|
ਸੰਪਾਦਕੀ
---ਜਰਮਨੀ ਤੋਂ ਪੰਜਾਬ 1985 ਵਿਚ ਗਡੀ ਲੈ ਕੇ ਗਿਆ ਸਾਂ (PJU-14) ਨਬਰ ਲਿਆ ਸੀ ਪੰਜਾਬ ਦਾ!!----- |
|
|
ਜਰਮਨੀ ਤੋਂ ਪੰਜਾਬ 1985 ਵਿਚ ਗਡੀ ਲੈ ਕੇ ਗਿਆ ਸਾਂ (PJU-14) ਨਬਰ ਲਿਆ ਸੀ ਪੰਜਾਬ ਦਾ!!ਅਮਬਾਲੇ ਸ਼ੋਣੀ(sd college) ਵਿਚ ਪਤਰਕਾਰਾ ਦੇ ਸਵਾਲਾ ਦਾ ਜੂਬਾਬ ਦਿੰਦਾ ਹੋਇਆ!!
ਗਲ ਧੀਆਂ ਦੇ ਰਿਸਤਿਆਂ ਦੀ,ਅਸੀਂ ਆਪਸ ਵਿਚ ਕਰਾਂ ਗੇ,
ਓਟ ਰੱਬ ਦੀ ਲਮਾਂ ਗੇ,ਸਿਜਦਾ ਗੁਰੂ ਰਵਿਦਾਸ ਨੂੰ ਕਰਾਂ ਗੇ?
ਖੂਸ਼ੀਆਂ,ਖੇੜਿਆਂ ਦੇ ਦਿੰਨ,ਤੇਰੀ ਮੇਹਰ ਸਦਕਾ ਆਉਦੇ ਨੇ,
ਧੀਆਂ ਪੂਤਰਾਂ ਦੇ ਸਗਨਾ ਲਈ,ਮਾਪੇ ਫੂਲੇ ਨਹੀ ਸਮੋਦੇ ਨੇ?
ਪੜੀਆਂ ਹੋਈਆਂ ਧੀਆਂ ਦੀ,ਮਿਸਾਲ ਜੱਗ ਤੇ ਨਿਆਰੀ ਹੈ,
(ਕੁੱਕੜ ਪਿੰਡੀਆ)ਪਲੇਨ ਤੋਂ ਰਾਕਟ ਤੱਕ ਧੀਆਂ ਬਾਜੀ ਮਾਰੀ ਹੈ?
ਪੜ ਗਈ ਧੀ ਧਿਆਣੀ ਸਾਡੀ,
ਵਰ ਘਰ ਉਸ ਲਈ ਲੱਬਣ ਲਗੇ?
ਐਮ ਏ-ਬੀ ਐਡ ਪਾਸ ਕਰਾਕੇ,
ਪ੍ਰਵਾਸੀ,ਕਾਕਾ ਅਸੀਂ ਲੱਬਣ ਲਗੇ?
ਉਮਰ,ਜਾਤੀ ਦਾ ਬੰਨਦਨ ਕੋਈ ਨਾ,
(ਕੁੱਕੜ ਪਿੰਡੀਏ)ਨੂੰ ਅਸੀ ਦਸਣ ਲਗੇ!!
ਕਰਾਂ ਧੰਨਵਾਦ ਮੈ ਅਪਨੇ ਸਹਿਯੋਗੀਆਂ ਦਾ,
ਘੁਮਿਆਰ-ਪਰਜਾਪਤ ਵਾਲੇ ਪਤ ਰਖਦੇ ?
ਮੇਰੀ ਪੋਸਟ ਨੂੰ ਸਦਾ ਹੀ ਮਾਣ ਦਿੰਦੇਂ,
ਉਸੇ ਵੇਲੇ ਹੀ ਗਰੂਪ ਵਿਚ ਲਾਵਦੇਂ ਨੇ?
ਪਰਜਾ ਪਤੋ ਸਦਾ ਵਧੋ ਫੁਲੋ ਦੂਨੀਆਂ ਤੇ,
(ਕੁੱਕੜ ਪਿੰਡੀਆ)-ਮਾਣ ਪਰਜਾਪਤਪਾਵਦੇ ਨੇ?(18/7/22
|
|
-------Kukar-pindia------ |
|
|
 ਅਸੀਂ ਚਿੜੀਆਂ ਬਾਬਲ ਤੇਰੇ ਦੇਸ਼ ਦੀਆਂ?
ਸਾਡੀ ਉਡਾਰੀ ਹਵਾ ਦੇ ਸੰਗ ਉਡ ਜਾਣਾ?
ਤੇਰੇ ਮਹਿਲਾਂ ਦੇ ਆਲਣਿਆ ਚੋ ਉਡ ਕੇ ਤੇ?
ਝਖੜਾ/ਹਨੇਰੀਆ ਸੰਗ ਸਾਡਾ ਵਾਅ ਪੈਣਾ?
ਦੂਨੀਆਂ ਧੀਆਂ ਜਮਣ ਤੋਂ ਕਿਓ ਡਰਦੀ ਐ?
(ਕੁੱਕੜ ਪਿੰਡੀਆ)ਕਿਸਮਤ ਨੇ ਕਿਥੇ ਲੈ ਜਾਣਾ?
Con:-0049 157 33001111

ਪੜ ਗਈ ਧੀ ਧਿਆਣੀ ਸਾਡੀ,
ਵਰ ਘਰ ਉਸ ਲਈ ਲੱਬਣ ਲਗੇ?
ਐਮ ਏ-ਬੀ ਐਡ ਪਾਸ ਕਰਾਕੇ,
ਪ੍ਰਵਾਸੀ,ਕਾਕਾ ਅਸੀਂ ਲੱਬਣ ਲਗੇ?
ਉਮਰ,ਜਾਤੀ ਦਾ ਬੰਨਦਨ ਕੋਈ ਨਾ,
(ਕੁੱਕੜ ਪਿੰਡੀਏ)ਨੂੰ ਅਸੀ ਦਸਣ ਲਗੇ!!
con:-0049 157 3300 1111
 ਕਰਾਂ ਧੰਨਵਾਦ ਮੈ ਅਪਨੇ ਸਹਿਯੋਗੀਆਂ ਦਾ,
ਘੁਮਿਆਰ-ਪਰਜਾਪਤ ਵਾਲੇ ਪਤ ਰਖਦੇ ?
ਮੇਰੀ ਪੋਸਟ ਨੂੰ ਸਦਾ ਹੀ ਮਾਣ ਦਿੰਦੇਂ,
ਉਸੇ ਵੇਲੇ ਹੀ ਗਰੂਪ ਵਿਚ ਲਾਵਦੇਂ ਨੇ?
ਪਰਜਾ ਪਤੋ ਸਦਾ ਵਧੋ ਫੁਲੋ ਦੂਨੀਆਂ ਤੇ,
(ਕੁੱਕੜ ਪਿੰਡੀਆ)-ਮਾਣ ਪਰਜਾਪਤਪਾਵਦੇ ਨੇ?
Con:-0049 157 33001111
|
|
--------ਗੋਰੇ, ਕਾਲਿਆਂ, ਤੋਂ ਅਸੀਂ ਧਰਮੀ ਅਖਵਾਈ ਦਾ?-------- |
|
|
 ਅਸੀਂ ਵਿਚ ਗੋਰਿਆਂ ਦੇ,ਦਾਨੇ ਅਖਵੋਦੇਂ ਰਹੇ ?
ਸ਼ਿਫਟਾਂ ਵਿਚ ਕੰਮ ਕਰ ਕਰ ਘਰ ਬਨੋਦੇ ਰਹੇ?
ਦਿਲ ਟੂਕੜੇ ਹੋ ਜਾਂਦਾਂ, ਜਾਂ ਕੋਈ ਧੋਖਾ ਦੇ ਜਾਵੇ?
ਜਿੰਦਗੀ ਦਾ ਸਰਮਾਇਆ,ਜਦੋਂ ਹਥੋਂ ਖੋ ਜਾਵੇ?
ਸੱਬ ਯਾਰ ਬੇਲੀ ਮੇਰੇ ਮੈਨੂੰ ਖੁਸ਼ ਹੋ ਹੋ ਕਹਿੰਦੇ ਨੇ,
(ਕੁੱਕੜ ਪਿੰਡੀਏ) ਨੂੰ ਰਿਸਤੇ ਲਈ, ਕਹਿੰਦੇਂ ਰਹਿਦੇ ਨੇ?
www.mediadespunjab.com
ਗੋਰੇ, ਕਾਲਿਆਂ, ਤੋਂ ਅਸੀਂ ਧਰਮੀ ਅਖਵਾਈ ਦਾ?
ਭੈਣਾ/ਭਰਾਵਾਂ ਹਥੋਂ ਧੋਖਾ, ਸਦਾ ਅਸੀਂ ਖਾਈ ਦਾ?
ਪੁਨਿਆ ਦੇ ਚੰਨ ਵਾਂਗੂ,ਪੰਜਾਬੀ ਜੱਗ ਤੇ ਮਸ਼ਹੂਰ ਨੇ?
ਮਨੂਖਤਾ ਦੀ ਸੇਵਾ ਵਿਚ, ਰਹਿੰਦੇ ਸਦਾ ਮਸ਼ਰੂਫ ਨੇ?
ਕਈਆ ਕਾਰਨਾ ਕਰਕੇ,ਵਿਆਹ ਤੋ ਲੇਟ ਹੋ ਗਿਆ?
ਰਿਸਤੇ ਲਈ(ਕੁੱਕੜ-ਪਿੰਡੀਆ)ਖੀਵਾ ਜਿਹਾ ਹੋ ਗਿਆ?
www.mediadespunjab.com
ਕਰੋਨਾਂ ਮਹਾ ਮਾਰੀ ਨੇ,ਘਰ ਹੀ ਉਜਾੜ ਤਾ,
ਖੁਸ਼ਹਾਲ ਪਰਿਵਾਰ ਮੇਰਾ ਗਡੀ ਜਿਸ ਚਾੜਤਾ?
ਚੰਗਾਂ ਭਲੀ ਨੇਪਾਲ ਦੀਆਂ ਵਾਦੀਆਂ ਦੀ ਮਹਿਕ ਸੀ,
ਧੀਆਂ ਪੁਤ ਸਨ ਘਰ ਵਿਚ ਚਹਿਲ ਪਹਿਲ ਸੀ ?
ਸਾਥੀ ਬਾਜੋਂ ਹੁਣ ਮੈ ਅਧੂਰਾ ਜਿਹਾ ਲਗਦਾ,
ਕਰਦਾ ਏ ਦਿੱਲ ਮੈ ਵਿਆ ਦੂਜਾ ਕਰ ਲਾ?(ਕੁੱਕੜ ਪਿੰਡੀਆ)(14/7/22
www.mediadespunjab.com
|
|
ਸ੍ਰ,ਪਰੇਮ ਸਿੰਘ ਤਲਵਾਰ,ਜੀ ਨੂੰ ਭਾਵ ਭਿੰਨੀ ਸ਼ਰਧਾਂਜਲੀ,17ਜੂਨ2022!! |
|
|
 ਤੁਰ ਗਏ ਜੱਗ ਤੋਂ ਰੰਗਲੇ ਸਜਨ,ਬੇਲੀ,
ਮਿੱਟੀ ਚ ਮਿਲ ਗਈ,ਮਿੱਟੀ ਦੀ ਢੇਲੀ?
ਪੰਜਾਂ ਤੱਤਾਂ ਦਾ ਪੁਤਲਾ ਸੀ, ਜੋ ਬੰਦਾਂ,
ਅਗਨੀ ਭੇਂਟ ਝੜਾ ਆਇਆਂ ਮੈਂ ਬੇਲੀ?
ਠਕਰੋ ਵਾਲ ਦਾ ਜਾਇਆ ਸੀ ਗੁਰਮੁਖ,
ਪਰੇਮ ਸਿੰਘ ਪਰੇਮੀਆਂ ਦਾ ਸੀ ਬੇਲੀ?
ਲਕਸਮ-ਬਰਗ,ਦੀ ਧਰਤੀ ਤੇ ਵਸਿਆ,
ਜੋ ਸੀ,ਭੋਰ ਪਰਾਇਆ,ਤੇ ਸੀ ਨਿਤ ਨੇਮੀ?
ਮੁਟਿਆਰ ਧੀਆਂ ਨਾਲ ਨਹੀ ਰੂਸੀਦਾ,
ਜਿਦਾਂ ਤੂੰ ਰੁਸਿਆਂ ਮੇਰੇ ਐ ਮੇਰੇ ਬੇਲੀ?
ਤੇਰੇ ਜਨਾਜੇ ਵਿਚ ਜਿਨੇ ਸੀ ਤੇਰੇ ਦੋਸਤ,
ਕੋਈ ਗੂਲਾਬ ਲਿਆਇਆ-ਕੋਈ ਚਮੇਲੀ?
ਧੀਆਂ ਦੀਆਂ ਧਾਹਾਂ ਸੂਣ ਸੂਣ ਰੋਈਆਂ,
ਤੇਰ, ਘਰ ਦੀਆਂ ਸੱਬ ਕੰਦਾਂ ਐ ਬੇਲੀ?
ਤੇਰੇ ਬਿਨਾਂ ਧਰਵਾਸਾ ਕਿਸੇ ਨਹੀ ਦੇਣਾ,
ਆਖੇ (ਕੁੱਕੜ ਪਿੰਡੀਆ) ਜੋ ਤੇਰਾ ਬੇਲੀ?
|
|
----ਸ੍ਰ,ਪਰੇਮ ਸਿੰਘ ਤਲਵਾਰ,ਜੀ ਨੂੰ ਭਾਵ ਭਿੰਨੀ ਸ਼ਰਧਾਂਜਲੀ,17ਜੂਨ2022!!----- |
|
|
 ਤੁਰ ਗਏ ਜੱਗ ਤੋਂ ਰੰਗਲੇ ਸਜਨ,ਬੇਲੀ,
ਮਿੱਟੀ ਚ ਮਿਲ ਗਈ,ਮਿੱਟੀ ਦੀ ਢੇਲੀ?
ਪੰਜਾਂ ਤੱਤਾਂ ਦਾ ਪੁਤਲਾ ਸੀ, ਜੋ ਬੰਦਾਂ,
ਅਗਨੀ ਭੇਂਟ ਝੜਾ ਆਇਆਂ ਮੈਂ ਬੇਲੀ?
ਠਕਰੋ ਵਾਲ ਦਾ ਜਾਇਆ ਸੀ ਗੁਰਮੁਖ,
ਪਰੇਮ ਸਿੰਘ ਪਰੇਮੀਆਂ ਦਾ ਸੀ ਬੇਲੀ?
ਲਕਸਮ-ਬਰਗ,ਦੀ ਧਰਤੀ ਤੇ ਵਸਿਆ,
ਜੋ ਸੀ,ਭੋਰ ਪਰਾਇਆ,ਤੇ ਸੀ ਨਿਤ ਨੇਮੀ?
ਮੁਟਿਆਰ ਧੀਆਂ ਨਾਲ ਨਹੀ ਰੂਸੀਦਾ,
ਜਿਦਾਂ ਤੂੰ ਰੁਸਿਆਂ ਮੇਰੇ ਐ ਮੇਰੇ ਬੇਲੀ?
ਤੇਰੇ ਜਨਾਜੇ ਵਿਚ ਜਿਨੇ ਸੀ ਤੇਰੇ ਦੋਸਤ,
ਕੋਈ ਗੂਲਾਬ ਲਿਆਇਆ-ਕੋਈ ਚਮੇਲੀ?
ਧੀਆਂ ਦੀਆਂ ਧਾਹਾਂ ਸੂਣ ਸੂਣ ਰੋਈਆਂ,
ਤੇਰ, ਘਰ ਦੀਆਂ ਸੱਬ ਕੰਦਾਂ ਐ ਬੇਲੀ?
ਤੇਰੇ ਬਿਨਾਂ ਧਰਵਾਸਾ ਕਿਸੇ ਨਹੀ ਦੇਣਾ,
ਆਖੇ (ਕੁੱਕੜ ਪਿੰਡੀਆ) ਜੋ ਤੇਰਾ ਬੇਲੀ?
|
|
| | << Start < Prev 1 2 3 4 5 6 7 8 9 10 Next > End >>
| Results 28 - 36 of 273 |
|