:: ...ਜਦੋਂ ਸਦਨ ’ਚ ਲੱਗੇ ਠਹਾਕੇ, ਨਾਇਡੂ ਨੇ ਰਾਘਵ ਚੱਢਾ ਨੂੰ ਕਿਹਾ- ਪਹਿਲਾ ਪਿਆਰ ਹੀ ਚੰਗਾ ਹੁੰਦਾ ਹੈ   :: ਰਾਘਵ ਚੱਢਾ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਮਨਦੀਪ ਕੌਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੀਤੀ ਅਪੀਲ   :: ਦਲਾਈ ਲਾਮਾ ਨੇ ਨਵੇਂ ਚੁਣੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਦਿੱਤੀ ਵਧਾਈ   :: ਮੱਧ ਪ੍ਰਦੇਸ਼ ਚ ਆਸਮਾਨੀ ਬਿਜਲੀ ਡਿੱਗਣ ਨਾਲ 9 ਲੋਕਾਂ ਦੀ ਮੌਤ, 2 ਝੁਲਸੇ   :: ਦੇਸ਼ ਦੇ ਸਭ ਤੋਂ ਵੱਡੇ ਵਿਗਿਆਨਕ ਸੰਸਥਾ ਦੀ ਮੁਖੀ ਬਣੀ ਨੱਲਥੰਬੀ, ਜਾਣੋ ਕੌਣ ਹੈ ਇਹ ਮਹਿਲਾ   :: ਆਜ਼ਾਦੀ ਦਿਹਾੜੇ ਤੋਂ ਪਹਿਲਾਂ NIA ਨੇ ISIS ਦੇ ਸਰਗਰਮ ਮੈਂਬਰ ਨੂੰ ਦਿੱਲੀ ਤੋਂ ਕੀਤਾ ਗ੍ਰਿਫ਼ਤਾਰ   :: ਮਹਾਰਾਸ਼ਟਰ : ਬਗਾਵਤ ਤੋਂ ਬਾਅਦ ਊਧਵ ਠਾਕਰੇ ਨੇ ਜਿੱਤੀ ਪਹਿਲੀ ਲੜਾਈ, ਭਾਜਪਾ ਨੂੰ ਲੱਗਾ ਝਟਕਾ   :: ਪੰਜਾਬ ਯੂਨੀਵਰਸਿਟੀ ਨੂੰ ਨਹੀਂ ਕੀਤਾ ਜਾਵੇਗਾ ਕੇਂਦਰ ਯੂਨੀਵਰਸਿਟੀ ਚ ਤਬਦੀਲ   :: ਭਾਜਪਾ ਬਦਲ ਦੇਵੇਗੀ ਤਿਰੰਗਾ : ਮਹਿਬੂਬਾ   :: ਵਿਧਾਇਕਾਂ ਨੂੰ ਧਮਕੀ ਦੇਣ ਵਾਲਿਆਂ ਦਾ ਪਾਕਿਸਤਾਨੀ ਕੁਨੈਕਸ਼ਨ ! STF ਨੇ 6 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ   :: ਰਾਜਸਥਾਨ ਚ 13 ਦਿਨਾਂ ਦਾ ਫੌਜੀ ਅਭਿਆਸ ਕਰਨਗੇ ਭਾਰਤ ਤੇ ਓਮਾਨ   :: ਹਾਈ ਕੋਰਟ ਨੇ ਭਾਰਤੀ ਮਹਿਲਾ ਅਤੇ ਅਮਰੀਕੀ ਪੁਰਸ਼ ਦੇ ‘ਆਨਲਾਈਨ ਵਿਆਹ’ ਨੂੰ ਦਿੱਤੀ ਮਨਜ਼ੂਰੀ   :: ਵੱਡੀ ਖ਼ਬਰ: ਦਿੱਲੀ ਸਰਕਾਰ ਨੇ ਵਾਪਸ ਲਈ ਨਵੀਂ ਆਬਕਾਰੀ ਨੀਤੀ, ਭਾਜਪਾ ਸਿਰ ਮੜ੍ਹਿਆ ਇਹ ਦੋਸ਼   :: ਪੰਜਾਬ ਚ ਧਰਮ ਤਬਦੀਲੀ ਤੇ ਭਾਜਪਾ ਆਗੂ RP ਸਿੰਘ ਨੇ ਜਤਾਈ ਚਿੰਤਾ, SGPC ਤੇ ਕੱਸਿਆ ਤੰਜ   :: ਆਂਧਰਾ ਪ੍ਰਦੇਸ਼ : ਸਮੁੰਦਰ ਚ ਡੁੱਬੇ 5 ਵਿਦਿਆਰਥੀਆਂ ਦੀ ਮੌਤ, ਇਕ ਦੀ ਭਾਲ ਜਾਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਸੰਪਾਦਕੀ
ਮੀਡੀਆ ਦੇਸ ਪੰਜਾਬ ਵਲੋਂ ,ਹਰ ਇਕ ਵਿਅਕਤੀ ਨੂੰ ਸੂਚਿਤ ਕੀਤਾ ਜਾਂਦਾ ਹੈ PRINT ਈ ਮੇਲ
1b.jpg0049.jpg-07ਅਪਰੈਲ(ਮੀਡੀਆ ਦੇਸ ਪੰਜਾਬ)-ਮੀਡੀਆ ਦੇਸ ਪੰਜਾਬ ਵਲੋਂ ,ਹਰ ਇਕ ਵਿਅਕਤੀ ਨੂੰ ਸੂਚਿਤ ਕੀਤਾ ਜਾਂਦਾ ਹੈ ,ਜ੍ਹੇੜੇ ਲੋਕ ਲਿਖਣ ਦਾ ਸ਼ੋਕ ਰਖਦੇ ਹਨ ਉਹ ਲੋਕ ਸਾਨੂੰ ਆਪਣੀਆ ਲਿਖਤਾਂ ਭੇਜੋ ਤਾਂ ਜੋ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਵਧ ਤੋਂ ਵਧ ਕਰ ਸਕੀਏ ਅਤੇ ਆਪ ਜੀ ਦੀਆਂ ਲਿਖਤਾਂ ,ਮੀਡੀਆ ਦੇਸ ਪੰਜਾਬ ਵਿਚ ਸ਼ਾਪ ਕੇ ਖੂਸ਼ੀ ਲੈ ਸਕੀਏ ਨਮੇ ਅਤੇ ਪੁਰਾਣੇ ਲੇਖਿਕਾਂਵਾਂ –ਕਵੀਆਂ –ਕਵੀਤਰੀਆਂ ਨੂੰ ਅਤੇ ਬਚਿਆਂ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਆਪਣੇ ਵਿਚਾਰ ਸ਼ੁਪਾ ਕੇ ਨਾਂ ਰਖੌ ਸਾਨੂੰ ਭੇਜੋ ਅਸੀਂ ਆਪ ਜੀ ਨੂੰ ਫਰਸ਼ ਤੋਂ ਅਰਸ਼ ਤਕ ਪਹੁਚਾ ਦਿਆਂ ਗੇ ?????/ਮੀਡੀਆ ਦੇਸ ਪੰਜਾਬ)(ADETR-KUKAR PINDIA)
E-MAIL, This e-mail address is being protected from spam bots, you need JavaScript enabled to view it
YA DS_KUKARPIND@YAHOO:COM
 
Test PRINT ਈ ਮੇਲ
 
ਤਿਆਰੀਆਂ ਦੇਸ਼ ਪੰਜਾਬ ਵਲ (ਕੁੱਕੜ ਪਿੰਡੀਆ) PRINT ਈ ਮੇਲ
563661_1387271278177202_372474609_n.jpg-6ਜੁਲਾਈ (ਮੀਡੀਆ ਦੇਸ ਪੰਜਾਬ)- ਜਰਮਨੀ ਅਤੇ ਯੋਰਪ ਵਿਚ ਵਸਦੇ ਹਰ ਭਾਰਤੀ ਨੂੰ (ਸ਼ਿਰੋਮਣੀ ਅਕਾਲੀ ਦਲ ਬਾਦਲ -ਜਰਮਨੀ ) ਦੇ ਪਰਧਾਨ ਦਲਬੀਰ ਸਿੰਘ ਕੁੱਕੜ ਪਿੰਡੀਏ ਵਲੋਂ ਸੂਚਿਤ ਕੀਤਾ ਜਾਂਦਾ ਹੈ ਕਿ ਮੈ ਦਲਬੀਰ ਸਿੰਘ ਕੁੱਕੜ ਪਿੰਡੀਆ ਕੁਸ਼ ਹਫਤਿਆਂ ਤਕ ਪੰਜਾਬ ਜਾਂਅ ਰਿਹਾਂ ਹਾਂ ,ਜਿਨਾਂ ਜਿਨਾਂ ਪੰਜਾਬੀਆਂ ਦੀਆਂ ਕੋਈ ਸਮਸਿਆਂਵਾਂ ਹਨ ਉਹ ਮੈਨੂੰ ਮਿਲ ਕੇ ਦਸ ਸਕਦੇ ਹਨ ਤਾਂ ਕਿ ਪੰਜਾਬ ਗੋਰਮਿੰਟ ਨਾਲ ਮਿਲ ਕੇ ਪਰਵਾਸੀਆਂ ਦੇ ਮਸਲੇ ਹੱਲ ਕਰਾਏ ਜਾ ਸਕਣ ,ਕਿਸੇ ਤੋਂ ਕੋਈ ਪੈਸਾ ਵਗੈਰਾ ਨਹੀ ਲਿਆ ਜਾਵੇ ਗਾ ਸਾਰੀ ਸੇਵਾ ਦਾਸ ਵਲੋਂ ਫਰੀ ਵਿਚ ਕੀਤੀ ਜਾਵੇ ਗੀ ,ਸਿਰਫ ਉਹ ਹੀ ਸੰਪਰਕ ਕਰਨ ਜਿਨਾਂ ਦੇ ਕੇਸ ਕਨੂੰਨ ਮੁਤਾਬਿਕ ਹੋਣ ਜਾਂ ਕਿਸੇ ਦੀ ਹੋਰ ਜੈਅ ਦਾਤ ਸਬੰਦੀਂ ਕੋਈ ਪਰੋਬਲਮ ਹੋਵੇ ਉਹ ਵੀ ਆਪਣੀ ਗਲ ਖੋਲ ਕੇ ਦਸ ਸਕਦਾ ਹੈ ,ਬਸ਼ਰਤੇ ਕਾਗਜ ਪਤਰ ਸਹੀ ਹੋਣੇ ਚਾਹੀਦੇ ਹਨ,ਦੇਸ਼ ਦੇ ਕਿਸੇ ਕੋਨੇ ਵਿਚ ਵੀ ਕੋਈ ਕੰਮ ਹੋਵੇ ਦਾਸ (ਗੁਰੂ) ਦਾ ਓਟ ਆਸਰਾ ਲੈਕੇ ਫਰੀ ਵਿਚ ਕਰਾਵੇ ਗਾ ਹੂਣ ਤਾਂ ਗੁਰੂ ਮਾਹਰਾਜ ਨੇ ਨਿਸ਼ਕਾਮ ਸੇਵਾ ਨੂੰ ਹੋਰ ਫਲ ਲਾਏ ਹਨ ਹੁਣ ਤਾਂ ਅੇਮ.ਪੀ ਵੀ ਆਪਣੇ ਘਰ ਦੇ ਹੀ ਹਨ ਜੀ ,ਬਿਨਾਂ ਝਿਜਕ ਦੇ ਚੋਬੀ ਘੰਟੇ ਸੇਵਾ ਵਿਚ ਹਾਜਰ ਹਾਂ (ਦਲਬੀਰ ਸਿੰਘ ਕੁੱਕੜ ਪਿੰਡੀਅ-ਪਰਧਾਨ ਸ਼ਿਰੋਮਣੀ ਅਕਾਲੀ ਦਲ ਜਰਮਨੀ)
ਸੰਮਪਰਕ ਵਾਸਤੇ -0049 177 7206 770
 
ਦੋ ਹਜਾਰ ਤੇਰਾਂ ਵਿਚ ਜਦੋਂ ਮੈ ਪੰਜਾਬ ਗਿਆ ਤਾਂ ,ਕੀ ਕੀ ਸਰੀਕਾਂ ਨੇ ਕੀਤਾ PRINT ਈ ਮੇਲ
563661_1387271278177202_372474609_n.jpgਦੋ ਹਜਾਰ ਤੇਰਾਂ ਵਿਚ ਜਦੋਂ ਮੈ ਪੰਜਾਬ ਗਿਆ ਤਾਂ ,ਕੀ ਕੀ ਸਰੀਕਾਂ ਨੇ ਕੀਤਾ ਇਕ ਲੰਬੀ ਦਾਸਤਾਨ ਹੈ ਜਲਦੀ ਹੀ ਮੈ ਪਾਠਕਾਂ ਦੇ ਰੂ ਬ ਰੂ ਕਰਾਂ ਗਾਂ ਜਿਨਾਂ ਲੋਕਾਂ ਨੂ ਤੂਸੀਂ ਆਪਣੇ ਕਹਿੰਦੇ ਹੋ, ਉਹ ਲੋਕ ਜਿਨਾਂ ਨੂ ਕਿਸੇ ਨੇ ਇਸ ਤਰਾਂ ਕਿਹਾ ਹੈ ( ਭਤੀਜੇ ਤੀਜੇ )ਕਿਸੇ ਨੇ ਸੱਚ ਹੀ ਤਾਂ ਕਿਹਾ ਹੈ ਉਨਾਂ ਦੀ ਬਦਕਾਰ ਜਹੀ ਮਾਂ ਨੇ ਕਿਨੇ ਚਲਿਤਰ ਖੇਡੇ ਪੰਜਾਬ ਪੁਲਿਸ ਦੇ ਠਾਣਿਆ ਵਿਚ ਕਿਨੇ ਗੇੜੇ ਮਾਰੇ ਕਿਨੀ ਵਾਰੀ ਮੇਰੇ ਤੇ ਝੂਠੀਆਂ ਤੋਮਤਾਂ ਦੀਆਂ ਦੁਰਖਾਸਾਂ ਦਿਤੀਆ ਪਿੰਡ ਦੀ ਪੰਚਾਇਤ ਨੂੰ ਅਤੇ ਕਿਨਾਂ ਕਿਨਾਂ ਚੋਕੀਆਂ ਵਿਚ ਅਤੇ ਕੀ ਕੀ ਬੀਤੀ ਇਕ ਲੰਬੇ ਲੇਖ ਦੀ ਮੰਗ ਕਰਦਾ ਹੈ ਮੈ ਜਲਦੀ ਹੀ ਪਾਠਕਾਂ ਦੀ ਕਚੈਰੀ ਵਿਚ ਪੇਸ਼ ਕਰਾਂ ਗਾਂ ਅਤੇ (ਕਨੂਨ) ਨੂੰ ਵੀ ਨਾਲ ਹੀ ਬੇਨਤੀ ਹੈ ਕਿ ਆਪਣੀ ਬਣਦੀ ਕਾਰਵਾਈ ਝੂਠੇ ਲੋਕਾਂ ਤੇ ਕਰਨ ਜਰਮਨੀ ਵਿਚ ਵਕੀਲ ਦੇ ਥਰੂ ਕੇਸ ਫਾਈਲ ਕਰਾ ਦਿਤਾ ਹੈ ਅਤੇ ਜਲੰਧਰ ਵਿਚ ਵਕੀਲ ਨਾਲ ਗਲ ਹੋ ਚੂਕੀ ਹੈ ਮੈ ਅਗਸਤ ਵਿਚ ਜਾਵਾਂ ਗਾਂ ਸਾਰੇ ਸਬੂਤਾਂ ਸਮੇਤ ਫਾਈਲ ਤਿਆਰ ਹੈ ਅਤੇ ਜਾਕੇ ਪਟੀਸ਼ਨ ਕਰਾਂ ਗੇ ਜੋ ਵੀ ਕਾਰਵਾਈ ਹੂੰਦੀ ਰਹੇ ਗੀ ਆਪ ਸੱਬ ਪਾਠਕਾਂ ਨਾਲ ਸਾਂਜੀ ਕਰਦੇ ਰਹਾ ਗੇ (ਦਲਬੀਰ ਸਿੰਘ ਕੁੱਕੜ ਪਿੰਡੀਆਂ)
 
ਮਸਲਾ ਇਰਾਕ ਵਿਚ ਚਾਲੀ ਪੰਜਾਬੀਆ ਦਾ ਜੋ ਬੰਦੀਂ ਬਣਾਏ ਗਏ,,,,????? PRINT ਈ ਮੇਲ

0046.jpg-20ਜੂਨ (ਮੀਡੀਆ ਦੇਸ ਪੰਜਾਬ)-ਹਰ ਪਾਸੇ ਲੋਕਾਂ ਵਿਚ ਤਮਾਂ ਜਿਆਦਾ ਵਧ ਗਈ ਹੈ ,ਅਤੇ ਕੰਮ ਕਾਜ ਲੋਕਾਂ ਕੋਲ ਨਹੀ ਹਨ ,ਵੈਸੇ ਵੀ ਲੋਕ ਕੰਮ ਜਿਆਦਾ ਭਾਰਾ ਕਰਨਾਂ ਹੀ ਨਹੀ ਚੋਹਦੇ ਅਤੇ ਦੂਸਰਿਆ ਦੀਆਂ ਜੇਬਾਂ ਵਲ ਹੀ ਝਾਕਦੇ ਰਹਿੰਦੇ ਹਨ ਪਈ ਸਾਨੂੰ ਕੀ ਦਿੰਦਾ ਤੇ ਸਾਡਾ ਕੀ ਕਰਦਾ ਹੈ ,ਜਾਂ ਤੂਸੀਂ ਮਿਲਣ ਆਏ ਹੋ ਤੇ ਕੀ ਲੈ ਕੇ ਆਏ ਹੋ ,ਜੇ ਮਿਲ ਕੇ ਚਲੇ ਹੋ ਤਾਂ ਕੀ ਦੇ ਕੇ ਚਲੇ ਹੋ,ਜਾਣੀ ਏਹ ਕਹਾਵਤ ਹੁਣ ਇਰਾਕ ਤੇ ਪੂਰੀ ਢੁਕਦੀ ਹੈ ,ਪਹਿਲਾਂ ਤਾਂ ਸਦਮ ਦੇ ਜਮਾਨੇ ਤੋਂ ਇਨਾਂ ਲੋਕਾਂ ਨੇ ਕੰਮ ਇਕ ਦਿੰਨ ਨਹੀ ਕੀਤਾ ਤੇ ਸਰਕਾਰੀ ਖਰਚੇ ਤੇ ਐਸ਼ ਪਰਸਤੀ ਕਰਦੇ ਰਹੇ ਅਤੇ ਕੰਮ ਕਰਨ ਵਾਸਤੇ ਲੇਬਰ ਗਰੀਬ ਦੇਸ਼ਾਂ ਤੋਂ ਮਗੋਂਦੇ ਅਤੇ ਮੁਲਕ ਦੀ ਤਰਕੀ ਵਿਚ ਵਿਦੇਸ਼ੀ ਹੀ ਜਿਆਦਾ ਹੱਥ ਵਟੋਂਦੇ ,ਅਤੇ ਵਿਦੇਸ਼ੀਆਂ ਵਲ ਦੇਖ ਕੇ ਪਈ ਪਰਵਾਸੀ ਲੋਕ ਪੈਸੇ ਘਰਾਂ ਨੂੰ ਭੇਜਦੇ ਹਨ ਆਪਣਾ ਪਰਿਵਾਰ ਤੇ ਆਪਣਾ ਵੀ ਢਿਡ ਪਾਲਦੇ ਹਨ!
ਚਾਲੀ ਭਾਰਤੀਆਂ ਨੂੰ ਬੰਦੀ ਬਣਾ ਕੇ ਕਿਸੇ ਧਾਗਾ ਫੈਕਟਰੀ ਵਿਚ ਬੰਦ ਕਰਨਾਂ ਇਨਸਾਨੀਅਤ ਦੇ ਬਿਲ ਕੁਲ ਖਿਲਾਫ ਹੈ ਅਤੇ ਉਨਾਂ ਨੂੰ ਭਾਂਤ ਭਾਂਤ ਦੇ ਤਸੀਹੇ ਦੇਣੇ ਜੋ ਇਕ ਜਾਲਮਾਨਾਂ ਕਾਰਵਾਈ ਹੈ ਭੂਖੇ ਤਿਹਾਏ ਰਖਣਾ ਉਪਰੋ ਗਰਮੀ ਦੂਨੀਆਂ ਭਰ ਦੀ ਕੁਟਣਾ ਮਾਰਨਾਂ ਤੇ ਫਰੋਤੀ ਮੰਗਣੀ ਕਿ ਜੇ ਤੂਸੀ ਭਾਰਤ ਜਾਣਾ ਹੈ ਤਾਂ ਹਜਾਰ ਹਜਾਰ ਡਾਲਰ ਦਿਉ ਕਿਸੇ ਨਾਂ ਕਿਸੇ ਤਰਾਂ ਚਾਲੀ ਪੰਜਾਬੀ ਆਪਣੀ ਗਲ ਪੰਜਾਬ ਤਕ ਪਹਚੋਣ ਚ ਕਾਮ ਯਾਬ ਹੋ ਗਏ ਦੇਖੋ ਹੁਣ ਕੀ ਕਰਦੀ ਹੈ ਮੋਦੀ ਸਰਕਾਰ ,ਕਲ ਦਾ ਤਾਂ ਸੁਸ਼ਮਾ ਸਵਰਾਜ ਨੇ ਪੂਰੀ ਤ੍ਹਰਾਂ ਭਰੋਸਾ ਦਿਤਾ ਹੈ ਕਿ ਚਾਲੀ ਭਾਰਤੀ ਮੇਰੇ ਬਚੇ ਹਨ ਭਮਦਕਾਂ ਦੇ ਰਿਸਤੇ ਦਾਰਾਂ ਅਤੇ ਮਾਂ ਬਾਪ ਭੇਣ ਭਰਾ ਸੱਬ ਘਬਰਾਏ ਹੋਏ ਹਨ ਜਾਨਾਂ ਤਰਾ ਤਰਾ ਕਰਦੀਆ ਵੇਖੀਆਂ ਗਈਆਂ
 
<< Start < Prev 21 22 23 24 25 26 27 28 Next > End >>

Results 235 - 243 of 248

Advertisements

Advertisement