17)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 02,8,16 |
|
|
17)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 02,8,16
ਪੰਜਾਬ ਵਿਚ ਘਰ 2 ਸੰਗੇ ਮਰਮਰ ਲਗਾ ਹੋਇਆ,
ਏਥੇ ਲੋੜ ਨਹੀ ਕਿਸੇ ਝਾੜੁ- ਝੂੜੂ ਵਾਲਿਆਂ ਦੀ!
ਫਰਸ਼ਾਂ ਪਾਰਕਾਂ ਦੀਆਂ ਪਕੀਆਂ ਬਣੀਅ ਹੋਈਆਂ,
ਪਿੰਡਾਂ ਦੀਆਂ ਸੜਕਾਂ ਪਕੀਆ ਤੇ ਜਾਂਦੀਆਂ ਲਾਰੀਆਂ ਜੀ
ਪਿੰਡ ਪਿੰਡ ਸੀਬਰਿਜ ਗਲੀਆ ਕੰਕਰੀਟ ਦੀਆ,
ਟੈਂਕੀਆਂ ਪਾਣੀਆਂ ਦੀਆ ਉਚੀਆਂ ਖਿਲਾਰੀਆ ਜੀ!
ਪੰਜਾਬ ਦੇ ਬਾਪੂ ਬਾਦਲ ਨੇ ਹਰ ਵਰਗ ਤਾਂਈ ,
ਦਿਤੀਆਂ ਹੋਈਆ ਸਹੂਲਤਾਂ ਲੋਕਾਂ ਨੂੰ ਬਾਲੀਆਂ ਜੀ!
This e-mail address is being protected from spam bots, you need JavaScript enabled to view it

16)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 02,8,16 |
|
|
16)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 02,8,16
ਕੇਸਰੀ ਵਾਲ ਝਾੜੂ ਵਾਲੇ ਨੂੰ ਸ਼ਣੇ ਝਾੜੂ,
ਕਾਂਸ਼ੀ ਵਾਲਿਆਂ ਬੜਾ ਖਿਲਾਰਿਆ ਸੀ!
ਮੁਹ ਦੇ ਚਿਬ ਸੱਬ ਸਿਧੇ ਸੀ ਕੀਤੇ ਲੋਕਾਂ,
ਗੂਜੀਆਂ ਮਾਰ ਸਟਾਂ ਦਿੱਲੀ ਵਾੜਿਆ ਸੀ!
ਪੰਜਾਬੀ ਕੁਟਦੇ ਘੱਟ ਘੜੀਸਣ ਜਿਆਦਾ,
ਸਾਰੀ ਚਮੜੀ ਸਰੀਰ ਦੀ ਲਾਹ ਦੇਣ ਗੇ !
ਬਿਕਰਮ ਮਜੀਠੀਏ ਨੂੰ ਤੂੰ ਬਦਨਾਮ ਕਰਦਾਂ,
ਮਾਜੇ ਵਾਲੇ ਤੈਨੂੰ ਬੰਦੇ ਦਾ ਪੁਤ ਬਣਾ ਦੇਣ ਗੇ!
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
|
|
15)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 02,8,16 |
|
|
15)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 02,8,16
ਝਾੜੂ ਧਰਤੀ ਤੋਂ ਭਾਵੇ ਸਫਾਈ ਕਰਦਾ ਏ,
ਧੂੜ ਬੜੀ ਉਡਾਉਦਾ ਜਿਥੇ ਫਿਰ ਜਾਵੇ!
ਝਾੜੂ ਤੋਂ ਪਹਿਲਾਂ ਪਾਣੀ ਜਰੂਰ ਸ਼ਿੜਕਣਾ ਏ,
ਨਹੀ ਤੇ ਮੂਹ ਸਿਰ ਸੱਬ ਦਾ ਕਰ ਇਕ ਜਾਵੇ!
ਝਾੜੂ ਫੇਰਨਾ,ਜਿਸ ਕਾ ਕਾਮ ਉਸੀ ਕੋ ਸਾਜੇ ,
ਅੋਰ ਕਰੇ ਤੋ ਢੂੰਗਾ ਵਾਜੇ ਸਿਆਂਣੇ ਆਖਦੇ ਏ!
ਝਾੜੂ ਫੇਰਦਿਆਂ ਬਟੇਰਾ ਪੈਰ ਥਲੇ ਆਇਆ,
ਏਹ ਲੋਕੀਂ ਸ਼ਿਕਾਰੀ ਆਪਣੇ ਆਪ ਨੂੰ ਆਂਖਦੇ ਨੇ!
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
|
|
14)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 30,7,16 |
|
|
14)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 30,7,16
ਪਾਰਟੀ ਨੇ ਸਿਧੂ ਜੋੜੀ ਦੇ ਕਡ ਤੇ ਵਟ ਸਾਰੇ ,
ਤੇ ਕੇਸਰੀ ਵਾਲ ਨੇ ਵਟ ਕੋਈ ਸ਼ਡਿਆ ਨਹੀ!
ਜਗਮੀਤ ਬਰਾੜ ਨੇ ਮੂਹ ਨੂ ਲਾਇਆ ਵਸਮਾਂ,
ਧੋਲਾਂ ਗਿਆਂਨੀ ਜੀ ਵਾਂਗੂ ਕੋਈ ਸ਼ਡਿਆ ਨਹੀ!
ਜਿਵੇ ਪਰਗਟ ਪਰਗਟਿਆ ਸੀ ਸ਼ੋਣੀ ਅੰਦਰ,
ਜਟਾਂ ਕਡਿਆ ਜਿਵੇ ਮਖਣੀ ਚੋਂ ਵਾਲ ਕਡਣ!
ਰਾਜਨੀਤੀ ਦੀ ਖੇਡ ਵਖਰੀ ਦੂਨੀਆਂ ਅੰਦਰ,
ਕੈਰੋਂ ਪਾਂਡੌ ਆਪਣੇਆ ਨੂੰ ਏਥੇ ਆਪ ਕਡਣ!
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
|
|
13)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. |
|
|
13)-ਕੁੱਕੜ ਪਿੰਡੀਏ ਦੀ ….ਰਾਜ ਨੀਤੀ..
ਦੇਸ਼ ਪੰਜਾਬ ਹੈ ਅਮਰਤਧਾਰੀਆਂ ਦਾ,
ਅਮਰਤਧਾਰੀਆਂ ਹੀ ਏਥੇ ਰਾਜ ਕਰਨਾਂ!
ਟੋਪੀ ਵਾਲੇ ਝਾਂੜੂ ਦਾ ਕੀ ਏ ਕੰਮ ਏਥੇ,
ਥੂਕਿਆ ਪਾਨ ਨਹੀ ਝਾਂੜੂ ਨੇ ਸਾਫ ਕਰਨਾਂ!
ਦੇਸ਼ ਪੰਜਾਬ ਸੂਬਾ ਹੈ ਪਰਵਾਸੀਆਂ ਦਾ,
ਸਾਰੀ ਦੂਨੀਆਂ ਵਿਚ ਪੰਜਾਬੀ ਰਾਜ ਕਰਦੇ!
ਜਰਮਨੀ ਵਾਂਗੂ ਚਮਕਦਾ ਦੇਖਣਾ ਚਾਵਦੇ ਨੇ,
ਤਦੇ ਪੰਜਾਬ ਵਿਚ ਬਹੁਤਾ ਇਵੈਸਟ ਕਰਦੇ!
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
|
|
|
|
<< Start < Prev 21 22 23 24 25 26 27 28 29 Next > End >>
|
Results 217 - 225 of 260 |