|
ਸੰਪਾਦਕੀ
....(ਕੁੱਕੜ ਪਿੰਡੀਆਂ)ਪੰਜਾਬ ਦੇ ਤਖਤ ਤੇ ਬੈਠਣ,ਜਿਹੜੇ ਅਕਾਲ ਦੀ ਫੋਜ ਕਹੋਣ ਵਾਲੇ!!.... |
|
|
ਅਕਾਲਪੁਰਖ ਦੇ ਸਚੇ ਅਕਾਲੀਆਂ ਨੇ,ਸਾਜੀਂ ਵਾਲ ਦਾ ਫਰਜ ਨਿਭਾ ਦਿਤਾ,
ਦਬੇ ਕੁਚਲੇ ਵਰਗ ਨੂੰ ਮਾਣ ਦੇ ਕੇ, ਚੋਣਾ ਲੜਨ ਦਾ ਵਿਗਲ ਵਜਾ ਦਿਤਾ!!
ਸਿਆਸੀ ਬਾਬੇ ਬੋ੍ਹੜ ਨੇ ਗਲ ਲਾਕੇ, ਦਰ ਆਇਆ ਨੂੰ ਵਡਾ ਮਾਣ ਦਿਤਾ,
ਤਕੜੀ ਵਾਲਿਆਂ ਨੇ ਹਾਥੀ ਵਾਲਿਆਂ ਨੂੰ,(ਡਿਪਟੀ-ਸੀ,ਐਮ)ਦਾ ਅੋਦਾ ਫੜਾ ਦਿਤਾ!!
ਗੱਲ ਪਿੰਡਾਂ ਦੀਆਂ ਸਥਾਂ ਵਿਚ ਤੁਰਨ ਲਗੀ,ਕਰਜੇ ਮੁਆਫ ਕਰਨ ਵਾਲੇ ਬਣਾਵਾਂ ਗੇ,
ਗਰੀਬਾਂ ਦੀਆਂ ਧੀਆਂ ਜੋ ਵਿਆਵਦੇ ਨੇ, ਆਪ ਦੇ ਮਸੀਹਾ ਉਨਾ ਨੂੰ ਬਣਾਵਾਂ ਗੇ!!
ਕੂਲੀ,ਗੂਲੀ,ਜੂਲੀ ਜੋ ਦੇਣ ਸੱਬ ਤਾਈਂ, ਦੇਸ਼ ਵਾਸੀ ਉਨਾਂ ਨੂੰ ਲੀਡਰ ਬਣਾਵਣਗੇ,
ਸੋਂ ਖਾਕੇ ਮੁਕਰਨ ਵਾਲਿਆਂ ਨੂੰ, ਐਦਕੀਂ, ਪੰਜਾਬੀ ਬੰਦੇ ਦਾ ਪੁਤ ਬਨਾਵਣ ਗੇ!!
ਦਿੱਲੀ ਦੇ ਬਾਡਰਾਂ ਤੇ ਜੋ ਖੂਆਰ ਹੋ ਰਹੇ ਨੇ,ਉਨਾਂ ਨੂੰ ਦਿਆਂ ਗੇ ਬਣਦੇ ਹਕ ਸਾਰੇ,
ਫੈਸਲੇ ਵਿਧਾਨ ਸਬਾ ਚ ਸੱਬ ਪਾਸ ਕਰਕੇ, ਦਮਾਮੇ ਮਾਰਦੇ ਜੱਟ ਮੇਲੇ ਲੈ ਜਾਣੇ!!
ਐਦਕੀਂ ਪੰਜਾਬ ਦੇ ਅਣਖੀ ਯੋਦਿਆਂ ਨੇ,ਜਿਤੋਣੇ ਨਹੀ ਤਖਤ ਅਕਾਲ ਦਾ ਢੋਣ ਵਾਲੇ,
(ਕੁੱਕੜ ਪਿੰਡੀਆਂ)ਪੰਜਾਬ ਦੇ ਤਖਤ ਤੇ ਬੈਠਣ,ਜਿਹੜੇ ਅਕਾਲ ਦੀ ਫੋਜ ਕਹੋਣ ਵਾਲੇ!!
|
|
ਪੀਰਾਂ ਦੇ ਦਰ ਸਦਾ ਹੀ ਖੂਲੇ |
|
|
ਪੀਰਾਂ ਦੇ ਦਰ ਸਦਾ ਹੀ ਖੂਲੇ,ਤੇ ਸਿਜਦਾ ਦਿਲੋਂ ਨੇ ਚੋਹਦੇਂ,
ਨੇਤਰ ਬੰਦ ਕਰ ਜੋ ਸਿਜਦਾ ਕਰਦੇ,ਮੰਨ ਦੀਆ ਮੁਰਾਦਾਂ ਪੋਂਦੇ?
ਚਲ ਦਿਲਾ ਜਾਹਰਾ ਪੀਰ ਮਨਾਈਏ,ਜੇਹੜਾ ਮਿਠੜਾ ਮਿਠੜਾ ਬੋਲੇ,
ਸੋ ਕਿਓ ਮੰਦਾਂ ਆਖੀਏ,ਜਿਤ ਜਮੇ ਰਾਜਾਨ,,ਨਿਤ ਬੋਲੇ!!(ਕੁੱਕ)
|
|
....ਪੂਜਨੀਕ ਪਿਤਾ ਜੀ!..... |
|
|
ਕਿਦਰ ਸੂਪ ਗਈਆਂ ਨੇ ਨੇਕ ਰੂਹਾਂ,
ਮੇ੍ਹਨਤ ਹੀ ਇਸ਼ਟ ਸੀ ਜਿੰਦਗੀ ਦਾ?
ਹੱਕ ਸੱਚ ਦੀ ਨੇਕ ਕਮਾਈ ਕੀਤੀ,
ਵਡੇ (ਬੋਂਤਰ) ਤੇ ਬੜਾ ਤਰਸ ਕੀਤਾ?
ਕੁਜ ਸਿੱਖ ਲੈ ਜਿੰਦਗੀ ਚ ਕੰਮ ਧੰਦਾਂ,
ਇਨਾਂ ਕਿਤਾਬਾਂ ਤੈਨੂੰ ਕੁਜ ਨਹੀ ਦੇਣਾ?
ਤੇਰੇ ਕੋਲੋ ਅਪਨਾ ਢਿਡ ਨਹੀ ਭਰ ਹੋਣਾ,
ਕਿਸੇ ਨੂੰ (ਬੋਂਤਰਾ) ਕੀ ਦੇਣਾ....
ਮੇਰੇ ਪਿਤਾ ਜੀ ਮੈਨੂ ਵਡਾ ਬੋਂਤਰ ਕਿਹਾ ਕਰਦੇ ਸਨ...ਇਕ ਵਾਰ ਫਿਰ ਕਿਤੇ ਆ ਆਖ ???
|
|
....ਅਕਾਲੀ ਅਕਾਲ ਦਾ ਭੈਅ ਰਖਦੇ.... |
|
|
ਮੇਰੇ ਦੇਸ਼ ਪੰਜਾਬ ਦੇ ਵੀਰ ਲੋਕੋ , ਵੋਟਾਂ ਸੋਚ ਵਿਚਾਰ ਕੇ ਪੋਣੀਆਂ ਨੇ,
ਤੂਹਾਡੀ ਸੇਵਾ ਵਿਚ ਜੋ ਰਹੇ ਹਾਜਰ,ਵੋਟਾਂ ਉਨਾਂ ਨੂੰ ਤੂਸੀ ਪੋਣੀਆ ਨੇ?
ਪਿੰਡਾਂ ਦੀਆਂ ਸਥਾਂ ਵਿਚ ਜਾਅ ਜਾਅ ਕੇ, ਜੋ ਸੰਗਤ ਦਰਸ਼ਨ ਕਰਦੇ,
ਵਡੀ ਤੋਂ ਵਡੀ ਮੁਸ਼ਕਲ ਦਾ ਉਸੇ ਵੇਲੇ , ਸ਼ੇਤੀਂ ਤੋ ਸ਼ੇਤੀਂ ਹਲ ਕਰਦੇ!
ਜਿਨਾਂ ਨੇ ਤੋਪਾਂ ਤੇ ਟੈਂਕ ਚਾੜੇ,ਪਰਖਚੇ ਅਕਾਲ ਤਖਤ ਦੇ ਉਡਾ ਦਿਤੇ,
ਮਸੂਮਾਂ ਤਾਈ ਦੋ ਫਾੜ ਕੀਤੇ, ਹਰੀਮੰਦਰ ਵਿਚ ਸਥਰ ਵਿਸ਼ਾ ਦਿਤੇ ?
ਹਿੰਦ ਫੋਜ ਦੇ ਕਰਜੇ ਦੀ ਪੰਡ ਭਾਰੀ,ਸੈਂਟਰ ਤੋਂ ਮੁਆਫ ਕਰੋਨ ਵਾਲੇ,
ਤਕੜੀ ਵਾਲੇ ਹੱਕ ਦਾਰ ਵੋਟਾਂ ਦੇੇ,ਪੰਜਾਬ ਦੀ ਚੜਦੀ ਕਲਾ ਕਰੋਨ ਵਾਲੇ!
ਅਕਾਲੀ ਅਕਾਲ ਦਾ ਭੈਅ ਰਖਦੇ,ਤੇ ਲੋਕੀਂ ਐਮੇ ਤਿਲ ਮਲਾਈ ਜਾਂਦੇਂ,
ਗੁਰੂ ਗਰੰਥ ਦੀ ਹਜੂਰੀ ਅੰਦਰ,(ਲੂੰਬੜ) ਲੋਕਾਂ ਦੇ ਸਿਰ ਪੜਵਾਈ ਜਾਦੇਂ?
ਮੋਰਚੇ ਤੇ ਮੋਰਚਾ ਸਿੱਖ ਪੰਥ ਖਾਤਰ, ਸਚੇ ਕੋਮੀ ਪਰਵਾਨੇ ਲਾਵਦੇਂ ਰਹੇ,
ਰਸਭਰੀ ਦੀ ਬੋਤਲ ਤੇ ਵਿਕਣ ਵਾਲੇ,ਜਥੇਦਾਰਾਂ ਤੇ ਇਲਜਾਮ ਲਾਵਦੇ ਰਹੇ?
ਪੰਜਾਬ ਦੇ ਪਿੰਡਾ ਦੀ ਨੂਹਾਰ ਬਦਲੀ, ਸਾਰੀ ਸੇਵਾ ਅਕਾਲੀਆਂ ਕੀਤੀ,
ਸੀਵਰਿਜ ਪੰਜਾਬ ਦੇ ਪਿੰਡਾ ਅੰਦਰ,ਅਕਾਲੀ ਸਰਕਾਰ ਨੇ ਵਿਸ਼ਾ ਦੇਣੇ?
ਸਥਾਂ ਤੋਂ ਜ੍ਹਿੜੇ ਪਿੰਡ ਹਨ ਸਖਣੇ,ਉਥੇ ਚੋਂਤੇ,ਥੜੇ,ਦਰਵਜੇ ਬਣਾ ਦੇਣੇ,
ਬੰਦ ਪਏ ਸੁਵਿਦਾ ਸੈਂਟਰ ਜਿਹੜੇ,ਉਹ ਅਕਾਲੀਆਂ ਨੇ ਮੁੜ ਚਲਾ ਦੇਣੇ?
ਬਜੁਰਗਾਂ ਨੂੰ ਪੈਨਸ਼ਨ ਦੂਣੀ ਦੇ ਕੇ,ਬਿਰਦ ਆਂਸ਼ਰਮ ਬੰਦ ਕਰਾ ਦੇਣੇ,
ਕੁੱਕੜ ਪਿੰਡੀਆ ਅਕਾਲ ਨੂੰ ਮੰਨਣ ਵਾਲਿਆਂ ਨੇ,ਕਰਜੇ ਸੱਬ ਦੇ ਮੁਆਫ ਕਰਾ ਦੇਣੇ!
|
|
******KUK*************** |
|
|
ਚਗਿਆਂ ਨੂੰ ਆਖੇ ਉਜੜ ਜਾਓ,ਮੰਦਿਆਂ ਨੂੰ ਆਖੇ ਵਸਦੇ ਰਹੋ?
ਧੀਰਮਲੀਏ-ਗੁਰਸਿੱਖੋ ਨਾਲ ਹੀ ਰਹਿਣੇ,ਸੇਵਾ ਤੂਸੀਂ ਕਰਦੇ ਰਹੋ?
ਦੇਰ ਹੈ ਅੰਦੇਰ ਨਹੀ ਤੇਰੇ ਦਰ ਤੇ,ਮੰਨ ਅਪਨਾ ਸਮਜਾਈ ਰੱਖੋ!
ਆਸ ਰਖੋ ਗੁਰੂ ਨਾਨਕ ਉਤੇ,ਭਰੋਸਾ ਸਦਾ ਬਣਾਈ ਰੱਖੋ,(ਕੁੱਕ)
|
|
| | << Start < Prev 1 2 3 4 5 6 7 8 9 10 Next > End >>
| Results 64 - 72 of 288 |
|