:: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ   :: ਅੱਤਵਾਦੀਆਂ ਅਤੇ ਉਨ੍ਹਾਂ ਦੇ ਹਮਦਰਦਾਂ ਤੋਂ ਚੁਣ-ਚੁਣ ਕੇ ਲਵਾਂਗੇ ਬਦਲਾ : ਮਨੋਜ ਸਿਨਹਾ   :: ਕੋਰੋਨਾ ਤੋਂ ਬਾਅਦ ਟੁੱਟਿਆ ਰਿਕਾਰਡ! ਮਹਾਕਾਲ ਮੰਦਰ ’ਚ 3 ਮਹੀਨਿਆਂ ’ਚ ਹੋਇਆ 23 ਕਰੋੜ ਦਾ ਦਾਨ   :: ਆਰੀਅਨ ਨੂੰ ਲੈ ਕੇ ਓਵੈਸੀ ਦਾ ਬਿਆਨ, ‘ਮੈਂ ਬੇਜ਼ੁਬਾਨ ਮੁਸਲਮਾਨਾਂ ਲਈ ਲੜਾਂਗਾ, ਉਨ੍ਹਾਂ ਲਈ ਨਹੀਂ ਜਿਨ੍ਹਾਂ ਦੇ ਪਿਤਾ...’   :: ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ-ਪਿ੍ਰਯੰਕਾ ਨੇ ਘੇਰੀ ਮੋਦੀ ਸਰਕਾਰ   :: ਆਫ਼ ਦਿ ਰਿਕਾਰਡ: ਮਮਤਾ ਬੈਨਰਜੀ ਦੀ ‘50 ਦੀ ਖੇਡ’   :: ਵੱਡੀ ਖ਼ਬਰ: ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਨੂੰ ਨਹੀਂ ਮਿਲੀ ਜ਼ਮਾਨਤ, 20 ਅਕਤੂਬਰ ਨੂੰ ਆਵੇਗਾ ਫੈ਼ਸਲਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਸੰਪਾਦਕੀ
panjabi jvan PRINT ਈ ਮੇਲ
 
ਫੋਟੋ ਦਾ ਕੋਈ ਵਰਣਨ ਉਪਲਬਧ ਨਹੀਂ ਹੈ।
ਪੰਜਾਬੀ ਜਵਾਨੋਂ ਇਕਠੇ ਹੋ ਜਾਵੋ,
ਆਪਾਂ ਦਿੱਲੀ ਚਲੀਏ?
ਮੋਰਚੇ ਤੇ ਜਾਕੇ ਜੈਕਾਰੇ ਸ਼ਡੀਏ,
ਨਾ ਹੀ ਘਰੀ ਬੈਠੀਏ,
ਆਗੂਆਂ ਦਾ ਹੋਸਲਾ ਵਧਾਈਏ,
ਖੂਡਾਂ ਹੱਥ ਫੜੀਏ?
ਦਿਲੀ ਬਿਲੀ ਨੂੰ ਲਲਕਾਰੀਏ,
ਨਾਂ ਪਿਸ਼ੇ ਹਟੀਏ?
 
.....(ਕੁੱਕੜ,ਪਿੰਡੀਏ)ਨਖਟੂ,ਵੇਲੜ ਲਈ,ਮਾਂ ਰੱਬ ਜਗ ਵਿਚ?...... PRINT ਈ ਮੇਲ
 ਤਸਵੀਰ ਵਿੱਚ ਇਹ ਹੋ ਸਕਦਾ ਹੈ: 1 ਵਿਅਕਤੀ
ਕੋਈ ਦਸੇ ਭਲਾ ਮੈਨੂ ਕੀ ਫਰਕ ਹੈ ਮਾਵਾ ਵਿਚ,
ਝਖੜ ਵੀ ਝਲਦੀਆਂ ਨੇ , ਸੀਤ ਹਵਾਵਾ ਵਿਚ?

ਮੇਗੇ ਦੀ ਸ਼ੈਬਰ ਵਿਚ-ਜਾ ਤਪਦੀਆ ਲੂਹਾ ਚਲਣ,
ਅਸਮਾਨੀ ਗਰਜੇ ਜਾਂ-ਬਿਜਲੀ ਦੀਆਂ ਕਿਰਨਾਂ ਵਿਚ?

ਨਿਆਰੇ ਪੱਖਾਂ ਦੋ ਮਾਵਾ ਦੇ,ਰੱਬ ਸਬਬੀ ਰੱਬ ਲਾਏ,
ਸਾਰਾ ਜੱਗ ਸਮੇਟਣ ਦੀ,ਸ਼ਕਤੀ ਹੈ ਮਾਵਾ ਵਿਚ?

ਅੱਜ ਤਰਸ ਰਿਹਾ ਕੋਈ,ਮੋਹ ਭਰੀਆਂ ਬਾਵਾ ਨੂੰ,
ਸੀਨੇ ਨਾਲ ਲਗ ਜਾ ਮਾਂ ਦੇ,ਭਾਵੇ ਖਿਆਲਾ ਵਿਚ?

ਏਹ ਯੋਰਪ ਦੀ ਦੂਨੀਆਂ,ਮਤਲਬ ਕਡ ਤੁਰ ਜਾਦੀਂ,
ਕੋਈ ਪਿਠ ਨਹੀ ਥਾਪੜ ਦਾ,ਅਨਜਾਨ ਰਾਹਾ ਵਿਚ?

ਅਪਨਾਂ ਮਾਰੇ ਸ਼ਾਮੇ ਰੱਖੇ, ਏਹ ਸਿਆਣੇ ਕਹਿੰਦੇ ਨੇ,
(ਕੁੱਕੜ,ਪਿੰਡੀਏ)ਨਖਟੂ,ਵੇਲੜ ਲਈ,ਮਾਂ ਰੱਬ ਜਗ ਵਿਚ?
 
......ਕਰਤਾਰ ਪੁਰੇ ਦੇ ਦਰਸ਼ਨ ਤਾਈਂ,ਬਾਬਾ (ਕੁੱਕੜਪਿੰਡੀਆਂ)ਤਰਸੇ?..... PRINT ਈ ਮੇਲ
Bild
ਮੇਰੇ ਬਾਬੇ ਨਾਨਕ ਨੇ -ਇਕ ਮਰਦਾਨਾਂ ਹੋਰ ਬਣਾਇਆ ਹੈ,
ਇਮਰਾਨ ਖਾਨ ਨੂੰ ਗਲ ਲਾਕੇ-ਸੇਵਾ ਦੇ ਵਿਚ ਲਾਇਆਂ ਹੈ!!

ਤੇਰਾਂ ਤੇਰਾਂ ਤੋਲਣ ਵਾਲੇ ਦੇ ਘਰ-ਸੇਵਾ ਨੂੰ ਮੇਵਾ ਲਗਦਾ ਹੈ?
ਨਵਜੋਤ ਸਿੱਦੂ ਤਾਂ ਇਕ ਬਹਾਨਾ-ਸਿੱਖ ਕੋਮ ਲਈ ਬਣਦਾ ਹੈ?

ਤੂੰ ਵੀ ਕੋਈ ਕਰਮ ਕਮਾ ਲੈ,ਸੇਵਾ-ਸਿਮਰਨ ਜੀਵਨ ਬਨਾ ਲੈ,
ਗੂਡੀ ਚੜੂ ਵਿਚ ਅਸਮਾਨੀ,ਜਪੁਜੀ-ਜਾਪ ਨੂੰ ਨਿਤ ਧਿਆ ਲੈ?

ਫਰਸੋਂ ਅਰਸ਼ ਤਕ ਪਹੁਚਣ ਵਾਲੇ-ਗੁਰਸਿੱਖਾਂ ਦੀ ਸੰਗਤ ਰੱਖੀ,
ਤੋਮਤਾ ਵਾਲੇ ਲੇਵਲ ਲੋਣ ਗੇ,ਪਰ ਤੂੰ ਨਿਮਰਤਾ ਬਣਾਈ ਰੱਖੀਂ?

ਰਾਮਦਾਸ ਦੇ ਦਰ ਤੇ ਕੋਹੜੇ-ਅਪਨੀ ਸ਼ਰਦਾ ਬਨਾਈ ਰੱਖਦੇ,
ਕਰਤਾਰ ਪੁਰੇ ਦੇ ਦਰਸ਼ਨ ਤਾਈਂ,ਬਾਬਾ (ਕੁੱਕੜਪਿੰਡੀਆਂ)ਤਰਸੇ?
 
...KUJ HNKARIA VASTE.... PRINT ਈ ਮੇਲ
ਏਹ ਸੱਬ ਦੇ ਨਾਲ ਹੀ ਹੂੰਦਾਂ ਹੈ,ਜੋ ਤੂਹਾਡੇ ਨਾਲ ਅੱਜ ਹੋ ਰਿਹਾ ਹੈ,
ਕੂਜ ਅਪਨੇ ਘਰਾਂ ਦੇ ਹੂੰਦੇਂ ਨੇ,ਜੋ ਚੜਤ ਸਾਡੀ ਨਹੀ ਜਰ ਸਕਦੇ,
ਮੇਰਾ ਭਤੀਜਾ ਇਕ ਕੰਜਰ ਹੈ,ਜੋ ਸਾਡੀ ਭੰਡੀ ਨਿਤ ਕਰਦਾ ਹੈ,
ਸ਼ਰਾਰਤੀ ਅੰਸਰਾ ਦੇ ਪਿਸ਼ੇ ਲਗ ਕੇ,ਰੋਜ ਮੈਨੂੰ ਗਾਲਾਂ ਕਡਦਾ ਹੈ?
 
....nek kamm.. PRINT ਈ ਮੇਲ
ਨੇਕ ਕੰਮ ਵਿਚ ਆਉਣ ਸਰਸਾ ਜਹੀਆਂ ਨਦੀਆਂ,
ਹੋਸਲੇ ਦੇ ਨਾਲ ਏਹ ਜਾਂਦੀਆਂ ਨੇ ਤਰੀਆਂ ?
ਸ਼ੇਰ,ਭਾਲੂ,ਰਾਕਸਿਸ਼.ਵੀ ਰਸਤੇ ਚ ਆਉਣ ਗੇ,
ਸ਼ਮਸ਼ੀਰ ਵਰਗੀ ਕਲਮ ਨਾਲ ਜਾਂਦੀਆਂ ਨੇ ਲੜੀਆਂ?
29/12/2020
 
<< Start < Prev 1 2 3 4 5 6 7 8 9 10 Next > End >>

Results 19 - 27 of 233

Advertisements

Advertisement
Advertisement
Advertisement
Advertisement
Advertisement
Advertisement