:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸੰਪਾਦਕੀ
21)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 13,08,16 PRINT ਈ ਮੇਲ
 21)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 13,08,16
ਟੋਪੀ ਹੂੰਦੀ ਸੀ ਕਦੇ ਕਾਂਗਰਸ ਪਾਰਟੀ ਦੀ,
ਉਤੇ ਹੂੰਦਾਂ ਸੀ ਚਰਖੇ ਦਾ ਨਿਸ਼ਾਨ ਬਣਿਆਂ!
ਕਿਸਤੀ ਮਾਰਕਾ ਟੋਪੀ ਰਹੀ ਸਦਾ ਹਿੰਦੀਆਂ ਦੀ,
ਪਾਰਟੀ ਵਲੋਂ ਫਿਰ ਪੰਜੇ ਦਾ ਨਿਸ਼ਾਨ ਬਣਿਆਂ!
ਡੇਉੜੀ ਤੋ ਘਰ ਦੇ ਭਾਗ ਦਿਸਦੇ ਕਹਿਣ ਲੋਕੀਂ,
ਝਾੜੂ ਨੂੰ ਟੋਪੀ ਵਾਲਿਆਂ ਸਿਰ ਤੇ ਚੂਕਿਆ ਏ!
ਜਿਸ ਦੀ ਜਗਾ ਹੈ ਜਿਥੇ ਉਥੇ ਹੀ ਬੰਦਾਂ ਫਬਦਾ ਹੈ,
ਅਕਲਾਂ ਬਾਜੋਂ ਖੂਹ ਹੂੰਦੇ ਖਾਲੀ,ਬਜੂਰਗਾਂ ਦਸਿਆ ਏ!
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
www.mediadespunjab.com 
 
20)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 13,08,16 PRINT ਈ ਮੇਲ
20)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 13,08,16    
 
ਸਤਿਅਮ ਸਿਵਮ ਸੂੰਦਰਮ ਗੋਂਦਾਂ ਗੋਂਦਾਂ ਝਾੜੂ ,
 à¨®à©‹à¨¦à©€ ਖਾਨੇ ਦੇ ਵਿਚ ਏਹ ਕਿਵੇ ਆਣ ਵੜਿਆ!
ਕਿਦਰੇ ਹੂੰਜਾਂ ਹੀ ਨਾਂ ਫੇਰ ਜਾਵੇ ਝਾੜੂ ਟੋਪੀ ਵਾਲਾ,
ਏਹ ਗੂਰੂਆਂ ਪੀਰਾਂ ਦੀ ਧਰਤੀ ਚ ਆਣ ਵੜਿਆ!
ਪੰਜਾਬ ਵਸਦਾ ਗੂਰਾਂ ਦੇ ਨਾਮ ਉਤੇ,ਪੰਜਾਬੀਆਂ ਦਸਨਾ ਏ,
ਤੀਲਾ ਤੀਲਾ ਖਿਲਾਰੋ ਇਸ ਦਾ,ਅਡੀਆਂ ਚੁਕ ਇਸ ਭਜਨਾ ਏ!
ਰਸ ਭਰੀ ਦੇ ਨੇ ਸ਼ੋਕੀਨ ਜਿਨੇ,ਐਮਪੀ ਤੇ ਮੈਬਰ ਸਾਰੇ,
ਬਾਬੇ ਨਾਨਕ ਦੀ ਤਕੜੀ ਤੇ ਅਖ ਰਖਣ,ਬਈਮਾਨ ਤੇ ਚੋਰ ਸਾਰੇ!
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
www.mediadespunjab.com
 
19)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 10,08,16 PRINT ਈ ਮੇਲ
19)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 10,08,16    
 
ਏਹ ਦੇਸ ਪੰਜਾਬ ਹੈ ਰਜਵਾੜਿਆਂ ਦਾ ,
ਏਥੇ ਗਰਜਾਂ ਨਾਲ ਲੋਕੀਂ ਜੂੜੇ ਹੋਏ ਨੇ!
ਪੰਜਾਬ ਚ ਗੋਟੇ ਨਾਲ ਸ਼ੈਹ੍ਹਾ ਨਹੀ ਮਰਦਾ,
ਏਥੇ ਸ਼ਿਕਾਰੀ ਤੇ ਸ਼ਿਕਾਰੀ ਚੜੇ ਹੋਏ ਨੇ!
ਦੂਰਅੰਦੇਸ਼ ਨੇ ਰਾਜਨੀਤੀਵਾਨ ਲੋਕੀਂ,
ਕਲਪਨਾਂ,ਚੰਦਰਮੇ ਤੇ ਵੀ ਚੜੇ ਹੋਏ ਨੇ!
ਏਹ ਧੋਬੀ ਪਟੜੇ ਤੇ ਵਿਰੋਦੀ ਨੂੰ ਮਾਰਨ,
ਦੂਨੀਆਂ ਤੇ ਅਸਮਾਨੀ ਬਿਜਲੀ ਵਾਂਗੂ ਚੜੇ ਹੋਏ ਨੇ!
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
 
18)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 05,8,16 PRINT ਈ ਮੇਲ
18)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 05,8,16   
 
ਝਾੜੂ ਨੂੰ ਜੇ ਕਰ ਅਸਲੀ ਜਗਾ ਤੇ ਰਖੀਏ ਨਾਂ,
ਬੜੇ ਕੰਮ ਖਰਾਬ ਕਰਦਾ ਘਰਾਂ ਅੰਦਰ ਝਾੜੂ!
ਢਾਕਟਰ ਮਰੀਜਾਂ ਦੀ ਲਾਈਨ ਲੰਬੀ ਦੇਖਣੇ ਲਈ
ਦੂਕਾਨ ਦੇ ਖੂੰਜੇ ਵਿਚ ਖੜਾ ਕਰਕੇ ਰਖਦਾ ਝਾਂੜੂ!
ਸਾਰਾ ਪਿੰਡ ਹੀ ਰੋਗੀ ਸੀ ਬਣਿਆ ਫਿਰਦਾ ,
ਨਿਗਾ ਪਈ ਤਾਂ ਮਰੀਜਾਂ ਦਿਤਾ ਖਲਾਰ ਝਾੜੂ!
ਜੈਮਤ ਦਾ ਘਰ ਹੈ ਜੇ ਖਿਲਰ ਜਾਵੇ ਝਾੜੂ ,
ਨਾਂ ਸ਼ੂਕਰੇ ਲੋਕਾਂ ਸਣੇ ਦੇਈਏ ਤਾਰ ਝਾਂੜੂ!
This e-mail address is being protected from spam bots, you need JavaScript enabled to view it This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
 images.jpg
 
17)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 02,8,16 PRINT ਈ ਮੇਲ
 
17)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 02,8,16  
 
ਪੰਜਾਬ ਵਿਚ ਘਰ 2 ਸੰਗੇ ਮਰਮਰ ਲਗਾ ਹੋਇਆ,
ਏਥੇ ਲੋੜ ਨਹੀ ਕਿਸੇ ਝਾੜੁ- ਝੂੜੂ ਵਾਲਿਆਂ ਦੀ!
ਫਰਸ਼ਾਂ ਪਾਰਕਾਂ ਦੀਆਂ ਪਕੀਆਂ ਬਣੀਅ ਹੋਈਆਂ,
ਪਿੰਡਾਂ ਦੀਆਂ ਸੜਕਾਂ ਪਕੀਆ ਤੇ ਜਾਂਦੀਆਂ ਲਾਰੀਆਂ ਜੀ
ਪਿੰਡ ਪਿੰਡ ਸੀਬਰਿਜ ਗਲੀਆ ਕੰਕਰੀਟ ਦੀਆ,
ਟੈਂਕੀਆਂ ਪਾਣੀਆਂ ਦੀਆ ਉਚੀਆਂ ਖਿਲਾਰੀਆ ਜੀ!
ਪੰਜਾਬ ਦੇ ਬਾਪੂ ਬਾਦਲ ਨੇ ਹਰ ਵਰਗ ਤਾਂਈ ,
ਦਿਤੀਆਂ ਹੋਈਆ ਸਹੂਲਤਾਂ ਲੋਕਾਂ ਨੂੰ ਬਾਲੀਆਂ ਜੀ!
This e-mail address is being protected from spam bots, you need JavaScript enabled to view it This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
 k640_dalbir_1.jpg
 
<< Start < Prev 21 22 23 24 25 26 27 28 29 30 Next > End >>

Results 244 - 252 of 291

Advertisements