|
ਸੰਪਾਦਕੀ
ਜਰਮਨ ਪੁਲਿਸ ਇਸ ਵਿਅਕਤੀ ਦੀ ਭਾਲ ਕਰ ਰਹੀ ਹੈ |
|
|
 WANTED--ਫਰੈਂਕਫਰਟ/ਜਰਮਨੀ -29ਜੁਲਾਈ(ਮੀਡੀਆਦੇਸਪੰਜਾਬ)-ਫਰੈਂਕਫਰਟ ਵਿਚ ਵਸਦੇ ਹਰ ਪੰਜਾਬੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ
ਜਿਸ ਵਿਅਕਤੀ ਦੀਆਂ ਅਸੀ ਫੋਟੋ ਇਸ ਖਬਰ ਵਿਚ ਲਾਈਆਂ ਹਨ ਏਹ ਵਿਅਕਤੀ ਨੂੰ ਜਰਮਨੀ ਦੀ
ਪੁਲਿਸ ਲੱਬ ਰਹੀ ਹੈ !ਪੁਲਿਸ ਨੂੰ ਇਸ ਦੇ ਸਹੀ ਨਾਮ ਅਤੇ ਸਹੀ ਸਰਨਾਮੇ ਦਾ ਪਤਾ ਨਹੀ ਹੈ
ਇਸ ਕਰਕੇ ਲੰਬੇ ਸਮੇ ਤੋਂ ਪੁਲਿਸ ਇਸ ਵਿਅਕਤੀ ਦੀ ਭਾਲ ਕਰ ਰਹੀ ਹੈ ਅਗਰ ਕਿਤੇ ਵੀ
ਫਰੈਂਕਫਰਟ ਵਿਚ ਕਿਸੇ ਨੂੰ ਵੀ ਦਿਸਦਾ ਹੈ ਤਾਂ ਇਨਾਂ ਨਬਰਾਂ ਤੇ ਫੁਨ ਕਰਕੇ ਪੁਲਿਸ ਦੀ
ਮਦਤ ਕਰੋ ,75551408ਅਤੇ ਦੂਸਰਾ 75511700ਅਤੇ 75511772 ਤੇ ਪੁਲਿਸ ਨੁੰ ਦਸੋ ਯਾਦ
ਰਹੇ ਜਿਸ ਵਿਅਕਤੀ ਦੇ ਕਮਰੇ ਵਿਚ ਰਹਿੰਦਾ ਹੈ ਉਸ ਉਪਰ ਵੀ ਕਾਰਵਾਈ ਹੋ ਸਕਦੀ ਹੈ !
ਇਸ ਦਾ ਅਸਲੀ ਨਾਮ-ਹਰਪਰੀਤ ਸਿੰਘ ਹੈ ਅਤੇ ਕੁੱਕੜ ਪਿੰਡ ਤੋਂ ਹੈ ਏਥੇ ਏਹ ਆਪਣੇ ਆਪ ਨੂੰ (ਜਿਮੀ)- ਦਸਦਾ ਹੈ !
ਜੁਰਮ)-
1)-ਹਰ ਏਅਰ ਲਾਈਨ ਦੀਆਂ ਚੋਰੀ ਦੀਆਂ ਟਿਕਟਾਂ ਵੇਚਦਾ ਹੈ! ਜਿਨਾਂ ਨੂੰ ਟਿਕਟਾਂ ਵੇਚੀਆਂ
ਉਹ ਲੋਕ ਦਿਲੀ ਏਅਰਪੋਰਟ ਉਪਰ ਫੜੇ ਗਏ ਅਤੇ ਨਮੀਆਂ ਟਿਕਟਾਂ ਲੈ ਕੇ ਵਾਪਿਸ ਜਰਮਨੀ ਆਏ
2)-ਲੋਕਾਂ ਦੇ ਬੈਂਕ ਅਕੋੰਟ ਹੈਕ ਕਰ ਕੇ ਉਨਾਂ ਵਿਚੋ ਪੈਸੇ ਘਡੋਦਾ ਹੈ ਅਮਰੀਕਾ
ਵਿਚ ਕਿਸੇ ਦੇ ਇਸ ਨੇ ਪੈਸੇ ਦੇਣੇ ਸਨ ਉਸ ਨੂੰ ਕਿਸੇ ਦਾ ਅਕੋਂਟ ਹੈਕ ਕਰ ਕੇ ਪੈਸੇ ਭੇਜ
ਦਿਤੇ ਅਤੇ ਜਦੋਂ ਉਹ ਬੰਦਾਂ ਬੈਂਕ ਗਿਆ ਪੈਸੇ ਲੈਣ ਤਾਂ ਬੈਂਕ ਨੇ ਫੜ ਕੇ ਬਠਾਲ ਲਿਆ !
3)-ਲੋਕਾਂ ਨੂੰ ਧਮਕੀਆਂ ਦਿੰਦਾਂ ਹੈ ਮੈਨੂ 2 ਕਰੋੜ ਰਪੁਇਆ ਦਿਉ ਨਹੀ ਤਾਂ
ਤੂਹਾਡੀਆ ਕੂੜੀਆ ਦੇ ਰਿਸਤੇ ਤੜਵਾ ਦਿਆਂ ਗਾ !ਇੰਡੀਆਂ ਵਿਚ ਲੋਕਾਂ ਦੀ ਜਮੀਨ ਤੇ ਧਕੇ ਨਾਲ
ਕਬਜਾ ਕਰ ਗਿਆ ਹੈ ਪਿੰਡ ਵਿਚ ਸਿਖਾਂ ਦੀ ਜਗਾ ਬਗਲ ਗਿਆ ਉਹ ਲੋਕ ਇੰਗਲੈਨਡ ਵਿਚ ਰਹਿੰਦੇ
ਹਨ !
  4)-ਗੁਰਦੂਆਰੇ ਆ ਕੇ ਲੋਕਾਂ ਤੋਂ ਪੈਸੇ ਮੰਗਦਾ ਹੈ 500 ਯੁਰੋ ਦਿਉ ਨਹੀ
ਤਾਂ ਲੋਕਾਂ ਨਾਲ ਲੜਦਾ ਹੈ ਗੰਦੀਆਂ ਗਾਲਾਂ ਕਡਦਾ ਹੈ ਏਹ ਵਿਅਕਤੀ ਵਡਾ ਬਲੈਕ ਮੇਲਰ
ਹੈ ਇਨਾਂ ਕੰਮਾਂ ਕਰਕੇ ਏਹ ਇੰਗਲੈਂਡ ਤੋ ਪਿਲੀਪੀਨ ਤੋਂ ਅਤੇ ਡੂਬੈਈ ਤੋਂ ਡਿਪੋਰਟ ਹੋਇਆ
ਸੀ ਕਹਿੰਦੇ ਹਨ ਚੋਰ ਚੋਰੀ ਤੌਂ ਤਾਂ ਜਾਏ ਪਰ ਹੇਰਾ ਫੇਰੀ ਤੋਂ ਨਾ ਜਾਏ ਦੂਬਾਰਾ
ਫਿਰ ਪੰਜਾਬੀਆਂ ਨੂੰ ਬੇਨਤੀ ਪੁਲਿਸ ਦੀ ਮਦਤ ਕੀਤੀ ਜਾਵੇ ਜਿਥੇ ਵੀ ਦਿਸੇ ਪਲੀਜ ਪੁਲਿਸ
ਨੂੰ ਫੂਨ ਕਰੋ !
ਅਤੇ ਹੋਰ ਵੀ ਬਹੁਤ ਸਾਰੇ ਕੇਸ ਹਨ ਜੋ ਅਸੀਂ ਲਿਖ ਨਹੀ ਸਕਦੇ !
75551408ਅਤੇ ਦੂਸਰਾ 75511700ਅਤੇ 75511772 ਤੇ
|
|
12)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. |
|
|
12)-ਕੁੱਕੜ ਪਿੰਡੀਏ ਦੀ ….ਰਾਜ ਨੀਤੀ..
ਸਾਡੀ ਸਾਉ ਕਮੇਟੀ ਯਾਰੋ ,ਅਸੀਂ ਹਾਂ ਬੀਬੇ ਰਾਣੇ ਬੰਦੇ!
ਦੋ ਸਾਲ ਲਈ ਚੂਣੇ ਗਏ ਸੀ,ਪੰਜ ਸਾਲ ਹੋਣ ਨੇ ਲਗੇ!
ਇਲੈਕਸ਼ਨ ਅਸੀਂ ਕਰੋਣੀ ਨਹੀ,ਨਾਂ ਸਿਲੈਕਸ਼ਨ ਹੋਣ ਦੇਣੀ ਐ,
ਲਾ ਲਉ ਜੋਰ ਜਿਨਾਂ ਲੋਣਾ ,ਕਮੇਟੀ ਨਹੀ ਬਨੋਣ ਦੇਣੀ ਐ!
ਜੇ ਅਖਬਾਰ ਕੋਈ ਪੰਗਾਂ ਪਾਵੇ,ਪਬੰਦੀ ਉਸ ਤੇ ਲਾਮਾਂ ਗੇ,
ਇਲੈਕਸ਼ਨ ਦੀ ਪਰਮੀਸ਼ਨ ਬਲਿਆ,ਕੈਂਸਲ ਅਸੀਂ ਕਰਾਵਾਂ ਗੇ!
ਸਾਡੀ ਸੇਵਾ ਜੱਗ ਜਾਹਿਰ ਹੈ, ਭਾਵੇ ਚੋਰੀਆਂ ਕਾਫੀ ਹੋਈਆਂ,
ਖੂਰਾ ਖੋਜ ਨਹੀ ਕਿਸੇ ਨੂੰ ਲਬਾ,ਫਿਰ ਵੀ ਸਾਡੀਆਂ ਸਿਫਤਾਂ ਹੋਈਆਂ!
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
|
|
11)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. |
|
|
11)-ਕੁੱਕੜ ਪਿੰਡੀਏ ਦੀ ….ਰਾਜ ਨੀਤੀ..
ਅਖਬਾਰ ਮੇਰੀ ਤੋਂ ਬਹੁਤੇ ਦੂਖੀ ਲੋਕੀਂ,
ਅਖੀਆਂ ਕਈਆਂ ਦੀਆ ਟਡੀਆਂ ਰਹਿੰਦੀਆਂ ਨੇ!
ਗਸੀਆਂ ਮੇਰੇ ਸਰੀਕਾਂ ਨੂੰ ਪੈਣ ਲਗੀਆਂ !
ਨਕਲੀ ਅਖਬਾਰਾਂ ਮੇਰੇ ਤੇ ਬਣਦੀਆਂ ਰਹਿੰਦੀਆਂ ਨੇ!
ਲਾਈਪਜਿਕ ਤੋ ਇਕ ਅਖਬਾਰ ਚਲਦੀ,
ਜਿਸ ਲੋਕਾਂ ਤੇ ਝੂਠੀਆਂ ਤੋਮਤਾਂ ਦਾ ਪਰਚਾਰ ਕੀਤਾ,
ਦੇਖੋ ਰੱਬ ਨੇ ਮੁਕੂ ਉਨਾਂ ਦਾ ਕਿਦਾ ਬਨਿਆਂ ,
ਲਾ ਇਲਾਜ ਬਿਮਾਰੀਆਂ ਨਾਲ ਜੀਆ ਨੂੰ ਬਿਮਾਰ ਕੀਤਾ!
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
|
|
10)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. |
|
|
10)-ਕੁੱਕੜ ਪਿੰਡੀਏ ਦੀ ….ਰਾਜ ਨੀਤੀ..
ਕਚੈਰੀ ਕੇਸਰੀਵਾਲ ਨੂੰ ਅਮਰਤਸਰ ਸਦਿਆ,
ਪੇਸ਼ ਹੋਵੋ ਤੇ ਸਬੂਤ ਦਿਖਾਓ ਸਬੇ!
ਪੂੜੀ ਮਜੀਠੀਏ ਨੇ ਵੇਚੀ ਜੋ ਦਿਲੀ ਅੰਦਰ,
ਸ਼ੌਅ ਕਰੋ ਤੇ ਟੈਸਟ ਲਿਆਓ ਸੱਬੇ!
ਚਿਟਾ ਅਤੇ ਕਾਲੀ ਨਾਗਨੀ ਪੰਜਾਬੀ ਸ਼ਕਦੇ ਜੋ,
ਪੇਸ਼ੀ ਤੇ ਨਾਲ ਅਮਲੀ ਲਿਆਓ ਸਬੇ!
ਕੀ ਖੂਹ ਵਿਚ ਡਿੱਗੀ ਇਟ ਸੁਕੀ ਨਿਕਲ ਆਉ,
ਜੱਜ ਕੇਸਰੀ, ਅੰਦਰ ਡਕੋ ਨਾਲ ਡਕੋ ਝੂਠੇ ਯਾਰ ਸਬੇ!
www.mediadespunjab.com
www.mediakukarpind.com
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
|
|
3)-ਗੁਰ ਸਿਖਾਂ ਦੇ ਆਲਣੇ ਵਿਚੋਂ! |
|
|
3)-ਗੁਰ ਸਿਖਾਂ ਦੇ ਆਲਣੇ ਵਿਚੋਂ!
ਗੁਰੂ ਨਾਨਕ ਪੀਰਾਂ ਦੇ ਪੀਰ ਦਾਤਾ,ਸਦੀਆਂ ਪਹਿਲਾਂ ਹੀ ਸੱਬ ਉਚਾਰ ਗਿਆਂ,
ਘਰ ਘਰ ਅੰਦਰ ਧਰਮਸਾਲ ਕਹਿ ਕੇ,ਸਿੱਖਾਂ ਨੂੰ ਦੂਨੀਆਂ ਵਿਚ ਖਿਲਾਰ ਗਿਆਂ!
ਵੈਨਕੋਵਰ ਸ਼ਹਿਰ ਤੋਂ ਅੋਕਲੈਂਡ ਸ਼ਹਿਰ ਤਾਂਈ,ਘਰ ਘਰ ਜਪੂਜੀ ਪੜੀ ਜਾਣ ਲਗੀ,
ਕੈਨੇਡੀਅਨ ਪਾਰਲੀਮੈਂਟ ਚ ਸਿਖਾਂ ਵਲੋਂ,ਸਰਬਤ ਦੇ ਭਲੇ ਲਈ ਹੋਣ ਅਰਦਾਸ ਲਗੀ!
ਏਹ ਸ´ਬ ਤੇਰੀ ਮੇਹਰ ਸਦਕੇ ਸੰਭਵ ਹੋਇਆ,ਤੂੰ ਤੇਗ ਸਾਰਾ ਸਿੱਖਾਂ ਨੂੰ ਚਾੜਿਆ ਹੈ,
ਰਾਜ ਨੀਤੀ ਤੇਰੀ ਜਪੁਜੀ ਤੋਂ ਸ਼ੁਰੂ ਹੂੰਦੀ,ਤੇ ਤੇਰੀ ਸੁਖਮਨੀ ਨੇ ਕੇਸਰੀ( ਸਾਜਿਆ) ਹੈ !
ਲਖਾਂ ਸਿੰਘ ਨੇ ਅੱਜ ਭਗੇਲ ਸਿੰਘ ਵਰਗੇ, ਤੇ ਕਈ ਸਿੰਘਣੀਆ ਰਾਜ ਭਾਗ ਅੰਦਰ,
ਤੇਰਾ ਥਾਪੜਾ ਜਿਨਾਂ ਗੁਰਸਿਖਾਂ ਉਤੇ,ਉਹ ਬਣੇ ਡਿਫੈਂਸ ਮਨਿਸਟਰ ਸਰਕਾਰ ਅੰਦਰ!
ਇਯੋਰਪ ਦੇ ਬਹੁਤ ਸਾਰੇ ਦੇਸ਼ਾਂ ਅੰਦਰ,ਸਮਾਰਕ ਬਣੇ ਹੋਏ ਗੁਰੂ ਪਿਆਰਿਆਂ ਦੇ,
ਜਿਹੜੇ ਮਨੂਖਤਾ ਦੀ ਖਾਤਰ ਜੂਝਮਰੇ,ਤੇ ਝੰਡੇ ਉਚੇ ਰਖੇ ਪੰਥ ਪਿਆਰਿਆਂ ਦੇ!
ਇਕ ਦਿੰਨ ਸੰਸਾਰ ਦੇ ਸੱਬ ਮੁਲਕਾਂ ਅੰਦਰ,ਸਚੇ ਨਾਮ ਦਾ ਬੋਲ ਬਾਲਾ ਹੋਣਾਂ,
ਲੰਗਰ ਚਲਣ ਗੇ ਹਰ ਮੁਲਕ ਅੰਦਰ,ਤੇਰੇ ਖਾਲਸੇ ਦਾ ਬੋਲ ਬਾਲਾ ਹੋਣਾ!
ਦੂਨੀਆਂ ਮਾਣ ਨਾਲ ਜਾ੍ਹਰਾ ਪੀਰ ਆਖੇ,ਸਿੱਖ ਆਖਦੇ ਬਾਦਸ਼ਾ੍ਹ ਦਰਵੇਸ ਗੋਬਿੰਦ,
ਸੰਗਤ ਸਿੰਘ ਦੇ ਕਲਗੀ ਹਥੀਂ ਲਾਕੇ,ਹਾਲ ਮੁਰੀਦਾਂ ਦਾ ਗਾਇਆ ਗੁਰ ਗੋਬਿੰਦ!
ਜੁਗੋ ਜੁਗ ਅਟਲ ਹੈ ਗੁਰ ਬਾਣੀ,ਸੇਵਾ ਸਿਮਰਨ ਦੀ ਸੱਬ ਨੁੰ ਦਾਤਾ ਦਾਤ ਬਕਸ਼ੋ,
ਕੁੱਕੜ ਪਿੰਡੀਏ ਨੂੰ ਚਰਨਾ ਨਾਲ ਲਾਈ ਰਖੀਂ,ਆਪਣੇ ਦਰੋ ਘਰੋਂ ਸਤਿ ਸੰਤੋਖ ਬਕਸ਼ੋ!
WWW:MEDIADESPUNJAB:COM
E-MAIL::
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
....27,7,16 ....
|
|
| | << Start < Prev 21 22 23 24 25 26 27 28 29 30 Next > End >>
| Results 253 - 261 of 291 |
|