:: ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਭਿਜਵਾਈ ਗਈ ‘703ਵੇਂ ਟਰੱਕ ਦੀ ਰਾਹਤ ਸਮੱਗਰੀ’   :: ਰਾਹੁਲ ਦੀ ਅਯੋਗਤਾ ਖ਼ਿਲਾਫ਼ ਹਿਮਾਚਲ ਪ੍ਰਦੇਸ਼ ਚ ਕਾਂਗਰਸ ਦਾ ਪ੍ਰਦਰਸ਼ਨ   :: ਗੁਜਰਾਤ 27 ਮਾਰਚ ਤੋਂ ਕਰੇਗਾ ਜੀ-20 ਗਰੁੱਪ ਦੇ ਅਗਲੇ ਦੌਰ ਦੀ ਮੇਜ਼ਬਾਨੀ   :: ਫਾਂਸੀ ਤੋਂ ਘੱਟ ਦਰਦਨਾਕ ਮੌਤ ਦੇ ਤਰੀਕੇ ਤੇ ਗੌਰ ਕਰੇ ਕੇਂਦਰ ਸਰਕਾਰ: ਸੁਪਰੀਮ ਕੋਰਟ   :: PM ਮੋਦੀ ਨੇ ਕੋਰੋਨਾ ਨੂੰ ਲੈ ਕੇ ਕੀਤੀ ਬੈਠਕ, ਜਨਤਕ ਸਿਹਤ ਤਿਆਰੀਆਂ ਦੀ ਕੀਤੀ ਸਮੀਖਿਆ   :: ਅੰਮ੍ਰਿਤਪਾਲ ਪਾਕਿ ਜਾਂ ਨੇਪਾਲ ਭੱਜ ਗਿਆ ਤਾਂ ਉਸ ਨੂੰ ਫੜਨਾ ਹੋ ਜਾਵੇਗਾ ਔਖਾ   :: 2 ਮਹੀਨਿਆਂ ਚ ਰਿਕਾਰਡ 2.5 ਲੱਖ ਸੈਲਾਨੀਆਂ ਕਸ਼ਮੀਰ ਪਹੁੰਚੇ, ਖ਼ੂਬਸੂਰਤ ਵਾਦੀਆਂ ਦਾ ਮਾਣਿਆ ਆਨੰਦ   :: UP ਚ ਲਗਾਤਾਰ 6 ਸਾਲ ਤੱਕ ਮੁੱਖ ਮੰਤਰੀ ਰਹਿਣ ਦਾ ਯੋਗੀ ਨੇ ਬਣਾਇਆ ਰਿਕਾਰਡ, ਰਾਮਲਲਾ ਦੇ ਕੀਤੇ ਦਰਸ਼ਨ   :: ਕੇਂਦਰੀ ਏਜੰਸੀਆਂ ਦੀ ਗਲਤ ਵਰਤੋਂ ਕਰਨ ਕਾਰਨ ਖ਼ਤਮ ਹੋ ਜਾਵੇਗੀ ਭਾਜਪਾ : ਅਖਿਲੇਸ਼ ਯਾਦਵ   :: ਦੇਸ਼ ਭਰ ਦੇ ਲੱਖਾਂ ਕਿਸਾਨਾਂ ਨੇ ਦਿੱਲੀ ਵੱਲ ਕੀਤੀ ਕੂਚ, ਹਜ਼ਾਰਾਂ ਦੀ ਗਿਣਤੀ ਚ ਪੁਲਸ ਮੁਲਾਜ਼ਮ ਤਾਇਨਾਤ   :: ਰਾਮ ਰਹੀਮ FIR ਮਾਮਲਾ : ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ   :: ਮਹਿਲਾ ਕਮਿਸ਼ਨ ਵਾਂਗ ਮਰਦਾਂ ਲਈ ਵੀ ਬਣੇ ਰਾਸ਼ਟਰੀ ਪੁਰਸ਼ ਕਮਿਸ਼ਨ, ਸੁਪਰੀਮ ਕੋਰਟ ਚ ਪਟੀਸ਼ਨ ਦਾਇਰ   :: ਭੋਪਾਲ ਗੈਸ ਤ੍ਰਾਸਦੀ: SC ਨੇ ਕੇਂਦਰ ਦੀ ਇਸ ਪਟੀਸ਼ਨ ਨੂੰ ਕੀਤਾ ਖਾਰਜ, ਘਟਨਾ ਚ ਵੱਡੀ ਗਿਣਤੀ ਚ ਮਾਰੇ ਗਏ ਸੀ ਲੋਕ   :: ਪੰਜਾਬ ਚ PM ਮੋਦੀ ਦੀ ਸੁਰੱਖਿਆ ਚ ਕੁਤਾਹੀ ਦਾ ਮਾਮਲਾ : ਕੇਂਦਰ ਨੂੰ ਜਲਦ ਜਵਾਬ ਭੇਜੇਗੀ ਮਾਨ ਸਰਕਾਰ   :: ਭੋਪਾਲ ਚ ਗਰਜੇ CM ਮਾਨ, ਬੋਲੇ- ਜੇਕਰ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦੈ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸੰਪਾਦਕੀ
3)-ਗੁਰ ਸਿਖਾਂ ਦੇ ਆਲਣੇ ਵਿਚੋਂ! PRINT ਈ ਮੇਲ
 3)-ਗੁਰ ਸਿਖਾਂ ਦੇ ਆਲਣੇ ਵਿਚੋਂ!
 
ਗੁਰੂ ਨਾਨਕ ਪੀਰਾਂ ਦੇ ਪੀਰ ਦਾਤਾ,ਸਦੀਆਂ ਪਹਿਲਾਂ ਹੀ ਸੱਬ ਉਚਾਰ ਗਿਆਂ,
ਘਰ ਘਰ ਅੰਦਰ ਧਰਮਸਾਲ ਕਹਿ ਕੇ,ਸਿੱਖਾਂ ਨੂੰ ਦੂਨੀਆਂ ਵਿਚ ਖਿਲਾਰ ਗਿਆਂ!
ਵੈਨਕੋਵਰ ਸ਼ਹਿਰ ਤੋਂ ਅੋਕਲੈਂਡ ਸ਼ਹਿਰ ਤਾਂਈ,ਘਰ ਘਰ ਜਪੂਜੀ ਪੜੀ ਜਾਣ ਲਗੀ,
ਕੈਨੇਡੀਅਨ ਪਾਰਲੀਮੈਂਟ ਚ ਸਿਖਾਂ ਵਲੋਂ,ਸਰਬਤ ਦੇ ਭਲੇ ਲਈ ਹੋਣ ਅਰਦਾਸ ਲਗੀ!
ਏਹ ਸ´ਬ ਤੇਰੀ ਮੇਹਰ ਸਦਕੇ ਸੰਭਵ ਹੋਇਆ,ਤੂੰ ਤੇਗ ਸਾਰਾ ਸਿੱਖਾਂ ਨੂੰ ਚਾੜਿਆ ਹੈ,
ਰਾਜ ਨੀਤੀ ਤੇਰੀ ਜਪੁਜੀ ਤੋਂ ਸ਼ੁਰੂ ਹੂੰਦੀ,ਤੇ ਤੇਰੀ ਸੁਖਮਨੀ ਨੇ ਕੇਸਰੀ( ਸਾਜਿਆ) ਹੈ !
ਲਖਾਂ ਸਿੰਘ ਨੇ ਅੱਜ ਭਗੇਲ ਸਿੰਘ ਵਰਗੇ, ਤੇ ਕਈ ਸਿੰਘਣੀਆ ਰਾਜ ਭਾਗ ਅੰਦਰ,
  ਤੇਰਾ ਥਾਪੜਾ ਜਿਨਾਂ ਗੁਰਸਿਖਾਂ ਉਤੇ,ਉਹ ਬਣੇ ਡਿਫੈਂਸ ਮਨਿਸਟਰ ਸਰਕਾਰ ਅੰਦਰ!
ਇਯੋਰਪ ਦੇ ਬਹੁਤ ਸਾਰੇ ਦੇਸ਼ਾਂ ਅੰਦਰ,ਸਮਾਰਕ ਬਣੇ ਹੋਏ ਗੁਰੂ ਪਿਆਰਿਆਂ ਦੇ,
ਜਿਹੜੇ ਮਨੂਖਤਾ ਦੀ ਖਾਤਰ ਜੂਝਮਰੇ,ਤੇ ਝੰਡੇ ਉਚੇ ਰਖੇ ਪੰਥ ਪਿਆਰਿਆਂ ਦੇ!
ਇਕ ਦਿੰਨ ਸੰਸਾਰ ਦੇ ਸੱਬ ਮੁਲਕਾਂ ਅੰਦਰ,ਸਚੇ ਨਾਮ ਦਾ ਬੋਲ ਬਾਲਾ ਹੋਣਾਂ,
ਲੰਗਰ ਚਲਣ ਗੇ ਹਰ ਮੁਲਕ ਅੰਦਰ,ਤੇਰੇ ਖਾਲਸੇ ਦਾ ਬੋਲ ਬਾਲਾ ਹੋਣਾ!
ਦੂਨੀਆਂ ਮਾਣ ਨਾਲ ਜਾ੍ਹਰਾ ਪੀਰ ਆਖੇ,ਸਿੱਖ ਆਖਦੇ ਬਾਦਸ਼ਾ੍ਹ ਦਰਵੇਸ ਗੋਬਿੰਦ,
ਸੰਗਤ ਸਿੰਘ ਦੇ ਕਲਗੀ ਹਥੀਂ ਲਾਕੇ,ਹਾਲ ਮੁਰੀਦਾਂ ਦਾ ਗਾਇਆ ਗੁਰ ਗੋਬਿੰਦ!
ਜੁਗੋ ਜੁਗ ਅਟਲ ਹੈ ਗੁਰ ਬਾਣੀ,ਸੇਵਾ ਸਿਮਰਨ ਦੀ ਸੱਬ ਨੁੰ ਦਾਤਾ ਦਾਤ ਬਕਸ਼ੋ,
ਕੁੱਕੜ ਪਿੰਡੀਏ ਨੂੰ ਚਰਨਾ ਨਾਲ ਲਾਈ ਰਖੀਂ,ਆਪਣੇ ਦਰੋ ਘਰੋਂ ਸਤਿ ਸੰਤੋਖ ਬਕਸ਼ੋ!
WWW:MEDIADESPUNJAB:COM
E-MAIL:: This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
....27,7,16 ....
0046.jpg
 
 
9)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. PRINT ਈ ਮੇਲ
9)-ਕੁੱਕੜ ਪਿੰਡੀਏ ਦੀ ….ਰਾਜ ਨੀਤੀ..  
 
ਮੈ ਜਦੋਂ ਕੋਈ ਵੀ ਨਜਮ ਲਿਖਦਾਂ ,
ਇਕ ਮੀਡੀਏ ਵਾਲੇ ਨੂੰ ਮੋਤ ਪੈਂਦੀ!
ਕਿਤੇ ਮੇਰੀ ਅਖਬਾਰ ਨਾਂ ਬੰਦ ਹੋ ਜੇ,
ਹਰ ਵੇਲੇ ਉਸ ਦੀ ਏਹ ਸੋਚ ਰਹਿੰਦੀਂ!
ਮੇਰੀ ਲਿਖਤ ਘਰੇਲੂ ਜਾਂ ਸਿਆਸੀ ਹੋਵੇ,
ਗਸੀਆਂ ਇਨਾਂ ਦੋਨਾਂ ਨੂੰ ਪੈਂਦੀਆਂ ਨੇ !
ਮੀਡੀਆ ਦੇਸ ਪੰਜਾਬ ਨਾ ਚਲ ਜਾਵੇ,
ਕੋਸ਼ਿਸ਼ਾਂ ਘਟੀਆ ਹੂੰਦੀਆਂ ਰਹਿੰਦੀਆਂ ਨੇ!
WWW:MEDIADESPUNJAB:COM
E-MAIL:: This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
....27,7,16 ....
 0054.jpg
 
 
2)-ਗੁਰ ਸਿਖਾਂ ਦੇ ਆਲਣੇ ਵਿਚੋਂ! PRINT ਈ ਮੇਲ
2)-ਗੁਰ ਸਿਖਾਂ ਦੇ ਆਲਣੇ ਵਿਚੋਂ!
ਸੇਵਾ ਜੋੜੇ ਘਰਾਂ ਦੀ ਬਕਸ਼ ਮੈਨੂੰ,ਤੇਰੇ ਝਾੜੂ ਬਰਦਾਰ ਦੀ ਬੇਨਤੀ ਐ,
ਧੂੜੀ ਗੁਰਸਿਖਾਂ ਦੀ ਲਾਮਾਂ ਮਸਤਕ,ਗਰੀਬ ਸਿੱਖ ਦੀ ਏਹੋ ਬੇਨਤੀ ਐ!
ਹੰਕਾਰ ਜੋੜੇਘਰ ਤੋਂ ਨਾਂ ਜਾਵੇ ਅਗੇ,ਮੇਰੇ ਤੇ ਮ੍ਹੇਰ ਪੀਰਾਂ ਦੇ ਪੀਰ ਕਰ ਦੇ,
ਤਾਂਗ ਦਰਸ਼ਨਾਂ ਦੀ ਰਹੇ ਲਗੀ,ਮੇਰੇ ਮੰਨ ਵਿਚ ਐਸੀ ਤਸਵੀਰ ਭਰ ਦੇ!
ਅਮਰਤ ਵੇਲੇ ਦਾ ਜਾਗਣਾ ਬਕਸ਼ੀ,ਨਾਲ ਬਕਸ਼ੀ ਸਿਮਰਨ ਦੀ ਦਾਤ ਦਾਤਾ,
ਨਾਲੇ ਦਸਾਂ ਨੋਹਾਂ ਦੀ ਕਿਰਤ ਬਕਸ਼ੀ,ਦਸਵੰਦ ਕਡਣਾ ਬਕਸ਼ੀਂ ਦਤਾਰ ਦਾਤਾ!
ਮਾਤਾ ਪਿਤਾ ਦੀ ਸੇਵਾ ਨਾਲੇ ਬਕਸ਼ੀ,ਸਿਦਕ ਸਬਰ ਤੇ ਸੰਤੋਖ ਦੀ ਦਾਤ ਮੰਗਾਂ,
ਪੁਤ ਪੋਤਰੇ ਪੋਤੀਆਂ ਦੀ ਫੁਲਵਾੜੀ , ਨਾਲੇ ਘਰ ਵਿਚ ਚਹਿਲ ਪਹਿਲ ਮੰਗਾਂ!
ਜਪੁਜੀ ਸਵੇਰੇ ਪੜਨ ਸੱਬ ਰਲ ਕੇ,ਸ਼ਾਮੀ ਰਹਿਰਾਸ ਵੀ ਸਾਰਿਆਂ ਦੀ ਨਾਲ ਹੋਵੇ,
ਤੇਰੇ ਦਰ ਦਾ ਰਹਾਂ ਭਿਖਾਰੀ ਬਣ ਕੇ - (ਤੇਰੇ ਭਾਣੇ)-ਸਰਬਤ ਦਾ ਭਲਾ ਹੋਵੇ!
ਸਾਰੀ ਜਿੰਦਗੀ ਤੈਥੋਂ ਰਿਹਾਂ ਮਗਦਾ,ਪਰ ਤੂੰ ਬਿਨਾਂ ਮਗਿਆਂ ਸੱਬ ਕੁਜ ਦੇ ਦਿਨਾਂ,
ਆਖਰੀ ਸੁਆਸਾਂ ਤਕ ਕੰਚਨ ਕਾਇਆ ਬਕਸ਼ੀ,ਸੱਬ ਅਪਰਾਧ ਸੁਣਿਆ ਬਕਸ਼ ਦਿਨਾਂ!
ਸਾਰੇ ਸੰਸਾਰੀਆਂ ਨੂੰ ਸੁਮਤ ਬਕਸ਼ੀ , ਮਾਨਵਤਾ ਦਾ ਨਾਂ ਕਿਤੇ ਵੀ ਘਾਣ ਹੋਵੇ,
(ਕੁੱਕੜ ਪਿੰਡੀਏ)-ਦੀ ਅਰਦਾਸ ਬੇਨਤੀ ਬਾਬਾ,ਸਾਰੀ ਦੂਨੀਆਂ ਤੇ ਨਾਂ ਘੋਰ ਪਾਪ ਹੋਵੇ!
WWW:MEDIADESPUNJAB:COM
E-MAIL:: This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
....27,7,16 ....
d_s.jpg
 
 
8)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. PRINT ਈ ਮੇਲ
8)-ਕੁੱਕੜ ਪਿੰਡੀਏ ਦੀ ….ਰਾਜ ਨੀਤੀ..  
ਝਾੜੂ ਵਾਲੇ ਭਗਵੰਤ ਮਾਨ ਦਾ ਹੁਣ,
ਦੇਖੋ ਦਿਲੀ ਪੁਲਿਸ ਮੋਰ ਬਣੋਣ ਲਗੀ!
ਵੀਡੀਓ ਇਨਕੂਆਰੀ ਕਮੇਟੀ ਨੇ ਦੇਖੀ,
ਪੁਲਿਸ ਕਮਿਸ਼ਨਰ ਨੁ ਸਮਜੋਣ ਲਗੀ!
ਇਤਰਾਜ ਯੋਗ ਹੈ ਵੀਡੀਅੋ ਸਾਹਿਬ ਸਾਡੇ,
ਖਤਰਾ ਲੋਕ ਸਬਾ ਨੂੰ ਭਾਰੀ ਹੋ ਸਕਦਾ!
ਐਸ ਪੀ ਸਲਵਿੰਦਰ ਸੀ ਢੋਂਦਾ ਅਤਵਾਦੀ,
ਹੂਣ ਭਗਵੰਤ ਮਾਨ ਨਹੀ ਦੇਸ਼ ਦਾ ਹੋ ਸਕਦਾ!
WWW:MEDIADESPUNJAB:COM
E-MAIL:: This e-mail address is being protected from spam bots, you need JavaScript enabled to view it
                  This e-mail address is being protected from spam bots, you need JavaScript enabled to view it
....26,7,16 ....
0046.jpg
 
 
7)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. PRINT ਈ ਮੇਲ
7)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 
  
ਆਉਦਾ ਹੋਇਆਂ ਝਾੜੂ ਇਕ ਫੜੀ ਆਮੀ,
ਕਖ ਕੰਦ ਬੜਾ ਖਿਲਿਰਿਆ ,ਇਕਠਾ ਕਰਨਾਂ!
ਮੈਲ ਦੂਜੀਆਂ ਪਾਰਟੀਆਂ ਨੇ ਜਿਨੀ ਲਾਹੀ ਹੋਈ ,
ਝਾੜੂ ਪਾਰਟੀ ਵਿਚ ਸੱਬ ਨੂ ਭਰਤੀ ਕਰਨਾਂ!
ਭਾਵੇ ਮੁਸਕ ਮਾਰਨ ਲੋਕ ਸਬਾ ਵਿਚ ਬੈਹਕੇ,
ਲੋਕਾਂ ਨੇ ਚੁਣ ਕੇ ਭੇਜੇ ਨੇ ਕੈਹ ਦਿਆਂ ਗੇ!
ਦੋ ਸਾਲ ਨਹੀ ਕਿਸੇ ਨੂੰ ਮੁਸਕ ਆਇਆ,
ਸ਼ਬ ਨੂੰ ਆਪਣੇ ਗਲੋ ਏਦਾਂ ਲਾਹ ਦਿਆਂ ਗੇ!
 
WWW:MEDIADESPUNJAB:COM
E-MAIL:: This e-mail address is being protected from spam bots, you need JavaScript enabled to view it
                  This e-mail address is being protected from spam bots, you need JavaScript enabled to view it
....26,7,16 ....
 0047.jpg
 
<< Start < Prev 21 22 23 24 25 26 27 28 29 Next > End >>

Results 226 - 234 of 260

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement