:: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ   :: ‘ਭਗਵਾਨ’ ਨੂੰ ਤਲਬ ਕਰਨ ’ਤੇ ਮਦਰਾਸ ਹਾਈ ਕੋਰਟ ਨਾਰਾਜ਼   :: ਤਿਹਾੜ ਜੇਲ ’ਚ ਤਲਾਸ਼ੀ ਦੌਰਾਨ ਕੈਦੀ ਨੇ ਨਿਗਲਿਆ ਮੋਬਾਇਲ, ਹਸਪਤਾਲ ’ਚ ਦਾਖਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਸੰਪਾਦਕੀ
ਰਾਜ ਨੀਤੀ ਨੇ ਲੋਕਾਂ ਦੇ ਘਰ ਪਾੜੇ, PRINT ਈ ਮੇਲ

ਕਾਂਗਰਸ ਖੜੀ ਹੋਈ ਜਰਮਨੀ ਅੰਦਰ,
ਤੇ ਕਿਸੇ ਇਕ ਨੇ ਵੀ ਵਿਰੋਧ ਜਤਾਇਆ ਨਾਂ,
ਸਗੋ ਦਿਤੇ ਆਪਣੇ ਕੋਲੋ ਸਬਨਾਂ ਬੰਦੇ,
 ਤੇ ਸਾਥ ਪੰਥ ਦਾ ਇਨਾ ਨਿਭਾਇਆ ਨਾਂ!

ਇਕ ਮੀਡੀਆਂ ਏਥੋ ਹੋਰ ਚਲਦਾ,
ਜੇਹੜਾ ਬਲਦੀ ਤੇ ਤੇਲ ਸਦਾ ਪਾਂਵਦਾ ਏ,
ਝੂਠੀਆਂ ਖਬਰਾਂ ਵੈਬ ਤੇ ਲਾਅ ਲਾਅ ਕੇ,
ਤੇ ਕਾਂਗਰਸ ਦਾ ਸਾਥ ਨਿਵਾਵਦਾ ਏ!

ਜੇਹੜੀ ਕਾਂਗਰਸ (84) ਨੂੰ ਆਖਦੀ ਏ,
 ਤੂਸੀ ਭੂਲ ਜਾਉ ਸਿੰਘ ਸਰਦਾਰੋ,
ਜੇ ਪੰਥ ਦਾ ਸਾਥ ਤੂਸੀਂ ਨਹੀ ਦੇਣਾ,
 ਤੇ ਕਾਂਗਰਸ ਨੂੰ ਨਾ ਮੋਡਿਆ ਤੇ ਚਾੜੋ!

ਮੈ ਸੂਣਿਆ ਜਰਮਨੀ ਦੇ ਗੂਰਦੂਆਰਿਆ ਚ,
ਕਾਂਗਰਸ ਜਲਦੀ ਸਮਾਗਮ ਕਰਾਵੇ ਗੀ,
ਚੂਰਾਸੀ ਚ ਕੀਤੀ ਨਸਲ ਕੂਸ਼ੀ ਜੇਹੜੀ,
 ਉਹ ਕਿਸ ਹੋਰ  ਦੇ ਸਿਰ ਮੜਦੀ ਜਾਵੇ ਗੀ!

ਲਾਈਪਜਿਗ ਦੇ ਗੂਰਦੂਆਰੇ ਅੰਦਰ,
ਅਖੰਡ ਪਾਠ ਸਾਹਿਬ ਦੀ ਤਿਆਰੀ ਹੋ ਰਹੀ ਹੈ,
ਇੰਦਰਾ ਦੇ ਪੋਤੇ ਰਾਹੂਲ ਗਾਂਦੀ ਦੇ,
ਤਿਖੇ ਭਾਸ਼ਨ ਦੀ ਤਿਆਰੀ ਵੀ ਹੋ ਰਹੀ ਹੈ!

ਇਨਾ ਨਾਲ ਮਿਉਨਚਨ ਵਾਲੇਆਂ ਨੇ ਵੀ,
ਪੂਰਾ ਸਾਥ ਦੇਣ ਦਾ ਹੈ ਤਹੀਆ  ਕੀਤਾ,
ਪਰਮਜੀਤ ਸਰਨੇ ਨੂੰ ਸੱਦਣਾ ਜਰਮਨੀ ਚ,
ਲੂਣ ਤੇਲ ਦੀ ਹੱਟੀ ਵਾਲੇ ਹਈਆ ਕੀਤਾ!

(ਤਾਇਆ) ਦੇਖ ਲੈ ਜਰਮਨੀ ਅੰਦਰ,
ਕਿਦਾਂ ਰਾਜ ਨੀਤੀ ਨੇ ਲੋਕਾਂ ਦੇ ਘਰ ਪਾੜੇ,
ਜੇਹੜੇ ਅਸਮਾਨ ਸਨ ਸਿਰ ਉਤੇ ਚੂਕੀ ਫਿਰਦੇ,
ਔਹ ਘੂਸ ਪੈਠੀਏ ਸਨ ਪੰਥ ਵਿਚ ਇਨਾ ਵਾੜੇ!

....ਕੁੱਕੜ ਪਿੰਡੀਆ....

 
ਕੰਮ ਹੈ ਸਾਡਾ ਹੋਕਾ ਦੇਣਾ ਅਗੇ ਕੋਈ ਸਮਜੇ ਜਾਂਅ ਨਾ ਸਮਜੇ PRINT ਈ ਮੇਲ
ਪਰਵਾਸੀ ਸਬਾ ਦੇ ਪਰਧਾਨ ਕਮਲ ਜੀਤ (ਹੇਅਰ)
ਜਰਮਨੀ ਵਿਚ ਵੀ ਦੇਖੋ ਪਰਨਾਲੀ ਖੱੜੀ ਕੀਤੀ!
ਸ਼ੱਡ ਕੇ ਸੱਬ ਪਰਵਾਸੀਆਂ ਨੂੰ ਲੋਕੋ ਤੂਸੀਂ ਵੇਖੋ,
ਪਰਵਾਸੀਆਂ ਦੀ ਜਾਂ ਪਰਵਾਰ ਦੀ ਗੱਲ ਕੀਤੀ!
ਏਹ ਪਰਵਾਸੀ ਸਬਾ ਨਹੀ ਪਰਿਵਾਰ ਸਬਾ ਆਖੋ,
ਏਹ ਦੋਨੋ ਲੂਟਣ ਗੇ ਪਰਵਾਸੀ  ਪੰਜਾਬੀਆ ਨੁੰ!
ਚੀਫਔਰਗਨਾਈਜਰ ਅਤੇ ਪਰਧਾਨ ਭਰਾ ਸਕੇ,
ਤਾਰੇ ਦਿਨੇ ਦਿਖਾਲਨ ਗੇ ਮੇਰੇ ਪੰਜਾਬੀਆਂ ਨੂੰ!
ਚੇਅਰ ਮੈਨ ਦੀ ਲੋਕੋ ਤੂਸੀਂ ਸ਼ਕਲ ਵੇਖੀ ,
ਜਿਵੇ ਵਾੜ ਚ ਕੋਈ ਬਿਲਾ ਫਸਿਆ ਹੋਵੇ!
ਹੋਵੇ ਸ਼ਰਾਬੀ ਕੋਈ ਕਈਆਂ ਦਿਨਾ ਤੋਂ ਭੂਖਾ,
ਤੇ ਕਿਸੇ ਕੰਦ ਤੇ ਨੋ ਦੋ ਗਿਆਰਾਂ ਲਿਖਿਆਂ ਹੋਵੇ!
ਇਸ ਪਰਵਾਸੀ ਜਾਂ ਪਰਿਵਾਰਕ ਸਬਾ ਦੇ ਮੈਬਰਾਂ ਨੂੰ,
ਕੁੱਕੜ ਪਿੰਡੀਏ ਵਲੋ ਨਮੇ ਸਾਲ ਦੀ ਬਹੁਤ ਵਧਾਈ ਹੋਵੇ!
ਆਪੋ ਆਪਣੇ ਬਚਿਆ ਨੂੰ ਮੈਬਰ ਸਲਾਹ ਕਾਰ ਬਣਾ ਦੇਣਾ,
ਤੇ ਸਾਰੇ ਪਰਵਾਸੀਆਂ ਵਲੋਂ ਵੀ ਤੂਹਾਨੂ ਵਧਾਈ ਹੋਵੇ!
  .....ਕੁੱਕੜ ਪਿੰਡੀਆ....
 
ਐ ਫਕੀਰਾ ਤੂੰ ਇਸ ਦੂਨੀਆਂ ਲਈ , PRINT ਈ ਮੇਲ

ਐ ਫਕੀਰਾ ਇਸ ਦੂਨੀਆ ਲਈ,
ਤੂੰ ਕਦੇ ਨਿਮਾਜ ਤਾਂ ਪੜਿਆ ਕਰ!
ਉਸ ਅਲਾ ਤਾਲਾ ਦੀ ਬੰਦਗੀ ਚ ,
ਕਦੇ ਅਲਾ ਹੂਅ ਤਾਂ ਕਰਿਆ ਕਰ!

ਕਿਤੇ ਭੂਚਾਲ ਤੇ ਕਿਤੇ ਜੂਆਲਾ ਮੂਖੀ,
ਰੋਜ ਫਟਦੇ ਨੇ ਇਸ ਧਰਤੀ ਤੇ!
ਬੰਬਾਂ ਨਾਲ ਇਨਸਾਨ ਪਏ ਉਡਣ,

ਨਿਰਦੋਸ਼ੇ ਮਰਦੇ ਨੇ ਇਸ ਧਰਤੀ!

ਜੋ ਇਸ ਦੂਨੀਆਂ ਤੇ ਵਸ ਰਹੇ ਨੇ,
ਉਨਾ ਲਈ ਸਿਜਦਾ ਤੂੰ ਕਰਿਆ ਕਰ!
ਐ ਫਕੀਰਾ ਇਸ ਦੂਨੀਆਂ ਲਈ,
ਤੂੰ ਕਦੇ ਨਿਮਾਜ ਤਾਂ ਪੜਿਆ ਕਰ!

ਜਾਲਮ ਸੱਬ ਸ਼ਾਂਤ ਹੋ ਜਾਵਣ,
ਤੂੰ ਐਸੀ ਬੰਦਗੀ ਕਰਿਆ ਕਰ!
ਜੋ ਜੂਲਮ ਨੇ ਕਰਦੇ ਉਸ ਦੇ ਬੰਦਿਆਂ ਤੇ,
ਉਨਾ ਮਜਲੂਮਾ ਲਈ ਹੋਕਾ ਤੂੰ ਭਰਿਆ ਕਰ!

ਹਰ ਇਕ ਨੂੰ ਇਨਸਾਫ ਮਿਲੇ,
ਹਰ ਰੋਜ ਦੂਆ ਤੂੰ ਕਰਿਆ ਕਰ!
 ਮਕੇ ਮਦੀਨੇ ਦੀ ਪਾਕ ਸੀ ਧਰਤੀ ਤੇ,
ਅੱਜ ਪਾਪੀ ਉਥੇ ਦੰਨ ਦਨੋਦੇ ਨੇ!

ਬਲਾਤ ਕਾਰ ਤੇ ਭਰੂਣ ਹਤਿਆਵਾ,
ਏਹ ਲੋਕੀਂ ਉਥੇ ਕਰੋਂਦੇ ਨੇ!
ਜੋ ਜੱਗ ਜਨਨੀ ਆਖਿਆ ਬਾਬੇ,
ਤੂੰ ਉਸ ਲਈ ਵੀ ਹਾਮੀ ਭਰਿਆ ਕਰ!

ਐ ਫਕੀਰਾ ਤੂੰ ਇਸ ਦੂਨੀਆਂ ਲਈ ,
ਕਦੇ ਨਿਮਾਜ ਤਾਂ ਪੜਿਆ ਕਰ!
(ਕੂੱਕੜ ਪਿੰਡੀਏ ਤਾਏ) ਲਈ ਅਰਜੋਈ,
ਤੂੰ ਬਾਬੇ ਨਾੱਨਕ ਕੋਲ ਕਰਿਆ
ਕਰ!

 .....ਕੁੱਕੜ ਪਿੰਡੀਆ....

 
 
ਲੰਡੀ ਬੂਚੀ ਨੂੰ ਸਬਕ ਸਿਖਾ ਦਿੰਦੇ PRINT ਈ ਮੇਲ

ਅਸੀਂ ਤੂਰੇ ਹਾਂ ਪਹੁਂਚ ਜਾਵਾ ਗੇ ਮੰਜਲਾਂ ਤੇ,
ਤੇ ਜੂਲੀ ਚੂਕਾਂ ਨੂੰ ਮੂਹ ਕਦੇ ਲਾਮਦੇ ਨਹੀ!
ਅਣਖ ਗੈਰਤ ਖਾਤਰ ਸਦਾ ਡਟੇ ਰਹੀਏ,
ਤੇ ਬਲੈਕ ਲਿਸਟ ਹੋਣੁ ਕਦੇ ਘਬਰਾਮਦੇ ਨਹੀ!

ਭਾਰਤੀ ਅਜੰਸੀਆਂ ਦੇ ਕੈਟਾ ਕੀ ਲਿਖਣਾ,
ਸੱਚ ਲਿਖਣੋ ਅਸੀ ਕਦੇ ਘਬਰਾਮਦੇ ਨਹੀ!
ਤੇ ਏਹ ਮੀਡੀਆ ਦੇਸ਼ ਪੰਜਾਬ ਆਖੇ,
ਅਸੀ ਫੋਟੂਆ ਵਾਲਾ ਮੀਡੀਆ ਕਹਾਵਦੇ ਨਹੀ!

ਟੂਕੜ ਬੋਚ ਨੇ ਐਇਥੇ ਬਹੂਤ ਫਿਰਦੇ,
ਬੋਟੀ ਖਾਵਣ ਫਰਜ ਪਹਿਚਾਨਦੇ ਨਹੀ!
ਮੀਡੀਆ ਦੇਸ਼ ਪੰਜਾਬ ਤੇ ਦੂਨੀਆਂ ਮਾਣ ਕਰਦੀ,
ਝੂਠੀ ਗਲ ਅਸੀ ਲਿਖਣ ਜਾਣਦੇ ਨਹੀ!

  ਕੁੱਕੜ ਪਿੰਡੀਏ ਦੀ ਧਾਂਕ ਹੈ ਗੁਰੂ ਸਦਕੇ,
ਗੁਰੂ ਦੇ ਦਰਬਾਰ ਨੂੰ ਕਦੇ ਭੂਲਾਮਦਾ ਨਹੀ!
ਮਸ਼ੀਆਂ ਪਥਰ ਚਟ ਕੇ ਮੂੜ ਜਾਵਣ,
ਤੇ ਗੁਰੂ ਦੇ ਸਿੱਖ ਚਟਾਨ ਸਮਾਨ ਹੂੰਦੇ!

ਇਕੀਆਂ ਦੇ ਇਕਤੀ ਪੋਣ ਜਾਨਣ,
ਲੰਡੀ ਬੂਚੀ ਨੂੰ ਸਬਕ ਸਿਖਾ ਦਿੰਦੇ!
ਕੁੱਕਰ ਨਾੱਨਕ ਦੇ ਦਰ ਤੇ ਦੇਣ ਪਹਿਰਾ,
ਤੇ ਪਹਿਰੇ ਦਾਰ ਫਿਰ ਫਰਜ ਨਿਬਾ ਦਿੰਦੇ!

.....ਕੁੱਕੜ ਪਿੰਡੀਆ....

 
ਨਹੀ ਗੁਰ ਸਿੱਖ ਕਦੇ ਹਾਰਿਆ! PRINT ਈ ਮੇਲ
ਚੋਰੀ ਦਾ ਸੂਰਾਖ ਨਹੀਓ ਚੋਰਾਂ ਨੇ ਛਡਿਆ,
  80-90 ..ਹਜਾਰ ਯੁਰੋ ਚੋਰਾਂ ਨੇ ਕਡਿਆ!
ਬਲੇ ਬਾਬਾ ਤੇਰਾ ਘਰ ਨਹੀ ਚੋਰਾਂ ਨੇ ਸ਼ਡਿਆ,
ਨੋਟ ਅਤੇ ਭਾਨ ਚੋ ਨਹੀ ਇਕ ਲਾਲ ਪੈਸਾ ਵੀ ਸ਼ਡਿਆ!
ਮਿਲੀ ਭੂਗਤ ਮਿਲੀ ਭੂਗਤ ਦਾ ਰੋਲਾ ਲੋਕੀਂ ਪੋਦੇਂ ਨੇ,
ਏਸੇ ਲਈ ਨਹੀ ਚੋਰ ਹਜੇ ਕਿਸੇ ਨੂੰ ਵੀ ਲਬਿਆ!
ਮੀਡੀਏ ਨੂੰ ਡਰੋਂਦੇ ਮੈਕ ਉਤੋਂ ਇੰਜ ਆਖਕੇ ,
ਜੇ ਲਾਈ ਕਿਸੇ ਖੱਬਰ ਕੇਸ ਕਰਾਂ ਗੇਂ ਏਹੋ ਆਖਦੇ!
ਸੱਚ ਬੋਲਣਾ ਸਿਖਾਇਆ ਸਾਨੂੰ ਪੰਜਾਂ ਪਿਆਰਿਆ,
ਕੇਸ ਕਰ ਕੇ ਦੇਖ ਲਉ ਨਹੀ ਗੁਰ ਸਿੱਖ ਕਦੇ ਹਾਰਿਆ!
ਕੇਹੋ ਜਿਹਾ ਚੋਰ ਜਮਿਆ ਕਿਸੇ ਮਾਂਅ ਕਲਜੋਗਣ ਨੇ,
ਜਿਨਾ ਲਈ ਕੀਤੀ ਚੋਰੀ ਉਹ ਜਵਾਨੀਆ ਨਹੀ ਭੋਗਣ ਗੇ!
ਕੁੱਕੜ ਪਿੰਡੀਆ ਤੂੰ ਕਲਾ ਹੀ ਦੂਹਾਈ ਜਿਆਦਾ ਪਾਮਦਾਂ,
ਜਿਨਾ ਕੀਤੀ ਚੋਰੀ ਕੀ ਉਹ ਰੱਬ ਨਹੀ ਸੀ ਧਿਆਂਮਦਾ!
ਸਤਿ ਗੁਰ ਉਤੇ ਛਡ ਸਬ ਕੁਜ ਗੁਰੂ ਨੂੰ ਦੇਓ ਜਾਣ ਕੇ,
ਘਡਾਓ ਟਬਰਾਂ ਦੀਆਂ ਚੀਕਾਂ ਸਾਰੇ ਚੋਰਾਂ ਨੂੰ ਪਛਾਣ ਕੇ!
ਰੱਬ ਹੀ ਜਾਣੇ ਕੀ ਗੁਰੂ ਮਾਹਰਾਜ ਨੂੰ ਭੌਂਦਾ ਆਂ,
ਕਦੇ ਕਦੇ ਬਾਬਾ ਮੋਦੀ ਖਾਂਨਾ ਵੀ ਲਟੋਂਦਾ !
ਤਿੰਨ ਹਜਾਰ ਪਾਠਕ ਮੀਡੀਆ ਦੇਸ਼ ਪੰਜਾਬ ਰੋਜ ਪੜਦਾ,
ਚੋਰ ਫੜਨੇ ਲਈ ਅਰਦਾਸ ਤਨੋ ਮਨੋ ਦੋਨੋ ਟੈਮ ਕਰਦਾ!
.....ਕੁੱਕੜ ਪਿੰਡੀਆ....
 
<< Start < Prev 11 12 13 14 15 16 17 18 19 20 Next > End >>

Results 136 - 144 of 237

Advertisements

Advertisement
Advertisement
Advertisement
Advertisement
Advertisement