:: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ   :: ‘ਭਗਵਾਨ’ ਨੂੰ ਤਲਬ ਕਰਨ ’ਤੇ ਮਦਰਾਸ ਹਾਈ ਕੋਰਟ ਨਾਰਾਜ਼   :: ਤਿਹਾੜ ਜੇਲ ’ਚ ਤਲਾਸ਼ੀ ਦੌਰਾਨ ਕੈਦੀ ਨੇ ਨਿਗਲਿਆ ਮੋਬਾਇਲ, ਹਸਪਤਾਲ ’ਚ ਦਾਖਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਸੰਪਾਦਕੀ
ਤੇਰੀ ਸੇਵਾ ਦਾ ਫਲ ਤਾਂ ਤੈਨੂੰ ਮਿਲ ਜੂ,ਜੇ ਕੋਈ ਗੰਗੂ ਆ ਕੇ ਰੋਕੇ ਨਾ! PRINT ਈ ਮੇਲ
ਮੀਡੀਆ ਕੁੱਕੜ ਪਿੰਡ ਨੂੰ, ਕਈ ਟੈਲੀ ਫੂਨ ਆ ਰਹੇ ਨੇ,
ਧਿਆਨ ਰਖਣਾ ਵੀਰ ਜੀ ਮੇਰਾ, ਮੈਨੂ ਲੋਕੀ ਕੈਹ ਰਹੇ ਨੇ!
ਮੈ ਤਾਂ ਸੱਬ ਦਾ ਖਿਆਲ ਰਖਦਾਂ, ਅਪਨਾ ਜਾਂ ਬੇਗਾਨਾ ਹੋਵੇ,
ਭਾਮੇ ਕੇਂਦਰੀ ਕਮੇਟੀ ਦਾ ,ਕਮੀਨਾ ਜਿਹਾ ਪਰਧਾਨ ਹੋਵੇ!

ਮੇਰੀ ਤਾਂ ਇਕ ਹੈ ਬੇਨਤੀ, ਮੇਰੀ ਮਦਤ ਤੂੰ ਹੀ ਕਰ ਸਕਦਾਂ,
ਐਦਕੀ ਪਰਧਾਨ ਬਣੋਨੇ ਨੂੰ ਕਹਿੰਦੇ, ਕੀ ਮੈ ਪਰਧਾਨ ਬਣ ਸਕਦਾਂ!
ਭਾਈ ਸਿੰਘਾਂ ਦੀ ਬੇਨਤੀ ਵੀ ,  ਹੁਕਮ ਵਰਗੀ ਹੀ ਹੂੰਦੀ ਏ,
ਮੈ ਤਾਂ ਸੱਬ ਦੇ ਨਾਲ ਖਲੋਤਾਂ , ਕੀ ਕੋਈ ਟੋਲੀ ਕੂਸ਼ ਕਹਿੰਦੀ ਏ!

ਨਹੀ ਉਂਜ ਤਾਂ ਮੇਰੇ ਨਾਲ ਨੇ ਸਾਰੇ, ਮੀਡੀਏ ਦੀ ਵੀ ਲੋੜ ਹੂੰਦੀ ਏ,
ਭੱਲ ਬਣੋਣੇ ਲਈ ਲੋਕਾਂ ਵਿਚ,ਅਖਬਾਰ ਦੀ ਵੀ ਲੋੜ ਹੂੰਦੀ ਏ!
ਕੁੱਕੜ ਪਿੰਡੀਏ ਬਣਾਏ ਕਈ ਗੁਰਦੂਆਰੇ,ਮੈ ਤਾਂ ਸੁਣਿਆ ਜਰਮਨ ਚ,
ਈਰਖਾ ਗਰੀਬ ਸਿੱਖ ਨਾਲ ਕਰਨ ਵਾਲੇ ,ਕਈ ਮਹੰਤ ਨਰੈਣੂ ਨੇ ਜਰਮਨ ਚ!

ਕੋਈ ਗਲ ਨਹੀ ਸਾਡਾ ਕੀ ਏ, ਗੁਰੂ ਹੋਰ ਕਿਦਰੇ ਸੇਵਾ ਲਾਅ ਦਉ ,
ਫਰੈਂਕਫਰਟ ਸ਼ੈਹਿਰ ਦੇ ਅੰਦਰ ,ਰੱਬ  ਗੁਰਦੂਆਰਾ ਹੋਰ ਬਣਾ ਦਉ !
ਜੇ ਤਾਂ ਤੂੰ ਪਰਧਾਨ ਹੈ ਬਣਨਾ , ਪਹਿਲਾਂ ਸੰਗਤ ਦੀ ਜਾਕੇ ਸੇਵਾ ਕਰ,
ਜੋੜਿਆ ਦੇ ਨਾਲ ਦਰੀਆਂ ਝਾਂੜੀ , ਨਾਲੇ ਲੰਗਰ ਦੇ ਵਿਚ ਪਕੋੜੇ ਤੱਲ!

ਮਨ ਅਪਨੇ ਨੁੰ ਮਾਰ ਕੇ ਕੱਟੀ, ਗੰਡਿਆਂ ਵਾਲੀਆਂ ਬੋਰੀਆਂ ਦੋ,
ਵਾਹੇ ਗੁਰੂ ਦੀ ਧੂਨੀ ਨਾਲ ਸੋਧੀ  ,ਮਨ ਅਪਨੇ ਦੀਆਂ ਅਖੀਆਂ ਦੋ!
ਪਰ ਸੇਵਾ ਕਰਦੇ ਬਚ ਕੇ ਰਹਿਣਾ ,ਕੋਈ ਧੀਰ ਮਲੀਆਂ ਆ ਕੇ ਟੋਕੇ ਨਾ,
ਤੇਰੀ ਸੇਵਾ ਦਾ ਫਲ ਤਾਂ ਤੈਨੂੰ ਮਿਲ ਜੂ,ਜੇ ਕੋਈ ਗੰਗੂ ਆ ਕੇ ਰੋਕੇ ਨਾ!
 
ਪਰ ਏਹ ਸੱਬ ਕੁਜ ਨਹੀ ਏਥੇ ਚਲਦਾ , ਏਥੇ ਜਟ ਦਾ ਪੁਤ ਆਂ ਦੀ ਰਟ  ਲਾਈ ਜਾਅ,
ਖਾਲਿਸਤਾਨ ,ਖਾਲਿਸਤਾਨ- ਦੀ ਰੋਲੀ ,ਗੁਰਦੂਆਰੇ ਜਾਕੇ ਉਚੀ ਉਚੀ ਪਾਈ ਜਾਅ !
ਭਾਮੇ ਟਬੱਰ ਤੇਰਾ ਸ਼ੇਈ ਮਹੀਨੀ,ਜੈਅ ਹਿੰਦ ਜੈਅ ਹਿੰਦ ਦਿਲੀ ਏਅਰ ਪੋਰਟ ਤੇ ਗਾਵੇ,
ਭਾਰਤੀ ਅਜੰਸੀਆਂ ਨਾਲ ਰਲ ਕੇ, ਗੁਰਦੂਆਰਾ ਬਣੋਣ ਵਾਲਿਆਂ ਨੂੰ ਬਲੈਕ ਲਿਸਟ ਕਰਾਵੇ!

(ਕੁੱਕੜ ਪਿੰਡੀਆ)
 
ਨਮੇ ਪਰਬੰਦਕਾਂ ਦੇ ਸਤਕਾਰ ਲਈ ,(ਕੁੱਕਡ਼ ਪਿੰਡੀਆ) ਨਮੀ ਕਲਮ ਲਿਆਉ, PRINT ਈ ਮੇਲ
ਰੱਬ ਦੀ ਬੇ ਅਵਾਜ ਹੈ ਲਾਠੀ , ਜਿਸ ਦੀ ਅਵਾਜ ਨਾਅ ਆਵੇ,
ਜਿਸ ਦੇ ਮੋਰਾਂ ਵਿਚ ਹੈ ਵਜਦੀ , ਉਸ ਦੇ ਹੋਸ਼ ਹਵਾਸ਼ ਉਡਾਵੇ!

ਗੁਰੂ ਤੇ ਸਿੱਖ ਦਾ ਗੁਡ਼ਾ ਰਿਸਤਾ , ਜੇ ਸ਼ਰਦਾ ਨਾਲ ਝੁਕ ਜਾਵੇ
ਗਰੀਬ ਨਿਵਾਜ ਗੁਸੈਈਆਂ ਮੋਰਾ ,  ਮਾਥੇ  ਸ਼ਤਰ  ਝੁਲਾਵੇ!

ਜੇ ਕੋਈ ਜੰਜ ਲੈਅ ਪਾਪ ਦੀ ਧਾਵੇ , ਤੇ ਤਾਨਾਂ ਸ਼ਾਹੀ ਦਿਖਾਵੇ,
ਸਿੱਖ ਸੈਂਟਰ ਦੀ ਕਮੇਟੀ ਵਾਂਗੂ , ਗੁਰ ਸਿੱਖ ਤੇ ਫਤਵੇ ਲਾਵੇ!

ਭਦਰ ਪੁਰਸ਼ਾ ਦੀ ਏਹ ਕਮੇਟੀ , ਹੁਣ ਗੁਰਦੂਆਰੇ ਕਾਤੇ ਨਹੀ ਵਡ਼ਦੀ,
ਮੈਕ ਤੇ ਥੁਕਣ ਵਾਲੇ ਸੈਕਟਰੀ ਦੀ ,  ਸੰਗਤ ਨੇ ਬਿਜਤੀ ਪਿਸ਼ੇ ਕਰਤੀ!

ਕਦੇ ਮੈਕ ਤੇ ਸਿੱਖ ਨੂੰ ਆਖੇ , ਫਲਾਨਾ ਸ਼ੇਰ ਦੀ ਖੱਲ ਵਿਚ ਖੋਤਾ,
ਹੁਣ ਵਖੀਆਂ ਨੀਲੀਆਂ ਹੋਣ ਤੋ ਡਰਦਾ , ਨਹੀ ਮੈਕ ਦੇ ਲਾਗੇ ਖਲੋਤਾ!

ਹੁਣ ਪਿਸ਼ੇ ਸੰਗਤ ਦੇ ਵਿਚ ਬੈਠਣ , ਜੇਹਡ਼ੇ ਭੁਡ਼ਕ ਭੁਡ਼ਕ ਸੀ ਅਗੇ ਬੈਂਦੇ,
ਹੁਣ ਕਿਉ ਏਹੋ ਗੂੰਗੇ ਹੋ ਗਏ , ਜੇਹਡ਼ੇ ਸਨ ਕੰਨ ਪਾਡ਼ਦੇ ਰਹਿੰਦੇ!

ਇਨਾ ਦਾ ਅਡਵਾਈਜਰ ਅੰਦਰ ਡਕ ਤਾ , ਦੇਖੋ ਰੱਬ ਨੇ ਕੀ ਖੇਡ ਰਚਾਈ,
ਜਿਸ ਨੇ ਕਦੇ ਹੱਟੀ ਵਾਲੇ ਨਾਲ ਰਲ ਕੇ , ਸੀ ਮੇਰੇ ਤੇ  ਤੋਮਤ ਲੁਆਈ!

ਇਕ ਕਾਲੇ ਨਾਗ ਬਡ਼ੇ ਸ਼ਡੇ  ਫਰਾਟੇ , ਆਪਣੇ ਆਪ ਨੂੰ ਜੱਟ ਕਹਾਵੇ,
ਪਰ ਸਕਲੋਂ ਸੁਰਤੋਂ ਲਗੇ ਕੁਸ਼ ਹੋਰ ਹੀ , ਕਿਸੇ ਪੰਡਤ ਨੁੰ ਹੱਥ ਦਿਖਾਵੇ!

ਚੋਰ ਕਮੇਟੀ ਦੇ ਦਿਨ ਨੇ ਥੋਡ਼ੇ  , ਦਸ ਦਸੰਬਰ ਨੂੰ ਬਾਬਾ ਕਿਦਰੇ ਬੋਡ਼ੇ,
ਭਾਮੇ ਰੋਡਿਆਂ ਦੀ ਆਉ ਕਮੇਟੀ,ਅਜੰਟ ਅਤੇ ਚੋਰ ਸਿਖਾਂ ਨੂੰ ਬਾਬਾ ਕਿਦਰੇ ਰੋਡ਼ੇ !

ਨਮੇ ਪਰਬੰਦਕਾਂ ਦੇ ਸਤਕਾਰ ਲਈ ,(ਕੁੱਕਡ਼ ਪਿੰਡੀਆ) ਨਮੀ ਕਲਮ ਲਿਆਉ,
ਜੇ ਹੋਣ ਗੇ ਸ਼ਰਦਾਲੂ ਗੁਰਸਿੱਖ ,ਤਾਂ ਕਮੇਟੀ ਦਾ ਨਾਮ ਅੰਬਰਾਂ ਤਕ ਪਹੁਚਾਉ!
  .....(ਕੁੱਕੜ ਪਿੰਡੀਆ).....
 
ਆਉਣ ਵਾਲੀ ਕਮੇਟੀ ਵਿਚ ,ਚੋਰ ਜਾਂ ਬਲੈਕੀਆ ਪਾਇਉ ਨਾ, PRINT ਈ ਮੇਲ
ਸੁਣ ਨੀ ਚੋਰ ਕਮੇਟੀਏ ਤੂੰ ਕਾਤੋਂ ਤੁਰ ਚਲੀਂ ਏ,
ਸਾਲ ਹੋਰ ਵਧਾ ਲੈਦੀ ਤੂੰ ਕਾਤੋ ਘਰ ਚਲੀ ਏ!
ਬਡ਼ੇ ਤੂੰ ਪਰਾਣੀ ਜੋਡ਼ੇ ਗੁਰੂ ਘਰ ਨਾਲ ਨੀ,
  ਤੇਰੇ ਬਿਨਾ ਕੋਣ ਰਖੂ ਗੋਲਕ ਦਾ ਖਿਆਲ ਨੀ!

ਫਰੈਂਕਫਰਟ  ਵਿਚ ਵਧੀਆ ਕਮੇਟੀ ਕਹਾਮੇ ਗੀ,
  ਬੇਫਕੁਫਾ ਦੇ ਸਿੰਗ ਨਹੀ ਹੂੰਦੇ ਲੋਕਾਂ ਤੋ ਸਦਵਾਵੇ ਗੀ!
ਸੁਣ ਨੀ ਕਮੇਟੀਏ ਤੂੰ ਸ਼ੇਤੀ ਤੁਰ ਜਾਮੇ ਗੀ,
ਬਲਕਾਰੇ ਤੇ ਦਲਬੀਰੇ ਨੂੰ ਤੂੰ ਬਡ਼ਾ ਚੇਤੇ ਆਮੇ ਗੀ!
 
ਕਦੇ ਆਮੇ ਗੀ ਤੂੰ ਦਾੜ ਹੇਠ ਫਿਰ ਤੈਨੁੰ ਦਸਾਂ ਗੇ,
ਪੰਜਾਬ ਵਿਚ ਬੀ ਤੇਰਾ ਰੇਲਾ ਅਸੀ ਕਸਾਂ ਗੇ!
ਤੈਨੂੰ ਦਸਾਂ ਗੇ ਪਰਜਾ ਪੱਤ, ਪਰਜਾ ਪੱਤ ਹੂੰਦੇ ਆ,
ਜ੍ਹੇੜੇ ਮਿਟੀ ਦੇ ਭਾਂਡੇ ਦੀ ਵੀ ਗਰੰਟੀ ਦਿੰਦੇ ਹੂੰਦੇ ਆ!
 
ਉਨਾ ਦੀ ਇਮਾਨ ਦਾਰੀ ਤੇ ਜੱਗ ਮਾਣ ਹਜੇ ਕਰਦਾ,
ਪਰਜਾ ਪਤ ਬਿਨਾ ਮੁਰਦਾ ਨਹੀ ਧਰਮਰਾਜ ਵੀ ਝਲਦਾ!
ਨਮਕ ਹਰਾਮੀ ਤੂਸੀ ਤੂਹਾਡੇ ਗੰਗੂ ਦੇ ਪਿੰਡ ਨਾਨਕੇ,
  ਮੋਹਰਾਂ ਵਾਲੀ ਖੋਜੀ  ਉਤੇ ਬਈਮਾਨ ਹੋ ਗਏ ਜਾਣ ਕੇ!
 
ਏਥੇ ਕਰਾਵਾਂ ਗੇ ਅੰਦਰ ਫਿਰ ਡਿਪੋਟ ਵੀ ਕਰਾਮਾ ਗੇ,
ਨਮੇ ਪਰਬੰਦਕਾਂ ਨੂੰ ਅਸੀ ਕੁਜ ਤਾਂ ਸਮਜਾਮਾ ਗੇ!
ਦਾਲ ਹੀ ਸੀ ਕਾਲੀ ਜਾਂ ਕੋਕੜੂਆ ਵਾਲੀ ਦਾਲ ਸੀ,
ਏਹ ਚਲਦੇ ਸੀ ਕੈਟ ਪਹਿਲਾਂ, ਕੇ,ਪੀ,ਐਸ,ਗਿਲ ਨਾਲ ਜੀ!
 
ਨੀ ਸੰਗਤੇ ਸਿਆਣੀਏ   ,  ਤੈਨੂੰ ਗੁਰੂ ਆਖਿਆ ਮਹਾਨ ਏ ,
ਬੀਹ ਬਿਸਬੇ ਗੁਰੂ ਇਕੀ ਬਿਸਬੇ ਸੰਗਤ ਹੁੰਦੀ ਦਾ ਵਰਦਾਨ ਏ!
ਆਉਣ ਵਾਲੀ ਕਮੇਟੀ ਵਿਚ ,ਚੋਰ ਜਾਂ ਬਲੈਕੀਆ ਪਾਇਉ ਨਾ,
ਜੇਹੜੇ ਕੈਟ ਨੇ ਪੰਜਾਬੋ ਆਏ ,ਉਨਾ ਨੂੰ ਮੂਹ ਤੂਸੀਂ ਲਾਇਉ ਨਾ!
  (ਕੁੱਕੜ ਪਿੰਡੀਆ)
 
ਸ਼ਨੀ ਦੇ ਦੂਆਰੇ PRINT ਈ ਮੇਲ
ਪਬਾਂ ਤੇ ਕਲਬਾਂ ਵਿਚ ਲੋਕੀ ਪੋਦੇਂ ਨੇ ਕਹਾਣੀਆਂ,
ਕਮਲੀ ਕਮੇਟੀ ਨੇ ਸ਼ੇਕੇ ਗੁਰੂ ਘਰ ਚੋ ਪਰਾਣੀਆਂ!
ਜਿਨਾ ਗੁਰੂ ਘਰ ਚਾਂਈ ਚਾਂਈ ਬਣਾਇਆ ਏ,
ਉਸ ਦੇ ਹਿਸਾਬ ਵਿਚ ਘਪਲਾ ਘਡਾਇਆ ਏ!

ਸ਼ਨੀ ਦਾ ਗਰੈਹ ਹੁਣ ਇਨਾ ਉਤੇ ਆ ਗਿਆ,
ਸ਼ਨੀ ਵਾਰ ਵੀ ਕਰੜਾ ਜਿਹਾ ਚੋਥ ਨੁੰ ਆ ਰਿਹਾ!
ਰਾਹੂ ਕੇਤੂ ਅਫਨਬਾਗ ਵਿਚ ਡੇਰਾ ਲਾਇਆ ਏ,
ਤਾਰਾ ਵੀ ਮਾੜਾ , ਕਿਸੇ ਪੰਡਤ ਬਤਾਇਆ ਏ!

ਹੁਣ ਕੁੱਕੜ ਪਿੰਡੀਏ ਨੂੰ ਆਂਖਦੇ ਉਪਾ ਹਮਕੋ ਬਤਾਓ,
  ਚਲਦੇ ਪਾਣੀ ਵਿਚ, ਚਾਲੀ ਨਾਰੀਆਲ ਤਰਾਉ !
ਅੱਬ ਦੇਰ ਬਹੁਤ ਹੋ ਗਈ ਮੈ ਕਿਆ ਬਤਾਉ ਗਾ,
ਕਿਸੇ ਸ਼ਨੀ ਦੇ ਦੂਆਰੇ ਤੇਲ ਸਰੋਂ ਦਾ ਝੜਾਓ!
 
ਢਾਈ ਬਰਸ ਮੈਨੇ ਸਾੜ ਸਤੀ ਮੇ ਗੁਜਾਰੇ ਹੈਂ,
ਜਪੂਜੀ ਦੇ ਨਾਲ ਗਰੈਹ ਸਾਰੇ ਮੈ ਉਤਾਰੇ ਹੈਂ!
ਅੱਬ ਜਬ ਮੈ ਦੇਸ਼ ਪੰਜਾਬ ਜਾਉ ਗਾਅ,
ਕੜਾ ਪਰਸਾਦ ਦਰਬਾਰ ਸਾਹਿਬ ਕਰਾਓ ਗਾ!
 
ਭਦਰ ਪੁਰਸ਼ਾਂ ਦੀ ਕਮੇਟੀ ਲਈ ਅਰਦਾਸ ਕਰਾਂਓ ਗਾ,
ਚਾਰ ਕਮੀਨੇਆ ਦੀ ਲਿਸਟ ਗਰੰਥੀ ਨੂੰ ਫੜਾਓ ਗਾ!
ਦੋ ਅਡਵਾਈਜਰ ਨਾਲੇ  ਜੋ ਇਨਾ ਦੇ ਨੇ ਚਮਚੇ,
ਬਾਬਾ ਇਨਾ ਨੂੰ ਸਮਤ ਬਕਸ਼ੀ ਏਹੋ ਕਹਾਓ ਗਾ!
....(ਕੁੱਕੜ ਪਿੰਡੀਆ)....
 
ਹਰ ਕਮੇਟੀ ਮੈਬਰ ਐਸ ਵੇਲੇ ਹੈ ਕਾਣਾ! PRINT ਈ ਮੇਲ

ਵਾਅ ਨੀ ਅਖਬਾਰੇ ਤੂੰ  ਕਈ ਰੰਗ ਦਿਖਾਏ,
ਜਿਨੇ ਵੀ ਸੀ ਕਾਣੇ ਉਹ ਸਾਰੇ ਸੋਚੀਂ ਪਾਏ!
ਤੂੰ ਤੀਰ ਜਦੋਂ ਛਡੇ ਨਿਸ਼ਾਨੇ ਕਈ ਕਰਦੀ,
ਜਾਲਮਾ ਦੇ ਸੀਨੇ ਵਿਚੋਂ ਦੀ ਜਾਵੇ ਲੰਗਦੀ!

ਮੁਹ ਜਿਨਾ ਦੇ ਕੰਨਾ ਤਾਈਂ ਸੀ ਪਾਟੇ,
ਬੁਲੀਆਂ ਕਿਉ ਜੁੜ ਗਈਆ ਸੰਗਤ ਆਖੇ!
ਹਰ ਹਾਰੀ ਸਾਰੀ ਨੇ ਕੀ ਪਰਬੰਦ ਚਲਾਣਾ,
ਹਰ ਕਮੇਟੀ ਮੈਬਰ ਐਸ ਵੇਲੇ ਹੈ ਕਾਣਾ!

ਜਥੇਦਾਰ ਅਕਾਲ ਤਖਤ ਤੇਆਰ ਐਸ ਐਸ,
ਸੰਨ ਫਰੈਂਕਫਰਟ ਗੁਰਦੂਆਰੇ ਆਕੇ ਲਾ ਗਏ!
ਚੰਨ ਗੁਰਾਂਇਆ ਹੋਣੀ ਏਦਾ ਲਿਖ ਕੇ,
ਪੰਜਾਬੀ ਮੀਡੀਏ ਦੇ ਵਿਚ ਸ਼ਾਅ ਗਏ!

ਜੇਹੜੇ ਕੁਫਰ ਤੋਲਦੇ ਗੁਰਦੂਆਰੇ ਆਕੇ,
ਕੀ ਏਹ ਸਿੱਖ ਅਖਵਾਂਉਣ ਦੇ ਕਾਬਲ ਨੇ!
ਗੁਰੂ ਗੋਬਿੰਦ ਸਿੰਘ ਦੇ ਸਿੱਖ ਹੋ ਨਹੀ ਸਕਦੇ,
ਐਹੋ ਜਿਹਾ ਦੇ ਕਈ ਭਈਏ ਹੀ ਬਾਬਲ ਨੇ!

.....(ਕੁੱਕੜ ਪਿੰਡੀਆ)....

 
<< Start < Prev 11 12 13 14 15 16 17 18 19 20 Next > End >>

Results 118 - 126 of 237

Advertisements

Advertisement
Advertisement
Advertisement
Advertisement
Advertisement