|
ਸੰਪਾਦਕੀ
ਅਕਾਲੀ ਦਲ ਬਾਦਲ ਜਰਮਨ ਨੇ,ਕਮਰ ਕਸਾ ਘੁਟ ਕੇ ਕਰ ਲਿਆ ਹੈ, |
|
|
ਅਕਾਲੀ ਦੱਲ ਨੂੰ ਤੂਸੀਂ ਅਪਨਾਵੋ, ਮੇਰੇ ਸੋਹਣੇ ਪੰਜਾਬੀ ਵੀਰੋ,
ਇਕੋ ਇਕ ਏਹ ਪੰਥਕ ਪਾਰਟੀ, ਬਾਕੀ ਜਿਨੀਆਂ ਸਬ ਨੇ ਜੀਰੋ!
ਕੰਮ ਹੈ ਸਾਡਾ ਸੇਵਾ ਕਰਨੀ, ਮਨੂਖਤਾ ਦਾ ਭਲਾ ਚ੍ਹਾਵਾਂ ਗੇ,
ਪ੍ਰਵਾਸੀਆ ਨੂ ਜਿਨੀਆਂ ਮੂਸ਼ਕਲਾਂ,ਓਹ ਸਬੇ ਹਲ ਕਰਾਂਮਾ ਗੇ!
ਕਿਸੇ ਦੀ ਕੋਠੀ ਤੇ ਕਬਜਾ ਦੇਖੋ,ਆਪਣਾ ਜੂਆਈ ਕਰ ਗਿਆ ਹੈ,
ਜਮੀਨ ਦੀ ਗਰਦਾਵਰੀ ਦੇਖੋ,ਪਟਵਾਰੀ ਧੀ ਦੇ ਨਾਮ ਕਰ ਗਿਆ ਹੈ!
ਪਰਵਾਸੀਆਂ ਦੇ ਪਲਾਟ ਦੇ ਉਤੇ,ਘਰ ਕਿਸੇ ਹੋਰ ਨੇ ਬਣਾ ਲਿਆ ਹੈ,
ਪੂਸ਼ਿਆ ਏਹ ਪਲਾਟ ਸੀ ਸਾਡਾ, ਆਖੇ ਕੋਠੀ ਦੇ ਥਲੇ ਆ ਗਿਆ ਹੈ!
ਹੁਣ ਆ ਜਾਓ ਅਸੀਂ ਹੋਕਾ ਦਿਨੇ ਆਂ, ਝਗੜੇ ਸਬ ਨਿਪਟਾਂਮਾਂ ਗੇ,
ਜਿਸ ਚੀਜ ਦੇ ਵਾਰਸ ਹੋ ਤੂਸੀਂ, ਅਸੀਂ ਓਸ ਦੇ ਮਾਲਕ ਬਣਾਮਾ ਗੇ!
ਐਸ ਵੇਲੇ ਪੰਜਾਬ ਦੇ ਅੰਦਰ,ਜਰਮਨੀ ਅਕਾਲੀ ਦਲ ਸ਼ਾਅ ਗਿਆ ਹੈ,
ਸਰਪਰਸਤ ਅਸੀਂ (ਐਨ,ਆਰ,ਆਈ)ਦਾ(ਧਾਰੀਵਾਲ) ਬਣਾ ਲਿਆ ਹੈ!
ਜਰਮਨ ਵਾਸੀਓ ਘਤੋ ਵਹੀਰਾਂ, ਸ਼ੇਤੀਂ ਮੈਬਰ ਸ਼ਿਪ ਕਟਾ ਲਓ ਆਕੇ,
ਆਪੋ ਆਪਣੇ ਕੰਮਾ ਦੀਆਂ ਲਿਸਟਾਂ,ਦੇ ਜਾਵੋ(ਕੁੱਕੜ ਪਿੰਡੀਏ) ਨੂ ਆਕੇ!
ਸਕਤਰ ਜਰਨਲ (ਜਸਬੀਰ ਲੰਗੇਆਂਣਾ),ਹਰ ਵੇਲੇ ਐਕਟਿਵ ਰਹਿੰਦਾ ਹੈ,
ਪੰਜਾਬੀਅਤ ਲਈ ਜੀਵਨ ਸਮਰ ਪਤ, ਮੇਰਾ ਚੋਵੀ ਘੰਟੇ ਰਹਿੰਦਾ ਹੈ!
ਬਲਜੀਤ ਭੁਲਰ ਚੇਅਰਮੈਨ ਜੋ, ਸੇਵਾ ਬੜੀ ਨਿਰਾਲੀ ਜਹੀ ਕਰਦਾ,
ਪੰਜਾਬ ਚ ਜਾਕੇ ਨੇਤਰ ਹੀਣਾ ਦੇ, ਕੈਂਪ ਲਾਕੇ ਕਿਨਾ ਖਰਚਾ ਕਰਦਾ!
ਰਣਜੀਤ ਬਾਜਵਾ ਹੰਮਬਰਗ ਤੋਂ,ਕਈ ਪਾਸੇ ਸੇਵਾ ਨਿਬਾਈ ਜਾ ਰਿਹਾ,
ਗੁਰਦੂਆਰੇ ਦਾ ਪਰਧਾਨ ਬੀ ਹੈ,ਅਕਾਲੀਦਲ ਨੂ ਮੋਡਾ ਲਾਈ ਜਾ ਰਿਹਾ!
ਵੀਨਾ ਸਿੰਘ ਅਤੇ ਗਰੇਵਾਲ ਭੈਣਾ, ਮਨੂਖਤਾ ਦਾ ਭਲਾ ਕਰ ਰਹੀਆਂ,
ਸਿਰੋਮਣੀ ਅਕਾਲੀ ਦਲ ਦੀਆਂ ਮੈਂਬਰ, ਵਧੀਆਂ ਸੇਵਾ ਕਰ ਰਹੀਆਂ!
ਯੋਰਪ ਵਿਚੋਂ ਕਿਸੇ ਦਾ ਕੰਮ ਹੋਵੇ, ਅਸੀਂ ਚਾਂਈ ਚਾਂਈ ਕਰਾਂਮਾ ਗੇ,
ਬਾਦਲ ਦਲ ਦਾ ਸਾਥ ਦਿਓ, ਅਸੀਂ ਰਲ ਮਿਲ ਖੂਸ਼ੀ ਮਨਾਵਾ ਗੇ!
ਜਿਸ ਨੂ ਸ਼ੋਕ ਸੇਵਾ ਦਾ ਆਜਾਓ,ਪਾਰਟੀ ਅਵਾਜਾਂ ਮਾਰ ਰਹੀ ਹੈ,
ਕਨਵਿਨਸ਼ਨ ਤੇ ਰੂਤਬੇ ਦਿਆਂ ਗੇ, ਖੜੀ ਬਾਂਹਾਂ ਉਲਾਰ ਰਹੀ ਹੈ!
ਅਕਾਲੀ ਦਲ ਬਾਦਲ ਜਰਮਨ ਨੇ,ਕਮਰ ਕਸਾ ਘੁਟ ਕੇ ਕਰ ਲਿਆ ਹੈ,
ਹਰ ਇਕ ਦੀ ਮਦਤ ਕਰਨੀ, ਹੁਣ ਸਬ ਨੇ ਪਰਨ ਕਰ ਲਿਆ ਹੈ!
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
|
|
ਮੀਡੀਆ ਦੇਸਪੰਜਾਬ ਦੀ ਪੰਜਾਬ ਵਿਚਲੀ ਟੀਮ ਨੁੰ ਨਮੀ ਗਡੀ ਲੈ ਕੇ ਦਿਤੀ ਗਈ ! (ਕੁਕੱੜ ਪਿੰਡੀਆ) |
|
|
 ਮੀਡੀਆ ਦੇਸਪੰਜਾਬ ਦੀ ਪੰਜਾਬ ਵਿਚਲੀ ਟੀਮ ਨੁੰ ਨਮੀ ਗਡੀ ਲੈ ਕੇ ਦਿਤੀ ਗਈ ! (ਕੁਕੱੜ ਪਿੰਡੀਆ)
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
|
|
ਮੀਡੀਆ ਦੇਸਪੰਜਾਬ ਦੀ ਪੰਜਾਬ ਵਿਚਲੀ ਟੀਮ ਨੁੰ ਨਮੀ ਗਡੀ ਲੈ ਕੇ ਦਿਤੀ ਗਈ ! (ਕੁਕੱੜ ਪਿੰਡੀਆ) |
|
|
|
bhart |
|
|
03ਦਸੰਬਰ (ਮੀਡੀਆ ਦੇਸ ਪੰਜਾਬ)ਭਾਰਤ ਵਰਸ਼ ਕੁਦਰਤ ਦੀ ਕਰੋਪੀ ਦੀ ਮਾਰ ਹੇਠ ਹੈ,
ਕਿਉ ਕਿ ਏਥੇ ਭਰਿਟਾਚਾਰ ਅਤੇ ਭਰੂਣ ਹਤਿਆ ਵਰਗਾ ਪਾਪ ਆਏ ਦਿੰਨ ਹੂੰਦਾਂ ਹੀ ਰਹਿੰਦਾ ਹੈ ?????
|
|
ਮੀਡੀਆ ਦੇਸ ਪੰਜਾਬ ਵਲੋਂ ,ਹਰ ਇਕ ਵਿਅਕਤੀ ਨੂੰ ਸੂਚਿਤ ਕੀਤਾ ਜਾਂਦਾ ਹੈ |
|
|
 -07ਅਪਰੈਲ(ਮੀਡੀਆ ਦੇਸ ਪੰਜਾਬ)-ਮੀਡੀਆ ਦੇਸ ਪੰਜਾਬ ਵਲੋਂ ,ਹਰ ਇਕ ਵਿਅਕਤੀ ਨੂੰ ਸੂਚਿਤ ਕੀਤਾ ਜਾਂਦਾ ਹੈ ,ਜ੍ਹੇੜੇ
ਲੋਕ ਲਿਖਣ ਦਾ ਸ਼ੋਕ ਰਖਦੇ ਹਨ ਉਹ ਲੋਕ ਸਾਨੂੰ ਆਪਣੀਆ ਲਿਖਤਾਂ ਭੇਜੋ ਤਾਂ ਜੋ ਅਸੀਂ
ਪੰਜਾਬੀ ਮਾਂ ਬੋਲੀ ਦੀ ਸੇਵਾ ਵਧ ਤੋਂ ਵਧ ਕਰ ਸਕੀਏ ਅਤੇ ਆਪ ਜੀ ਦੀਆਂ ਲਿਖਤਾਂ ,ਮੀਡੀਆ
ਦੇਸ ਪੰਜਾਬ ਵਿਚ ਸ਼ਾਪ ਕੇ ਖੂਸ਼ੀ ਲੈ ਸਕੀਏ ਨਮੇ ਅਤੇ ਪੁਰਾਣੇ ਲੇਖਿਕਾਂਵਾਂ –ਕਵੀਆਂ
–ਕਵੀਤਰੀਆਂ ਨੂੰ ਅਤੇ ਬਚਿਆਂ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਆਪਣੇ ਵਿਚਾਰ ਸ਼ੁਪਾ ਕੇ
ਨਾਂ ਰਖੌ ਸਾਨੂੰ ਭੇਜੋ ਅਸੀਂ ਆਪ ਜੀ ਨੂੰ ਫਰਸ਼ ਤੋਂ ਅਰਸ਼ ਤਕ ਪਹੁਚਾ ਦਿਆਂ ਗੇ
?????/ਮੀਡੀਆ ਦੇਸ ਪੰਜਾਬ)(ADETR-KUKAR PINDIA)
E-MAIL,
This e-mail address is being protected from spam bots, you need JavaScript enabled to view it
YA DS_KUKARPIND@YAHOO:COM
|
|
| | << Start < Prev 31 32 Next > End >>
| Results 271 - 279 of 288 |
|