kuk |
|
|
ਰਿਸਤੇ ਨੇ ਕੁਜ ਕੋਡੇ ਰਾਕਸ਼ ਵਰਗੇ,
ਸਜਨ ਠਗ ਤੇ ਵਲੀ ਕੰਧਾਰੀ ਵਰਗੇ,
ਮਰਦਾਨਾਂ ਕਿਸ ਕਿਸ ਤੋਂ ਜਾਨ ਬਚਾਵੇ,
ਏਥੇ ਵਟੇ ਨੇ ਖਾਂਦੇ ਗੁਰੂ ਨਾਨਕ ਵਰਗੇ,
ਹਸਤਨਾਂਪੁਰ ਦੇ ਵਾਰਸ ਸੰਕਟ ਚ ਦੇਖੇ,
ਬਨਵਾਸ ਨੂੰ ਜਾਂਦੇ ਯੋਧਿਸਟਰ ਵਰਗੇ,
ਅਗਨੀ ਪਰਿਕਸ਼ਾ ਸੱਚ ਦੀ ਹੂੰਦੀ ਦੇਖੀ,
ਸਤੀ ਸੀਤਾ ਹੋ ਗਈ ਜਮਾਨੇ ਕਰਕੇ,
ਕੁੱਕੜ ਪਿੰਡੀਆ ਨਕ ਨਾਲ ਲੀਕਾਂ ਕਡੇ,
ਦੂਰ ਹੀ ਚੰਗੇ ਹਾਂ ,ਆਪਨਿਆ ਕਰਕੇ????
|
|
----kukar pindia---- |
|
|
|
----kukar pindia---- |
|
|
ਅਪਨੀ ਕਾਬਲੀਅਤ ਏਨੀ ਵਧਾਓ,ਤਾਂ ਕਿ ਤੂਹਾਨੂੰ ਹਰੋਣ ਲਈ,ਤੂਹਾਡੇ ਵਿਰੋਦੀਆਂ ਨੂੰ ਕੋਸ਼ਿਸ ਨਹੀ,ਤੂਹਾਡੇ ਖਿਲਾਫ ਸਾਜਿਸ਼ ਰਚਨੀ ਪਵੇ,(ਕੁੱਕੜ-ਪਿੰਡੀਆ)
|
|
Dalbir singh (Jthedar-Kukar,pindia) |
|
|
|
----EX-PTR:-DALBIR SINGH KUK:----- |
|
|
 ਮੇਲਾ ਮੇਲੀਆਂ ਨਾਲ ਯਾ ਪੈਸੇ ਧੇਲੀਆਂ ਨਾਲ ?
ਜਿਉਦੇ ਵਸਦੇ ਰਹੋ,ਅਕਾਲ ਪੁਰਖ ਵਾਹਿਗੁਰੂ ਮਾਣ ਤਾਣ ਬਣਾਈ ਰੱਖੇ,ਅਤੇ ਮੈਨੂੰ ਵੀ-ਫਰਾਖ
ਦਿਲੀ ਬਕਸ਼ੇ,ਕਿ ਮੈ ਏਸ ਯੋਗ ਬਣ ਸਕਾਂ ਤੇ ਕਹਿ ਸਕਾਂ ??
ਕੋਈ ਕਰਦਾ ਹੈ ਮਾਣ ਕੋਈ ਕਰਦਾ ਹੈ ਤਾਣ,
ਤੇਰੇ ਗਰੀਬ ਬੰਦੇ ਤੇ,ਐ ਬੰਦੇ ਬਨੋਣ ਵਾਲਿਆ?
ਦਰੋਂ ਘਰੋਂ ਦਾਤਾਂ ਚਾਅ ਨਾਲ ਬਕਸ਼ੇ ਪਰੀਤਮ,
ਮਾਨ ਸਨਮਾਨ ਦੂਨੀਆਂ ਤੋਂ ਦਿਵੋਣ ਵਾਲਿਆ?
ਜਿਉਦਾ ਰਹੇ ਮਸੇਰ (ਬਲਵਿੰਦਰ ਸਿੰਘ ਬਲੂ),
ਮੈਨੂੰ ਫਰਸ਼ ਤੋਂ ਅਰਸ਼ ਤੇ ਪਹੁਚੋਣ ਵਾਲਿਆਂ!!(ਕੁੱਕ)
ਜੋਬਨ ਰੁਤੇ ਮਾਰ ਜਾਂਦੇ ਬੋਟ ਵੀ ਉਡਾਰੀਆਂ,
ਕੁੜੀਆਂ ਤੇ ਚਿੜੀਆ ਜੱਗ ਤੇ ਪਿਆਰੀਆਂ?
ਧੀਆਂ ਦੀ ਡੋਲੀ ਸੱਬ ਖੂਸ਼ੀ ਖੂਸ਼ੀ ਤੋਰਦੇ ਨੇ,
ਕਿਸਮਤ ਹੋਵੇ ਚੰਗੀ ਤੇਰੀ ਮਾਪੇ ਸੱਬ ਬੋਲਦੇ?
ਨਾਲ ਹੋਸਲੇ ਜਹਾਜੇ ਧੀਆਂ ਮਾਪਿਆਂ ਚਾੜੀਆਂ,
ਧਰ ਧਰ ਧੀਏ ਭੂਲੇਂ ਸੀਸਾਂ ਦੇਣ ਨਿਆਰੀਆਂ?
ਮਾਪੇ ਲਬਦੇ ਕਮਾਓ ਮੂੰਡੇ ਵਿਚ ਪਰਦੇਸਾਂ ਦੇ,
ਰੜੇ ਮੈਦਾਨ ਗਉਆ ਕਿਸੇ ਨਾਂ ਖਲਿਆਰੀਆਂ?
ਬਿਦ ਹੈ ਬਣਾਈ ਗੁਰਾਂ(ਕੁੱਕੜ,ਪਿੰਡੀਆ)ਲਬਿਆ,
ਰਿਸਤਿਆ ਦੀ ਖਾਣ ਵਾਲਾ(ਦੁਲਹਨ/FARM ਲਬਿਆ?
ਕਰਾਂ ਧਂਵਾਦ ਮੈ ਅਪਨੇ ਸਹਿਯੋਗੀਆਂ ਦਾ,
ਘੁਮਿਆਰ-ਪਰਜਾਪਤ ਵਾਲੇ ਪਤ ਰਖਦੇ ?
ਮੇਰੀ ਪੋਸਟ ਨੂੰ ਸਦਾ ਹੀ ਮਾਣ ਦਿੰਦੇਂ,
ਉਸੇ ਵੇਲੇ ਹੀ ਗਰੂਪ ਵਿਚ ਲਾਵਦੇਂ ਨੇ?
ਪਰਜਾ ਪਤੋ ਸਦਾ ਵਧੋ ਫੁਲੋ ਦੂਨੀਆਂ ਤੇ,
(ਕੁੱਕੜ ਪਿੰਡੀਆ)-ਮਾਣ ਪਰਜਾਪਤਪਾਵਦੇ ਨੇ?
con no :-0049 157 33001111
|
|
|
|
<< Start < Prev 1 2 3 4 5 6 7 8 9 10 Next > End >>
|
Results 37 - 45 of 288 |