:: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ   :: ‘ਭਗਵਾਨ’ ਨੂੰ ਤਲਬ ਕਰਨ ’ਤੇ ਮਦਰਾਸ ਹਾਈ ਕੋਰਟ ਨਾਰਾਜ਼   :: ਤਿਹਾੜ ਜੇਲ ’ਚ ਤਲਾਸ਼ੀ ਦੌਰਾਨ ਕੈਦੀ ਨੇ ਨਿਗਲਿਆ ਮੋਬਾਇਲ, ਹਸਪਤਾਲ ’ਚ ਦਾਖਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਸੰਪਾਦਕੀ
ਮਿਲੀ ਭੁਗਤ ਨਾਲ ਹੋਈ ਚੋਰੀ ਲੋਕੀਂ ਰੋਲੀ ਪਾਵਣ! PRINT ਈ ਮੇਲ

ਤੇਰੇ ਬੰਦੇ ਕਾਤੋਂ ਜਾਂਦੇ ਨੇ ਕੁੱਕੜ ਪਿੰਡੀਏ ਦੇ ਦੂਆਰੇ,
ਅਸੀ ਉਸ ਤੇ  ਹੈ ਲਾਈ ਪਾਬੰਦੀ ਸੁਣ ਦੋਸ਼ੀ ਬਲਕਾਰੇ!

ਤੂਹਾਡੀ ਚਾਤਰ ਕਮੇਟੀ ਨੇ ਸੱਪ ਕੂੰਡਲੀ ਵਾਲਾ ਸ਼ਡਿਆ,
ਘਪਲਾ ਹਿਸਾਬ ਕਿਤਾਬ ਚ  ਮੇਰੇ ਵਲ 1ਲੱਖ88ਹਜਾਰ ਕਡਿਆ!

ਤੂਹਾਡੀ ਕੜੀ ਕਮੇਟੀ ਨੇ ਮੀਡੀਏ ਵਿਚ  ਖਬਰ ਲੂਆਈ,
ਪੰਦਰਾਂ ਸਾਲ ਪੂਰਾਣੀ ਗਲ ਵਧਾ ਝੜਾ ਕੇ ਖਬਰ ਬਣਾਈ!

ਹਿਸਾਬ ਦੀ  ਮੈਨੂ ਦੇਵੋ ਕਾਪੀ ਮੈ ਵੀ ਖਬਰ ਕਿਤੇ ਲੂਆਮਾ,
ਸਰਸਰੀ ਜਹੀ ਨਿਗਾ ਉਸ ਉਤੇ ਕੁੱਕੜ ਪਿੰਡੀਏ ਦੀ ਪੂਆਂਵਾਂ!

ਤੇਰੀ ਏਹ ਵਡੀ ਗਲਤੀ ਐ ਤੂੰ ਉਸ ਦੇ ਕੋਲ ਦੂਖੜਾ ਗਾਇਆ,
ਮਥਾ ਟੇਕਣ ਆਏ ਨੂੰ ਅਸੀ ਉਸ ਨੂ ਪੁਲਿਸ ਕੋਲ ਫੜਵਾਇਆ!

ਚੋਣਾ ਵਿਚ ਪਰਧਾਂਨਗੀ ਲਈ ਹਮੇਸ਼ਾ ਤੂਸੀ ਸੀ ਦੋਨੋ  ਖੜਦੇ,
ਇਕ ਚੇਅਰਮੈਨ ਤੇ ਦੂਜਾ ਪਰਧਾਨ ਸਮਜੋਤਾ ਤੂਸੀ ਸੀ ਕਰਦੇ!

ਅਸੀ ਬੜੀ ਸਿਆਸਤ ਨਾਲ ਦੋਨਾਂ ਨੂੰ ਗੁਰਦੂਅਰੇ ਵਿਚੋ ਕਡਿਆ,
ਝੂਠੇ ਇਲਜਾਮ ਲਾਕੇ ਸਾਰੀ ਦੂਨੀਆਂ ਵਿਚ ਤੂਹਾਨੂ ਭੰਡਿਆ!

ਅਸੀ ਉਸ ਦੇ ਭਰੋਸੇ ਹਾਂ ਤੂਸੀ ਬਥੇਰੀਆਂ ਕੀਤੀਆਂ ਤਦੀਆ,
ਜਕਰੀਏ ਤੇ ਅਰੰਗੇ ਨੂੰ  ਸੀ ਗਾਲਾਂ ਲੋਕਾਂ ਬਥੇਰੀਆਂ  ਕਡੀਆਂ!

ਜਰਮਨੀ ਵਿਚ ਬਥੇਰੀਆਂ ਗਾਲਾਂ ਲੋਕੀ ਇਸ ਕਮੇਟੀ ਨੁੰ ਕਡਦੇ,
ਏਹ ਜਗੋ ਤੇਰਮੀ  ਆਈ ਕਮੇਟੀ ਗੁਰਦੂਆਰੇ ਆਕੇ ਗਲਾਂ ਕਰਦੇ!

ਚੋਰ ਤਾਂ ਏਹ ਫੜਾ ਨਹੀ ਸਕੇ ਗੁਰ ਸਿੱਖਾਂ ਨੂੰ ਫੜਾਂਮਣ,
ਮਿਲੀ ਭੁਗਤ ਨਾਲ ਹੋਈ ਚੋਰੀ  ਲੋਕੀਂ ਰੋਲੀ ਪਾਵਣ!

ਲੋਕੀ ਰੋਲੀ ਪਾਵਣ,ਲੋਕੀ ਰੋਲੀ ਪਾਵਣ.........

....(ਕੁੱਕੜ ਪਿੰਡੀਆ)....

 
ਰੈਹਿਤ ਪਿਆਰੀ ਮੁਜ ਕੋ, ਨਹੀ ਸਿੱਖ ਪਿਆਰਾ PRINT ਈ ਮੇਲ
   
ਹੁਣ ਹੂੰਦੀਆਂ ਨਹੀ ਜਮਾਨਤਾਂ,ਤੇ ਨਾ ਹੀ ਪੈਣ ਤਰੀਕਾਂ,
  ਅੰਦਰ ਯੱਤ ਦੇ ਬਾਲੇ ਗਿਣਦੇ , ਤੇ  ਕਰਨ ਫਟੀਕਾਂ!
ਓ ਦੇਖੋ ਦੂਨੀਆ ਵਾਲਿਓ , ਰੱਬ ਦੇ ਖੇਡ ਨਿਆਰੇ,
ਜੇਹਡ਼ੇ ਕਰਦੇ ਸੀ ਭੰਡੀ ਸਿੱਖ ਦੀ ,ਉਹ ਅਲਾ ਨੇ ਅੰਦਰ ਤਾਡ਼ੇ!

ਚਲਾਕ ਲੂੰਬਡ਼ ਦੀ ਢਾਣੀ ,ਖੇਂਰੂ ਖੇਂਰੂ ਹੋ ਗਈ,
ਪਾਰਟੀ ਨੂੰ  ਦੇਣ ਅਸਤੀਫੇ,ਜਦ ਬਾਜੀ ਪੂਠੀ ਹੋ ਗਈ!
ਸ਼ੇਰ ਦੀ ਖੱਲ ਵਿਚ ਖੋਤਾ , ਸੀ ਜੋ  ਸਿੱਖ ਨੂੰ ਕਹਿੰਦਾ,
ਮੁਆਫੀ ਘਰ ਜਾਕੇ ਉਸ ਤੋ ਮੰਗਦਾ, ਗਲਤੀ ਹੋ ਗਈ ਕਹਿੰਦਾ !

ਦੇਖੋ ਜਰਮਨੀ ਵਿਚ ਬਾਬੇ ਨਾਨਕ ਨੇ,ਕੀ ਕੀ ਖੇਡ ਰਚਾਏ,
ਗਰੀਬ ਸਿੱਖ ਦੀ ਪਤ ਰੱਖ ਲਈ,ਤੇ ਧੀਰ ਮਲੀਏ ਫਸਾਏ !
ਏਹ ਸ਼ਰਾਰਤੀ ਅੰਨਸਰ ਜਿਨੇ  ਵੀ, ਭਾਈ ਦਾਤੂ ਤੇ ਜਾਏ,
ਠੁਡਾ ਗੁਰ ਸਿੱਖ ਨੂੰ ਸੀ ਮਾਰਦੇ, ਕਿਨੇ ਹੰਕਾਰ ਚ ਆਏ!

ਏਥੇ ਬੋਹ ਸਮਤੀ ਪਠੇ ਵਡਾਂ ਦੀ,ਤੇ ਏਹ ਅਕਲੋਂ ਖਾਲੀ,
ਗੁਰਦੂਆਰੇ ਬਣੋਣ ਵਾਲਿਆਂ ਤੇ, ਇਨਾ ਪਾਬੰਦੀ ਲਾ ਤੀ!
  ਭਾਈ ਤਪੇ ਦੀ ਸੰਨਤਾਨ, ਕਰਦੀ ਸੱਬ ਪੂਠੇ ਕਾਰੇ,
ਪੰਜਾਂ ਪਿਆਰਿਆ ਦੇ ਨਾ ਯੋਗ ਕੋਈ,ਏਥੇ ਹੰਕਾਰੀ ਸਾਰੇ!

ਓ ਪੀਰਾਂ ਦੇ ਪੀਰ ਨਾਨਕਾ , ਤੂੰ ਡਾਡਾ ਨਿਆਰਾ,
ਰੈਹਤਿ ਪਿਆਰੀ ਜਿਸ ਨੂੰ ,  ਨਹੀ ਸਿੱਖ ਪਿਆਰਾ!
ਸਦਾ ਸਿੱਖੀ ਸਿਦਕ ਭਰੋਸੇ ਦੀ , ਤੂੰ ਲਾਜ ਹੈ ਰਖਦਾ,
  ਸੀਸ ਝੂਕੋਦਾਂ ਕੁੱਕੜ ਪਿੰਡੀਆ ,ਤੂੰ ਮਾਣ ਰੱਖੀ ਸੱਬ ਦਾ!
.....ਕੁੱਕੜ ਪਿੰਡੀਆ.....
 
 
ਮਨ ਅਤੇ ਚਿਤ ਸਦਾ ਤੇਰੀ ਸੇਵਾ ਵਿਚ ਲਾਇਆ ਹੈ! PRINT ਈ ਮੇਲ
ਬਾਬਾ ਮੈਨੂ ਦਸ ਤੇਰੇ ਜਨਮ ਦਿਹਾੜੇ ਤੇ,
ਭਾਈ ਲਾਲੋ ਵਾਂਗ ਤੈਨੂੰ ਘਰ ਕਦੋਂ ਮੈ ਬੁਲਾਮਾ ਗਾਅ!
ਦਿਲ ਦੀਆਂ ਕਿਤੇ ਦਿਲ ਵਿਚ ਹੀ ਨਾ ਰੈਹ ਜਾਣ,
ਖੋਲੇਂ ਗਾ ਕੁਆੜ ਕਦੋਂ ਮੈ ਦਰਸ਼ਨ ਕਦ ਪਾਮਾ ਗਾਅ!

  ਤੇਰੇ ਦਰ ਦੇ ਸ਼ਰਧਾਲੂਆ ਨੇ ਅਖੀਆਂ ਨੇ ਭਰੀਆਂ ,
ਵਧੀਕੀਆਂ  ਸਰੀਕਾਂ ਦੀਆਂ ਬਹੁਤ ਹੀ ਨੇ ਜਰੀਆਂ !
ਜੇ ਪਰਖਣਾ ਸੀ ਸਿੱਖ ਨੂੰ ਇਮਤਿਹਾਨ ਤੂਂ ਦਵਾ  ਲੈਦਾਂ,
  ਤਪਦੇ ਕੜਾਹੇ ਵਿਚ ਹੱਥ ਭਾਮੇ ਤੂੰ ਪਵਾ ਲੈਂਦਾ!

ਤੋੜ ਵਿਸ਼ੋੜਾ ਮੈਥੋ ਜਰਿਆ ਨਹੀ ਜਾਵਣਾ,
ਵਿਸ਼ੋੜਾ ਤੇਰੇ ਦਰ ਵਾਲਾ ਸਹਿਆ ਨਹੀ ਜਾਵਣਾ!
ਪੰਚਾਂ ਖੜਪੰਚਾ ਨੇ ਥੱਮ ਬਹੁਤ ਹੀ ਤਪਾਇਆ ਹੈ,
ਤੇਰੇ ਆਸਰੇ ਮੈ ਜਫਾ ਹੁਣ ਥਮ ਨਾਲ ਪਾਇਆ ਹੈ!

ਇਕ ਆਸ ਨਾਲ ਕਹਿੰਦੇ ਏਹ ਦੂਨੀਆ ਹੈ ਵਸਦੀ,
ਕੋਈ ਚੇਤੇ ਕਰੇ ਮਨ ਨਾਲ ਤਾਂ ਡੋਲ ਜਾਂਦੀ ਭਗਤੀ!
ਕੁੰਜਾਂ ਵਾਂਗ ਤੈਨੂੰ ਸਦਾ ਕੁੱਕੜ ਪਿੰਡੀਏ  ਧਿਆਇਆ ਹੈ!
  ਮਨ ਅਤੇ ਚਿਤ ਸਦਾ ਤੇਰੀ ਸੇਵਾ ਵਿਚ ਲਾਇਆ ਹੈ!
 
ਤੂੰ ਜਾਣੀ ਜਾਣ ਸੱਬ ਦੇ ਦਿਲਾਂ ਦੀਆਂ ਜਾਣਦਾ,
ਚੰਗੇ ਮੰਦਿਆਂ ਦੇ ਕੰਮ ਸੱਬ ਤੂੰ ਹੈ ਪਹਿਚਾਨਦਾ !
ਬੰਦਾਂ ਜਾਂ ਜਨਾਨੀ ਕੋਈ ਤੂੰ ਸੱਬ ਦੇ ਭੇਤ ਜਾਣਦਾ ,
ਵਧੀਕੀ ਕਰਨ ਵਾਲਿਆਂ ਨੁੰ ਤੂੰ ਨਥ ਬਾਬਾ ਪਾਮਦਾ!
 
ਜਦੋ ਰੁਕਦਾ ਫਿਰ   ਸੁਸੂ ਇਨਾ ਵਡੇ   ਹੰਕਾਰੀਆਂ ਦਾ
ਸ਼ਿਤਰ ਸਿੱਖ ਦਾ ਤੂੰ  ਉਸ ਦੇ ਸਿਰ ਵਿਚ ਲਾਮਦਾ!
ਕਰਾਂ  ਤੇਰੇ ਉਤੇ ਮਾਣ ਤੈਨੂੰ ਆਪਣਾ ਮੈ ਜਾਣ ਕੇ,
ਰਖੀਂ ਗਲ ਨਾਲ ਲਾਕੇ ਬੁਦੂ ਕਮਲਾ ਹੀ ਜਾਣ ਕੇ  !
  ....(ਕੁੱਕੜ ਪਿੰਡੀਆ)....
 
25)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 13,08,11 PRINT ਈ ਮੇਲ
(ਕਾਫਲਾ ਵਧੀਆ ਬਣਾ ਦਿਤਾ!)
 
ਗੁਰੂ ਨਾਨਕ ਤੇਰੀ ਓਟ ਲੈ ਕੇ, ਅਸੀਂ ਨਗਾਰੇ ਤੇ ਚੋਟ ਲਾਅ ਦਿਆਂ ਗੇ,
 ਫਰੈਂਕਫਰਟ ਸੈਹਿਰ ਦੇ ਵਿਚ ਦਾਤਾ ,ਅਸੀ ਦੂਜਾ ਨਿਸ਼ਾਨ ਸਾਹਿਬ ਝੁਲਾ ਦਿਆਂ ਗੇ!

ਰਖੀਂ ਮੇਹਰ ਦੀ ਨਿਗਾ,ਤੇ ਬੱਲ ਬਕਸ਼ੀਂ,ਹੋਸਲਾ ਸਾਡਾ ਨਾਅ ਕਦੇ ਡੋਲਣ ਦੇਮੀ,
ਖੀਸਾ ਤੇਰਾ ਤੇ ਹੱਥ ਸੰਗਤ ਦਾ ਹੋਵੇ,ਐਸੀ ਕਲਾ ਕੋਈ ਆਪਣੀ ਕਰ ਦੇਮੀ! 
 
ਸਰੂਪ ਹੈ ਸੂਨੈਰੀ ਜਿਲਤ ਵਾਲਾ, ਕਿਸੇ ਸ਼ਰਧਾਲੂ ਸੋਨੇ ਦੀ ਜਿਲਤ ਮੜਾਈ ਹੈ,
ਇਕ ਇਕ ਅਖਰ ਜਿਸ ਦਾ ਹੈ ਸੁਨੈਰੀ, ਤੇ  ਬਾਣੀ ਧੁਰ ਕੀ ਅਰਸ਼ਾ ਤੋ ਆਈ ਹੈ! 
 
ਤੇਰੇ ਨਾਮ ਦਾ ਜਸ ਗਾਵਣੇ ਲਈ, ਕੁੱਕੜ ਪਿੰਡੀਏ ਬਿਗਲ ਵਜਾ ਦਿਤਾ,
ਸੰਗਤ ਵੀ ਤਾਂ ਕਾਫੀ ਨਾਲ ਜੁੜ ਗਈ,ਤੂੰ  ਵਧੀਆ ਕਾਫਲਾ ਬਣਾ ਦਿਤਾ!
  ....(ਕੁੱਕੜ ਪਿੰਡੀਆ).....
 
ਨਿਤਾਰਾ ਕੁੱਕੜ ਪਿੰਡੀਏ ਦੇ ਨਾਲ, ਸਾਰੀ ਦੁਨੀਆਂ ਨੂੰ ਦਿਖਾਲ ਦੇ ! PRINT ਈ ਮੇਲ
ਜਨਮ ਦਿਹਾੜੇ ਤੇ ਵਿਸ਼ੇਸ (ਕਵਿਤਾ)

 ਜਿਨੇ ਮਹੀਨੇ ਮੈ ਹਸਪਤਾਲਾਂ ਚ ਗੁਜਾਰੇ ਬਾਬਾ,
ਉਨੇ ਸਾਲਾਂ ਦੀ ਸਜਾ ਇਸ ਅਪਰਾਦੀ ਨੂੰ ਹੋਣੀ ਚਾਹੀਦੀ!
ਦੁਨੀਆਂ ਏਹਦੇ ਵਲ ਦੇਖ ਕੇ ਥੂ ਥੂ ਕਰੇ ਬਾਬਾ,
ਨਾਲ ਹੱਟੀ ਵਾਲੇ ਨੂੰ ਵੀ ਸਜਾ ਥੋਡ਼ੀ ਹੋਣੀ ਚਾਹੀਦੀ!

ਅਕਾਲੀ ਦਲ ਦਾ ਪਰਧਾਨ ਬਣਨੇ ਲਈ ਏਥੇ ਲੋਕਾਂ,
  ਕਿਨੀਆਂ ਨੇ ਗੰਦੀਆਂ (ਖੇਡਾ) ਇਨਾ ਏਥੇ  ਖੇਡੀਆਂ!
ਨਾਨਕਨਾਮ ਜਹਾਜ ਵਾਲੀ ਕਹਾਣੀ ਦੁਹਰਾਈ ਏਥੇ,
ਇਲਜਾਮਾ ਦੀਆਂ ਝਡ਼ੀਆਂ ਦੁਨੀਆਂ ਨੇ ਏਥੇ ਦੇਖੀਆਂ!

ਮੇਰੀ ਜੇਹਡ਼ੀ ਹਾਲਤ ਹੋਈ, ਮੈ ਤੇ ਤੂੰ ਜਾਣਦਾ ਹੈ,
ਕਿਨੀਆਂ ਸਰੀਰ ਮੇਰੇ, ਬਮਾਰੀਆਂ ਨੇ ਦੇਖੀਆਂ!
ਤੇਰੇ ਤੇ ਸੀ ਮਾਣ ਬਹੁਤਾ ,ਬੱਚ ਗਿਆ ਮੈ ਇਸ ਕਰਕੇ,
ਅਗਲੇ ਦੁਆਰ ਦੀਆਂ ,ਮੈ ਤਾਂ ਗਲੀਆਂ  ਸੀ ਦੇਖੀਆਂ!

ਪਤਾ ਨਹੀ  ਕੇਹਡ਼ੀ ਰਜਾ, ਵਿਚ ਤੂੰ ਰਾਜੀ ਰਹਿਨਾ ,
ਅਰਦਾਸਾ ਬੇਨਤੀਆਂ , ਬਡ਼ੀਆਂ ਤੂੰ ਕਰੋਨਾ ਬਾਬਾ!
ਨਦਰ ਸਵਲੀ ਤੇਰੀ ,ਜਦੋਂ ਹੋ   ਜਾਂਦੀ ਬਾਬਾ,
 ਫਰਿ ਸ਼ੇਰਾਂ ਤਾਈ ਤੂੰ  ,ਘਾਹ  ਵੀ  ਖਵੋਨਾ ਬਾਬਾ!

ਹੋਰ ਵੀ ਸੀ  ਜਿਨੇ ਏਹਦੇ ,ਸੰਗੀ ਅਤੇ ਸਾਥੀ ਸਾਰੇ,
ਉਨਾ ਲੋਕਾਂ ਨੂੰ ਵੀ ਸੇਕ ,ਥੋਡ਼ਾ ਜਿਹਾ ਤਾਂ ਦਿਖਾਲ ਦੇ,
ਜਨਾਨੀਆਂ ਤੇ ਬੰਦਿਆਂ ਦਾ ,ਸ਼ਰਾਰਤੀ ਸੀ ਟੋਲਾ  ਏਹੋ,
  ਨਿਤਾਰਾ ਕੁੱਕਡ਼ ਪੰਡੀਏ ਦੇ ਨਾਲ, ਸਾਰੀ ਦੁਨੀਆਂ ਨੂੰ ਦਖਾਲ ਦੇ !  
....ਕੁੱਕਡ਼ ਪੰਡੀਏ... 
 
 
<< Start < Prev 11 12 13 14 15 16 17 18 19 20 Next > End >>

Results 109 - 117 of 237

Advertisements

Advertisement
Advertisement
Advertisement
Advertisement
Advertisement