:: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ   :: ‘ਭਗਵਾਨ’ ਨੂੰ ਤਲਬ ਕਰਨ ’ਤੇ ਮਦਰਾਸ ਹਾਈ ਕੋਰਟ ਨਾਰਾਜ਼   :: ਤਿਹਾੜ ਜੇਲ ’ਚ ਤਲਾਸ਼ੀ ਦੌਰਾਨ ਕੈਦੀ ਨੇ ਨਿਗਲਿਆ ਮੋਬਾਇਲ, ਹਸਪਤਾਲ ’ਚ ਦਾਖਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਸੰਪਾਦਕੀ
ਰਵਿਦਾਸ ਦਾ ਜਨਮ ਦਿਹਾੜਾ, ਮਨਾਓ ਰਵਿਦਾਸੀਓ, PRINT ਈ ਮੇਲ

ਰਵਿਦਾਸ ਦਾ ਜਨਮ ਦਿਹਾੜਾ, ਮਨਾਓ ਰਵਿਦਾਸੀਓ,
ਮੇਰੇ ਸੋਹਣੇ ਪੰਜਾਬੀ ਵੀਰੋ ,  ਭਾਰਤ ਦੇਸ਼ ਦੇ ਵਾਸੀਓ!

ਸ਼ੋਟੀ ਜਹੀ ਰੰਬੀ ਨਾਲ,ਵਡੇ ਵਡੇ ਮੈਹਿਲ ਉਸਾਰਲਏ,
ਬੇਗਮ ਪੂਰੇ ਦਾ ਬੈਨਰ ਲਾਕੇ,ਰਬੀ ਬਾਣੀ ਉਚਾਰ ਰਹੇ!

ਦਿੳ ਪਥਰੀ ਤਾਰ ਅਜ ਬੀ ,ਇਕਠੇ ਹੋਕੇ ਰਵਿਦਾਸੀਓ,
ਰਵਿਦਾਸ ਦਾ ਜਨਮ ਦਿਹਾੜਾ ,  ਮਨਾਓ ਰਵਿਦਾਸੀਓ!

ਸੋਹਣਾ ਜਿਹਾ ਗੁਰਦੁਆਰਾ ,ਤੁਸੀਂ ਬਣਾਓ ਰਵਿਦਾਸੀਓ,
ਮੇਰੇ ਸੋਹਣੇ ਪੰਜਾਬੀ ਵੀਰੋ ,  ਭਾਰਤ ਦੇਸ਼ ਦੇ ਵਾਸੀਓ!

ਨਿਸ਼ਾਨ ਹਰ ਵਾਲਾ ਝੂਲੇ , ਠੰਡੇ ਆਓਣ ਹਵਾ ਦੇ ਬੁਲੇ,
ਜੈਕਾਰਾ ਲਾਵੋ,ਜੋ ਬੋਲੇ ਸੋ ਨਿਰਭੈ,ਸਚੇ ਦਰਬਾਰ ਦੀ ਜੈ!

ਜਰਮਨ ਇਕ ਦੇਸ਼ ਨਿਰਾਲਾ,ਸੱਬ ਧਰਮਾ ਦਾ ਰਖਵਾਲਾ,
ਜਿਥੇ ਰੈਹਿਬਰ ਦੀ ਕਰੋ,ਤੂਸੀਂ ਜੈ ਜੈ ਕਾਰ ਰਵਿਦਾਸੀਓ!

ਮੇਰੇ ਸੋਹਣੇ ਪੰਜਾਬੀ ਵੀਰੋ ,  ਭਾਰਤ ਦੇਸ਼ ਦੇ ਵਾਸੀਓ,
ਰਵਿਦਾਸ ਦਾ ਜਨਮ ਦਿਹਾੜਾ , ਮਨਾਓ ਰਵਿਦਾਸੀਓ!

ਵਿਦੇਸ਼ਾਂ ਦੇ ਅੰਦਰ ਰਬੀ , ਬਾਣੀ ਦਾ ਪਰਚਾਰ ਹੋ ਰਿਹਾ,
ਅਮਰਤ ਬਾਣੀ ਦਾ ਗਰੰਥ , ਥਾਂ ਥਾਂ ਪਰਕਾਸ਼ ਹੋ ਰਿਹਾ!

ਮੇਹਨਤ ਕਰਨੀ ਦਸੀ ਸਾਨੂ ,ਰੋਟੀ ਮੇਹਨਤ ਦੀ ਖਾਈ ਦੀ,
ਦਸਾਂ ਨੋਹਾ ਦੀ ਕਿਰਤ ਚ ਬਾਬਾ,ਤੂ ਵਾਵਾ ਬਰਕਤ ਪਾਈ ਈ!

ਟਰਾਂਸਪ੍ਰੋਟਾਂ ਦੇ ਮਾਲਕ ਹੋ, ਤੂਸੀਂ ਦੂਨੀਆਂ ਚ ਰਵਿਦਾਸੀਓ,
ਮੇਰੇ ਸੋਹਣੇ ਪੰਜਾਬੀ ਵੀਰੋ , ਭਾਰਤ ਦੇਸ਼ ਦੇ ਵਾਸੀਓ !

ਰਵਿਦਾਸ ਦਾ ਜਨਮ ਦਿਹਾੜਾ, ਮਨਾਓ ਰਵਿਦਾਸੀਓ,
ਮੇਰੇ ਸੋਹਣੇ ਪੰਜਾਬੀ ਵੀਰੋ ,  ਭਾਰਤ ਦੇਸ਼ ਦੇ ਵਾਸੀਓ!

ਹੋਮ ਮਨਿਸਟਰ ਦੇਸ਼ ਦਾ,ਸੀ ਬਾਬੂ ਜਗਜੀਵਨ ਰਾਮ ਬਣਾ ਦਿਤਾ
ਵਿਧਾਨਸਬਾ ਅੱਜ ਸਪੀਕਰ, ਉਸ ਦੀ ਬੇਟੀ ਨੂ ਬਣਾ ਦਿਤਾ!

ਬਾਬੂ ਕਾਂਸ਼ੀ ਰਾਮ ਨੂ ਦੇਖੋ, ਕਾਂਸ਼ੀ ਵਾਲੇ ਚਮਕਾਇਆ ਸੀ,
ਬਸਪਾ ਦਾ ਲੀਡਰ ਉਸ ਨੂ ,ਰਵਿਦਾਸ ਨੇ ਬਣਾਇਆ ਸੀ!

ਲੀਡਰ ਅਗਾਂ ਵਧੂ ਸੋਚ ਵਾਲੇ ,ਤੂਸੀਂ ਬਣਾਓ ਰਵਿਦਾਸੀਓ,
ਮੇਰੇ ਸੋਹਣੇ ਪੰਜਾਬੀ ਵੀਰੋ ,  ਭਾਰਤ ਦੇਸ਼ ਦੇ ਵਾਸੀਓ!

ਮੋਚੀ ਦਾ ਮੈ ਪੂਤਰ ਹਾਂ ਭਾਮੇ , ਪਰ ਟਾਂਕਾਂ ਬੜਾ ਲਾਂਉ ਗਾ,
ਉਠ ਦੇ ਲਿਬੜ ਵਾਲੀ ਦੂਨੀਆਂ,ਦੇ ਬੂਲ ਵੀ ਸੀਦਾਂ ਜਾਂਓ ਗਾ!

ਅੰਬੇਡਕਰ ਤੇ ਮਾਇਆਵਤੀ ਨੇ, ਕਲਮ ਚਲੋਣੀ ਦਸੀ ਸਾਨੂ,
ਦੂਲੋਂ,ਮੋਹਿੰਦਰ ਸਿੰਘ ਕੇਪੀ ਨੇ,ਰਾਜ ਨੀਤੀ ਚਲੋਣੀ ਦਸੀ ਸਾਨੂ!

ਕਦੇ ਹਉ ਤੂਹਾਡਾ ਕਬਜਾ , ਲਾਲ ਕਿਲੇ ਤੇ ਰਵਿਦਾਸੀਓ!
ਮੇਰੇ ਸੋਹਣੇ ਪੰਨਜਾਬੀ ਵੀਰੋ , ਭਾਰਤ ਦੇਸ਼ ਦੇ ਵਾਸੀਓ!

(ਕੁੱਕੜ ਪਿੰਡੀਆ)

 

 
ਅਕਾਲੀ ਦਲ ਬਾਦਲ ਜਰਮਨ ਨੇ,ਕਮਰ ਕਸਾ ਘੁਟ ਕੇ ਕਰ ਲਿਆ ਹੈ, PRINT ਈ ਮੇਲ
ਅਕਾਲੀ ਦੱਲ ਨੂੰ ਤੂਸੀਂ ਅਪਨਾਵੋ, ਮੇਰੇ ਸੋਹਣੇ ਪੰਜਾਬੀ ਵੀਰੋ,
ਇਕੋ ਇਕ ਏਹ ਪੰਥਕ ਪਾਰਟੀ, ਬਾਕੀ ਜਿਨੀਆਂ ਸਬ ਨੇ ਜੀਰੋ!

ਕੰਮ ਹੈ ਸਾਡਾ ਸੇਵਾ ਕਰਨੀ, ਮਨੂਖਤਾ ਦਾ ਭਲਾ ਚ੍ਹਾਵਾਂ ਗੇ,
ਪ੍ਰਵਾਸੀਆ ਨੂ ਜਿਨੀਆਂ ਮੂਸ਼ਕਲਾਂ,ਓਹ ਸਬੇ ਹਲ ਕਰਾਂਮਾ ਗੇ!

ਕਿਸੇ ਦੀ ਕੋਠੀ ਤੇ ਕਬਜਾ ਦੇਖੋ,ਆਪਣਾ ਜੂਆਈ ਕਰ ਗਿਆ ਹੈ,
ਜਮੀਨ ਦੀ ਗਰਦਾਵਰੀ ਦੇਖੋ,ਪਟਵਾਰੀ ਧੀ ਦੇ ਨਾਮ ਕਰ ਗਿਆ ਹੈ!

ਪਰਵਾਸੀਆਂ ਦੇ ਪਲਾਟ ਦੇ ਉਤੇ,ਘਰ ਕਿਸੇ ਹੋਰ ਨੇ ਬਣਾ ਲਿਆ ਹੈ,
ਪੂਸ਼ਿਆ ਏਹ ਪਲਾਟ ਸੀ ਸਾਡਾ, ਆਖੇ ਕੋਠੀ ਦੇ ਥਲੇ ਆ ਗਿਆ ਹੈ!

ਹੁਣ ਆ ਜਾਓ ਅਸੀਂ ਹੋਕਾ ਦਿਨੇ ਆਂ, ਝਗੜੇ ਸਬ ਨਿਪਟਾਂਮਾਂ ਗੇ,
ਜਿਸ ਚੀਜ ਦੇ ਵਾਰਸ ਹੋ ਤੂਸੀਂ, ਅਸੀਂ ਓਸ ਦੇ ਮਾਲਕ ਬਣਾਮਾ ਗੇ!

ਐਸ ਵੇਲੇ ਪੰਜਾਬ ਦੇ ਅੰਦਰ,ਜਰਮਨੀ ਅਕਾਲੀ ਦਲ ਸ਼ਾਅ ਗਿਆ ਹੈ,
ਸਰਪਰਸਤ ਅਸੀਂ (ਐਨ,ਆਰ,ਆਈ)ਦਾ(ਧਾਰੀਵਾਲ) ਬਣਾ ਲਿਆ ਹੈ!

ਜਰਮਨ ਵਾਸੀਓ ਘਤੋ ਵਹੀਰਾਂ, ਸ਼ੇਤੀਂ ਮੈਬਰ ਸ਼ਿਪ ਕਟਾ ਲਓ ਆਕੇ,
ਆਪੋ ਆਪਣੇ ਕੰਮਾ ਦੀਆਂ ਲਿਸਟਾਂ,ਦੇ ਜਾਵੋ(ਕੁੱਕੜ ਪਿੰਡੀਏ) ਨੂ ਆਕੇ!

ਸਕਤਰ ਜਰਨਲ (ਜਸਬੀਰ ਲੰਗੇਆਂਣਾ),ਹਰ ਵੇਲੇ ਐਕਟਿਵ ਰਹਿੰਦਾ ਹੈ,
ਪੰਜਾਬੀਅਤ ਲਈ ਜੀਵਨ ਸਮਰ ਪਤ, ਮੇਰਾ ਚੋਵੀ ਘੰਟੇ ਰਹਿੰਦਾ ਹੈ!

ਬਲਜੀਤ ਭੁਲਰ ਚੇਅਰਮੈਨ ਜੋ, ਸੇਵਾ ਬੜੀ ਨਿਰਾਲੀ ਜਹੀ ਕਰਦਾ,
ਪੰਜਾਬ ਚ ਜਾਕੇ ਨੇਤਰ ਹੀਣਾ ਦੇ, ਕੈਂਪ ਲਾਕੇ ਕਿਨਾ ਖਰਚਾ ਕਰਦਾ!

ਰਣਜੀਤ ਬਾਜਵਾ ਹੰਮਬਰਗ ਤੋਂ,ਕਈ ਪਾਸੇ ਸੇਵਾ ਨਿਬਾਈ ਜਾ ਰਿਹਾ,
ਗੁਰਦੂਆਰੇ ਦਾ ਪਰਧਾਨ ਬੀ ਹੈ,ਅਕਾਲੀਦਲ ਨੂ ਮੋਡਾ ਲਾਈ ਜਾ ਰਿਹਾ!

ਵੀਨਾ ਸਿੰਘ ਅਤੇ ਗਰੇਵਾਲ ਭੈਣਾ, ਮਨੂਖਤਾ ਦਾ ਭਲਾ ਕਰ ਰਹੀਆਂ,
ਸਿਰੋਮਣੀ ਅਕਾਲੀ ਦਲ ਦੀਆਂ ਮੈਂਬਰ, ਵਧੀਆਂ ਸੇਵਾ ਕਰ ਰਹੀਆਂ!

ਯੋਰਪ ਵਿਚੋਂ ਕਿਸੇ ਦਾ ਕੰਮ ਹੋਵੇ, ਅਸੀਂ ਚਾਂਈ ਚਾਂਈ ਕਰਾਂਮਾ ਗੇ,
ਬਾਦਲ ਦਲ ਦਾ ਸਾਥ ਦਿਓ, ਅਸੀਂ ਰਲ ਮਿਲ  ਖੂਸ਼ੀ ਮਨਾਵਾ ਗੇ!
 
ਜਿਸ ਨੂ ਸ਼ੋਕ ਸੇਵਾ ਦਾ ਆਜਾਓ,ਪਾਰਟੀ ਅਵਾਜਾਂ ਮਾਰ ਰਹੀ ਹੈ,
ਕਨਵਿਨਸ਼ਨ ਤੇ ਰੂਤਬੇ ਦਿਆਂ ਗੇ, ਖੜੀ ਬਾਂਹਾਂ ਉਲਾਰ ਰਹੀ ਹੈ!

ਅਕਾਲੀ ਦਲ ਬਾਦਲ ਜਰਮਨ ਨੇ,ਕਮਰ ਕਸਾ ਘੁਟ ਕੇ ਕਰ ਲਿਆ ਹੈ,
ਹਰ ਇਕ ਦੀ ਮਦਤ ਕਰਨੀ, ਹੁਣ ਸਬ ਨੇ ਪਰਨ  ਕਰ ਲਿਆ ਹੈ!

Dalbir Singh Pardhan
Tel:-01771852223  
 
ਬਾਬੇ ਨਾਨਕ ਤੋਂ ਮੰਗਕੇ ਕੇ ਸੋਟਾ , PRINT ਈ ਮੇਲ


ਮੀਡੀਆ ਦੇਸ਼ ਪੰਜਾਬ ਹੈ ਗਜਦਾ,
ਗਲ ਸਰਬਤ ਦੇ ਭਲੇ ਦੀ ਕਰਦਾ !
ਉਹ ਏਕ ਪਿਤਾ ਏਕਸ ਕੇ ਬਾਰਕ,
ਸਾਂਜੀਂ ਵਾਲਤਾ ਦੀ ਗਲ ਹੈ ਕਰਦਾ !

ਹਰ ਆਮ ਬੰਦੇ ਲਈ ਖੂਲਿਆ,
ਦਬੇ ਕੂਚਲਿਆਂ ਦੀ ਗਲ ਕਰਦਾ!
ਬਾਬੇ ਨਾਨਕ ਤੋਂ ਮੰਗਕੇ ਕੇ ਸੋਟਾ ,
ਹੰਕਾਰੀ ਲੋਕਾਂ ਦੇ ਮੋਰਾਂ ਚ ਜੜਦਾ!

ਦੇਸ਼ ਪੰਜਾਬ ਦੇ ਹਾਂ ਵਾਰਸ,
ਏਕ ਪਿਤਾ ਏਕਸ ਕੇ ਬਾਰਕ!
ਨਾ ਕੋ ਵੈਰੀ ਨਹੀ ਬੇਗਾਨਾਂ,
ਬਾਬਰ ਨੂ ਜਾਬਰ ਕਹਿੰਦੇ ਵਾਰਸ!

ਸਗਨ ਗਰੀਬੜੀਆਂ ਨੂ ਪੋਂਦੇ,
ਮੀਡੀਆਦੇਸ਼ਪੰਨਜਾਬ ਦੇ ਵਾਰਸ!
ਜੇ ਦਾੜੀ ਨੂ ਕੋਈ ਹੱਥ ਪਾਵੇ,
ਗੂਤ ਮੂੰਨ ਦਿੰਦੇ ਏਹੋ ਵਾਰਸ!

ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ,
ਵਡੇ ਸ਼ੋਟੇ ਜਿਨੇ ਨੇ ਵਾਰਸ!
ਚੂਬੀ ਮਾਰ ਕੇ ਖਬਰਾਂ ਲਬਦੇ,
ਜਿਨੇ ਵੀ ਪਤਰਕਾਰ ਨੇ ਆਖਰ!

ਖਰੀਂਆਂ ਖਰੀਂਆਂ ਮੂਹ ਦੇ ਉਤੇ,
ਮੀਡੀਆਦੇਸ਼ਪੰਨਜਾਬ ਕੈਹ ਰਿਹਾ!
ਚੋਰ ਨੂ ਚੋਰ ਤੇ ਕਾਣੇ ਨੂ ਕਾਣਾ,
ਮੀਡੀਆ ਦੇਸ਼ਪੰਜਾਬ ਕੈਹ ਰਿਹਾ

  DALBIR SINGH GERMANY

Tel:-01771852223

E-Mail: This e-mail address is being protected from spam bots, you need JavaScript enabled to view it
 
ਬਾਪੂ ਦੀ ਸ਼ਤਰੀ ਦੀ ਸ਼ਾਮੇ,ਕੋਈ ਜੈਹਰੀਲੀ ਬਿਠ ਨਹੀ ਕਰਦਾ, PRINT ਈ ਮੇਲ
ਧੀਆਂ ਦੀਆਂ ਗਲਤੀਆਂ ਤੇ ,ਮਾਪੇ ਪੜਦਾ ਪਾਈ ਜਾਂਦੇ,
ਚਾਹੇ ਹੋਵੇ ਸਕੀ ਧੀ ਆਪਣੀ, ਚਾਹੇ ਮੂਹੋ ਧੀ ਬਣਾਈ ਹੋਵੇ!

ਐਇਨਾ ਕੂਸ਼ ਹੋ ਜਾਣ ਤੇ ਵੀ , ਕਿਓ ਮੇਰਾ ਮੂਹ ਬੰਦ ਹੈ,
ਜੂਬਾਨ ਮੇਰੀ ਨੂੰ ਲਗਾ ਤਾਲਾ, ਪਰ ਪੂਰੇ ਮੇਰੇ ਬਤੀ ਦੰਦ ਹੈ!

ਮੈਨੂ ਹਜੇ ਤਕ ਪਤਾ ਨਹੀ ਲਗਾ,ਇਸ ਪਿਸ਼ੇ ਕੇਹੜੀ ਗਲ ਹੈ,
ਜਾਂ ਮੈ ਬੇਹੋਸ਼ੀ ਦੇ ਵਿਚ ਹਾਂ , ਜਾਂ ਏਹ ਮੇਰਾ ਵਡਾ ਪਨ ਹੈ!

ਮੈ ਸੱਚ ਆਖਾਂ ਦੂਨੀਆਂ ਵਾਲਿਓ,ਮੇਰੇ ਮੰਨ ਦੀ ਸੱਚੀ ਗਲ ਹੈ,
ਪਲ ਪਲ ਮੈ ਝੂਰਦਾ ਜਾਵਾ, ਪਲ ਪਲ ਮੈ ਰਿਹਾ ਮਰ ਹੈ !

ਦੂਖਾਂ ਦੇ ਪਹਾੜ ਨੇ ਟੂਟੇ, ਧਰਮ ਕਰਮ ਦੀ ਏਹੋ  ਗਲ ਹੈ,
ਪਿਓ ਧੀ ਦਾ ਰਿਸਤਾ ਕੈਸਾ,ਨਾ ਜਿਸਵਿਚ ਕੋਈ ਵਲ ਸ਼ਲ ਹੈ!

ਆਜਾ ਤੇਰਾ ਸਿਰ ਪਲੋਸਾਂ,ਨੀ ਦੂਖੀ ਧੀਏ ਕਰਮਾ ਮਾਰੀਏ,
ਜੱਗ ਦੀਆਂ ਨਜਰਾਂ ਤੋਂ ਬੱਚਜਾ,ਤੂੰ ਅੜੀਅਲ ਸੂਭਾ ਵਾਲੀਏ!

ਪਰਧਾਨਗੀ ਹਥਿਆਉਣ ਲਈ,ਲੋਕਾਂ ਤੈਨੂ ਉਕਸਾਇਆ ਸੀ,
ਅਕਾਲ ਪੂਰਖ ਬੜਾ ਬੇਅੰਤ ਹੈ,ਜਿਸ ਨੇ ਭਾਂਣਾ ਵਰਤਾਇਆ ਈ!

ਪੰਜਾਬ ਦੀ ਧਰਤੀ ਉਤੇ ਜਾਕੇ, ਜਿਓ ਉਸ ਦਾ ਜਹਾਜ ਉਤਰਿਆ,
ਮਸ਼ਕਾਂ ਬੰਨ ਕੇ ਫੜ ਕੇ ਲੈ ਗਏ,ਜਿਵੇ ਕੋਈ ਅਤਵਾਦੀ ਉਤਰਿਆ!

ਮੰਨ ਦੀਆਂ ਮਨ ਵਿਚ ਰੈਹ ਗਈਆਂ,ਭਰਾ ਨੂ ਪਰਧਾਨ ਬਣੌਨ ਗਿਆ,
ਕਿਸੇ ਲਈ ਟੋਆ ਪਟਿਆ ਇਨਾ ਨੇ,ਆਪੇ ਖੂਹ ਵਿਚ ਡਿਗ ਪਿਆ!

ਰੱਬ ਦੀਆਂ ਗਲਾਂ ਰੱਬ ਹੀ ਜਾਣੇ,ਬੰਦਾ ਤਾਂ ਟਾਕੀ ਲਾਈ ਜਾਂਦਾ,
ਆਪਣੇ ਜਾਲ ਚ ਆਪੇ ਫਸਦਾ,ਰੱਬ ਕੀ ਕੋਤਕ ਵਰਤਾਈ ਜਾਂਦਾ!

ਤੈਨੂ ਵਰਤ ਕੇ ਪਿਸ਼ੇ ਹਟ ਗਏ,ਮੇਰੀਏ ਧੀਏ ਲਾਡੋ ਰਾਣੀਏ,
ਡੂਲੇ ਬੇਰਾਂ ਦਾ ਕੂਸ਼ ਨਹੀ ਵਿਗੜਿਆ,ਨੀ ਧੀਏ ਧੀ ਧਿਆਣੀਏ!

ਬਾਪੂ ਦੀ ਸ਼ਤਰੀ ਦੀ ਸ਼ਾਮੇ,ਕੋਈ ਜੈਹਰੀਲੀ ਬਿਠ ਨਹੀ ਕਰਦਾ,
ਚੂਗਲ ਝਾਤੀਆਂ ਮਾਰਨ ਵਾਲਾ, ਤੇਰਾ ਕੂਸ਼ ਵਿਗਾੜ ਨਹੀ ਸਕਦਾ!
 
ਕੁਕੱੜ ਪਿੰਡੀਆਂ ਸੀ ਨਿਰਦੋਸ਼ਾ, ਅੱਜ ਸਾਰਾ ਸੰਸਾਰ ਕੈਹ ਰਿਹਾ,
ਸੰਗਤ ਜਿਸ ਦੇ ਪਿਸ਼ੇ ਖੜ ਗਈ,ਸੰਸਥਾ ਦਾ ਪਰਧਾਂਨ ਕੈਹ ਰਿਹਾ!
(ਕੁੱਕੜ ਪਿੰਡੀਆ)
 
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ! PRINT ਈ ਮੇਲ
ਐ ਦੁਨੀਆ ਦੇ ਲੋਕੋ,ਕਰੋ ਮ੍ਹੇਨਤਾਂ ਭਾਰੀਆਂ,
ਖੂਨ ਪਸੀਨੇ ਦੀਆਂ , ਰੋਟੀਆਂ ਨਿਆਰੀਆਂ!

ਹਕ  ਹਲਾਲ ਦੀ ਕਮਾਈ  ਸਦਾ ਖਾਈ ਦੀ,
ਚੂਗਲੀ ਮਾਰ ਕੇ ਲੜਾਈ ਨਹੀ ਕਰਾਈ ਦੀ!

ਨਹੀ ਤੇ ਖੁਸ ਜਾਂਦੀਆਂ ਨੇ ਖੂਸ਼ੀਆਂ ਸਾਰੀਆਂ,
ਖੂਨ ਪਸੀਨੇ  ਦੀਆਂ ਰੋਟੀਆਂ  ਨਿਆਰੀਆਂ!

ਕਿਸੇ ਦੀ ਇਮਾਨਤ ਚ ਖਿਆਂਨਤ ਨ ਕਰੀਏ,
ਮ੍ਹੇਨਤ ਦੀ ਦੇਮੀ ਰੱਬਾ ਅਰਦਾਸ ਸਦਾ ਕਰੀਏ!

ਅਖਾਂ ਵਿਚ ਰੈਹਿਣ , ਸਦਾ ਹੀ ਖੂਮਾਰੀਆਂ,
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!

ਚਾਂਈ ਚਾਂਈ ਨਠ ਨਠ ਸਦਾ ਕੰਮ ਕਰੀਏ,
ਮੂਹ ਵਿਚ ਰਬ ਨੂੰ ਸਦਾ ਯਾਦ ਕਰੀਏ!

ਮਥੇ ਉਤੇ ਆਓਣ ਤੇਲੀਆਂ ਨਿਆਰੀਆਂ,
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!

ਹਡ ਭਨਮੀ ਕਮਾਈ ਵਿਚ ਡਾਡਾ ਰਸ ਹੂੰਦਾ,
ਬਚਿਆਂ ਦੀ ਜੁਬਾਨ ਵਿਚ ਮਿਠਾ ਰਸ ਹੂੰਦਾ!

ਹਰ ਸੰਗਰਾਂਦੇ ਦੇਗਾਂ  ਹੋਣ ਫਿਰ ਨਿਆਰੀਆਂ,
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!

ਨੀਦ ਆਵੇ ਸੋਹਣੀ ਰਾਤੀਂ ਘੁਰਾੜੇ ਮਾਰ ਕੇ,
ਉਠਾਓਦਾਂ ਅਲਾਰਮ ਤੜਕੇ ਜਹੇ ਆਣ ਕੇ!

ਆਪ ਮੂਹਾਰੇ ਫਿਰ ਧੂਨੀਆਂ ਉਚਾਰੀਆਂ,
 ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!
(ਕੁੱਕੜ ਪਿੰਡੀਆ)
 
<< Start < Prev 11 12 13 14 15 16 17 18 19 20 Next > End >>

Results 163 - 171 of 237

Advertisements

Advertisement
Advertisement
Advertisement
Advertisement
Advertisement