹੁਤੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਤਾਂ ਨਵੇਂ ਹੀ ਲੱਗੇ ਹਨ ਅਤੇ ਸਹੀ ਜੁਆਬ ਨਹੀਂ ਦੇ ਸਕਦੇ। ਇਸੇ ਕਰਕੇ ਕਮਿਸ਼ਨ ਇਕ ਮਹੀਨੇ ਬਾਅਦ ਪੰਜਾਬ ਨਾਲ ਰਾਬਤਾ ਕਰਕੇ ਮੀਟਿੰਗ ਰੱਖੇਗਾ। 
 
ਅੱਗੇ ਪੜੋ....
 
<< Start < Prev 1171 1172 1173 1174 1175 Next > End >>

Results 10540 - 10548 of 10572

Advertisements