ਜਾਨਾਂ ਹੰਜੂ ਵਹਾਈ ?(ਕੁੱਕ)18 feb 18 |
|
|
ਹੰਜੂਆਂ ਭਰੀ ਹੈ ,ਜਿੰਦਗੀ ਮੇਰੀ ,
ਬਚਪਨ ਤੋਂ ਹੀ ਲੈਕੇ ?
ਜਮਦੇ ਦੇ ਹੀ ਹੰਜੂ ਵੈਹ ਗਏ,
ਦੂਦ ਮਿਲੇਆ ਹੰਜੂ ਵਹਾ ਕੇ?
ਹੰਜੂ ਵਹਿੰਦੇ ਦੁਖ ਸੁਖ ਦੇ ਵਿਚ,
ਹੰਜੂਆਂ ਬਿਪਤਾ ਪਾਈ?
ਅੱਜ ਵੀ ਬੈਠਾਂ ਕੁਰਸੀ ਉਤੇ,
ਜਾਨਾਂ ਹੰਜੂ ਵਹਾਈ ?(ਕੁੱਕ)18 feb 18
|
|
ਸਹਿਬਾਂ ਵਾਗੂ ਮਿਰਜਾ ਯਾਰ ਨੀ,ਨਾਂ ਧੋਖਾ ਕਰ ਮਰਵਾਈਏ?(ਕੁੱਕ) |
|
|
 ਸੁਣ ਨੀਂ ਅੰਟੀਂ ਇਸ਼ਕ ਪਟੀਏ ਤੈਨੂੰ ਕੀ ਸਮਜਾਈਏ,
ਦੇਖ ਕੇ ਮੱਖੀ ਦਾਲ ਸਬਜੀ ਵਿਚ ਕਦੇ ਨਾਂ ਬੁਰਕੀ ਲਾਈਏ?
ਪਹਿਨੀਏ ਸੱਦਾ ਹੀ ਜੱਗ ਭਾਵਦਾਂ,ਮੰਨ ਭਾਵਦਾ ਖਾਈਏ,
ਉਮਰੋਂ ਸ਼ੋਟਾ ਬਾਲ ਨਿਆਣਾ,ਕਦੇ ਨਾਂ ਯਾਰ ਬਣਾਈਏ?
ਸੋਹਣੀ ਵਾਂਗੂ ਯਾਰ ਦੀ ਖਾਤਰ ਘੜੇ ਤੇ ਠੱਲਣਾ ਸਿੱਖੀਏ,
ਸਹਿਬਾਂ ਵਾਗੂ ਮਿਰਜਾ ਯਾਰ ਨੀ,ਨਾਂ ਧੋਖਾ ਕਰ ਮਰਵਾਈਏ?(ਕੁੱਕ)18 feb 18
|
|
ਦਾਲ ਰੋਟੀ ਦੀ ਸੁਦ ਬੁਦ ਮੁਕੀ,ਪੀਜਾ+ਹਮਬਰਗਰ ਖਾਵੇ? |
|
|
ਇਸ਼ਕੇ ਦੀ ਹੱਟ ਖੁਲ ਗਈ ਫੇਸ ਬੁਕ ਤੇ ਦੇਖੋ,
ਉਮਰ ਵਡੇਰੀ ਵਿਚ ਰੰਨਾ ਲਟੂ ਹੋਈਆਂ ਦੇਖੋ ?
ਆਈ ਮਿਸ ਯੂ,ਆਈ ਲਵ ਯੂ,ਦੀ ਭਰਮਾਰ ਹੋਈ,
ਪਾਥੀਆ ਪਥਣ ਵਾਲੀ ਪੇਂਡੂ ਜਰਮਨੀ ਲਈ ਤਿਆਰ ਹੋਈ?
ਨਮੀ ਜਵਾਨੀਂ ਕਿਦਰ ਤੁਰ ਪਈ ਨੈਟ ਨੈਟ ਹੀ ਗਾਵੇ,
ਜੂਲੀ+ਕੁਲੀ ਵਿਚ ਚੋਵੀ ਘੰਟੇ ਲਵ ਯੂ ਲਵ ਯੂ ਗਾਵੇ ?
ਨਾਂ ਪਾਠ ਨਾਂ ਪੁਜਾ, ਨਾਂ ਹੀ ਪੰਜ ਇਸ਼ਨਾਂਨਾ ਕਰਦੇ ?
ਦਾਲ ਰੋਟੀ ਦੀ ਸੁਦ ਬੁਦ ਮੁਕੀ,ਪੀਜਾ+ਹਮਬਰਗਰ ਖਾਵੇ?(ਕੁੱਕ)18 feb 18
|
|
ਬਣੀਆਂ ਦੀਆਂ ਪਟਣ ਹਟੀਆਂ?(ਕੁੱਕ) |
|
|
ਭੂਤਰੀਆਂ ਕੁਜ ਕਵਤਿਰੀਆਂ,
ਜੋ ਇਸ਼ਕ ਇਸ਼ਕ ਹੀ ਗਾਵਣ?
ਬੇ ਹੁਦਾ ਬੇ ਸ਼ਰਮ ਜਹੀਆਂ ਰੰਨਾਂ,
ਸਾਉ ਧੀਆਂ ਪੁਤ ਕੁਰਾਹੇ ਪਾਵਣ?
ਏਹ ਅੱਧਖੜ ਉਮਰ ਵਾਲੀਆਂ,
ਇਸ਼ਕ ਮੂਸ਼ਕ ਦੀਆਂ ਪਟੀਆਂ?
ਬਲੂਰ ਬਲੂਰ ਜਹੇ ਮੁੰਡੇ ਪਟਣ,
ਬਣੀਆਂ ਦੀਆਂ ਪਟਣ ਹਟੀਆਂ?(ਕੁੱਕ)
|
|
....ਵਲੀ ਕੰਧਾਰੀਆਂ ਨੇ ਸਦਾ ਹੀ ਜਖਮ ਦਿਤੇ.... |
|
|
 ਗਰੀਬ ਨਿਵਾਜ ਦੀ ਸੱਦਾ ਅੋਟ ਲੈ ਕੇ,
ਗਰੀਬ ਗੁਰਬਿਆਂ ਸ਼ਹੀਦੀ ਜਾਮ ਪੀਤੇ?
ਪਰਵਾਨੇ ਬਣੇ ਰੰਗਰੇਟੇ ਧਰਮ ਖਾਤਰ,
ਭਾਈ ਜੈਤੇ ਵਰਗਿਆਂ ਕੌਮੀ ਜਖਮ ਸੀਤੇ?
ਗੜੀ ਚਮਕੋਰ ਦੀ ਅੱਜ ਵੀ ਗਵਾਹੀ ਭਰਦੀ,
ਸੰਗਤ ਸਿੰਘ ਵਰਗਿਆ ਗੁਰੂ ਦੇ ਹੁਕਮ ਜਿਤੇ?
ਕਲਗੀ ਵਾਲੇ ਨੇ ਕਲਗੀ ਅਪਨੀ ਉਤਾਰ ਕੇ ਤੇ,
ਰਵਦਾਸੀਆ ਕੋਮ ਨੂੰ ਉਚੇ ਸੂਚੇ ਮਾਣ ਦਿਤੇ?
ਰਾਕਸ਼ਾਂ ਹੱਥ ਆਏ ਮਰਦਾਨੇ ਡੂਮ ਵਰਗੇ,
ਅਪਨੇ ਮੁਰਸ਼ਦ ਨੂੰ ਦਿਲੌ ਧਿਆਉਣ ਲਗੇ,
ਗਰੀਬ ਸਿੱਖ ਹੀ ਬਣੇ ਪਰਵਾਨੇ ਜੱਗ ਉਤੇ,
ਵਲੀ ਕੰਧਾਰੀਆਂ ਨੇ ਸਦਾ ਹੀ ਜਖਮ ਦਿਤੇ?(ਕੁੱਕੜ ਪਿੰਡੀਆ)
|
|
|
|
<< Start < Prev 1 2 3 4 5 6 7 8 9 10 Next > End >>
|
Results 73 - 81 of 260 |