|
ਸੰਪਾਦਕੀ
ਬਾਬਾ(ਕੁੱਕੜ-ਪਿੰਡੀਆ)ਝਾੜੂਬਰਦਾਰ ਤੇਰਾ,ਏਸ ਕਰਕੇ ਅਖਾਂ ਵਿਚ ਰੜਕੇ-14 may 2017 |
|
|
ਜਾਹਰਾ ਪੀਰ ਦੇ ਦਰਬਾਰ ਅੰਦਰ,14 ਮਈ 17ਨੂੰ ਕਲਾ ਅਜੀਬ ਵਰਤੀ?
ਹੰਕਾਰੀ ਕਮੇਟੀ ਮੈਬਰਾਂ ਉਤੇ ,ਬਾਬੇ ਨਾਨਕ ਦੀ ਕਰੋਪੀ ਕਿੰਜ ਵਰਤੀ?
ਕੁਜ ਸੰਗਤ ਨਾਲ ਹੋਏ ਹਥੋ ਪਾਈ,ਪਗਾ ਬਹੁਤਿਆਂ ਨੇ ਲੁਹਾ ਲਈਆਂ?
ਪਬੰਦੀ ਸਿੱਖਾਂ ਤੇ ਲੋਣ ਵਾਲਿਆ ਨੇ,ਘਰ ਵਾਲੀਆਂ ਵੀ ਕੁਟਾ ਲਈਆਂ?
ਕਹਿੰਦੀਆਂ ਸੀ ਕੰਜਰ ਨੂੰ ਬਾਹਰ ਕਡੋ,ਗੰਦਪ੍ਰੀਤ ਨੂੰ ਕਿਓ ਛੂਪਾਵਦੇਂ ਹੋ?
ਭਦੀ ਭਾਸ਼ਾ ਵਰਤਣ ਵਾਲੀਆਂ ਨੇ,ਦਾੜਾ ਆਪਣੀਆਂ ਠੂਕਵਾ ਲਈਆਂ?
ਲੋਕਾਈ ਆਖੇ ਬਹੁਤ ਮਾੜਾ ਹੋਇਆ,ਗੁਰੂਘਰ ਝਗੜਾ ਕਿਓ ਹੋਇਆ?
ਨਾਗ ਪੂਰੀ ਸੋਚ ਵਾਲਿਆਂ ਦਾ,ਦੇਖੋ, ਤਾਣਾ ਬਾਣਾ ਕਾਮਯਾਬ ਹੋਇਆ?
ਪੰਥਪ੍ਰੀਤ,ਤੇ ਇਸ ਦੇ ਹੋਰ ਸਾਥੀ,ਜਿਨਾਂ ਝਗੜੇ ਬਹੁਤ ਕਰਾਏ ਜੱਗ ਤੇ?
ਘਗਾ,ਧੂੰਦਾ,ਪਰੋਫੈਸਰ,ਅਮਰੀਕ ਨੇ ,ਸਿਰ ਸਿੱਖਾਂ ਦੇ ਪੜਵਾਏ ਜੱਗ ਤੇ?
ਦੋ ਹਫਤੇ ਭਾਵੇ ਬੀਤ ਗਏ ਨੇ , ਕਲੇਸ਼ ਕਿਓ ਹੋਇਆ ਵਿਚਾਰੋ ਭਾਈ?
ਬੰਦੇਂ ਤਲਖਾਈ ਵਿਚ ਘਟ ਸਨ ਅੋਦਣ,ਬੀਬੀਆਂ ਗੁਸੇ ਵਿਚ ਸਨ ਭਾਈ?
ਮੇਰੀ ਕਵਿਤਾ ਪੜਨ ਵਾਲੇ ਸਜਨਾਂ,ਇਕ ਗੱਲ ਮੈਨੂੰ ਸਮਜਾ ਜਾਵੀ ?
ਇਸ ਮੁਸ਼ਕਲ ਦਾ ਕੋਈ ਹਲ ਹੋਵੇ,ਮੈਨੂੰ ਫੁਨ ਉਤੇ ਸਮਜਾ ਜਾਮੀਂ ?
ਨਾਂ ਕਿਸੇ ਧੜੇ ਨੂੰ ਸੇਕ ਲਗੇ, ਤੇ ਨਾਂ ਹੀ ਕੋਈ ਧੜਾ ਗੂਸੇ ਵਿਚ ਭੜਕੇ?
ਬਾਬਾ(ਕੁੱਕੜ-ਪਿੰਡੀਆ)ਝਾੜੂਬਰਦਾਰ ਤੇਰਾ,ਏਸ ਕਰਕੇ ਅਖਾਂ ਵਿਚ ਰੜਕੇ?
ਸਮਪਰਕ-E-MAIL*
This e-mail address is being protected from spam bots, you need JavaScript enabled to view it
www.mediadespunjab.com...0157 33001111
|
ਅੱਗੇ ਪੜੋ....
|
|
mata |
|
|
  ਕੱਲ ਮੁਕਲੇ ਦੂਖਾਂ ਦੇ ਵਿਚ,ਅਗਮੀ ਇਕ ਅਵਾਜ ਹੈ ਆਈ,
ਰੋਟੀ ਖਾਦੀ ਯਾ ਨਹੀ ਪੁਤਰਾ,ਪੁਸ਼ੇ ਤੈਨੂੰ ਤੇਰੀ ਮਾਈ!!
ਅੱਜ ਤਰਸਣ ਸਿਰ ਦੀਆਂ ਨਾੜਾ,ਤੇਲ ਜਿਨਾਂ ਤੇ ਝਸਦੀ ਸੈ,
ਜੇ ਕੇਸ ਕਟਾਏ ਦੇਖੀ ਫਿਰ,ਨਾਲੇ ਘਬੂਰੀ ਵੱਟਦੀ ਸੈ?
ਤੇਰੀ ਇਸ ਸੋਚ ਨੇ ਮਾਤਾ,ਅੱਜ ਜਥੇਦਾਰ ਬਣਾ ਦਿਤਾ,
ਤੇਰੀਆਂ ਝਿੜਕਾ ਮਾਤਾ,ਮੇਰਾ ਜੀਵਨ ਸਫਲ ਬਣਾ ਦਿਤਾ!!
|
|
nri |
|
|
Germany/ਜਰਮਨੀ ਤੋਂ-NRI)ਰਿਸਤਿਆਂ ਦੀ ਪਟਾਰੀ ਲੈਕੇ ਹਾਜਰ ਹੈ-(ਜਥੇਦਾਰ-ਕੁੱਕੜ ਪਿੰਡੀਆ)-
|
|
----ਕੁੱਕੜ ਪਿੰਡੀਏ ਦਾ ਸਫਰ,ਕੁੱਕੜ ਪਿੰਡ ਤੋਂ ਫਰੈਂਕਫਰਟ/ਜਰਮਨੀ ਤਕ ਦਾ --- |
|
|
 ਸਤਿ ਸ੍ਰੀ ਅਕਾਲ ਪੰਜਾਬੀਓ-(ਮੀਡੀਆ ਦੇਸ ਪੰਜਾਬ)-ਦੀ ਟੀਮ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਜੀ,ਕੁੱਕੜ ਪਿੰਡੀਏ ਦਾ ਸਫਰ,ਕੁੱਕੜ ਪਿੰਡ ਤੋਂ ਫਰੈਂਕਫਰਟ/ਜਰਮਨੀ ਤਕ ਦਾ ਕੁਲ ਮਿਲਾ ਕੇ ਵਧੀਆ ਰਿਹਾ ਚੜਦੀ ਕਲਾ ਰਹੀ (ਬੰਦੀਸ਼ੋੜ)ਦਤਾਰ ਸਤਿਗੁਰ ਅੰਗ ਸੰਗ ਰਹੇ ਅਤੇ ਬਾਹ ਫੜੀ ਰੱਖੀ!!
  ਅੱਖਬਾਰਾਂ,ਟੀਵੀ,ਰੈਡੀਓ ਤੇ ਧੂਮ ਮਚੀ ਰਹੀ,ਗੁਰਦੂਆਰਿਆਂ ਵਿਚ ਅੰਮ੍ਰਤ ਸੰਚਾਰ ਕਰਾਏ,ਗੁਰਦੂਆਰੇ ਬਣਾਏ,ਪਰਧਾਨਗੀ+ਚੇਅਰਮੈਨੀ ਵੀ ਕੀਤੀ,ਅਤੇ ਪੰਥਕ ਜਥੇਬੰਦੀਆਂ ਵਿਚ ਮੋ੍ਹਰਲੀ ਕਤਾਰ ਵਿਚ ਰਿਹਾ,ਅੱਜ ਵੀ ਹਾਂ,ਅਤੇ ਵਿਰੋਧੀਆਂ ਨੂੰ ਨਾਕੋ ਚਨੇ ਚਬਾ ਕੇ ਰਖਿਆ,ਪਂਥ ਅਤੇ ਗਰੰਥ ਨੂੰ ਪਹਿਲ ਦੇ ਅਧਾਰ ਤੇ ਅਪਨਾ ਜੀਵਨ ਮੰਨੇਆ,ਮਾਸਕੋ/ਰਸ਼ੀਆ ਵਰਗੇ ਦੇਸ਼ਾਂ ਦੀਆਂ ਜੇਲਾਂ ਵਿਚੋ ਪੰਜਾਬੀਆਂ ਨੂੰ ਸ਼ੂਡਾਇਆ,ਅਤੇ ਫਰੈਂਕਫਰਟ ਦੇ ਏਅਰਪੋਰਟ ਤੋਂ (34-34) ਪੰਜਾਬੀਆਂ ਦੇ ਜਥੇ ਛੁਡਾ ਕੇ ਲਿਆਂਦੇ ਤੇ ਜਰਮਨੀ ਵਿਚ ਸੈਟ ਕਰਾਏ ਕੰਮ ਤੇ ਲੂਆਏ (ਪੀ ਆਰ)ਦੂਆਈ,ਅਤੇ ਬਿਮਾਰਾਂ ਦਾ ਇਲਾਜ ਫਰੀ ਕਰਵਾਇਆ ਡਾ,ਜੋਗਿੰਦਰ ਸਿੰਘ ਦੀ ਮਦਤ ਨਾਲ, ਕਈਆਂ ਦੇ ਹੱਥ ਪੈਰ ਕੱਟ ਹੋਣ ਤੋਂ ਬਚਾਏ,ਪੰਥ ਤੇ ਗਰੰਥ ਦਾ ਕਰਕੇ (26) ਸਾਲ ਇੰਡੀਅਨ ਅਮਬੈਸੀ ਨੇ ਪਾਸਪੋਰਟ ਰੋਕੀ ਰਖਿਆ,ਕਦੇ ਕਿਸੇ ਨਾਲ ਧੋਖਾ ਨਹੀ ਕੀਤਾ ਅਕਾਲਪੁਰਖ ਦੇ ਭੈਅ ਵਿਚ ਜੀਵਨ ਬਤੀਤ ਕੀਤਾ ਤੇ ਕਰ ਰਿਹਾ,ਮਹੰਤ ਨਰੈਣੂ/ਡੋਗਰੇ,ਧੀਰਮਲੀਏ,ਮਸੰਦਾਂ ਦਾ ਤੇ ਕੁਜ ਮੂਨੀ ਬਾਈ ਅੋਰਤਾਂ ਦਾ ਸਾ੍ਹਮਣਾ ਡੱਟ ਕੇ ਕੀਤਾ,ਗੁਰਘਰ ਦੀ ਸਰਦਣ ਤੇ ਨਤਮਸਤਕ ਰਿਹਾਂ ਹਾਂ ਤੇ ਰਹਾਂ ਗਾ ਸੰਗਤ ਜੀ,ਇਸ ਗਰੀਬ ਸਿੱਖ ਲਈ ਅਰਦਾਸ ਕਰਦੇ ਰਿਹੋ ਤਾਂ ਕਿ ਆਪ ਸੰਗਤਾਂ ਦੇ ਜੋੜੇ ਝਾੜਦਾ ਰਹਾਂ,ਅਤੇ ਗੁਰੂ ਦੀ ਸੰਗਤ ਵਿਚ ਹੀ ਆਖਰੀ ਸੂਆਸ ਲਮਾਂ ਅੰਤ ਵਿਚ ਆਪ ਸੱਬ ਦਾ ਧੰਨਵਾਦ ਜੀ!!
|
|
----(ਭਬਕੜਾਂ ਦੇ ਸ਼ੈਹਿਰ ਫਰੈਂਕਫਰਟ ਅੰਦਰ)---- |
|
|
  (ਭਬਕੜਾਂ ਦੇ ਸ਼ੈਹਿਰ ਫਰੈਂਕਫਰਟ ਅੰਦਰ)
ਮਾਣ ਸਦਾ ਮਿਲਦਾ ਜਿਥੋ ਨਿਮਾਣਿਆਂ ਨੂੰ,
ਜਾਹਰਾ ਪੀਰ ਦਾ ਸੱਚਾ ਦਰਬਾਰ ਹੈ ਏਹ?
ਮਲਕ ਭਾਗੋ ਦਾ ਜਿਥੇ ਹੰਕਾਰ ਟੂਟੇ?
ਭਾਈ ਲਾਲੌ ਨੂੰ ਸਦਾ ਸਤਿਕਾਰਦਾ ਏਹ?
ਏਥੇ ਫਿਰਕਾ ਪਰਸਤੀ ਨਾਂ ਭਾਰੂ ਹ੍ਹੰਦੀ?
ਬਾਬਰ ਭਾਮੇ ਚਕੀਆਂ ਪਿਸਵਾਈ ਜਾਵੇ?
ਏਥੇ ਸੱਚ ਨੂੰ ਕਦੇ ਨਹੀ ਆਂਚ ਆਉਦੀ,
ਭਾਮੇ ਧੀਰਮਲ ਇਲਜਾਮ ਲਾਈ ਜਾਵੇ?
ਸਦਾ ਡਿਗਿਆਂ,ਢਠਿਆਂ ਨੂੰ ਤੂੰ ਗਲ ਲਾਮੇ,
ਸ਼ਰਨ ਆਏਆਂ ਨੂੰ ਸਦਾ ਵਰਦਾਨ ਦਿੰਨਾਂ?
ਜਦੋਂ ਤੂੰ ਆਪਣੀ ਮੋਜ ਵਿਚ ਹੋਵੇ ਸਾਹਿਬਾ,
ਪਾਪੀ, ਅਪਰਾਦੀ ਜਿਨੇਂ ਸੱਬ ਤਾਰ ਦਿੰਨਾਂ?
ਪਰ ਭਬਕੜਾਂ ਦੇ ਫਰੈਂਕਫਰਟ ਸ਼ੈਹਿਰ ਅੰਦਰ,
ਸਿੱਖ ਇਕ ਦੂਜੇ ਦੇ ਬੋਹਤੇ ਸਰੀਕ ਬਣ ਗਏ?
ਏਥੇ ਦਰ ਆਇਆਂ ਨੂੰ ਮਾਣ ਕਿਸੇ ਕੀ ਦੇਣਾ,
ਗੁਰ ਸਿਖਾਂ ਤੇ ਪਬੰਦੀਆਂ ਲੋਣ ਲਗ ਪਏ?
ਕਵਿਤਾ (ਚਲਦੀ ਹੈ)---(5,may2014)
(E-MAIL-
This e-mail address is being protected from spam bots, you need JavaScript enabled to view it
)
TEL-(0049 15733001111)
- (www.mediadespunjab.com)
|
|
| | << Start < Prev 1 2 3 4 5 6 7 8 9 10 Next > End >>
| Results 1 - 9 of 273 |
|