|
ਸੰਪਾਦਕੀ
punjab vle |
|
|
  ਫਰੈਂਕਫਰਟ/ਜਰਮਨੀ,(ਜਥੇਦਾਰ-ਕੁੱਕੜ ਪਿੰਡੀਆ)-ਸਰਬਧਰਮ ਦੇ ਧੀਆਂ ਪੁਤਰਾਂ ਦੇ ਰਿਸਤਿਆਂ ਨੂੰ ਸਿਰੇ ਝੜੋਨ ਵਾਸਤੇ (18ਸਤੰਬਰ23)ਦਿੰਨ ਸੋਮਵਾਰ ਨੂੰ ਸਾਡੀ ਸਾਰੀ ਟੀਮ ਜਲੰਧਰ ਵਾਲੇ ਦਫਤਰ ਵਿਚ ਮਿਲੇ ਗੀ,ਮੈ ਆਪ ਵੀ ਆਪ ਜੀ ਨੂੰ ਜਲੰਧਰ ਦਫਤਰ ਵਿਚ ਮਿਲਾ ਗਾ, ਜਿਨਾਂ ਜਿਨਾਂ ਦੇ ਰਿਸਤੇ ਦੀ ਪਕੀ ਠਕੀ ਹੋ ਚੂਕੀ ਹੈ ਉਨਾਂ ਨੂ ਬੇਨਤੀ ਕੀਤੀ ਜਾਂਦੀ ਹੈ ਆਪ ਦਫਤਰ ਵਿਚ ਮਿਲੋ ਮਿਲਣ ਦਾ ਟਾਈਮ ਸਵੇਰੇ 9 ਵਜੇ ਤੋਂ 6ਵਜੇ ਤਕ ਹੋਵੇ ਗਾ,ਦਫਤਰ ਦਾ ਪਤਾ ਇਸ ਪ੍ਰਕਾਰ ਹੈ
ਸਮਪਰਕ ਵਾਸਤੇ-ਵਡੀ ਬਿਲਡਿੰਗ ਜਰਮਨੀ ਟਾਵਰ/ਸ਼ੈਹਦੇਵ ਮਾਰਕੀਟ,ਸ਼ਾਸ਼ਤਰੀ ਮਾਰਕੀਟ ਦੇ ਨਾਲ!
ਸਮਪਰਕ:-E-mail mdpunjab,@yahoo.com
0049,157,33001111-NRI-RISTE-☎️
www.mediadespunjab.com(ਜਥੇਦਾਰ-ਕੁੱਕੜ ਪਿੰਡੀਆ)🇩🇪
|
|
jthedar |
|
|
  ਘੁਮਿਆਰ/ਪ੍ਰਜਾਪਤ ਰਿਸਤੇ ਗਰੁਪ,ਭਾਵੇ ਇਕ ਮਹਤਵ ਪੁਰਨ ਗਰੂਪ ਹੈ,ਪਰ ਏਹ ਗਰੂਪ ਸਾਜੀਂ ਵਾਲਤਾ ਨੂੰ ਸਮਰਪਤ ਹੈ,ਮਨੁਖਤਾ ਦੀ ਸੇਵਾ ਹੀ ਇਨਸਾਨੀਅਤ ਹੈ,ਫਰਾਖ ਦਿੱਲੀ ਹੋਣੀ ਜਰੂਰੀ ਹੈ ਤਾਂ ਜਾ ਕੇ ਤੂਸੀ ਸਾਂਜੀ ਵਾਲਤਾ ਨੂੰ ਸਮਰਪਤ ਹੋਵੋ ਗੇ?
ਇਸ ਗਰੂਪ ਵਿਚੋ ਕੋਈ ਵੀ ਰਿਸਤਾ ਚੁਕ ਸਕਦਾ ਹੈ ਅਤੇ ਅਪਨੀ ਮੁਸ਼ਕਲ ਹੱਲ ਕਰ ਸਕਦਾ ਹੈ,ਚਾਹੇ ਕੋਈ ਵੀ ਹੋਵੇ ਜਾਤ ਪਾਤ ਨਹੀ ਹੈ ?
ਚਾਹੇ ਕੋਈ ਹੋਰ ਗਰੂਪ ਵਾਲਾ ਵੀ ਅਪਨਾ ਮਤਲਬ ਹੱਲ ਕਰ ਸਕਦਾ ਹੈ,ਸਾਨੂੰ ਕੋਈ ਇਤਰਾਜ ਨਹੀ ਹੈ ਜੇ ਕੋਈ ਅਪਨੀ ਫੀਸ ਲਇਦਾ ਹੈ ਤਾਂ ਉਸ ਦੀ ਅਪਨੀ ਮਰਜੀ ਹੈ?
ਅਸੀਂ ਸਿਰਫ ਸਾਂਜੀ ਵਾਲਤਾ ਦੀ ਹੀ ਹਾਮੀ ਭਰਦੇ ਹਾਂ,ਹੋ ਸਕਦਾ ਅਸੀਂ ਵੀ ਫੀਸ ਲੈਣੀ ਸ਼ੁਰੂ ਕਰੀਏ ਕਿਓ ਕਿ ਕੰਮ ਜਿਆਦਾ ਵੱਧ ਗਿਆ ਹੈ,ਮੰਦਰ-ਗੁਰਦੂਆਰੇ ਵਾਲੇ ਵੀ ਮੈਰਿਜ ਸਾਰਟੀ ਫਿਕੇਟ ਦੇਣ ਤੇ ਫੀਸ ਮੰਗਦੇ ਹਨ!
ਸਮਪਰਕ:-E-mail mdpunjab,@yahoo.com
0049,157,33001111-NRI-RISTE-☎️
www.mediadespunjab.com(ਜਥੇਦਾਰ-ਕੁੱਕੜ ਪਿੰਡੀਆ)🇩🇪
|
|
Kukar pindia |
|
|
ਸਮਪਰਕ:-E-mail mdpunjab,@yahoo.com
0049,157,33001111-NRI-RISTE-☎️
www.mediadespunjab.com(ਜਥੇਦਾਰ-ਕੁੱਕੜ ਪਿੰਡੀਆ)🇩🇪
|
ਅੱਗੇ ਪੜੋ....
|
|
ਪੱਲਾ ਫੜੋਣ ਤੋਂ ਲੈ ਕੇ ਫੁਲਕਾਰੀ ਦੇਣ ਤੱਕ |
|
|
|
--ਦਮਦੀ ਟਕਸਾਲ ਦੇ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਜਦੋਂ ਘਰ ਆ ਕੇ ਥਾਪੜਾ ਦਿਤਾ!-- |
|
|
  ਫਰੈਂਕਫੋਰਟ/ਜਰਮਨੀ(ਕੁੱਕੜ-ਪਿੰਡੀਆ)-ਸੰਤ ਮਹਾ ਪੁਰਸ਼ ਬਿਰਦ ਅਵਸਥਾ ਵਿਚ ਹੂੰਦੇ ਹੋਏ ਵੀ ਦੂਨੀਆਂ ਨੂੰ ਤਾਰਦੇ ਫਿਰਦੇ ਸਨ,ਆਖਰੀ ਸਮੇ ਤੋਂ ਥੋੜਾ ਸਮਾ ਪਹਿਲਾਂ (ਜਰਮਨੀ)ਆਏ ਸਨ,ਜਿਥੇ ਸੰਤਾਂ ਦੇ ਨਾਲ ਸਾਰੇ ਜਰਮਨ ਦੀ ਸੰਗਤਾਂ ਸਨ,ਗਿਣਤੀ ਨਹੀ ਕੀਤੀ ਕੋਈ ਇਕ ਹਜਾਰ ਤੋਂ ਉਪਰ ਹੀ ਹੋਵੇ ਗੀ, ਇਸ ਗਰੀਬ ਜਹੇ ਗੁਰ ਸਿੱਖ ਦੇ ਘਰ ਆ ਕੇ (ਸੰਤਾਂ-ਮਹਾ ਪੁਰਸ਼ਾਂ)ਨੇ ਚਰਨ ਪਾਏ, ਮੇਰੇ ਸਾਰੇ ਪਰਿਵਾਰ ਦੇ ਪੈਰ ਜਮੀਨ ਤੇ ਨਹੀ ਲਗਦੇ ਸਨ,ਅਸੀਂ ਖੂਸ਼ੀ ਵਿਚ ਝਲੇ ਜਹੇ ਹੋਏ ਫਿਰਦੇ ਸਾਂ,ਅੱਜ ਵੀ ਉਹ ਸਮਾ ਬਿਆਨ ਨਹੀ ਹੋ ਰਿਹਾ ਜਿਨੀ ਸਾਨੂੰ ਖੂਸ਼ੀ ਹੋਈ ਸੀ,ਕਿਓ ਕਿ ਅਸੀ ਕਿਤੇ ਵੀ ਲੈਣ ਨਹੀ ਗਏ ਸਾਂ,ਸਾਦੂ ਆਪ ਮੂਹਾਰੇ ਹੀ ਆ ਗਏ ਸਨ,ਅਸੀ ਪਹਿਲੀ ਮੰਜਲ ਤੇ ਰਹਿਦੇ ਹਾਂ ਅੱਜ ਵੀ ਸੰਤਾਂ ਨੂੰ ਦੋ ਗੜਵਈ ਸਿੰਘਾ ਨੇ ਬਾਹਾ ਤੋਂ ਫੜ ਕੇ ਪੋੜੀਆਂ ਝੜਾਈਆ ਸਨ,ਸੰਤਾਂ ਵਾਸਤੇ ਅਸੀ ਇਕ ਕਮਰੇ ਵਿਚ ਇਕ ਸਿੰਗਲ ਬੈਡ ਜਾਣੀ ਪਣਗਾ ਲਗਾਇਆ ਹੋਇਆ ਸੀ,ਜਿਸ ਤੇ ਮਹਾਪੁਰਸ਼ ਬਿਰਾਜਮਾਨ ਹੋ ਗਏ,ਗੜਵਈ ਸਿੰਘਾਂ ਨੇ ਜਲ ਪਾਣੀ ਸ਼ਕਾਇਆ,ਅਸੀ ਗੜਵਈ ਸਿੰਘਾਂ ਨੂੰ ਪਰਸ਼ਾਦਾ ਸ਼ਕੋਣ ਲਈ ਬੇਨਤੀ ਕੀਤੀ ਜੋ ਸੰਤਾ ਨੇ ਪਰਵਾਨ ਕਰ ਲਈ,ਗੜਵਈ ਸਿੰਘ ਹੀ ਸਾਰੀ ਟਹਿਲਸੇਵਾ ਨਿਭਾ ਰਹੇ ਸਨ,ਮਰਯਾਦਾ ਅਨੂਸਾਰ ਸਾਰਾ ਕੁਜ ਹੋ ਰਿਹਾ ਸੀ,
ਪਰਸ਼ਾਦ:-ਸੰਗਤ ਵਿਚੋਂ ਅਵਾਜ ਆਈ ਪਰਸ਼ਾਦ ਵਰਤਾਓ ਅਸੀਂ ਬਦਾਮ,ਕਾਜੂ,ਪਿਸਤਾ,ਸੋਗੀ ਵਗੈਰਾ ਲਿਆ ਕੇ ਰਖਿਆ ਹੋਏਆ ਸੀ,ਜੋ ਗੁਰ ਸਿੱਖਾਂ ਗੜਵਈ ਸਿੰਘਾ ਨੇ ਸੰਤਾਂ ਮਹਾਪੁਰਸ਼ਾ ਦੇ ਹੱਥ ਲਵਾ ਕੇ ਸਾਰੀ ਸੰਗਤ ਨੂੰ ਵਰਤਾਅ ਦਿਤਾ,ਅਸੀਂ ਦਗ-ਦਗ ਹੋ ਗਏ,ਸਾਰਾ ਸਮਾ ਸਿਮਰਨ ਹੀ ਚਲਦਾ ਰਿਹਾ,
ਫਿਰ ਸੰਗਤ ਵਿਚੋਂ ਕੁਜ ਪਰਾਨੀ ਬਚਨ ਕਰਨਾਂ ਚੋਹਦੇ ਸਨ ਜੋ ਗੜਵਈ ਸਿੰਘਾ ਨੇ ਮਨਾ ਕਰ ਦਿਤਾ,ਜ੍ਹਿੜਾ ਬਿਸਤਰਾ ਅਸੀ ਸੰਤਾ ਦੇ ਆਸਣ ਵਾਸਤੇ ਵਿਸ਼ਾਇਆ ਸੀ,ਉਹ ਬਿਸਤਰ ਅਸੀਂ ਅੱਜ ਵੀ ਸਾਂਬ ਕੇ ਰਖਿਆ ਹੋਇਆ ਹੈ,ਜਦੋਂ ਕਿਤੇ ਸਫਾਈ ਕਰਦੇ ਹਾਂ ਬਿਸਤਰ ਦੀ ਉਸ ਸਮੇ ਸੰਤਾਂ ਦੀ ਯਾਦ ਬਹੁਤ ਅਓਦੀਂ ਹੈ!!
|
|
| | << Start < Prev 1 2 3 4 5 6 7 8 9 10 Next > End >>
| Results 1 - 9 of 288 |
|