:: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ   :: ‘ਭਗਵਾਨ’ ਨੂੰ ਤਲਬ ਕਰਨ ’ਤੇ ਮਦਰਾਸ ਹਾਈ ਕੋਰਟ ਨਾਰਾਜ਼   :: ਤਿਹਾੜ ਜੇਲ ’ਚ ਤਲਾਸ਼ੀ ਦੌਰਾਨ ਕੈਦੀ ਨੇ ਨਿਗਲਿਆ ਮੋਬਾਇਲ, ਹਸਪਤਾਲ ’ਚ ਦਾਖਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਸੰਪਾਦਕੀ
ਪਾਸਪੋਰਟ ਜਾਂ ਕਸਤੂਰੀ? PRINT ਈ ਮੇਲ
 23 ਸਾਲ ਤੇ 11 ਮਹੀਨੇ,ਰਹੀ ਪਾਬੰਦੀ ਮੇਰੇ ਤੇ,

ਬੰਦੀਸ਼ੋੜ ਸ਼ੇਮੇ ਪਾਤਸ਼ਾ,ਮੇਰਾ ਸੀ ਭਰੋਸਾ ਤੇਰੇ ਤੇ!

ਤੂੰ ਸੱਬ ਦੇ ਬੰਦਨ ਕਟੇਂ ਮੀਰੀ ਪੀਰੀ ਵਾਲੇ ਸਾਹਿਬਾ,

 ਕਲੀਆਂ ਵਾਲਾ ਚੋਲਾ ਪਰੀਤਮ,ਨਿਰਦੋਸ਼ਿਆਂ ਲਈ ਸਮਾ ਲੈ!

ਇਕੋ ਇਸ ਆਸ ਦੇ ਉਤੇ, ਦੋ ਦਹਾਕੇ ਬੀਤ ਗਏ ਨੇ,

ਬੂਡੜੀ ਮਾਂ ਦੇ ਚਰਨ ਸ਼ੂਣ ਲਈ, ਕਈ ਵਾਰ ਨੀਰ ਵਹੇ ਨੇ!

ਜਿਦਣ ਮਾਂ ਨੂ ਖਬਰ ਮੈ ਦਿਤੀ, ਉਹ ਫੁਲੀ ਨਹੀ ਸਮੋਦੀ ਸੀ,

ਮੇਰੀ ਪੱਗ ਨੂ ਸ਼ਾਤੀ ਨਾਲ ਲਾਕੇ, ਉਸ ਦੀ ਸ਼ਾਤੀ ਨੀਰ ਵਹੋਦੀਂ ਸੀ!

ਅੱਜ ਤੇਰਾ ਸ਼ੁਕਰਾਨਾ ਕਰਦਾ,ਗਰੀਬ ਨਿਮਾਣਾ ਸਿੱਖ ਏਹ ਤੇਰਾ,

ਕਰਾਂ ਹਰੀਮੰਦਰ ਦੇ ਦਰਸ ਦਿਦਾਰੇ ਮੰਨ ਵਿਚ ਹੈ ਚਾਓ ਘਨੇਰਾ!

ਜਮਾਂ ਬਲਿਹਾਰੇ ਕੋਂਸਲੇਟ ਦੇ, ਜਿਸ ਨੇ ਮੇਰੀ ਨਬਜ ਪਹਿਚਾਨੀ,

ਘਰ ਘਰ ਦੂਕਾਨਾ ਉਪਰ ਜਾਕੇ,ਜਿਸ ਸੂਣੀ ਮੇਰੀ ਦਰਦ ਕਹਾਣੀ!

ਪਬਲਿਕ ਵਧੀਆ ਰੋਲ ਨਿਬਾਇਆ ਮੇਰੇ ਹੱਕ ਵਿਚ ਫਤਵੇ ਦੇ ਕੇ;

ਗੂਰਦੀਪ ਸਿੰਘ ਕੋਂਸਲੇਟ ਨੂ ਸ਼ਾਬਾਸ਼ ਜਰਮਨ ਦੇ ਸੱਬ ਸਿਖ ਨੇ ਦੇਂਦੇ!

ਜੇ ਕੋਈ ਕੰਮ ਹੈ ਤਾਂ ਮੈਨੂ ਦਸੋ, ਮੈ ਕੀ ਤੂਹਾਡੀ ਸੇਵਾ ਕਰ ਸਕਦਾਂ,

ਕੂੱਕੜ ਪਿੰਡੀਏ ਨੂ ਪਾਸਪ੍ਰੋਟ ਦੇਵੋ, ਜੇ ਨੇਕੀ ਵਾਲਾ ਕੌਮ ਕੋਈ ਕਰਨਾ!

ਚੇਅਰਮੈਨ ਮਨਿਉਰਟੀ ਕਮਿਸ਼ਨ ਦੇ,ਤਰਲੋਚਨ ਸਿੰਘ ਨੇ ਗਡ ਤੇ ਝੰਡੇ,

ਪੰਨਜਾਬ ਦੇ ਬਾਪੂ ਬਾਦਲ ਨੇ ਵੀ,ਸਨ ਮੈਨੂ ਕਈ ਇਨਵੀ ਟੇਸ਼ਨ ਘਲੇ!

ਸੰਸਥਾ ਬਾਬੇ ਮਖੱਣ ਸ਼ਾਹ ਦੀ ,ਮੇਰੇ ਹੱਕ ਵਿਚ ਇੰਜ ਨਿਤਰੀ ਯਾਰੋ,

ਜਿਨਾ ਲਿਖਿਆਂ ਮੇਰੇ ਵਾਸਤੇ ,ਮੈ ਧਨਵਾਦੀ ਸਾਰੀ ਸੰਸਥਾ ਦਾ ਯਾਰੋ!

ਅਕਾਲੀ ਦੱਲ ਐਨ ਆਰ ਆਈ ਜੋ, ਹੂਣ ਮੂਸ਼ਾ ਨੂ ਵਟ ਪਿਆ ਚਾੜੇ,
ਪ੍ਰਧਾਨ ਜਰਮਨੀ ਵਾਲਾ ਮਨਮੋਹਨ ਸਿੰਘ, ਪੂਠੀਆ ਸਿਧੀਆਂ ਸ਼ਾਲਾ ਮਾਰੇ!     

(ਵਾਈਸ ਪਰਧਾਨ) ਦਲਬੀਰ ਸਿੰਘ ਨੂ,ਮਿਲਿਆ ਪਾਸ ਪੋਰਟ ਇੰਡੀਆ ਦਾ,

ਕੈਟਾਂ ਦੇ ਚੇਹਰੇ ਪੀਲੇ ਪੈ ਗਏ,ਸਾਹ ਰੂਕ ਗਿਆ ਕਈ ਸ਼ੈਤਾਨ ਟਿਡੀਆਂ ਦਾ!

ਟਾਉਟਾ ਨੇ ਘਰ ਬ੍ਹਾਰ ਬਣਾ ਲਏ,ਮੇਰੇ ਤੇ ਅਲਜਾਮ ਕਈ ਕਈ ਲਾਕੇ,

ਟੈਕਸੀਆਂ ਅਤੇ ਰੈਸਟੋ ਰੈਂਟ ਬਣਾ ਲਏ,ਮੇਰੇ ਤੇ ਕਈ ਝੂਠੇ ਕੇਸ ਪੂਆਂ ਕੇ!

ਕਈ ਮੂਸ਼ਕੜੀਆਂ ਵਿਚ ਸੀ ਹਸਦੇ ਯਾਰੋ,ਮੇਰੀ ਵੇਖ ਕੇ ਹਾਲਤ ਮਾੜੀ,

ਆਹ ਤੂਰਿਆ ਫਿਰਦਾ ਵਡਾ ਧਰਮੀ, ਆਰ ਸੀ ਲੋਂਦੇ ਤਿੱਖੀ ਸਾਰੀ!

ਮੰਦਰ ਦੇ ਪਗ਼ਜਾਰੀ ਪੰਡਤਾਂ, ਮੇਰੇ ਲਈ ਮਾਰਿਆ ਹਾਅ ਦਾ ਨਾਹਰਾ,

ਮੋਟਾ ਸ਼ਰਮਾ ਬਹੁਤ ਤੜਫਿਆ,ਕਿਸ ਨੇ ਕੀਤਾ ਏਹ ਭਦਾ ਕਾਰਾ!

ਚੰਡੀ ਗੜ ਦੇ ਮੇਰੇ ਵਕੀਲਾਂ, ਮਹਿਤਾਬ ਸਿੰਘ ਨੇ ਹੱਥ ਦਿਖਾਏ,

ਹਾਈ ਕੋਰਟ ਚ ਪਟੀਸ਼ਨ ਪਾਕੇ,ਕਈ ਕਈ ਉਸ ਪੈਰਾ ਗਰਾਫ ਲਗਾਏ!

ਅਸੀ ਕਾਦੇ ਲਈ ਬੈਠੇ ਹਾਂ ਏਥੇ, ਜੱਜ ਸਾਹਿਬ ਕਨੂਨ ਦੇ ਵਾਰਿਸ,

ਮੇਰਾ ਕਲਾਂਿੲਟ ਹੈ ਨਿਰਦੋਸ਼ਾ, ਭਾਰਤ ਦੇਸ਼ ਦਾ ਜੋ ਸੂਲਜਿਆ ਵਾਰਿਸ!

ਮੀਡੀਏ ਵਿਚ ਹੈ ਧਾਂਕ ਜਿਸ ਦੀ, ਕਈ(ਟੀ ਵੀ ਰੈਡੀਓ)ਦਾ ਪਰਜੈਂਟਰ,

ਅੱਖਬਾਰਾਂ ਵਿਚ ਆਰਟੀ ਕਲ ਲਿਖਦਾ,ਸਚਾ ਸੂਚਾ ਮੈਨ ਹੈ ਜੈਂਟਲ!

ਰਿਹਾ ਏਅਰ ਫੋਰਸ ਦਾ ਸਿਪਾਹੀ, ਬੰਗਲਾ ਦੇਸ਼ ਦੀ ਜੰਗ ਵੀ ਲੜਿਆ,

ਪੈਰਾ ਸ਼ੂਟ ਨਾਲ ਜੰਗ ਚ ਉਤਰਿਆ,ਦੇਸ਼ ਲਈ ਜੋ ਵਲੰਟੀਅਰ ਬਣਿਆ!

ਸੂਣੀਆਂ ਜੱਜ ਨੇ ਜਾਂ ਦਲੀਲਾਂ,ਕੇਸ ਦਾ ਥੋੜਾ ਮਾਰ ਕੇ ਫੈਸਲਾ ਕਰ ਦਿਤਾ,

ਦਲਬੀਰ ਸਿੰਘ ਨੂ ਪਾਸਪੋਰਟ ਦੇਵੋ, ਜੱਜ ਨੇ ਆਖਰੀ ਫੈਸਲਾ ਕਰ ਦਿਤਾ!

ਮੈਹਿਕ ਫੈਲ ਗਈ ਕਸਤੂਰੀ ਵਾਂਗੂ,ਪਾਸਪੋਰਟ ਦੀ ਲੋਕੀ ਮੈਨੂ ਦੇਣ ਵਧਾਂਈ,

ਪਰ ਸ਼ੂਕਰਾਨਾ ਹੈ ਤੇਰਾ ਬਾਬਾ ਨਾਨਕਾ, ਤੂੰ ਮੇਰੀ ਭਵਰੀ ਬੇੜੀ ਬੰਨੇ ਲਾਈ!

ਪਤਰਕਾਰ ਬਸੰਤ ਸਿੰਘ ਰਾਮੂਵਾਲੀਏ, ਮੇਰੇ ਲਈ ਦਿਨ ਰਾਤ ਲਿਖੀਆਂ ਲਾਈਨਾ,

ਐਹੋ ਜਹੇ ਗੂਰ ਸਿੱਖਾਂ ਤੋ ਦਾਤਾ ਜੀ,ਮੈ ਤੰਨ ਮੰਨ ਆਪਣਾ ਘੋਲ ਘੂਮਾਵਾ!

ਹੋਰ ਵੀ ਕੋਂਸਲੇਟ ਚ ਕਈਆ, ਮੇਰੇ ਲਈ ਮਾਰਿਆ ਹਾਅ ਦਾ ਨਾਹਰਾ,

ਚਲ ਗਿਆ ਤਾਂ ਤੀਰ ਸੀ ਕ੍ਹਿੰਦੇ, ਨਹੀ ਤੇ ਤੂਕਾ ਆਖੇ ਜੱਗ ਸਾਰਾ!

ਇਕ ਐਮ ਪੀ ਮੇਰੇ ਹੱਕ ਚ ਲਿਖ ਕੇ, ਸੈਂਟਰ ਨੂ ਹੈ ਇੰਜ ਸਮਜਾਇਆਂ,

ਰਾਜ ਸਬਾ ਚ ਅਵਾਜ ਉਠਾਕੇ ਆਖਿਆਂ,ਨਿਰਦੋਸ਼ੇ ਸਿੱਖਾਂ ਨੂ ਤੂਸੀ ਫਸਾਇਆ!

ਹੂਣ ਮੈ ਦੋਚਿਤੀ ਵਿਚ ਵਿਚਰਾਂ ਲੋਕੌ,ਪਾਰਟੀ ਕਰਾਂ ਜਾਂ ਅਖੰਡਪਾਠ ਕਰਾਮਾਂ,

ਜੇਬ ਵਲ ਦੇਖ ਹੋਕਾ ਜਿਹਾ ਆਵੇ, ਫਿਰ ਸੋਚਾਂ ਸੂਖਮਨੀ ਸਾਹਿਬ ਕਰਾਂਮਾ!

ਮੈਨੂ ਇਕ ਸਲਾਹ ਹੋਰ ਦਿੰਦੇ ਜਾਵੋ,ਮੇਰੀ ਚੜਦੀ ਕਲਾ ਲਈ ਸੋਚਣ ਵਾਲਿਓ,

ਤੂਹਾਡਾ ਸਬਨਾ ਦਾ ਮੈ ਰੀਣੀ ਹਾਂ,ਮੇਰੇ ਹੱਕ ਵਿਚ ਲਿਖਣ ਅਤੇ ਸੋਚਣ ਵਾਲਿਓ!

ਹੂਣ ਰੰਗ ਰੋਗਨ ਮੇਰੀ ਮਾਂ ਪਈ ਕਰਾਵੇ,ਘਰ ਬਾਹਰ ਤੇ ਹਵੇਲੀ ਬੀ ਸਾਰੀ,

ਪੂਤਰ ਨੂ ਢਿਡ ਨਾਲ ਲਾਵਣ ਦੇ ਲਈ, ਜਾਗਦੀ ਰਹਿੰਦੀ ਸਾਰੀ ਰਾਤ ਵਿਚਾਰੀ!

ਦਾਤਾ ਸੂਖ ਸਵੀਲੀ ਪੂਤਰ ਘਰ ਆਵੇ,ਨਾਲੇ ਦੇਗਾ ਤੇ ਦੇਗਾ ਸੂਖੀ ਜਾਵੇ,

ਰਾਮ ਸਰ ਵਾਲੇ ਸ਼ੇਮੇ ਪਾਤਿਸ਼ਾਹ, ਸੂਖੀਂ ਸਾਂਦੀ ਖੂਸ਼ੀ ਦਾ ਮੋਕਾ ਸ਼ੇਤੀ ਆਵੇ!

ਅੱਜ ਜੇਠ ਦਾ ਮਹੀਨਾ ਚੜਿਆ, ਉਥੇ ਤਪਸ਼ ਵੀ ਰੰਗ ਦਿਖਾਵੇ ਗੀ,

ਠੰਡ ਚ ਰੈਹਿਣ ਵਾਲੀ ਚਮੜੀ, ਕੀ ਏਹ ਗਰਮੀ ਵੀ ਝਲ ਜਾਵੇ ਗੀ!

ਕੂੱਕੜ ਪਿੰਡੀਆ ਕਰ ਕੇ ਹੋਸਲਾ, ਟਿਕਟ ਤੂ ਬੂਕ ਕਰਾਦੇ ਜਾਕੇ,

ਫਰੈਂਕਫਰਟ ਤੋ ਅਮਰਿਤਸਰ ਲਈ, ਜਹਾਜ ਵਿਚ ਤੂ ਬੈਹ ਜਾ ਜਾਕੇ!


 

pass.jpg 

 

 

 
 
ਦੂਨੀਆ ਦੀ ਅੱਖ PRINT ਈ ਮੇਲ
ਦੂਨੀਆਂ ਦੀ ਅੱਖ ਲਗ ਜਾਏ ਭਾਂਮੇ ,
ਪਤਰਕਾਰਾਂ ਦੀ ਅੱਖ ਕਦੇ ਲਗਦੀ ਨਹੀ!
ਅਸੀ ਨਾਡੂ ਖਾਂਅ ਜਾਂ ਖਬੀ ਖਾਂ ਨਹੀ,
ਅਸੀ ਹਾਂ ਯਾਰੋ ਤੀਸ ਮਾਰ ਖਾਂ!
ਬਿਨਾ ਖੰਬਾਂ ਤੋਂ ਉਡਾਰੀਆਂ ਮਾਰਦੇ ਹਾਂ ,
ਮੀਡੀਆਂ ਦੂਨੀਆਂ ਦਾ ਹੈ ਸਾਡਾ ਨਾਂ!
ਟੂਬੀ ਮਾਰਨੀ ਸਿੱਖੀ ਬਾਬੇ ਨਾਨਕ ਪਾਸੋ,
ਲਬੀਏ ਮੋਤੀ ਤੇ ਨਾਲੇ ਸੱਚੇ ਰੱਬ ਦਾ ਨਾਂਅ!
ਅਸੀ ਹਿਮਤ ਕਰ ਕੇ ਖੱਬਰਾਂ ਲੱਬ ਲਈਏ,
ਪਿੰਡ,ਕਸਬਾ,ਸ਼ਹਿਰ ਜਾਂ ਹੋਵੇ ਗਰਾਂ!
ਝੂਠਿਆਂ ਦੀ ਅੱਖ ਚ ਸਦਾ ਰੜਕਦੇ ਰਹੀਏ,
ਸੱਚੇ ਬੰਦਿਆਂ ਤੋਂ ਪੋਂਦੇ ਹਾਂ ਸਦਾ ਸਨਮਾਨ!
ਪੇਸ਼ੇਵਰ ਮੁਲਜਮਾ ਨੂੰ ਲੰਬੇ ਹੱਥੀ ਮਿਲੀਏ,
ਰਾਜ ਠਾਕਰੇ,ਬਾਲ ਠਾਕਰੇ ਦਾ ਭਾਮੇ ਨਾਂ!
ਦੋਸ਼ੀਆਂ ਦੇ ਮੂਹੋ ਸਚਾਈ ਉਗਲਵਾ ਦੇਈਏ,
ਸਾਡੀ ਕਲਮ ਚ ਹੂੰਦੀ ਤੰਦੂਏ ਵਰਗੀ ਜਾਂਨ!
ਪੂਲਿਸ ਤੋਂ ਪਹਿਲਾਂ ਜੂਰਮ ਵਾਲੀ ਥਾਂ ਪਹੁਚਦੇ ਹਾਂ,
ਕਨੂਨ ਵੀ ਮਨਦਾ ਅਸੀ ਹਾਂ ਬਹੁਤ ਮਹਾਨ!
ਬਾਬੇ ਨਾਨਕ ਤੋਂ ਮੰਗਦੇ ਹਾਂ ਕਲਮ ਦਵਾਤ ਸੋਹਣੀ,
ਨਾਲ ਕਾਗਜ ਸਿਆਹੀ ਤੇ ਸੋਹਣਾ ਦਵਾਤ ਦਾਨ!
ਸੱਚੇ ਮਾਰਗ ਤੇ ਚਲਣ ਦਾ ਬਾਬਾ ਸਦਾ ਬਲ ਬਕਸ਼ੀ,
ਹਿਮਤ ਦਰਿੜ ਇਰਾਦਾ ਨਿਤ ਨੇਮ ਦਾ ਦਾਨ!
ਚੋਰ ਨੂੰ ਚੋਰ ਤੇ ਕਾਣੇ ਨੂੰ ਮੈ ਕਾਣਾ ਕਿਹਾ ਕਰਕੇ,
ਮੇਰੇ ਖਿਲਾਫ ਹੋ ਗਿਆ ਏਹ ਸਾਰਾ ਜਹਾਨ!
ਕੁੱਕੜ ਪਿੰਡੀਏ ਦੇ ਦੋਸਤ ਥੋੜੇ ਨੇ ਇਸ ਜੱਗ ਅੰਦਰ,
ਦੂਛਮਨਾ ਦੀ ਲੰਬੀ ਹੈ ਦਾਸਤਾਨ!
 
ਕਾਂਗਰਸੀ ਆਖਦੇ ਹੱੜ ਆਏ ਜੇਹੜੇ, PRINT ਈ ਮੇਲ

ਕਾਂਗਰਸੀ ਆਖਦੇ ਬਾਦਲ ਸਾਹਿਬ ਨੇ ਦੇਖੋ,
ਪੰਜਾਬ ਅੰਦਰ ਬਦਲ ਪਾੜ ਦਿਤਾ!
ਹਰਿਆਣਾ ਪਾਣੀ ਪਾਣੀ ਗਾਵਦਾ ਸੀ,
ਨਾਲ ਮਜਾ ਦਿਲੀ ਨੂੰ ਵੀ ਚੱਖਾ ਦਿਤਾ!

ਛੀਲਾ ਦਿਕਸ਼ਤ ਰੋਲੀ ਜਿਆਦਾ ਪਾਂਵਦੀ ਸੀ,
ਬਿਜਲੀ ਬਿਜਲੀ ਦੀ ਰੱਟ ਸੀ ਲਾਈ ਰਖਦੀ!
ਇਕੋ ਲਿਸ਼ਕ ਮਾਰੀ ਬਾਦਲ ਬਦਲਾਂ ਚੌਂ,
ਸੜ ਗਈ ਬਲ ਗਈ ਦਿਲੀ ਆਖੇ ਮਰ ਗਈ!
 

ਕਾਂਗਰਸੀ ਆਖਦੇ ਹੱੜ ਆਏ ਜੇਹੜੇ,
ਏਹ ਮੇਹਰ ਬਾਨੀ(ਬ) ਸਰਕਾਰ ਦੀ ਏ!
ਝੋਨੇ ਦਾ ਤਾਂ ਭਾਮੇ ਕੂਸ਼ ਨਾ ਵਿਗੜੇ,
ਮਕੀ ਖੜੀ ਦੇਖੋ ਧਾਂਹਾਂ ਮਾਰਦੀ ਏ!

ਕਈਆਂ ਦੇ ਘਰ ਬਾਹਰ ਢੈਹ ਗਏ,
ਕਈ ਲਾ ਪਤਾ ਹੜਾਂ ਵਿਚ ਹੋ ਗਏ!
ਦਿਲੀ ਦੇਖੋ ਸਾਰੀ ਡੂਬੀ ਫਿਰਦੀ,
ਬਾਦਲ ਹੋਣੀ ਐਮੇ ਬਦਨਾਮ ਹੋ ਗਏ!

ਗਵਾਚਾ ਸਿਧੂ ਲਬਿਆ ਅੰਬਰਸਰੀਆਂ ਨੂੰ,
ਉਸ ਆਂਉਦੇਆਂ ਦੂਹਾਈ ਜਹੀ ਪਾ ਦਿਤੀ!
ਪੂਰਾਣੀ ਕਹਾਵਤ ਪੰਜਾਬ ਦੀ ਇਕ ਦੇਖੋ,
ਉਸ ਸੱਚ ਕਰ ਲੋਕਾਂ ਨੂੰ ਦਿਖਾ ਦਿਤੀ!

ਮਾਂ ਮਾਂ ਜੇ ਮੈ ਠਾਣੇ ਦਾਰ ਬਣ ਜਾਂਮਾਂ,
ਪਹਿਲਾਂ ਤੇਰੇ ਹੀ ਚਿਤੜ ਕੂਟਾਂ ਗਾਂ ਮੈ!
ਫੇਰ ਦੇਖਾਂ ਗਾ ਕਿਸੇ ਹੋਰ ਨੂੰ ਮਾਂ ਮੈ,
ਪਹਿਲਾਂ ਤੇਰੀ ਹੀ ਸੰਘੀ ਘੂਟਾਂ ਗਾਂ ਮੈ!

ਤਾਏ ਦੀ ਧੀ ਚਲੀ ਮੈ ਕਿਉ ਰਮਾਂ ਕਲੀ,
ਵਾਂਗੂ ਦੇਖੋ ਸਿਧੂ ਵੀ ਹਿਸਾ ਪਾ ਦਿਤਾ!
ਆਖੇ ਸੈਂਟਰ ਅਤੇ (ਬਾਪੂ ਬਾਦਲ) ਜੀ ਨੇ,
ਪੰਜਾਬ ਵਿਚ ਹੱੜ ਹੀ ਹੱੜ ਲਿਆ ਦਿਤਾ!

ਤਾਇਆ  ਕਾਤੋਂ ਤੂੰ ਐਮੇ ਖਫੀ ਜਾਨਾ,
ਤੂੰ  ਗਲ ਜਰਮਨੀ ਦੀ ਕਰਿਆ ਕਰ!
ਹੱੜ ਆਵੇ ਜਾਂ ਆਵੇ ਸੂਨਾਮੀ ਕਿਦਰੇ,
ਗਲ ਸਰਬਤ ਦੇ ਭਲੇ ਦੀ ਕਰਿਆ ਕਰ!

(ਕੁੱਕੜ ਪਿੰਡੀਆ)

 
ਰਾਜ ਨੀਤੀ ਨੇ ਲੋਕਾਂ ਦੇ ਘਰ ਪਾੜੇ, PRINT ਈ ਮੇਲ

ਕਾਂਗਰਸ ਖੜੀ ਹੋਈ ਜਰਮਨੀ ਅੰਦਰ,
ਤੇ ਕਿਸੇ ਇਕ ਨੇ ਵੀ ਵਿਰੋਧ ਜਤਾਇਆ ਨਾਂ,
ਸਗੋ ਦਿਤੇ ਆਪਣੇ ਕੋਲੋ ਸਬਨਾਂ ਬੰਦੇ,
 ਤੇ ਸਾਥ ਪੰਥ ਦਾ ਇਨਾ ਨਿਭਾਇਆ ਨਾਂ!

ਇਕ ਮੀਡੀਆਂ ਏਥੋ ਹੋਰ ਚਲਦਾ,
ਜੇਹੜਾ ਬਲਦੀ ਤੇ ਤੇਲ ਸਦਾ ਪਾਂਵਦਾ ਏ,
ਝੂਠੀਆਂ ਖਬਰਾਂ ਵੈਬ ਤੇ ਲਾਅ ਲਾਅ ਕੇ,
ਤੇ ਕਾਂਗਰਸ ਦਾ ਸਾਥ ਨਿਵਾਵਦਾ ਏ!

ਜੇਹੜੀ ਕਾਂਗਰਸ (84) ਨੂੰ ਆਖਦੀ ਏ,
 ਤੂਸੀ ਭੂਲ ਜਾਉ ਸਿੰਘ ਸਰਦਾਰੋ,
ਜੇ ਪੰਥ ਦਾ ਸਾਥ ਤੂਸੀਂ ਨਹੀ ਦੇਣਾ,
 ਤੇ ਕਾਂਗਰਸ ਨੂੰ ਨਾ ਮੋਡਿਆ ਤੇ ਚਾੜੋ!

ਮੈ ਸੂਣਿਆ ਜਰਮਨੀ ਦੇ ਗੂਰਦੂਆਰਿਆ ਚ,
ਕਾਂਗਰਸ ਜਲਦੀ ਸਮਾਗਮ ਕਰਾਵੇ ਗੀ,
ਚੂਰਾਸੀ ਚ ਕੀਤੀ ਨਸਲ ਕੂਸ਼ੀ ਜੇਹੜੀ,
 ਉਹ ਕਿਸ ਹੋਰ  ਦੇ ਸਿਰ ਮੜਦੀ ਜਾਵੇ ਗੀ!

ਲਾਈਪਜਿਗ ਦੇ ਗੂਰਦੂਆਰੇ ਅੰਦਰ,
ਅਖੰਡ ਪਾਠ ਸਾਹਿਬ ਦੀ ਤਿਆਰੀ ਹੋ ਰਹੀ ਹੈ,
ਇੰਦਰਾ ਦੇ ਪੋਤੇ ਰਾਹੂਲ ਗਾਂਦੀ ਦੇ,
ਤਿਖੇ ਭਾਸ਼ਨ ਦੀ ਤਿਆਰੀ ਵੀ ਹੋ ਰਹੀ ਹੈ!

ਇਨਾ ਨਾਲ ਮਿਉਨਚਨ ਵਾਲੇਆਂ ਨੇ ਵੀ,
ਪੂਰਾ ਸਾਥ ਦੇਣ ਦਾ ਹੈ ਤਹੀਆ  ਕੀਤਾ,
ਪਰਮਜੀਤ ਸਰਨੇ ਨੂੰ ਸੱਦਣਾ ਜਰਮਨੀ ਚ,
ਲੂਣ ਤੇਲ ਦੀ ਹੱਟੀ ਵਾਲੇ ਹਈਆ ਕੀਤਾ!

(ਤਾਇਆ) ਦੇਖ ਲੈ ਜਰਮਨੀ ਅੰਦਰ,
ਕਿਦਾਂ ਰਾਜ ਨੀਤੀ ਨੇ ਲੋਕਾਂ ਦੇ ਘਰ ਪਾੜੇ,
ਜੇਹੜੇ ਅਸਮਾਨ ਸਨ ਸਿਰ ਉਤੇ ਚੂਕੀ ਫਿਰਦੇ,
ਔਹ ਘੂਸ ਪੈਠੀਏ ਸਨ ਪੰਥ ਵਿਚ ਇਨਾ ਵਾੜੇ!

(ਕੁੱਕੜ ਪਿੰਡੀਆ)

 
ਐ ਫਕੀਰਾ ਤੂੰ ਇਸ ਦੂਨੀਆਂ ਲਈ , PRINT ਈ ਮੇਲ

ਐ ਫਕੀਰਾ ਇਸ ਦੂਨੀਆ ਲਈ,
ਤੂੰ ਕਦੇ ਨਿਮਾਜ ਤਾਂ ਪੜਿਆ ਕਰ!
ਉਸ ਅਲਾ ਤਾਲਾ ਦੀ ਬੰਦਗੀ ਚ ,
ਕਦੇ ਅਲਾ ਹੂਅ ਤਾਂ ਕਰਿਆ ਕਰ!

ਕਿਤੇ ਭੂਚਾਲ ਤੇ ਕਿਤੇ ਜੂਆਲਾ ਮੂਖੀ,
ਰੋਜ ਫਟਦੇ ਨੇ ਇਸ ਧਰਤੀ ਤੇ!
ਬੰਬਾਂ ਨਾਲ ਇਨਸਾਨ ਪਏ ਉਡਣ,
ਨਿਰਦੋਸ਼ੇ ਮਰਦੇ ਨੇ ਇਸ ਧਰਤੀ!

ਜੋ ਇਸ ਦੂਨੀਆਂ ਤੇ ਵਸ ਰਹੇ ਨੇ,
ਉਨਾ ਲਈ ਸਿਜਦਾ ਤੂੰ ਕਰਿਆ ਕਰ!
ਐ ਫਕੀਰਾ ਇਸ ਦੂਨੀਆਂ ਲਈ,
ਤੂੰ ਕਦੇ ਨਿਮਾਜ ਤਾਂ ਪੜਿਆ ਕਰ!

ਜਾਲਮ ਸੱਬ ਸ਼ਾਂਤ ਹੋ ਜਾਵਣ,
ਤੂੰ ਐਸੀ ਬੰਦਗੀ ਕਰਿਆ ਕਰ!
ਜੋ ਜੂਲਮ ਨੇ ਕਰਦੇ ਉਸ ਦੇ ਬੰਦਿਆਂ ਤੇ,
ਉਨਾ ਮਜਲੂਮਾ ਲਈ ਹੋਕਾ ਤੂੰ ਭਰਿਆ ਕਰ!

ਹਰ ਇਕ ਨੂੰ ਇਨਸਾਫ ਮਿਲੇ,
ਹਰ ਰੋਜ ਦੂਆ ਤੂੰ ਕਰਿਆ ਕਰ!
 ਮਕੇ ਮਦੀਨੇ ਦੀ ਪਾਕ ਸੀ ਧਰਤੀ ਤੇ,
ਅੱਜ ਪਾਪੀ ਉਥੇ ਦੰਨ ਦਨੋਦੇ ਨੇ!

ਬਲਾਤ ਕਾਰ ਤੇ ਭਰੂਣ ਹਤਿਆਵਾ,
ਏਹ ਲੋਕੀਂ ਉਥੇ ਕਰੋਂਦੇ ਨੇ!
ਜੋ ਜੱਗ ਜਨਨੀ ਆਖਿਆ ਬਾਬੇ,
ਤੂੰ ਉਸ ਲਈ ਵੀ ਹਾਮੀ ਭਰਿਆ ਕਰ!

ਐ ਫਕੀਰਾ ਤੂੰ ਇਸ ਦੂਨੀਆਂ ਲਈ ,
ਕਦੇ ਨਿਮਾਜ ਤਾਂ ਪੜਿਆ ਕਰ!
(ਕੂੱਕੜ ਪਿੰਡੀਏ ਤਾਏ) ਲਈ ਅਰਜੋਈ,
ਤੂੰ ਬਾਬੇ ਨਾੱਨਕ ਕੋਲ ਕਰਿਆ
ਕਰ!

 
<< Start < Prev 11 12 13 14 15 16 17 18 19 20 Next > End >>

Results 154 - 162 of 237

Advertisements

Advertisement
Advertisement
Advertisement
Advertisement
Advertisement