28 may 20 vaste |
|
|
ਅੱਜ ਜੋਗੀ ਪੀਰ ਦੇ ਇਸ ਅਸਥਾਨ ਉਤੇ-ਬਰਸੀ ਸੰਤਾਂ ਦੀ ਅਸੀਂ ਮਨਾਂ ਰਹੇਂ ਹਾਂ,
ਸੰਤ ਦਰਸ਼ਨ ਸਿੰਘ ਜੀ ਦੀ ਯਾਦ ਅੰਦਰ- ਅਖੰਡ ਪਾਠਾਂ ਦੀ ਲੜੀ ਚਲਾ ਰਹੇ ਹਾਂ?
ਸੇਵਾ ਸਿਮਰਨ ਤੇ ਬੰਦਗੀ ਵਾਲੀ ਰੂਹ ਨੇ-ਜਿਨਾਂ ਜਿਨਾਂ ਤੇ ਪਰਉਪਕਾਰ ਕੀਤੇ,
ਰਸਤਾਂ ਵਸਤਾਂ ਲੈ ਹਾਜਰ ਹੋਏ ਸਾਰੇ -- ਜਿਹੜੇ ਖੂਸ਼ੀਆਂ ਨਾਲ ਨਿਹਾਲ ਕੀਤੇ?
ਅੱਜ ਬਰਸੀ ਦਾ ਸਮਾਗਮ ਹੈ ਭਾਵੇ,ਫਿਰ ਵੀ ਸੰਗਤਾਂ ਦੇ ਚੇਹਰੇ ਤੇ ਲਾਲੀਆਂ ਨੇ,
ਦਿਵਾਨ ਹਾਲ ਬਣ ਕੇ ਤਿਆਰ ਹੋਇਆ,ਸੰਗਤਾਂ ਕਥਾ ਤੇ ਕੀਰਤਨ ਗਾਂਦੀਆਂ ਨੇ?
ਨੇਕੀ ਕਰੀਏ ਤੇ ਦਰਿਆ ਵਿਚ ਸੁਟ ਦੇਈਏ,ਤੇ ਸਦਾ ਆਪਣੇ ਨੇਕ ਖਿਆਲ ਰਖੀਏ,
ਮੰਦਾਂ ਕਰੀਏ ਨਾਂ ਕਿਸੇ ਦਾ ਕਦੇ ਜਿੰਦੇਂ,--ਭਾਵੇਂ ਦੂਸ਼ਮਨਾਂ ਦੀ ਲਮਬੀ ਕਤਾਰ ਰਖੀਏ? (kuk)
|
|
dalbir |
|
|
ਵੇ ਤੂੰ ਚਲਿਆਂ ਸ਼ਡ ਕੇ ਕਾਂਗਰਸ ਨੂੰ,
ਕੀ ਅਕਾਲੀਆ ਤੋ ਰੂਤਬੇ ਭਾਲਦਾਂ ਏ?
ਜੇ੍ਹੜੇ ਗੁਰਦੂਆਰਿਆਂ ਚੋ ਸਦਾ ਲੰਗਰ ਸਕਦੇ,
ਕੀ ਉਨਾ ਤੋ ਮੁਰਬੇ ਭਾਲਦਾ ਹੈ?
ਤੈਨੂ ਰੋਲਣ ਗੇ ਵਾਂਗ ਪਆਿਦਆਿਂ ਦੇ,
ਤੇ ਸਦਾ ਹੀ ਦਾਅ ਤੇ ਲਾਵਣ ਗੇ ?
ਤੈਨੂ ਕਾਂਗਰਸ ਨੇ ਬਡ਼ਾ ਸੀ ਮਾਣ ਦਤਾ,
ਅਕਾਲੀ ਬੰਦੇ ਦਾ ਪੂਤ ਬਣਾਵਣ ਗੇ ?
ਦੇਖੋ ਪੰਜਾਬ ਦੇ ਭਾਜਪਾਈਆਂ,ਸਿਦੂ ਨੂੰ ਬੜਾ ਸ਼ਿੰਗਾਰਿਆ ਹੈ,
ਅਕਾਲੀਆਂ ਖਿਲਾਫ ਭਾਫ ਸ਼ਡੇ,ਕਮੇਡੀਅਨ ਭੜਕਾਲਿਆ ਹੈ?
ਸਿਦੂ ਜੱਟ ਜਮੀਨ ਮੰਗੇਂ ,ਦੋ ਚਾਰ ਮੁਰਬੇ ਮੋਦੀ ਸਰਕਾਰ ਕੋਲੋਂ,
ਭਾਮੇਂ ਗੁਜਰਾਤ ਜਾਂ ਪੰਜਾਬ ਵਿਚ ਦੇਵੋ,ਮੋਕੇ ਦੀ ਸਰਕਾਰ ਕੋਲੋਂ?
ਅਕਾਲੀਂਆਂ ਦੇ ਕਸ਼ੈਰੇ ਲਾਕੇ ਮੈ , ਕੀਲੀ ਤੇ ਟੰਗ ਦਿਆਂ ਗਾਂ,
ਪੰਜਾਬ ਵਿਚ ਪੰਥ ਪੰਥ ਗੋਣ ਵਾਲੇ,ਮੈਂ ਪੰਜਾਬੋਂ ਕਡ ਦਿਆਂ ਗਾ?
ਵਾੜਾਂ ਗਾ ਗੂਆਂਡੀ ਸੂਬੇ ਅੰਦਰ,ਅਨੈਲੋ ਦੀ ਸੋਬਾ ਗੋਣ ਵਾਲੇ ਨੂੰ,
ਹੋਸ਼ ਟਿਕਾਣੇ ਕਰ ਦਿਆਂ ਗਾ,ਐਸਾਨ ਬੀ ਜੇ ਪੀ ਦੇ ਭਲੋਣ ਵਾਲਿਆਂ ਨੂੰ?
(ਦਲਬੀਰ ਸਿੰਘ ਕੁੱਕੜ ਪਿੰਡੀਆ)
|
|
ਡੰਗੋਰੀ ਬਣ ਜਾ(ਸੈਣੀ) ਦੇ ਨਾਲ?(ਕੁੱਕੜ ਪਿੰਡੀਆ) |
|
|
 ਮੰਨ ਵਿਚ ਕੋਈ ਸਕੂਨ ਜਿਹਾ ਲੈ ਕੇ,
ਤੁਰ ਪਈ ਇਕ ਅਨਭੋਲ ਮੁਟਿਆਰ?
ਸੇਵਾ ਮਨੂਖਤਾ ਦੀ ਮੈ ਦਿਲੋਂ ਹਾਂ ਕਰਨੀਂ,
ਸਬ ਨੂੰ ਆਖੇ ਏਹ ਕੁੜੀ ਫਕਰ ਦੇ ਨਾਲ?
ਰੰਗ ਹੈ ਚਿਟਾ ਪੂਣੀ ਵਰਗਾ,
ਅਰਸ਼ਾ ਦੀ ਕੋਈ ਪਰੀ ਜਾਪੇ?
ਦਰਦੀ ਮੁਸਕਾਨ ਹੈ ਚੇਹਰੇ ਉਤੇ,
ਪਿਆਰ ਦੀ ਖਿੜਕੀ ਖੂਲੀ ਜਾਪੇ?
ਦਿਲੋਂ ਮੈ ਬਲਿਹਾਰੇ ਜਾਵਾਂ,
ਕੁਦਰਤ ਦੇ ਇਸ ਸੈਂਚੇ ਉਤੇ?
ਦੂਰ ਹੈ ਭਾਵੇ ਖੁਸ਼ਬੂ ਕਲੀ ਦੀ,
ਹਵਾ ਵਿਚ ਖੁਸਬੋਈ ਵੰਡਦੀ?
ਚੰਗੇ ਕੰਮ ਲਈ ਆਓ ਹਥ ਵਟਾਈਏ,
ਦੁਖ ਸੁਖ ਵਿਚ ਬਣੀਏ ਭਾਈਵਾਲ?
ਹਨੇਰੇ ਵਿਚ ਕਿਓ ਮਾਰਦਾ ਟਕਰਾਂ,
ਡੰਗੋਰੀ ਬਣ ਜਾ(ਸੈਣੀ) ਦੇ ਨਾਲ?(ਕੁੱਕੜ ਪਿੰਡੀਆ)
|
|
ਕੁੱਕੜ ਪਿੰਡੀਆ:-ਤੂੰ ਵੀ ਸਿੱਖ ਲੈ ਖੜੇ ਬੰਦੇ ਦੇ ਗਿਟੇ ਲੋਣੀ, |
|
|
 ਫਰੈਂਕਫੋਰਟ ਵਿਸਾਖੀ ਤੇ... ਪਰਚਾਰਕ ਇਕ ਆਇਆ ਹੈ,
ਸਿੱਖ ਸੈਂਟਰ ਦੇ ਪਰਬੰਧਕਾਂ ...ਇੰਡੀਆਂ ਤੋਂ ਬੁਲਾਇਆ ਹੈ?
ਸਰਬਜੀਤ ਸਿੰਘ ਧੂੰਦਾ ਕੋਈ......ਕਥਾਵਾਚਕ ਅਖਵੋਂਦਾਂ ਹੈ,
ਵਿਸਾਖੀ ਦੇ ਦਿਹਾੜੇ ਉਤੇ...ਪੰਥ ਬਾਰੇ ਕੁਜ ਨਹੀ ਸਨੋਦਾਂ ਹੈ?
ਆਪਣੇ ਵਿਚਾਰਾਂ ਦੋਰਾਨ ਉਸ ਨੇ..ਵਿਸਾਖੀ ਨੂੰ ਸ਼ੋਹਿਆ ਹੀ ਨਹੀ,
ਸਾਡੜੇ ਪੰਜ ਪਿਆਰੇ ਕੀ ਸਨ..ਸ਼ਮਸ਼ੀਰ ਬਾਰੇ ਗੱਲ ਕਰਦਾ ਨਹੀ?
ਕੇਸਗੜ ਦੀ ਧਰਤੀ ਉਤੇ.......ਤੰਬੂ ਵਿਚ ਕੀ ਕਲਾ ਵਰਤਾਈ,
ਪੰਜਾਂ ਦੇ ਸੀਸ ਜੂਦਾ ਕਰਕੇ....ਪੰਜਾਂ ਦੇ ਵਿਚ ਜਾਨ ਫਿਰ ਪਾਈ?
ਸਾਰੀ ਕਥਾ ਦੋਰਾਨ ਤਵਾ ...ਸਾਦਾ ਸੰਤਾਂ ਉਤੇ ਹੀ ਲਾਈ ਰਖਿਆਂ?
ਕਿਸੇ ਦੀ ਲੱਤ ਤੇ ਕਿਸੇ ਬਾਂਹ...ਟੈਮ ਏਦਾਂ ਟਪਾਈ ਰਖਿਆ,
ਕੁੱਕੜ ਪਿੰਡੀਆ:-ਤੂੰ ਵੀ ਸਿੱਖ ਲੈ ਖੜੇ ਬੰਦੇ ਦੇ ਗਿਟੇ ਲੋਣੀ,
ਸੰਗਤ ਚੁਪ ਕਰਕੇ ਹੈ ਸੂਣਦੀ...ਸਿਖ ਲੈ ਤੂੰ ਵੀ ਗੱਪ ਸਨੋਣੀ ?
|
|
::::::ਰਹਿਮਤ ਦਾ ਮੀਹ ਵਰਸਾਇਆ ਹੈ!:::. |
|
|
 ਸ਼ੁਕਰ,ਸ਼ੁਕਰ ਹੈ ਤੇਰਾ ,ਤੂੰ ਰਹਿਮਤ ਦਾ ਮੀਹ ਵਰਸਾਇਆ ਹੈ?
ਤੇਰੇ ਦਰਸ਼ਨ ਕਰਕੇ ਬਾਬਾ,ਬੜਾ ਚੈਨ ਆਇਆ ਹੈ!
ਔਹ ਖਤਮ ਹੋਏ ਦਿਹਾੜੇ,ਕੈਟਾਂ ਪਾਏ ਸੀ ਜਦੋਂ ਪੁਆੜੇ?
ਪੁਲਿਸ ਸਦਕੇ ਗੁਰਦੂਆਰੇ, ਸਿਖਾਂ ਨੂੰ ਸੀ ਧਕੇ ਮਾਰੇ?
ਬਾਹੋਂ ਫੜ ਫੜ ਕੇ ਬਾਬਾ,ਪੁਲਿਸ ਗਡੀਆਂ ਦੇ ਵਿਚ ਚਾੜੇ?
ਬਾਬੇ ਨਾਨਕ ਸੋਟੇ ਵਾਲੇ , ਤੇਰੇ ਕੋਤਕ ਤੂੰ ਹੀ ਜਾਣੇ!
ਤੇਰੀ ਜਪੂਜੀ ਮੇਰਾ ਹੋਸਲਾ , ਮਜਬੂਤ ਬਣਾਇਆ ਹੈ,
ਸ਼ੁਕਰ ਸ਼ੁਕਰ ਹੈ ਤੇਰਾ,ਤੂੰ ਰਹਿਮਤ ਦਾ ਮੀਹ ਵਰਸਾਇਆ ਹੈ!
(ਕੁਕੜ ਪਿੰਡੀਆ)
|
|
|
|
<< Start < Prev 1 2 3 4 5 6 7 8 9 10 Next > End >>
|
Results 55 - 63 of 260 |